ਉਧਨਵਾਲ ਪੁਲਿਸ ਵੱਲੋਂ ਨਾਕੇ ਦੀ ਚੈਕਿੰਗ ਦੌਰਾਨ 2 ਨਸ਼ਾ ਤਸਕਰ ਕਾਬੂ

ਉਧਨਵਾਲ ਪੁਲਿਸ ਵੱਲੋਂ ਨਾਕੇ ਦੀ ਚੈਕਿੰਗ ਦੌਰਾਨ 2 ਨਸ਼ਾ ਤਸਕਰ ਕਾਬੂ

ਬਟਾਲਾ, ਪੰਜਾਬ ਸਰਕਾਰ ਵ¤ਲੋ ਚਲਾਈ ਗਈ ਨਸਿਆ ਦੇ ਵਿਰੋਧ ਵਿਚ ਮੁਹਿੰਮ ਤਹਿਤ ਪੁਲਿਸ ਚੌਕੀ ਉਧਨਵਾਲ ਵੱਲੋਂ ਨਾਕੇ ਬੰਦੀ ਦੌਰਾਨ ਚੈਕਿੰਗ ਕਰਦੇ ਸਮੇ ਏ.ਐ¤ਸ.ਆਈ. ਬਲਵਿੰਦਰ ਸਿੰਘ ਬਾਜਵਾ ਤੇ ਉਹਨਾ ਦੀ ਟੀਮ ਵ¤ਲੋ ਐਚ,ਸੀ ਸੁਖਰਾਜ ਸਿੰਘ,ਐਚ,ਸੀ ਬਲਜੀਤ ਸਿੰਘ, ਐਚ.ਸੀ. ਰਵਿੰਦਰ ਸਿੰਘ, ਐਚ.ਸੀ. ਸੰਜੀਵ ਕੁਮਾਰ, ਐਚ.ਸੀ. ਕੁਲਵਿੰਦਰ ਸਿੰਘ ਵ¤ਲੋ ਕਾਰ ਨੰਬਰ ਫ206ਣ 6714 ਨੂੰ ਰੋਕ ਕੇ ਚੈਕਿੰਗ ਕਰਨ ਤੇ ਦੋ ਨਸੇ ਦੇ ਤਸਕਰ ਕਾਬੂ ਕੀਤੇ ਜਿਨਾ ਕੋਲੋ 2, ਗ?!ਮ ਹੈਰੋਇਨ ਤੇ ਨਸੀਲੀਆ ਗੋਲੀਆ ਬਰਾਮਦ ਕੀਤੀਆ ਗਈਆ ਅਤੇ ਦੋਨਾ…

VIA PUNJAB
ਅੱਗੇ ਪੜ੍ਹੋ

ਚਾਲੂ ਸਾਲ ਦੌਰਾਨ 6400 ਐਸ.ਸੀ. ਨੌਜਵਾਨਾਂ ਨੂੰ ਰੁਜ਼ਗਾਰ ਲਈ ਕਰਜ਼ੇ ਦੇਣ ਦਾ ਟੀਚਾ: ਸਾਧੂ ਸਿੰਘ ਧਰਮਸੋਤ

ਚਾਲੂ ਸਾਲ ਦੌਰਾਨ 6400 ਐਸ.ਸੀ. ਨੌਜਵਾਨਾਂ ਨੂੰ ਰੁਜ਼ਗਾਰ ਲਈ ਕਰਜ਼ੇ ਦੇਣ ਦਾ ਟੀਚਾ: ਸਾਧੂ ਸਿੰਘ ਧਰਮਸੋਤ

