ਪੁਲਿਸ ਨੇ ਨਸ਼ੀਲੀਆਂ ਗੋਲੀਆਂ ਸਮੇਤ ਦੋ ਫੜੇ

ਪੁਲਿਸ ਨੇ ਨਸ਼ੀਲੀਆਂ ਗੋਲੀਆਂ ਸਮੇਤ ਦੋ ਫੜੇ

ਫੂਲ ਟਾਊਨ – ਥਾਣਾ ਫੂਲ ਦੀ ਪੁਲਿਸ ਨੇ ਦੋ ਵਿਅਕਤੀਆਂ ਨੂੰ ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਤਫਸੀਸੀ ਅਫਸਰ ਧਰਮ ਸਿੰਘ ਨੇ ਦੱਸਿਆ ਕਿ ਗਸ਼ਤ ਦੇ ਦੌਰਾਨ ਪੁਲਸ ਦੀ ਟੀਮ ਜਦ ਪਿੰਡ ਢਿਪਾਲੀ ਦੀ ਨਹਿਰ ਲਾਗੇ ਪੁੱਜੀ ਤਾਂ ਇੱਕ ਦਰੱਖਤ ਥੱਲੇ ਦੋ ਵਿਅਕਤੀ ਜਿਨ੍ਹਾਂ ਦੇ ਹੱਥ ਵਿੱਚ ਵੱਖ-ਵੱਖ ਲਿਫ਼ਾਫ਼ੇ ਫੜੇ ਹੋਏ ਸਨ। ਉਹ ਪੁਲਸ ਪਾਰਟੀ ਨੂੰ ਦੇਖ ਕੇ ਘਬਰਾ ਗਏ ਅਤੇ ਪਿੰਡ ਧਿੰਗੜ ਵੱਲ ਫਰਾਰ ਹੋਣ ਲੱਗੇ ਤਾਂ ਪੁਲਸ ਨੇ ਉਨਾਂ…

VIA PUNJAB
ਅੱਗੇ ਪੜ੍ਹੋ

ਖਰੀਫ ਮਾਰਕੀਟਿੰਗ ਸੀਜ਼ਨ 2019-20 ਦੌਰਾਨ 163.49 ਲੱਖ ਮੀਟਿ੍ਰਕ ਟਨ ਝੋਨੇ ਦੀ ਹੋਈ ਖਰੀਦ :ਆਸ਼ੂ

ਖਰੀਫ ਮਾਰਕੀਟਿੰਗ ਸੀਜ਼ਨ 2019-20 ਦੌਰਾਨ 163.49 ਲੱਖ ਮੀਟਿ੍ਰਕ ਟਨ ਝੋਨੇ ਦੀ ਹੋਈ ਖਰੀਦ :ਆਸ਼ੂ

ਚੰਡੀਗੜ – ਖਰੀਫ ਮਾਰਕੀਟਿੰਗ ਸੀਜ਼ਨ 2019-20 ਦੌਰਾਨ ਸੂਬੇ ਭਰ ਦੀਆਂ ਮੰਡੀਆਂ ਵਿਚ 163.49 ਲੱਖ ਮੀਟਿ੍ਰਕ ਟਨ ਝੋਨੇ ਦੀ ਆਮਦ ਹੋਈ ਜਿਸ ਦੀ ਖਰੀਦ ਸੂਬੇ ਦੀਆਂ ਖਰੀਦ ਏਜੰਸੀਆਂ ਵਲੋਂ ਨਿਰਧਾਰਤ ਸਮੇਂ ਅੰਦਰ ਸਫਲਤਾਪੂਰਵਕ ਕੀਤੀ ਗਈ। ਇਹ ਜਾਣਕਾਰੀ ਖੁਰਾਕ ਅਤੇ ਸਿਵਲ ਸਪਲਾਈ ਮੰਤਰੀ ਸ੍ਰੀ ਭਾਰਤ ਭੂਸ਼ਣ ਆਸ਼ੂ ਨੇ ਦਿੱਤੀ।ਸੂਬੇ ਵਿੱਚ ਨਿਰਵਿਘਨ ਖਰੀਦ ਪ੍ਰਕਿਰਿਆ ਲਈ ਸਾਰੇ ਭਾਈਵਾਲਾਂ ਨੂੰ ਵਧਾਈ ਦਿੰਦਿਆਂ ਮੰਤਰੀ ਨੇ ਕਿਹਾ ਕਿ ਮੰਡੀਆਂ ਵਿੱਚ ਫਸਲਾਂ ਦੀ ਔਸਤਨ ਆਮਦ ਸਬੰਧੀ ਅਨੁਮਾਨ ਲਗਾ ਕੇ ਖੁਰਾਕ ਅਤੇ ਸਿਵਲ ਸਪਲਾਈ…

