ਧਰਮਸੋਤ ਵੱਲੋਂ ਸਵੈ-ਰੁਜ਼ਗਾਰ ਲਈ ਕਰਜ਼ ਪ੍ਰਕਿਰਿਆ ਨੂੰ ਸੁਖਾਲਾ ਬਣਾਉਣ ‘ਤੇ ਜ਼ੋਰ

ਧਰਮਸੋਤ ਵੱਲੋਂ ਸਵੈ-ਰੁਜ਼ਗਾਰ ਲਈ ਕਰਜ਼ ਪ੍ਰਕਿਰਿਆ ਨੂੰ ਸੁਖਾਲਾ ਬਣਾਉਣ ‘ਤੇ ਜ਼ੋਰ

ਐਸ.ਸੀ. ਅਤੇ ਬੀ.ਸੀ. ਕਾਰਪੋਰੇਸ਼ਨਾਂ ਨਾਲ ਕੀਤੀ ਸਮੀਖਿਆ ਮੀਟਿੰਗ ਚੰਡੀਗੜ੍ਹ – ਪੰਜਾਬ ਦੇ ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਮੰਤਰੀ ਸ. ਸਾਧੂ ਸਿੰਘ ਧਰਮਸੋਤ ਨੇ ਸੂਬੇ ਦੇ ਪੱਛੜੀ ਸ਼ੇਣੀਆਂ, ਘੱਟ ਗਿਣਤੀਆਂ ਅਤੇ ਅਨੁਸੂਚਿਤ ਜਾਤੀਆਂ ਵਰਗ ਨਾਲ ਸਬੰਧਤ ਨੌਜਵਾਨਾਂ ਨੂੰ ਸਵੈ-ਰੁਜ਼ਗਾਰ ਲਈ ਦਿੱਤੇ ਜਾਂਦੇ ਕਰਜ਼ ਦੀ ਪ੍ਰਕਿਰਿਆ ਨੂੰ ਸੁਖਾਲਾ ਬਣਾਉਣ ‘ਤੇ ਜ਼ੋਰ ਦਿੱਤਾ ਹੈ।ਅੱਜ ਇੱਥੇ ਐਸ.ਸੀ. ਅਤੇ ਬੀ.ਸੀ. ਕਾਰਪੋਰੇਸ਼ਨਾਂ ਦੇ ਉੱਚ ਅਧਿਕਾਰੀਆਂ ਨਾਲ ਕੀਤੀ ਸਮੀਖਿਆ ਮੀਟਿੰਗ ਦੌਰਾਨ ਸ. ਧਰਮਸੋਤ ਨੇ ਕਿਹਾ ਕਿ ਪੱਛੜੀ ਸ਼ੇਣੀਆਂ, ਘੱਟ ਗਿਣਤੀਆਂ ਅਤੇ…

