- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਸਪਾਟ ਪਿਚਾਂ ਤੇ ਬਾਲਿੰਗ ਦੀ ਕੋਈ ਪਰੇਸ਼ਾਨੀ ਨਹੀਂ ਚਾਹਲ
ਇੰਗਲੈਂਡ ਦੀ ਪਿਚਾਂ ‘ਤੇ ਪਿਛਲੇ ਕੁਝ ਸਮੇਂ ‘ਚ ਬੱਲੇਬਾਜ਼ੀ ਦਾ ਬੋਲਬਾਲਾ ਰਿਹਾ ਹੈ। ਵਿਸ਼ਵ ਕੱਪ ਦੇ ਦੌਰਾਨ ਵੀ ਜਮ ਕੇ ਦੌੜਾਂ ਬਣਾਉਣ ਦੀ ਉਮੀਦ ਹੈ। ਇੰਗਲੈਂਡ ਦੀ ਸਪਾਟ ਪਿਚਾਂ ਗੇਂਦਬਾਜ਼ਾਂ ਲਈ ਕਿਸੇ ਬੁਰੇ ਸੁਪਨੇ ਦੀ ਤਰਾਂ ਹੋ ਸਕਦੀਆਂ ਹਨ, ਪਰ ਹਰਿਆਣਾ ਦੇ ਲੈਗ ਸਪਿਨਰ ਯੁਜਵੇਂਦਰ ਚਾਹਲ ਇਸ ਤੋਂ ਜ਼ਿਆਦਾ ਪਰੇਸ਼ਾਨ ਨਹੀਂ ਹਨ।28 ਸਾਲਾ ਇਸ ਨੌਜਵਾਨ ਖਿਡਾਰੀ ਨੇ ਕਿਹਾ ਕਿ ਮੈਂ ਇਸ ਗੱਲ ਨੂ ਲੈ ਕੇ ਬਿਲਕੁਲ ਵੀ ਪਰੇਸ਼ਾਨ ਨਹੀਂ ਹਾਂ ਕਿ ਇੰਗਲੈਂਡ ‘ਚ ਪਿਚਾਂ ਸਪਾਟ ਹੋਣਗੀਆਂ ਕਿਉਂਕਿ ਮੈ ਅਜਿਹੀਆਂ ਪਿਚਾਂ ‘ਤੇ ਖੇਡਣ ਦਾ ਆਦਿ ਹਾਂ। ਇਹ ਨਾ ਭੁਲੋ ਕਿ ਮੈ ਸਾਲ ‘ਚ ਜ਼ਿਆਦਾਤਰ ਮੈਚ ਚਿਨਾਸਵਾਮੀ ਸਟੇਡੀਅਮ ‘ਚ ਖੇਡਦਾ ਹਾਂ ਜੋ ਬੱਲੇਬਾਜ਼ੀ ਲਈ ਸਭ ਤੋਂ ਚੰਗੀ ਪਿਚਾਂ ਤੋਂ ਇਕ ਹੈ। ਇਸ ਨੌਜਵਾਨ ਗੇਂਦਬਾਜ਼ ਨੇ ਕਿਹਾ ਕਿ ਜਦ ਅਸੀਂ ਸਪਾਟ ਪਿਚਾਂ ਦੀ ਗੱਲ ਕਰਦੇ ਹਾਂ ਜੇਕਰ ਜਿਨੇਂ ਦਬਾਅ ‘ਚ ਮੈਂ ਰਹਾਗਾਂ ਤਾਂ ਵਿਰੋਧੀ ਟੀਮ ਦਾ ਗੇਂਦਬਾਜ਼ ਵੀ ਉਨੇਂ ਹੀ ਦਬਾਅ ‘ਚ ਰਹੇਗਾ।