VIA PUNJAB
ਅੱਗੇ ਪੜ੍ਹੋ

ਰਿਫ਼ਾਇਨਰੀ ‘ਚ 22 ਹਜ਼ਾਰ ਕਰੋੜ ਦੀ ਲਾਗਤ ਨਾਲ ਬਣ ਰਿਹਾ ਪੈਟਰੋ ਕੈਮੀਕਲ ਯੂਨਿਟ ਅਪ੍ਰੈਲ 2021 ‘ਚ ਸ਼ੁਰੂ ਕਰੇਗਾ ਉਦਪਾਦਨ

ਰਿਫ਼ਾਇਨਰੀ ‘ਚ 22 ਹਜ਼ਾਰ ਕਰੋੜ ਦੀ ਲਾਗਤ ਨਾਲ ਬਣ ਰਿਹਾ ਪੈਟਰੋ ਕੈਮੀਕਲ ਯੂਨਿਟ ਅਪ੍ਰੈਲ 2021 ‘ਚ ਸ਼ੁਰੂ ਕਰੇਗਾ ਉਦਪਾਦਨ

ਬਠਿੰਡਾ – ਕਿਸੇ ਵੀ ਮੁਲਕ ਜਾਂ ਸੂਬੇ ਨੂੰ ਆਰਥਿਕ ਤੌਰ ‘ਤੇ ਬੁਲੰਦੀਆਂ ਵੱਲ ਲਿਜਾਣ ਵਿੱਚ ਉੱਥੇ ਸਥਿਤ ਉਦਯੋਗ ਦਾ ਬਹੁਤ ਵੱਡਾ ਯੋਗਦਾਨ ਹੁੰਦਾ ਹੈ। ਉਦਯੋਗ ਨੂੰ ਸਥਾਪਤ ਤੇ ਪ੍ਰਫੁਲਿੱਤ ਕਰਨ ‘ਚ ਉੱਥੋਂ ਦੀਆਂ ਸਰਕਾਰ ਵਲੋਂ ਇੰਨਵੈਸਟਰਾਂ ਨੂੰ ਦਿੱਤਾ ਗਿਆ ਸਹਿਯੋਗ ਹੋਰ ਵੀ ਸਹਾਈ ਸਿੱਧ ਹੁੰਦਾ ਹੈ। ਸਰਕਾਰਾਂ ਵਲੋਂ ਮਿਲੇ ਸਹਿਯੋਗ ਸਦਕਾ ਆਇਲ ਸੈਕਟਰ ‘ਚ ਜਿਨੀਂ ਇੰਨਵੈਸਟਮੈਂਟ ਪੰਜਾਬ ਅੰਦਰ ਹੋਈ ਹੈ ਓਨੀਂ ਹੋਰ ਕਿਸੇ ਵੀ ਸੂਬੇ ਅੰਦਰ ਅੱਜ ਤੱਕ ਨਹੀਂ ਹੋਈ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾਂ ਰਿਫ਼ਾਇਨਰੀ…