ਵੱਖ-ਵੱਖ ਸਕੀਮਾਂ ਤਹਿਤ 24 ਕਰੋੜ ਰੁਪਏ ਦਾ ਉਪਬੰਧ ਕੀਤਾ ਚੰਡੀਗੜ•, ਪੰਜਾਬ ਦੇ ਅਨੁਸੂਚਿਤ ਜਾਤੀਆਂ, ਪੱਛੜੀਆਂ ਸ਼੍ਰੇਣੀਆਂ ਤੇ ਘੱਟ ਗਿਣਤੀ ਭਲਾਈ ਮੰਤਰੀ ਸ. ਸਾਧੂ ਸਿੰਘ ਧਰਮਸੋਤ ਨੇ ਕਿਹਾ ਹੈ ਕਿ ਚਾਲੂ ਸਾਲ 2018-2019 ਦੌਰਾਨ 6400 ਐਸ.ਸੀ. ਨੌਜਵਾਨਾਂ ਨੂੰ ਰੁਜ਼ਗਾਰ ਸ਼ੁਰੂ ਕਰਨ ਲਈ ਵੱਖ-ਵੱਖ ਭਲਾਈ ਸਕੀਮਾਂ ਤਹਿਤ ਕਰਜ਼ੇ ਦੇਣ ਦਾ ਟੀਚਾ ਮਿੱਥਿਆ ਗਿਆ ਹੈ ਅਤੇ ਇਸ ਮਕਸਦ ਲਈ 24 ਕਰੋੜ ਰੁਪਏ ਦਾ ਉਪਬੰਧ ਕੀਤਾ ਗਿਆ ਹੈ। ਉਨ•ਾਂ ਦੱਸਿਆ ਕਿ ਇਨ•ਾਂ ਸਕੀਮਾਂ ਦਾ ਉਦੇਸ਼ ਸੂਬੇ ਦੇ ਅਨੁਸੂਚਿਤ ਜਾਤੀ…

VIA PUNJAB
ਅੱਗੇ ਪੜ੍ਹੋ

ਅੱਗ ਨਾਲ ਨੁਕਸਾਨੀਆਂ ਫਸਲਾਂ ਲਈ 1.19 ਕਰੋੜ ਦੀ ਮੁਆਵਜ਼ਾ ਰਾਸ਼ੀ ਮਨਜ਼ੂਰ

ਅੱਗ ਨਾਲ ਨੁਕਸਾਨੀਆਂ ਫਸਲਾਂ ਲਈ 1.19 ਕਰੋੜ ਦੀ ਮੁਆਵਜ਼ਾ ਰਾਸ਼ੀ ਮਨਜ਼ੂਰ

ਹਰ ਮੁਸੀਬਤ ਵਿਚ ਕਿਸਾਨਾਂ ਦੇ ਨਾਲ ਹੈ ਕੈਪਟਨ ਸਰਕਾਰ- ਸਰਕਾਰੀਆ ਚੰਡੀਗੜ• ਪੰਜਾਬ ਦੇ ਮਾਲ ਮੰਤਰੀ ਸ੍ਰੀ ਸੁਖਬਿੰਦਰ ਸਿੰਘ ਸਰਕਾਰੀਆ ਨੇ ਦੱਸਿਆ ਕਿ ਅਚਾਨਕ ਅੱਗ ਲੱਗਣ ਨਾਲ ਨੁਕਸਾਨੀਆਂ ਗਈਆਂ ਫਸਲਾਂ ਲਈ 1.19 ਕਰੋੜ ਤੋਂ ਵੀ ਜ਼ਿਆਦਾ ਦੀ ਮੁਆਵਜ਼ਾ ਰਾਸ਼ੀ ਰਾਜ ਸਰਕਾਰ ਨੇ ਮਨਜ਼ੂਰ ਕਰ ਦਿੱਤੀ ਹੈ। ਇਹ ਰਾਹਤ ਰਾਸ਼ੀ ਵੱਖ-ਵੱਖ ਜ਼ਿਲਿ•ਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਜਾਰੀ ਕੀਤੀ ਗਈ ਹੈ ਜੋ ਕਿ ਅੱਗੋਂ ਪ੍ਰਭਾਵਿਤ ਕਿਸਾਨਾਂ ਵਿਚ ਇਸ ਦੀ ਵੰਡ ਕਰਨਗੇ। ਮਾਲ ਮੰਤਰੀ ਨੇ ਕਿਹਾ ਕਿ ਗਰਮੀ ਦੇ…