VIA PUNJAB
ਅੱਗੇ ਪੜ੍ਹੋ

ਲੁਧਿਆਣਾ ਪੁਲਿਸ ਨੇ ਨਾਮੀ ਗੈਂਗਸਟਰ ਜੱਸਾ ਨੂੰ 5 ਸਾਥੀਆਂ ਸਮੇਤ ਕੀਤਾ ਕਾਬੂ

ਲੁਧਿਆਣਾ ਪੁਲਿਸ ਨੇ ਨਾਮੀ ਗੈਂਗਸਟਰ ਜੱਸਾ ਨੂੰ 5 ਸਾਥੀਆਂ ਸਮੇਤ ਕੀਤਾ ਕਾਬੂ

ਦੋਸ਼ੀਆਂ ਕੋਲੋਂ ਭਾਰੀ ਮਾਤਰਾ ‘ਚ ਅਸਲਾ ਹਥਿਆਰ ਬਰਾਮਦ ਲੁਧਿਆਣਾ – ਸੀ ਆਈ ਏ 1 ਅਤੇ ਥਾਣਾ ਬਸਤੀ ਜੋਧੇਵਾਲ ਦੀ ਸੰਯੁਕਤ ਪੁਲਸ ਪਾਰਟੀ ਨੇ ਕਾਰਾਬਾਰਾ ਚੌਕ ਚ ਨਾਕੇਬੰਦੀ ਦੌਰਾਨ ਕੋਈ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਲਈ ਜਾ ਰਹੇ ਕਾਰ ਸਵਾਰ ਨਾਮੀ ਗੈਂਗਸਟਰ ਜਸਪ੍ਰੀਤ ਸਿੰਘ ਜੱਸਾ ਨੂੰ 5 ਸਾਥੀਆਂ ਸਮੇਤ ਕਾਬੂ ਕੀਤਾ ਹੈ ਪੁਲਸ ਨੇ ਦੋਸ਼ੀਆਂ ਦੇ ਕਬਜ਼ੇ ਵਿਚੋਂ 1 ਪਿਸਤੌਲ 32 ਬੋਰ 12 ਜਿੰਦਾ ਕਾਰਤੂਸ 1 ਖਿਲੌਣਾ ਪਿਸਤੌਲ 2 ਮੈਗਜ਼ੀਨ 1ਦਾਤ 1 ਰਾਡ ਅਤੇ ਇਕ ਆਈ…

VIA PUNJAB
ਅੱਗੇ ਪੜ੍ਹੋ

ਗੈਂਗਸਟਰ ਨੇ ਸਾਥੀਆਂ ਸਮੇਤ ਅਹਾਤਾ ਮਾਲਕ ਦੇ ਲੜਕੇ ‘ਤੇ ਚਲਾਈਆਂ ਗੋਲੀਆਂ-ਜ਼ਖਮੀ

ਗੈਂਗਸਟਰ ਨੇ ਸਾਥੀਆਂ ਸਮੇਤ ਅਹਾਤਾ ਮਾਲਕ ਦੇ ਲੜਕੇ ‘ਤੇ ਚਲਾਈਆਂ ਗੋਲੀਆਂ-ਜ਼ਖਮੀ

ਲੁਧਿਆਣਾ – ਥਾਣਾ 4 ਦੇ ਇਲਾਕੇ ਦਰੇਸੀ ਵਿਖੇ ਦਿਨ ਦਿਹਾੜੇ ਗੈਂਗਸਟਰ ਵਲੋਂ ਸਾਥੀਆਂ ਸਮੇਤ ਅਹਾਤੇ ਦੇ ਬਾਹਰ ਖੜੇ ਅਹਾਤਾ ਮਾਲਿਕ ਦੇ ਲੜਕੇ ਤੇ ਗੋਲੀਆਂ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ ਗੋਲੀ ਲੱਗਣ ਨਾਲ ਜਖਮੀ ਹੋਏ ਅਹਾਤਾ ਮਾਲਿਕ ਦੇ ਲੜਕੇ ਨੂੰ ਮੌਕੇ ਤੇ ਪਹੁੰਚੀ ਪੁਲਸ ਨੇ ਸੀ ਐਮ ਸੀ ਹਸਪਤਾਲ ਪਹੁੰਚਾਇਆ ਗਿਆ ਜਿੱਥੇ ਉਸ ਦੀ ਹਾਲਤ ਖ਼ਤਰੇ ਤੋ ਬਾਹਰ ਦੱਸੀ ਜਾ ਰਹੀ ਹੈ ਘਟਨਾ ਐਤਵਾਰ ਦੁਪਹਿਰ 3 ਵਜੇ ਦੀ ਹੈ ਜਖਮੀ ਨੌਜਵਾਨ ਦੀ ਪਹਿਚਾਣ 26 ਸਾਲਾਂ…

