- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਪ੍ਰੋ ਕਬੱਡੀ ਲੀਗ 2018 : ਪਟਨਾ ਨੇ ਯੂ. ਪੀ. ਯੋਧਾ ਨੂੰ 43-37 ਨਾਲ ਹਰਾਇਆ
ਸੋਨੀਪਤ – ਪਟਨਾ ਪਾਈਰੇਟਸ ਨੇ ਖਰਾਬ ਸ਼ੁਰੂਆਤ ਤੋਂ ਬਾਅਦ ਪ੍ਰੋ ਕਬੱਡੀ ਲੀਗ ਦੇ ਮੈਚ ‘ਚ ਐਤਵਾਰ ਨੂੰ ਇੱਥੇ ਯੂ. ਪੀ. ਯੋਧਾ ਨੂੰ 43-37 ਨਾਲ ਹਰਾ ਦਿੱਤਾ। ਸਕੋਰਸ਼ੀਟ ‘ਤੇ ਪਟਨਾ ਦੀ ਜਿੱਤ ਆਸਾਨ ਲੱਗ ਰਹੀ ਸੀ ਪਰ ਸ਼ੁਰੂਆਤੀ ਅੱਧੇ ਘੰਟੇ ਤੱਕ ਦੋਵਾਂ ਟੀਮਾਂ ਵਿਚਾਲੇ ਸਖਤ ਟੱਕਰ ਦੇਖਣ ਨੂੰ ਮਿਲੀ। ਕਪਤਾਨ ਪ੍ਰਦੀਪ ਨਰਵਾਲ ਨੇ 14 ਅੰਕ ਹਾਸਲ ਕੀਤੇ ਤੇ ਪਟਨਾ ਦੇ ਲਈ ਇਕ ਵਾਰ ਸਟਾਰ ਰੇਡਰ ਸਾਬਤ ਹੋਏ। ਯੂ. ਪੀ. ਯੋਧਾ ਦੇ ਸ਼੍ਰੀਕੰਤ ਜਾਧਵ ਨੇ 17 ਤੇ ਕਪਤਾਨ ਰਿਸ਼ਾਂਤ ਦੇਵਡਿਗਾ ਨੇ 11 ਅੰਕ ਬਣਾਏ ਪਰ ਉਸਦਾ ਪ੍ਰਦਰਸ਼ਨ ਟੀਮ ਨੂੰ ਜਿੱਤ ਹਾਸਲ ਨਹੀਂ ਕਰਵਾ ਸਕਿਆ।