VIA PUNJAB
ਅੱਗੇ ਪੜ੍ਹੋ

ਐਮਐਲਏ ਘਨੌਰ ਨੇ 46 ਵੇਂ ਆਰੀਅਨਜ਼ ਜੋਬ ਫੈਸਟ ਦਾ ਪੋਸਟਰ ਰਿਲਿਜ਼ ਕੀਤਾ

ਐਮਐਲਏ ਘਨੌਰ ਨੇ 46 ਵੇਂ ਆਰੀਅਨਜ਼ ਜੋਬ ਫੈਸਟ ਦਾ ਪੋਸਟਰ ਰਿਲਿਜ਼ ਕੀਤਾ

20 ਤੋ ਵੱਧ ਕੰਪਨੀਆਂ ਆਰੀਅਨਜ਼ ਕੈਂਪਸ ਵਿੱਚ ਹੋਣ ਵਾਲੇ 46ਵੇਂ ਆਰੀਅਨਜ਼ ਜੋਬ ਫੈਸਟ ਵਿੱਚ ਹਿੱਸਾ ਲੈਣਗੀਆਂ ਮੋਹਾਲੀ ਐਮਐਲਏ ਘਨੌਰ, ਸ਼੍ਰੀ ਮਦਨ ਲਾਲ ਜਲਾਲਪੂਰ ਨੇ 26 ਜੁਲਾਈ ਨੂੰ ਆਰੀਅਨਜ਼ ਗਰੁੱਪ ਆਫ ਕਾਲੇਜਿਸ ਵਿੱਚ ਆਯੋਜਿਤ ਹੋਣ ਵਾਲੇ 46ਵੇਂ ਆਰੀਅਨਜ਼ ਜੋਬ ਫੈਸਟ ਦਾ ਪੋਸਟਰ ਰਿਲਿਜ਼ ਕੀਤਾ। ਆਰੀਅਨਜ਼ ਵੈਬਸਾਈਟ ਾ.ੳਰੇੳਨਸ.ੲਦੁ.ਨਿੂ ਤੇ ਮੁਫ਼ਤ ਰਜਿਸਟ੍ਰੇਸ਼ਨ ਸ਼ੁਰੂ ਹੈ।ਮਦਨ ਲਾਲ ਜਲਾਲਪੂਰ ਨੇ ਆਰੀਅਨਜ਼ ਦੀ ਪ੍ਰਸ਼ੰਸ਼ਾ ਕਰਦੇ ਹੋਏ ਕਿਹਾ ਕਿ ਆਰੀਅਨਜ਼ ਨੇ ਲਗਾਤਾਰ ਜੋਬ ਫੈਸਟ ਦਾ ਆਯੋਜਨ ਕਰ ਇੱਕ ਨਵਾਂ ਰਿਕਾਰਡ ਬਣਾਇਆ ਹੈ ਅਤੇ…

VIA PUNJAB
ਅੱਗੇ ਪੜ੍ਹੋ

ਕੁਲਗਾਮ ਐਨਕਾਊਂਟਰ ’ਚ 3 ਅੱਤਵਾਦੀ ਢੇਰ

ਕੁਲਗਾਮ ਐਨਕਾਊਂਟਰ ’ਚ 3 ਅੱਤਵਾਦੀ ਢੇਰ

ਫੌਜ ਨੇ ਜੰਮੂ-ਕਸ਼ਮੀਰ ਪੁਲਿਸ ਦੇ ਕਾਂਸਟੇਬਲ ਦੀ ਮੌਤ ਦਾ ਲਿਆ ਬਦਲਾ ਸ੍ਰੀਨਗਰ, ਜੰਮੂ ਕਸ਼ਮੀਰ ਦੇ ਕੁਲਗਾਮ ਸਥਿਤ ਖੁਦਵਾਣੀ ਵਿਖੇ ਅੱਜ ਸਵੇਰੇ ਸੁਰ¤ਖਿਆ ਬਲਾਂ ਨੇ ਮੁ¤ਠਭੇੜ ਵਿਚ ਤਿੰਨ ਅ¤ਤਵਾਦੀਆਂ ਨੂੰ ਢੇਰ ਕਰ ਦਿ¤ਤਾ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾ ਸਨਿ¤ਚਰਵਾਰ ਨੂੰ ਕੁਲਗਾਮ ਜ਼ਿਲ੍ਹੇ ’ਚ ਹਿਜ਼ਬੁਲ ਮੁਜ਼ਾਹਦੀਨ ਦੇ ਅ¤ਤਵਾਦੀਆਂ ਨੇ ਇਕ ਪੁਲਿਸ ਕਾਂਸਟੇਬਲ ਮੁਹੰਮਦ ਸਲੀਮ ਸ਼ਾਹ ਨੂੰ ਅਗਵਾ ਕਰ ਲਿਆ ਸੀ ਤੇ ਸ਼ਾਮ ਨੂੰ ਉਸ ਦੀ ਲਾਸ਼ ਬਰਾਮਦ ਹੋਈ ਸੀ।ਸਲੀਮ ਸ਼ਾਹ ਨੂੰ ਅੱਤਵਾਦੀਆਂ ਵੱਲੋਂ ਭਾਰੀ ਤਸ਼ੱਦਦ ਬਾਅਦ…