VIA PUNJAB
ਅੱਗੇ ਪੜ੍ਹੋ

86 ਟਰੱਕਾਂ ‘ਚ ਆਇਆ 3,182 ਟਨ ਅਫ਼ਗਾਨਿਸਤਾਨੀ ਪਿਆਜ਼-ਵੱਧ ਰਹੇ ਭਾਅ ‘ਚ ਮਿਲ ਸਕਦੀ ਹੈ ਥੋੜ੍ਹੀ ਰਾਹਤ

86 ਟਰੱਕਾਂ ‘ਚ ਆਇਆ 3,182 ਟਨ ਅਫ਼ਗਾਨਿਸਤਾਨੀ ਪਿਆਜ਼-ਵੱਧ ਰਹੇ ਭਾਅ ‘ਚ ਮਿਲ ਸਕਦੀ ਹੈ ਥੋੜ੍ਹੀ ਰਾਹਤ

ਅੰਮ੍ਰਿਤਸਰ – ਦੇਸ਼ ‘ਚ ਤੇਜ਼ੀ ਨਾਲ ਵਧੀਆਂ ਕੀਮਤਾਂ ਦਰਮਿਆਨ ਅਫ਼ਗਾਨਿਸਤਾਨ ਤੋਂ ਆਉਣ ਵਾਲੇ ਪਿਆਜ਼ ਦੇ ਟਰੱਕਾਂ ਦੀ ਗਿਣਤੀ ਵੀ ਸ਼ਨਿਚਰਵਾਰ ਨੂੰ ਅਚਾਨਕ ਵਧ ਗਈ। ਵਾਹਗਾ ਰਸਤੇ ਕੌਮਾਂਤਰੀ ਸਰਹੱਦ ਪਾਰ ਕਰ ਕੇ ਅਫ਼ਗਾਨੀ ਪਿਆਜ਼ ਦੇ 86 ਟਰੱਕ ਇੰਟੀਗ੍ਰੇਟਿਡ ਚੈੱਕ ਪੋਸਟ (ਆਈਸੀਪੀ) ਅਟਾਰੀ ਪੁੱਜੇ। ਸ਼ਨਿਚਰਵਾਰ ਨੂੰ ਆਈਸੀਪੀ ‘ਤੇ ਕੁਲੀਆਂ ਵੱਲੋਂ ਕੰਮ ਸ਼ੁਰੂ ਕਰਨ ਤੋਂ ਬਾਅਦ ਕਸਟਮ ਅਧਿਕਾਰੀਆਂ ਨੇ ਪਾਕਿ ਕਸਟਮ ਅਧਿਕਾਰੀਆਂ ਨੂੰ ਉਕਤ ਟਰੱਕ ਭੇਜਣ ਨੂੰ ਕਿਹਾ। ਜਦਕਿ ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਕੁਲੀਆਂ ਦੀ ਹੜਤਾਲ ਕਾਰਨ…

