- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਹਰਿਆਣਾ ਦੇ ਮੁਖ ਮੰਤਰੀ ਮਨੋਹਰ ਲਾਲ ਵੱਲੋਂ ਪੁਲਿਸ ਰਿਹਾਇਸ਼ ਸਮੇਲਨ ਦਾ ਉਦਘਾਟਨ ਅੱਜ
ਚੰਡੀਗੜ੍ਹ – ਹਰਿਆਣਾ ਦੇ ਮੁਖ ਮੰਤਰੀ ਮਨੋਹਰ ਲਾਲ 13 ਸਤੰਬਰ ਨੂੰ ਪੰਚਕੂਲਾ ਵਿਚ ਪੁਲਿਸ ਖੋਜ ਅਤੇ ਵਿਕਾਸ ਬਿਊਰੋ, ਨਵੀਂ ਦਿਲੀ ਦੇ ਸਹਿਯੋਗ ਨਾਲ ਹਰਿਆਣਾ ਪੁਲਿਸ ਹਾਊਸਿੰਗ ਕਾਰਪੋਰੇਸ਼ਨ (ਐਚ.ਪੀ.ਐਚ.ਸੀ.) ਵਲੋਂ ਆਯੋਜਿਤ ਦੋ ਦਿਨ ਦਾ 6ਵੀਂ ਅਖਿਲ ਭਾਰਤੀ ਪੁਲਿਸ ਰਿਹਾਇਸ਼ ਸਮੇਲਨ ਦਾ ਉਦਘਾਟਨ ਕਰਨਗੇ। ਪ੍ਰਬੰਧ ਨਿਦੇਸ਼ਕ ਐਚ.ਪੀ.ਐਸ.ਸੀ., ਏ.ਕੇ.ਢੂਲ ਨੇ ਅਜੇ ਇੱਥੇ ਦਸਿਆ ਕਿ ਪੂਰੇ ਦੇਸ਼ ਤੋਂ ਰਾਜ ਪੁਲਿਸ ਹਾਊਸਿੰਗ ਕਾਰਪੋਰੇਸ਼ਨ ਦੇ ਪ੍ਰਮੁਖ, ਤਕਨੀਕੀ ਅਤੇ ਹੋਰ ਮਾਹਰ ਵਿਅਕਤ ਇਸ ਸਮੇਲਨ ਵਿਚ ਭਾਗ ਲੈਣਗੇ। ਵਧੀਕ ਮੁਖ ਸਕਤਰ, ਗ੍ਰਹਿ ਵਿਭਾਗ ਐਸ.ਐਸ. ਪ੍ਰਸਾਦ ਚੇਅਰਮੈਨ ਐਚ.ਪੀ.ਐਸ.ਸੀ. ਪਰਮਿੰਦਰ ਰਾਏ ਅਤੇ ਪੁਲਿਸ ਡਾਇਰੈਕਟਰ ਜਨਰਲ ਬੀ.ਐਸ. ਸੰਧੂ ਵੀ ਇਸ ਮੌਕੇ ‘ਤੇ ਮੌਜੂਦ ਰਹਿਣਗੇ। ਮੁਖ ਸਕਤਰ ਡੀ.ਐਸ. ਢੇਸੀ 14 ਸਤੰਬਰ, 2018 ਨੂੰ ਸਮੇਲਨ ਦੇ ਸਮਾਪਨ ਸ਼ੈਸ਼ਨ ਦੇ ਮੌਕੇ ‘ਤੇ ਮੁਖ ਮਹਿਮਾਨ ਹੋਣਗੇ।