VIA PUNJAB
ਅੱਗੇ ਪੜ੍ਹੋ

2019 ਦੀਆਂ ਚੋਣਾਂ ਲਈ ਕਾਂਗਰਸ ਨੇ ਵਜਾਇਆ ਬਿਗੁਲ

2019 ਦੀਆਂ ਚੋਣਾਂ ਲਈ ਕਾਂਗਰਸ ਨੇ ਵਜਾਇਆ ਬਿਗੁਲ

ਰਾਹੁਲ ਗਾਂਧੀ ਨੂੰ ਚੋਣਾਂ ਲਈ ਗੱਠਜੋੜ ਵਧਾਉਣ ਦੇ ਮਿਲੇ ਅਧਿਕਾਰ ਨਵੀਂ ਦਿਲੀ, ਅੱਜ ਕਾਂਗਰਸ ਕਾਰਜਕਾਰੀ ਕਮੇਟੀ ਦੀ ਸ੍ਰੀ ਰਾਹੁਲ ਗਾਂਧੀ ਦੀ ਪ੍ਰਧਾਨਗੀ ਵਿੱਚ ਪਲੇਠੀ ਬੈਠਕ ਹੋਈ। ਇਹ ਬੈਠਕ ਲਗਭਗ 5 ਘੰਟੇ ਚੱਲੀ। ਕਾਂਗਰਸ ਕਾਰਜਕਾਰੀ ਕਮੇਟੀ ਦੀ ਮੀਟਿੰਗ ’ਚ ਸੋਨੀਆ ਗਾਂਧੀ ਵੱਲੋਂ ਪ੍ਰਧਾਨ ਮੰਤਰੀ ਮੋਦੀ ’ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਉਨ੍ਹਾਂ ਦੇ ਭਾਸ਼ਣਾਂ ਤੋਂ ਇਹ ਸਾਫ਼ ਝਲਕ ਰਿਹਾ ਹੈ ਕਿ ਮੌਜੂਦਾ ਸਰਕਾਰ ਦੀ ਪੁ¤ਠੀ ਗਿਣਤੀ ਸ਼ੁਰੂ ਹੋ ਚੁ¤ਕੀ ਹੈ।ਬੈਠਕ ਦੀ ਪ੍ਰਧਾਨਤਾ ਕਰਦੇ ਹੋਏ ਰਾਹੁਲ ਗਾਂਧੀ ਨੇ…