VIA PUNJAB
ਅੱਗੇ ਪੜ੍ਹੋ

ਪੈਟਰੋਲ-ਡੀਜਲ ‘ਤੇ ਟੈਕਸ ਘੱਟ ਨਹੀਂ ਹੋਵੇਗਾ : ਵਿੱਤ ਮੰਤਰੀ

ਪੈਟਰੋਲ-ਡੀਜਲ ‘ਤੇ ਟੈਕਸ ਘੱਟ ਨਹੀਂ ਹੋਵੇਗਾ : ਵਿੱਤ ਮੰਤਰੀ

ਨਵੀਂ ਦਿੱਲੀ – ਕੇਂਦਰ ਸਰਕਾਰ ਨੇ ਸੋਮਵਾਰ ਨੂੰ ਸਾਫ ਕਿਹਾ ਹੈ ਕਿ ਪੈਟਰੋਲ-ਡੀਜਲ ‘ਤੇ ਕਿਸੇ ਤਰ੍ਹਾਂ ਦਾ ਟੈਕਸ ਘੱਟ ਨਹੀਂ ਹੋਵੇਗਾ। ਇਸ ਤੋਂ ਇਲਾਵਾ ਨਾ ਹੀ ਜੀ.ਐਸ.ਟੀ. ਦੇ ਦਾਇਰੇ ‘ਚ ਆਵੇਗਾ, ਕਿਉਂਕਿ ਇਹ ਪਹਿਲਾਂ ਹੀ ਜੀ.ਐਸ.ਟੀ. ਦੀ ਜੀਰੋ ਰੇਟ ਕੈਟਾਗਿਰੀ ‘ਚ ਆਉਂਦਾ ਹੈ। ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਲੋਕ ਸਭਾ ‘ਚ ਇੱਕ ਸਵਾਲ ਦਾ ਜਵਾਬ ਦਿੰਦਿਆਂ ਕਿਹਾ ਕਿ ਪੂਰੀ ਦੁਨੀਆ ‘ਚ ਕੋਈ ਅਜਿਹਾ ਦੇਸ਼ ਨਹੀਂ ਹੈ, ਜਿੱਥੇ ਪੈਟਰੋਲ-ਡੀਜਲ ਦੀ ਕੀਮਤ ਇੱਕ ਸਮੇਂ ਸਥਿਰ ਰਹਿੰਦੀ ਹੋਵੇ।…

VIA PUNJAB
ਅੱਗੇ ਪੜ੍ਹੋ

ਨਸ਼ੀਲੇ ਪਾਊਡਰ ਸਮੇਤ ਇੱਕ ਕਾਬੂ

ਨਸ਼ੀਲੇ ਪਾਊਡਰ ਸਮੇਤ ਇੱਕ ਕਾਬੂ

ਗੜਸ਼ੰਕਰ – ਡੀਐਸਪੀ ਸ਼ਤੀਸ਼ ਕੁਮਾਰ ਗੜਸ਼ੰਕਰ ਵਲੋ ਨਸ਼ਿਆ ਖਿਲਾਫ ਚਲਾਈ ਮੁਹਿੰਮ ਤਹਿਤ ਥਾਣਾ ਗੜਸ਼ੰਕਰ ਦੇ ਇੰਨਚਾਰਜ ਬਲਵਿੰਦਰ ਸਿੰਘ ਦੀ ਹਦਾਇਤ ਤੇ ਏਐਸਆਈ ਚਤਵਿੰਦਰ ਸਿੰਘ ਨੇ ਦੋਰਾਨੇ ਗਸਤ ਨਾਕਾ ਬੰਦੀ ਪੁਲ ਨਹਿਰ ਨਵਾਸ਼ਹਿਰ ਰੋੜ ਗੜਸ਼ੰਕਰ ਤੋ ਅਲਟੋ ਕਾਰ ਨੰਬਰ ਪੀ ਬੀ 07 ਏ ਈ 5268 ਨੂੰ ਰੋਕ ਕੇ ਚੈੱਕ ਕਰਨ ਤੇ ਇੱਕ ਮੋਨੇ ਵਿਆਕਤੀ ਨੂੰ ਸੱਕ ਦੀ ਬਿਨਾ ਤੇ ਕਾਬੂ ਕਰਕੇ ਨਾਮ ਪਤਾ ਪੁੱਛਣ ਤੇ ਜਿਸ ਨੇ ਆਪਣਾ ਨਾਮ ਪ੍ਰਭਜੋਤ ਸਿੰਘ ਉਰਫ ਜੋਤੀ ਪੁੱਤਰ ਲੇਟ ਸਤਨਾਮ…