VIA PUNJAB
ਅੱਗੇ ਪੜ੍ਹੋ

ਜਲੰਧਰ ਦਿਹਾਤੀ ਪੁਲਿਸ ਵੱਲੋਂ 2 ਫਿਰੋਜ਼ਪੁਰੀਏ ਨਸ਼ਾ ਤਸਕਰ ਕਾਬੂ

ਜਲੰਧਰ ਦਿਹਾਤੀ ਪੁਲਿਸ ਵੱਲੋਂ 2 ਫਿਰੋਜ਼ਪੁਰੀਏ ਨਸ਼ਾ ਤਸਕਰ ਕਾਬੂ

ਕਿੱਲੋ ਹੈਰੋਇਨ, ਦੇਸੀ ਪਿਸਤੌਲ, 3 ਰੋਂਦ ਜਿੰਦਾ ਬਰਾਮਦ ਜਲੰਧਰ – ਐੱਸ.ਐੱਸ.ਪੀ.ਜਲੰਧਰ (ਦਿਹਾਤੀ) ਸ਼੍ਰੀ ਨਵਜੋਤ ਸਿੰਘ ਮਾਹਲ ਵਲੋਂ ਲਗਾਤਰ ਨਸ਼ਾ ਤਸਕਰਾਂ ਤੇ ਸਿਕੰਜਾ ਕੱਸਦੇ ਹੋਏ ਪਿੰਡ ਸੈਦਪੁਰ ਝਿੜੀ ਸ਼ਾਹਕੋਟ ਦੇ ਕੋਲੋਂ ਦੋ ਮੋਟਰਸਾਈਕਲ ਸਵਾਰ ਪਾਸੋਂ 01 ਕਿਲੋ 100 ਗ੍ਰਾਮ ਹੈਰੋਇਨ,ਇੱਕ ਪਿਸਤੌਲ 315 ਬੋਰ,03 ਰੋਂਦ ਜਿੰਦਾ 315 ਬੋਰ ਅਤੇ ਇੱਕ ਮੋਟਰਸਾਈਕਲ ਬਰਾਮਦ ਕਰਕੇ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਵੱਡੀ ਸਫਲਤਾ ਹਾਸਿਲ ਕੀਤੀ.ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਐੱਸ.ਐੱਸ.ਪੀ.ਜਲੰਧਰ (ਦਿਹਾਤੀ) ਸ਼੍ਰੀ ਨਵਜੋਤ ਸਿੰਘ ਮਾਹਲ ਨੇ ਦੱਸਿਆ ਕਿ 05/12/19 ਨੂੰ ਐੱਸ.ਆਈ.ਸੁਰਿੰਦਰ…

VIA PUNJAB
ਅੱਗੇ ਪੜ੍ਹੋ

ਗੱਡੀ ‘ਤੇ ਪੁਲਿਸ ਦਾ ਸਟਿੱਕਰ ਲੱਗਾ ਕੇ ਸ਼ਰਾਬ ਤਸਕਰੀ ਕਰਦਾ 3 ਪੇਟੀਆਂ ਸਮੇਤ ਕਾਬੂ

ਗੱਡੀ ‘ਤੇ ਪੁਲਿਸ ਦਾ ਸਟਿੱਕਰ ਲੱਗਾ ਕੇ ਸ਼ਰਾਬ ਤਸਕਰੀ ਕਰਦਾ 3 ਪੇਟੀਆਂ ਸਮੇਤ ਕਾਬੂ

ਲੁਧਿਆਣਾ – ਥਾਣਾ ਹੈਬੋਵਾਲ ਦੇ ਇਲਾਕੇ ਜੱਸੀਆ ਵਿਖੇ ਪੀ ਸੀ ਆਰ 10 ਮੋਟਰਸਾਈਕਲ ਨੰਬਰ ਦੇ ਪੁਲਜ਼ ਕਰਮਚਾਰੀਆਂ ਇਨੋਵਾ ਕਾਰ ਸਵਾਰ ਤਸਕਰ ਕੋਲੋ 3 ਪੇਟੀਆ ਨਜਾਇਜ ਸ਼ਰਾਬ ਬਰਾਮਦ ਕਰਨ ਚ ਸਫਲਤਾ ਹਾਸਿਲ ਕੀਤੀ ਹੈ ਪੀ ਸੀ ਆਰ ਕਰਮਚਾਰੀਆਂ ਅਨੁਸਾਰ ਦੋਸ਼ੀ ਤਸਕਰ ਇਨੋਵਾ ਗੱਡੀ ਤੇ ਪੁਲਜ਼ ਦਾ ਸਟਿੱਕਰ ਲੱਗਾ ਕੇ ਸ਼ਰਾਬ ਤਸਕਰੀ ਕਰ ਰਿਹਾ ਸੀ। ਜਾਣਕਾਰੀ ਅਨੁਸਾਰ ਪੀ ਸੀ ਆਰ 10 ਨੰਬਰ ਤੇ ਤੈਨਾਤ ਮੁਲਾਜ਼ਮ ਹਰਜਿੰਦਰ ਸਿੰਘ ਅਤੇ ਬਾਲ ਕ੍ਰਿਸ਼ਨ ਨੇ ਦੱਸਿਆ ਕਿ ਸ਼ੁਕਰਵਾਰ ਸਵੇਰੇ ਜਦੋ ਉਹ…