VIA PUNJAB
ਅੱਗੇ ਪੜ੍ਹੋ

ਪੁਤਿਨ ਵਲੋਂ ਟਰੰਪ ਨੂੰ ਤੋਹਫੇ ‘ਚ ਦਿੱਤੇ ਫੁੱਟਬਾਲ ਦੀ ਹੋ ਰਹੀ ਹੈ ਜਾਂਚ

ਪੁਤਿਨ ਵਲੋਂ ਟਰੰਪ ਨੂੰ ਤੋਹਫੇ ‘ਚ ਦਿੱਤੇ ਫੁੱਟਬਾਲ ਦੀ ਹੋ ਰਹੀ ਹੈ ਜਾਂਚ

ਵਾਸ਼ਿੰਗਟਨ – ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਵਲੋਂ ਤੋਹਫੇ ‘ਚ ਭੇਟ ਕੀਤੇ ਗਏ ਲਾਲ-ਸਫੈਦ ਰੰਗ ਦੇ ਫੁੱਟਬਾਲ ਦੀ ਜਾਂਚ ਕੀਤੀ ਜਾ ਰਹੀ ਹੈ। ਅਮਰੀਕੀ ਸੁਰੱਖਿਆ ਸੇਵਾ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਰਾਸ਼ਟਰਪਤੀ ਨੂੰ ਮਿਲੇ ਹਰ ਤੋਹਫੇ ਲਈ ਅਜਿਹੀ ਜਾਂਚ ਹੁੰਦੀ ਹੈ। ਦੱਸਣਯੋਗ ਹੈ ਕਿ ਫਿਨਲੈਂਡ ਦੀ ਰਾਜਧਾਨੀ ਹੇਲਸਿੰਕੀ ਵਿਚ ਹੋਈ ਸਿਖਰ ਵਾਰਤਾ ਤੋਂ ਬਾਅਦ ਸਾਂਝੇ ਪੱਤਰਕਾਰ ਸੰਮੇਲਨ ਦੌਰਾਨ ਪੁਤਿਨ ਨੇ ਟਰੰਪ ਨੂੰ ਇਹ ਫੁੱਟਬਾਲ ਭੇਟ ਕੀਤਾ ਸੀ। ਰੂਸ ਨੇ 2018 ਫੁੱਟਬਾਲ…

VIA PUNJAB
ਅੱਗੇ ਪੜ੍ਹੋ

ਵਕੀਲਾਂ ਵੱਲੋਂ ਸ਼ਰੀਫ਼ ਤੇ ਹੋਰਾਂ ਨਾਲ ਜੇਲ੍ਹ ’ਚ ਮੁਲਾਕਾਤ

ਵਕੀਲਾਂ ਵੱਲੋਂ ਸ਼ਰੀਫ਼ ਤੇ ਹੋਰਾਂ ਨਾਲ ਜੇਲ੍ਹ ’ਚ ਮੁਲਾਕਾਤ

ਇਸਲਾਮਾਬਾਦ – ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼, ਉਨ੍ਹਾਂ ਦੀ ਧੀ ਮਰੀਅਮ ਅਤੇ ਜਵਾਈ ਮੁਹੰਮਦ ਸਫ਼ਦਰ ਦੇ ਵਕੀਲਾਂ ਨੇ ਅੱਜ ਉਨ੍ਹਾਂ ਨਾਲ ਜੇਲ੍ਹ ’ਚ ਮੁਲਾਕਾਤ ਕੀਤੀ ਅਤੇ ਉਨ੍ਹਾਂ ਦੀ ਸਜ਼ਾ ਖਿਲਾਫ਼ ਪਾਈ ਗਈ ਅਪੀਲ ਬਾਰੇ ਵਿਚਾਰ ਵਟਾਂਦਰਾ ਕੀਤਾ। ਸ਼ਰੀਫ਼ (68), ਮਰੀਅਮ (44) ਅਤੇ ਜਵਾਈ ਸਫ਼ਦਰ ਨੂੰ 13 ਜੁਲਾਈ ਨੂੰ ਲੰਡਨ ਤੋਂ ਪਰਤਣ ਮਗਰੋਂ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਉਨ੍ਹਾਂ ਨੂੰ ਰਾਵਲਪਿੰਡੀ ਦੀ ਅਦਿਆਲਾ ਜੇਲ੍ਹ ’ਚ ਰੱਖਿਆ ਗਿਆ ਹੈ। ਜਵਾਬਦੇਹੀ ਅਦਾਲਤ ਨੇ ਪਨਾਮਾ ਪੇਪਰਜ਼ ਘੁਟਾਲੇ…