VIA PUNJAB
ਅੱਗੇ ਪੜ੍ਹੋ

ਦੁਕਾਨਦਾਰ ਦੇ ਭਰਾ ‘ਤੇ ਗੋਲੀਆਂ ਚਲਵਾਉਣ ਵਾਲੀ ਗੈਂਗਸਟਰ ਦੀ ਸਾਥਣ ਕਾਬੂ

ਦੁਕਾਨਦਾਰ ਦੇ ਭਰਾ ‘ਤੇ ਗੋਲੀਆਂ ਚਲਵਾਉਣ ਵਾਲੀ ਗੈਂਗਸਟਰ ਦੀ ਸਾਥਣ ਕਾਬੂ

ਲੁਧਿਆਣਾ – ਥਾਣਾ 2 ਦੀ ਪੁਲਸ ਪਾਰਟੀ ਨੇ ਕਲਗੀਧਰ ਰੋਡ ਤੇ ਚੱਡਾ ਸਟੋਰ ਦੇ ਮਾਲਿਕ ਦੇ ਭਰਾ ਤੇ ਗੋਲੀਆਂ ਚਲਾਉਣ ਵਾਲੇ ਮਾਮਲੇ ਨੂੰ ਸੁਝਾਅ ਲਿਆ ਹੈ ਗੋਲੀਆਂ ਚਲਵਾਉਣ ਵਾਲਾ ਕੋਈ ਹੋਰ ਨਹੀਂ ਬਲਕਿ ਸਟੋਰ ਤੇ ਕੰਮ ਕਰਨ ਵਾਲੀ ਸਾਬਕਾ ਮੈਨੇਜਰ ਨਿਕਲੀ ਜਿਸ ਨੇ ਸਟੋਰ ਮਲਿਕ ਵਲੋਂ ਪੈਸਿਆਂ ਦੀ ਮੰਗ ਕਰਨ ਤੇ ਆਪਣੇ ਪ੍ਰੇਮੀ ਗੈਂਗਸਟਰ ਨੂੰ ਕਹਿ ਕੇ ਸਟੋਰ ਮਾਲਿਕ ਤੇ ਗੋਲੀਆਂ ਚਲਵਾਇਆ ਸਨ ਪੁਲਸ ਨੇ ਦੋਸ਼ਨ ਅੱਜ ਨੂੰ ਕਾਬੂ ਕਰ ਲਿਆ ਹੈ। ਏ ਡੀ ਸੀ…

VIA PUNJAB
ਅੱਗੇ ਪੜ੍ਹੋ

ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ ਦੀ ਨਵੀਂ ਪੈਨਸ਼ਨ ਸਕੀਮ ‘ਚ ਸੂਬੇ ਦਾ ਹਿੱਸਾ ਵਧਾਉਣ ਦਾ ਫੈਸਲਾ

ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ ਦੀ ਨਵੀਂ ਪੈਨਸ਼ਨ ਸਕੀਮ ‘ਚ ਸੂਬੇ ਦਾ ਹਿੱਸਾ ਵਧਾਉਣ ਦਾ ਫੈਸਲਾ

ਜਨਵਰੀ 2004 ਤੋਂ ਭਰਤੀ ਹੋਏ ਸਮੂਹ ਮੁਲਾਜ਼ਮਾਂ ਨੂੰ ਗ੍ਰੈਚੂਟੀ ਦੇ ਲਾਭ ਦੇਣ ਦੀ ਮਨਜ਼ੂਰੀ ਚੰਡੀਗੜ੍ਹ – ਸੂਬੇ ਦੀਆਂ ਵੱਖ-ਵੱਖ ਸਰਕਾਰੀ ਮੁਲਾਜ਼ਮ ਜਥੇਬੰਦੀਆਂ ਦੀ ਵੱਡੀ ਮੰਗ ਨੂੰ ਪ੍ਰਵਾਨ ਕਰਦਿਆਂ ਪੰਜਾਬ ਸਰਕਾਰ ਨੇ ਭਾਰਤ ਸਰਕਾਰ ਦੇ ਫੈਸਲੇ ਦੀ ਲੀਹ ‘ਤੇ ਨਵੀਂ ਪੈਨਸ਼ਨ ਸਕੀਮ ਤਹਿਤ ਮੁਲਾਜ਼ਮਾਂ ਲਈ ਇਕ ਅਪ੍ਰੈਲ, 2019 ਤੋਂ ਆਪਣਾ ਹਿੱਸਾ ਵਧਾਉਣ ਦਾ ਫੈਸਲਾ ਕੀਤਾ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਮੰਤਰੀ ਮੰਡਲ ਨੇ ਮੁੱਢਲੀ ਤਨਖ਼ਾਹ ਤੇ ਮਹਿੰਗਾਈ ਭੱਤੇ ਦੇ 10…