VIA PUNJAB
ਅੱਗੇ ਪੜ੍ਹੋ

ਡੈਲੀਗੇਟਾਂ ਵਲੋਂ ਪੰਜਾਬ ਨੂੰ ਮੈਡੀਕਲ ਟੂਰਿਸਟ ਹੱਬ ਬਨਾਉਣ ਲਈ ਹੋਰ ਕੌਮਾਂਤਰੀ ਹਵਾਈ ਉਡਾਨਾਂ ਸ਼ੁਰੂ ਕਰਨ ਦੀ ਕੀਤੀ ਵਕਾਲਤ

ਡੈਲੀਗੇਟਾਂ ਵਲੋਂ ਪੰਜਾਬ ਨੂੰ ਮੈਡੀਕਲ ਟੂਰਿਸਟ ਹੱਬ ਬਨਾਉਣ ਲਈ ਹੋਰ ਕੌਮਾਂਤਰੀ ਹਵਾਈ ਉਡਾਨਾਂ ਸ਼ੁਰੂ ਕਰਨ ਦੀ ਕੀਤੀ ਵਕਾਲਤ

ਐਸ.ਏ.ਐਸ. ਨਗਰ – ਡੈਲੀਗੇਟਾਂ ਵਲੋਂ ਆਈ.ਐਸ.ਬੀ. ਮੋਹਾਲੀ ਵਿਖੇ ਆਯੋਜਿਤ ਪ੍ਰੋਗਰੈਸਿਵ ਪੰਜਾਬ ਇਨਵੈਸਟਰ ਸੰਮੇਲਨ -2019 ਵਿਖੇ ਹੋਏ ਸੈਸ਼ਨ ਦੌਰਾਨ ਪੰਜਾਬ ਨੂੰ ਕੌਮਾਂਤਰੀ ਤੇ ਘਰੇਲੂ ਮੈਡੀਕਲ ਟੂਰਿਜ਼ਮ ਮੈਡੀਕਲ ਟੂਰਿਸਟ ਹੱਬ ਵਜੋਂ ਵਿਕਸਿਤ ਕਰਨ ਲਈ ਹੋਰ ਕੌਮਾਂਤਰੀ ਹਵਾਈ ਉਡਾਨਾਂ ਸ਼ੁਰੂ ਕਰਨ ਦੀ ਲੋੜ ‘ਤੇ ਜ਼ੋਰ ਦਿੱਤਾ ਗਿਆ।ਪੰਜਾਬ ਨੂੰ ਹੱਬ ਵਜੋਂ ਵਿਕਸਿਤ ਕਰਨ ਲਈ ਕਰਵਾਏ ਗਏ ਵਿਸ਼ੇਸ਼ ਸੈਸ਼ਨ ਦੌਰਾਨ ਮੈਡੀਕਲ ਖੇਤਰ ਦੇ ਪ੍ਰਸਿੱਧ ਪ੍ਰਤੀਨਿਧਾਂ ਨੇ ਇਸ ਗੱਲ ਦੀ ਗਵਾਹੀ ਭਰੀ ਕਿ ਪੰਜਾਬ ਵਿਚ ਵਿਸ਼ਵ ਪੱਧਰੀ ਬੁਨਿਆਦੀ ਢਾਂਚਾ, ਹੁਨਰਮੰਦ ਤੇ…