VIA PUNJAB
ਅੱਗੇ ਪੜ੍ਹੋ

ਯੂਕ੍ਰੇਨ ਨੂੰ 20 ਕਰੋੜ ਡਾਲਰ ਦੀ ਰੱਖਿਆ ਸਹਾਇਤਾ ਮੁਹੱਈਆ ਕਰਵਾਏਗਾ ਅਮਰੀਕਾ

ਯੂਕ੍ਰੇਨ ਨੂੰ 20 ਕਰੋੜ ਡਾਲਰ ਦੀ ਰੱਖਿਆ ਸਹਾਇਤਾ ਮੁਹੱਈਆ ਕਰਵਾਏਗਾ ਅਮਰੀਕਾ

ਵਾਸ਼ਿੰਗਟਨ – ਅਮਰੀਕਾ ਦੇ ਰੱਖਿਆ ਵਿਭਾਗ ਨੇ ਕਿਹਾ ਕਿ ਉਹ ਯੂਕ੍ਰੇਨ ਨੂੰ 20 ਕਰੋੜ ਡਾਲਰ ਦੀ ਰਾਸ਼ੀ ਮੁਹੱਈਆ ਕਰਵਾਏਗਾ ਤਾਂ ਕਿ ਪ੍ਰਭਾਵਿਤ ਇਸ ਦੇਸ਼ ਨੂੰ ਫੌਜੀ ਰੱਖਿਆ ਸਮਰਥਾਵਾਂ ਵਧਾਉਣ ‘ਚ ਮਦਦ ਮਿਲ ਸਕੇ। ਇਹ ਰਾਸ਼ੀ ਪੈਂਟਾਗਨ ਵਲੋਂ ਯੂਕ੍ਰੇਨ ਨੂੰ ਦਿੱਤੀ ਜਾ ਰਹੀ ਲੜੀਵਾਰ ਸਹਾਇਤਾ ਦਾ ਹਿੱਸਾ ਹੈ, ਜੋ ਕਿ 2014 ਤੋਂ ਇਕ ਅਰਬ ਤੋਂ ਜ਼ਿਆਦਾ ਹੋ ਗਈ ਹੈ। ਯੂਕ੍ਰੇਨ ਆਪਣੇ ਰੂਸੀ ਭਾਸ਼ੀ ਪੂਰਬੀ ਖੇਤਰਾਂ ਦੋਨੇਤਸ ਤੇ ਲੁਗਾਂਸਕ ‘ਚ ਵੱਖਵਾਦੀ ਉਗਰਵਾਦ ਦੇ ਖਿਲਾਫ ਲੜ ਰਿਹਾ ਹੈ।…

VIA PUNJAB
ਅੱਗੇ ਪੜ੍ਹੋ

ਭਾਰਤ ਅੰਡਰ-19 ਟੀਮ ਨੇ ਸ਼੍ਰੀਲੰਕਾ ਨੂੰ ਪਾਰੀ ਤੇ 21 ਦੌੜਾਂ ਨਾਲ ਹਰਾਇਆ

ਭਾਰਤ ਅੰਡਰ-19 ਟੀਮ ਨੇ ਸ਼੍ਰੀਲੰਕਾ ਨੂੰ ਪਾਰੀ ਤੇ 21 ਦੌੜਾਂ ਨਾਲ ਹਰਾਇਆ

ਕੋਲੰਬੋ – ਭਾਰਤ ਦੀ ਅੰਡਰ-19 ਕ੍ਰਿਕਟ ਟੀਮ ਨੇ ਅੱਜ ਇੱਥੇ ਆਲਰਾਊਂਡਰ ਪ੍ਰਦਰਸ਼ਨ ਕਰਦਿਆਂ ਪਹਿਲੇ ਯੂਥ ਟੈਸਟ ‘ਚ ਸ਼੍ਰੀਲੰਕਾਈ ਟੀਮ ਨੂੰ ਪਾਰੀ ਤੇ 21 ਦੌੜਾਂ ਨਾਲ ਹਰਾ ਦਿੱਤਾ। ਵਿਕਟਕੀਪਰ ਬੱਲੇਬਾਜ਼ ਨਿਸ਼ਾਨ ਮਦੁਸ਼ਕਾ (103 ਦੌੜਾਂ) ਦਾ ਸ਼ਾਨਦਾਰ ਸੈਂਕੜਾ ਤੇ ਨੁਵਾਨੀਡੂ ਫਰਨਾਂਡੋ ਦੀ 78 ਦੌੜਾਂ ਦੀ ਪਾਰੀ ਵੀ ਕੰਮ ਨਾ ਆ ਸਕੀ ਕਿਉਂਕਿ ਭਾਰਤ ਨੇ ਮੈਚ ਦੇ ਚੌਥੇ ਤੇ ਆਖਰੀ ਦਿਨ ਸ਼੍ਰੀਲੰਕਾ ਨੂੰ ਦੂਜੀ ਪਾਰੀ ਵਿਚ 324 ਦੌੜਾਂ ‘ਤੇ ਸਮੇਟ ਦਿੱਤਾ, ਜਿਸ ਨਾਲ ਉਹ ਮਹਿਮਾਨ ਟੀਮ ਦੀ ਪਹਿਲੀ…

VIA PUNJAB
ਅੱਗੇ ਪੜ੍ਹੋ
1 1,309 1,310 1,311 1,312 1,313 1,325