VIA PUNJAB
ਅੱਗੇ ਪੜ੍ਹੋ

ਕਪੂਰਥਲਾ ਪੁਲਿਸ ਵੱਲੋਂ 25 ਕਰੋੜ ਦੀ ਹੈਰੋਇਨ ਸਮੇਤ ਨਾਈਜੀਰੀਅਨ ਮਹਿਲਾ ਕਾਬੂ

ਕਪੂਰਥਲਾ ਪੁਲਿਸ ਵੱਲੋਂ 25 ਕਰੋੜ ਦੀ ਹੈਰੋਇਨ ਸਮੇਤ ਨਾਈਜੀਰੀਅਨ ਮਹਿਲਾ ਕਾਬੂ

ਕਪੂਰਥਲਾ – ਜ਼ਿਲ੍ਹਾ ਪੁਲਿਸ ਵੱਲੋਂ 5 ਕਿੱਲੋਂ ਹੈਰੋਇਨ ਸਮੇਤ ਇਕ ਔਰਤ ਨੂੰ ਕਾਬੂ ਕੀਤਾ ਗਿਆ ਹੈ। ਐੱਸਐੱਸਪੀ ਸਤਿੰਦਰ ਸਿੰਘ ਨੇ ਦੱਸਿਆ ਕਿ ਸੀਆਈਏ ਸਟਾਫ ਕਪੂਰਥਲਾ ਦੇ ਇੰਚਾਰਜ ਇੰਸਪੈਕਟਰ ਬਲਵਿੰਦਰਪਾਲ, ਇੰਸਪੈਕਟਰ ਹਰਮੀਕ ਸਿੰਘ ਅਤੇ ਏਐੱਸਆਈ ਪਰਮਜੀਤ ਸਿੰਘ ਸੀਆਈਏ ਫਗਵਾੜਾ ਵੱਲੋਂ ਸਮੇਤ ਪੁਲਿਸ ਪਾਰਟੀ ਪਿੰਡ ਸਪਰੋੜ ਜੀਟੀ ਰੋਡ ਸਲਿਪ ਰੋਡ ਫਗਵਾੜਾ ‘ਤੇ ਨਾਕਾਬੰਦੀ ਕੀਤੀ ਹੋਈ ਸੀ। ਕਰੀਬ 6 ਵਜੇ ਇਕ ਔਰਤ ਜੋ ਜੀਟੀ ਰੋਡ ‘ਤੇ ਖੜ੍ਹੀ ਸੀ, ਪੁਲਿਸ ਨੂੰ ਦੇਖ ਕੇ ਜਲੰਧਰ ਵੱਲ ਨੂੰ ਤੁਰ ਪਈ। ਪੁਲਿਸ…