VIA PUNJAB
ਅੱਗੇ ਪੜ੍ਹੋ

ਜਾਪਾਨ ਦੇ ਰਾਜਦੂਤ ਵਲੋਂ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ

ਜਾਪਾਨ ਦੇ ਰਾਜਦੂਤ ਵਲੋਂ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ

ਪੰਜਾਬ ਵਿੱਚ ਨਿਵੇਸ ਦੇ ਮੌਕਿਆਂ ਬਾਰੇ ਵਿਚਾਰ ਵਟਾਂਦਰਾ ਚੰਡੀਗੜ – ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਇੱਥੇ ਭਾਰਤ ਵਿੱਚ ਜਾਪਾਨ ਦੇ ਰਾਜਦੂਤ ਸ੍ਰੀ ਸਤੋਸ਼ੀ ਸੁਜ਼ੂਕੀ ਨੂੰ ਅਪੀਲ ਕੀਤੀ ਕਿ ਉਹ ਜਾਪਾਨੀ ਕੰਪਨੀਆਂ ਵਲੋਂ ਰਾਜਪੁਰਾ ਅਤੇ ਬਠਿੰਡਾ ਵਿੱਚ ਬਣਨ ਵਾਲੇ ਮੈਗਾ ਉਦਯੋਗਿਕ ਪਾਰਕਾਂ ਵਿੱਚ ਨਿਵੇਸ਼ ਲਈ ਜ਼ੋਰ ਦੇਣ।ਸ੍ਰੀ ਸੁਜ਼ੂਕੀ ਨੇ ਮੋਹਾਲੀ ਵਿੱਚ ਸ਼ੁਰੂ ਹੋਏ ਦੋ ਰੋਜ਼ਾ ਪ੍ਰਗਤੀਸ਼ੀਲ ਪੰਜਾਬ ਨਿਵੇਸ਼ਕ ਸੰਮੇਲਨ-2019 ਦੇ ਪਹਿਲੇ ਦਿਨ ਸ਼ਿਰਕਤ ਕਰਨ ਤੋਂ ਬਾਅਦ ਮੁੱਖ ਮੰਤਰੀ ਨਾਲ ਮੁਲਾਕਾਤ ਕੀਤੀ।ਪੰਜਾਬ ਵਿੱਚ…

VIA PUNJAB
ਅੱਗੇ ਪੜ੍ਹੋ

ਵਿਜੀਲੈਂਸ ਵਲੋ ਫੂਡ ਸੇਫਟੀ ਅਧਿਕਾਰੀ ਸਮੇਤ ਡਰਾਈਵਰ 20,000 ਰੁਪਏ ਦੀ ਰਿਸਵਤ ਲੈਂਦਾ ਗ੍ਰਿਫਤਾਰ ਜਿਲਾ ਸਿਹਤ ਅਧਿਕਾਰੀ ਖਿਲਾਫ਼ ਵੀ ਮੁਕੱਦਮਾ ਦਰਜ

ਵਿਜੀਲੈਂਸ ਵਲੋ ਫੂਡ ਸੇਫਟੀ ਅਧਿਕਾਰੀ ਸਮੇਤ ਡਰਾਈਵਰ 20,000 ਰੁਪਏ ਦੀ ਰਿਸਵਤ ਲੈਂਦਾ ਗ੍ਰਿਫਤਾਰ  ਜਿਲਾ ਸਿਹਤ ਅਧਿਕਾਰੀ ਖਿਲਾਫ਼ ਵੀ ਮੁਕੱਦਮਾ ਦਰਜ

