- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਸਥਿਤੀ ਮੁਤਾਬਕ ਖੁੱਦ ਨੂੰ ਜਲਦੀ ਢਾਲ ਲੈਂਦਾ ਹਾਂ ਪੰਤ
ਨਵੀਂ ਦਿੱਲੀ – ਇੰਗਲੈਂਡ ਵਿਚ 30 ਮਈ ਤੋਂ ਹੋਣ ਵਾਲੇ ਵਨ ਡੇ ਵਿਸ਼ਵ ਕੱਪ ਲਈ ਮਹਿੰਦਰ ਸਿੰਘ ਧੋਨੀ ਦੇ ਬੈਕਅਪ ਮੰਨੇ ਜਾ ਰਹੇ ਨੌਜਵਾਨ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਨੇ ਕਿਹਾ ਹੈ ਕਿ ਉਹ ਸਥਿਤੀ ਦੇ ਅਨੁਸਾਰ ਖੇਡਣਾ ਜਾਣਦਾ ਹੈ ਤੇ ਜਲਦ ਹੀ ਖੁਦ ਨੂੰ ਹਾਲਾਤ ਅਨੁਸਾਰ ਢਾਲ ਲੈਂਦਾ ਹੈ। ਪੰਤ ਨੇ ਬਹੁਤ ਘੱਟ ਸਮੇਂ ਵਿਚ ਹੀ ਆਪਣੇ ਖਾਸ ਅੰਦਾਜ਼ ਵਿਚ ਕੌਮਾਂਤਰੀ ਕ੍ਰਿਕਟ ਵਿਚ ਆਪਣੀ ਖਾਸ ਪਛਾਣ ਬਣਾ ਲਈ ਹੈ। ਪੰਤ ਤਕਰੀਬਨ 9 ਮਹੀਨੇ ਪਹਿਲਾਂ ਗਰਮੀਆਂ ਦੇ ਮੌਸਮ ਵਿਚ ਖੁਦ ਲਈ ਜਿਵੇਂ ਕਿਸੇ ਮੌਕੇ ਦਾ ਹੀ ਇੰਤਰਾਜ਼ ਕਰ ਰਿਹਾ ਸੀ ਕਿ ਤਦ ਵਿਕਟਕੀਪਰ ਰਿਧੀਮਾਨ ਸਾਹਾ ਦੇ ਜ਼ਖ਼ਮੀ ਹੋਣ ਕਾਰਨ ਉਸ ਨੂੰ ਇੰਗਲੈਂਡ ਵਿਰੁੱਧ ਟੈਸਟ ਟੀਮ ਵਿਚ ਮਿਲਿਆ ਤੇ ਉਸ ਨੇ ਦੋਵੇਂ ਹੱਥਾਂ ਨਾਲ ਇਸ ਮੌਕੇ ਦਾ ਫਾਇਦਾ ਚੁੱਕ ਲਿਆ। ਪੰਤ ਨੇ ਕਿਹਾ, ”ਮੈਂ ਉਸ ਸਮੇਂ ਇੰਗਲੈਂਡ ਵਿਚ ਸੀ ਤੇ ਭਾਰਤ-ਏ ਵਲੋਂ ਵਨ ਡੇ ਮੈਚ ਖੇਡ ਰਿਹਾ ਸੀ। ਰਿਧੀ ਭਰਾ ਜ਼ਖ਼ਮੀ ਹੋ ਗਿਆ ਸੀ ਤੇ ਚੋਣਕਾਰਾਂ ਨੇ ਮੈਨੂੰ ਦੱਸਿਆ ਕਿ ਮੈਂ ਤਿਆਰ ਰਹਾਂ, ਮੈਨੂੰ ਟੈਸਟ ਟੀਮ ਵਿਚ ਸ਼ਾਮਲ ਕੀਤਾ ਜਾ ਸਕਦਾ ਹੈ। ਉਨ੍ਹ੍ਹਾਂ ਨੇ ਮੈਚ ਚਾਰ ਦਿਨਾ ਮੈਚ ਲਈ ਟੀਮ ਵੀ ਟੀਮ ਵਿਚ ਸ਼ਾਮਲ ਕਰ ਲਿਆ।” ਨੌਜਵਾਨ ਬੱਲੇਬਾਜ਼ ਨੇ ਕਿਹਾ, ”ਉਹ ਇੰਗਲੈਂਡ ਲਾਇਨਜ਼ ਵਿਰੁੱਧ ਚਾਰ ਦਿਨਾ ਮੈਚ ਦੇ ਪਹਿਲੇ ਦਿਨ ਹੀ ਸਵੇਰ ਸੀ। ਇਹ ਉਸਦੀ ਤਕਰੀਬਨ ਮੁੱਖ ਟੀਮ ਹੀ ਸੀ। ਟੀਮ ਵਿਚ ਐਲਿਸਟੀਅਰ ਕੁਕ, ਕ੍ਰਿਸ ਵੋਕਸ, ਸੈਮ ਕਿਊਰੇਨ, ਓਲੀ ਪੋਪ ਤੇ ਡੇਵਿਡ ਮਲਾਨ ਵਰਗੇ ਸਾਰੇ ਖਿਡਾਰੀ ਸ਼ਾਮਲ ਸਨ।