VIA PUNJAB
ਅੱਗੇ ਪੜ੍ਹੋ

ਮੋਦੀ ਵੱਲੋਂ ਸ੍ਰੀਲੰਕਾ ਨੂੰ 45 ਕਰੋੜ ਡਾਲਰ ਕਰਜ਼ਾ ਦੇਣ ਦਾ ਐਲਾਨ

ਮੋਦੀ ਵੱਲੋਂ ਸ੍ਰੀਲੰਕਾ ਨੂੰ 45 ਕਰੋੜ ਡਾਲਰ ਕਰਜ਼ਾ ਦੇਣ ਦਾ ਐਲਾਨ

ਨਵੀਂ ਦਿੱਲੀ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਸ੍ਰੀਲੰਕਾ ਨੂੰ 45 ਕਰੋੜ ਡਾਲਰ ਦੀ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ। ਇਸ ’ਚ ਅਤਿਵਾਦ ਨਾਲ ਸਿੱਝਣ ਲਈ ਪੰਜ ਕਰੋੜ ਡਾਲਰ ਦੀ ਰਾਸ਼ੀ ਵੀ ਸ਼ਾਮਲ ਹੈ। ਸ੍ਰੀਲੰਕਾ ਦੇ ਨਵੇਂ ਬਣੇ ਰਾਸ਼ਟਰਪਤੀ ਗੋਟਬਾਯਾ ਰਾਜਪਕਸਾ ਨਾਲ ਮੀਟਿੰਗ ਦੌਰਾਨ ਸਮੁੰਦਰੀ ਸੁਰੱਖਿਆ, ਤਾਮਿਲ ਘੱਟ ਗਿਣਤੀਆਂ ਦੀਆਂ ਮੰਗਾਂ, ਮਛੇਰਿਆਂ ਦੇ ਮਸਲੇ ਅਤੇ ਸੁਰੱਖਿਆ ਤੇ ਵਪਾਰਕ ਸਬੰਧਾਂ ਬਾਰੇ ਵਿਚਾਰ ਵਟਾਂਦਰਾ ਹੋਇਆ।ਸ੍ਰੀ ਮੋਦੀ ਨੇ ਕਿਹਾ ਕਿ ਦੋਵੇਂ ਗੁਆਂਢੀ ਮੁਲਕਾਂ ਦੀ ਸਮੁੰਦਰੀ ਸੁਰੱਖਿਆ ਅਤੇ…

VIA PUNJAB
ਅੱਗੇ ਪੜ੍ਹੋ

6 ਸਾਲ ਦੇ ਸੱਭ ਤੋਂ ਹੇਠਲੇ ਪੱਧਰ ‘ਤੇ ਪੁੱਜੀ ਜੀ.ਡੀ.ਪੀ.

6 ਸਾਲ ਦੇ ਸੱਭ ਤੋਂ ਹੇਠਲੇ ਪੱਧਰ ‘ਤੇ ਪੁੱਜੀ ਜੀ.ਡੀ.ਪੀ.

ਸਤੰਬਰ ਤਿਮਾਰੀ ‘ਚ ਰਹੀ 4.5 ਫ਼ੀਸਦੀ ਨਵੀਂ ਦਿੱਲੀ – ਦੇਸ਼ ਦੀ ਆਰਥਿਕ ਵਿਕਾਸ ਦਰ ‘ਚ ਸਤੰਬਰ ਤਿਮਾਹੀ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ। ਜੁਲਾਈ-ਸਤੰਬਰ ਤਿਮਾਹੀ ‘ਚ ਆਰਥਕ ਵਿਕਾਸ ਦਰ 4.5 ਫੀਸਦੀ ਰਹੀ, ਜਦੋਂ ਕਿ ਇੱਕ ਸਾਲ ਪਹਿਲਾਂ ਆਰਥਿਕ ਵਿਕਾਸ ਦਰ 7 ਫ਼ੀਸਦੀ ਸੀ। ਸਰਕਾਰੀ ਅੰਕੜਿਆਂ ਮੁਤਾਬਕ ਬੁਨਿਆਦੀ ਉਦਯੋਗਾਂ ਦਾ ਉਤਪਾਦਨ ਅਕਤੂਬਰ ‘ਚ 5.8 ਫੀਸਦੀ ਡਿੱਗਿਆ। ਦੇਸ਼ ‘ਚ ਨਿਰਮਾਣ ਖੇਤਰ ਵਿੱਚ ਗਿਰਾਵਟ ਅਤੇ ਖੇਤੀ ਖੇਤਰ ‘ਚ ਪਿਛਲੇ ਸਾਲ ਦੇ ਮੁਕਾਬਲੇ ਕਮਜ਼ੋਰ ਪ੍ਰਦਰਸ਼ਨ ਕਾਰਨ ਚਾਲੂ ਵਿੱਤੀ ਸਾਲ…

VIA PUNJAB
ਅੱਗੇ ਪੜ੍ਹੋ
1 73 74 75 76 77 187