ਚੰਡੀਗੜ – ਪੰਜਾਬ ਵਿਜੀਲੈਸ ਬਿਊਰੋ ਵੱਲੋ ਅੱਜ ਸਿਵਲ ਸਰਜਨ ਦਫਤਰ, ਬਰਨਾਲਾ ਵਿਖੇ ਤਾਇਨਾਤ ਫੂਡ ਸੇਫਟੀ ਅਧਿਕਾਰੀ (ਐਫ.ਐਸ.ਓ) ਅਭਿਨਵ ਖੋਸਲਾ ਅਤੇ ਇਸੇ ਦਫਤਰ ਵਿਖੇ ਤਾਇਨਾਤ ਡਰਾਈਵਰ ਜਗਪਾਲ ਸਿੰਘ ਨੂੰ 20,000 ਰੁਪਏ ਦੀ ਰਿਸ਼ਵਤ ਲੈਦਿਆਂ ਰੰਗੇ ਹੱਥੀ ਕਾਬੂ ਕੀਤਾ ਗਿਆ ਅਤੇ ਇਸੇ ਕੇਸ ਵਿਚ ਸ਼ਾਮਲ ਜਿਲਾ ਸਿਹਤ ਅਧਿਕਾਰੀ ਰਾਜ ਕੁਮਾਰ ਖਿਲਾਫ਼ ਵੀ ਮੁਕੱਦਮਾ ਦਰਜ ਕੀਤਾ ਗਿਆ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਸ ਬਿਓਰੋ ਦੇ ਬੁਲਾਰੇ ਨੇ ਦੱਸਿਆ ਕਿ ਐਫ.ਐਸ.ਓ ਅਤੇ ਡਰਾਈਵਰ ਨੂੰ ਸ਼ਿਕਾਇਤਕਰਤਾ ਰਿਸਵ ਜੈਨ, ਵਾਸੀ ਚੌੜਾ ਮੋਰਚਾ,…

VIA PUNJAB
ਅੱਗੇ ਪੜ੍ਹੋ

ਭਾਰਤੀ ਕਿਸਾਨ ਯੂਨੀਅਨ ਦੇ ਸੰਘਰਸ਼ ਸਦਕਾ ਨਰਮੇ ਦੀ ਖਰੀਦ ਮੁੜ ਸ਼ੁਰੂ

ਭਾਰਤੀ ਕਿਸਾਨ ਯੂਨੀਅਨ ਦੇ ਸੰਘਰਸ਼ ਸਦਕਾ ਨਰਮੇ ਦੀ ਖਰੀਦ ਮੁੜ ਸ਼ੁਰੂ

ਮਾਨਸਾ – ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਲਗਾਤਾਰ ਹੋਏ ਸੰਘਰਸ਼ ਸਦਕਾ ਅੱਜ ਮਾਨਸਾ ਮੰਡੀ ਵਿੱਚ ਆੜ੍ਹਤੀਆਂ ਅਤੇ ਫੈਕਟਰੀ ਮਾਲਕਾਂ ਵੱਲੋਂ ਬੰਦ ਕਰਵਾਈ ਗਈ ਨਰਮੇ ਦੀ ਸਰਕਾਰੀ ਖਰੀਦ ਅੱਜ ਮੁੜ ਸ਼ੁਰੂ ਹੋ ਗਈ ਹੈ। ਜ਼ਿਕਰਯੋਗ ਹੈ ਕਿ 30 ਤਾਰੀਖ ਨੂੰ ਪਹਿਲੇ ਦਿਨ ਸੀ.ਸੀ.ਆਈ. ਅਧਿਕਾਰੀਆਂ ਨੂੰ ਨਰਮੇ ਦੀ ਖਰੀਦ ਕਰਨ ਲਈ ਜਥੇਬੰਦੀ ਮੰਡੀ ਵਿੱਚ ਲੈ ਕੇ ਆਈ ਸੀ, ਬੋਲੀ ਸਮੇਂ ਢੇਰੀ ਕੀਤੇ ਹੋਏ ਨਰਮੇ ਦੀ ਸਰਕਾਰੀ ਖਰੀਦ ਕਰਨ ਲੱਗੇ ਤਾਂ ਆੜ੍ਹਤੀਆਂ ਵੱਲੋਂ ਇਕੱਠੇ ਹੋ ਕੇ ਵਿਰੋਧ…

VIA PUNJAB
ਅੱਗੇ ਪੜ੍ਹੋ
1 71 72 73 74 75 187