ਭਾਰਤ ਖ਼ਿਲਾਫ਼ ਖੇਡਣ ਵਾਂਗ ਹੀ ਵਿਸ਼ਵ ਕੱਪ ’ਚ ਖੇਡਾਂਗੇ: ਸਰਫ਼ਰਾਜ

ਭਾਰਤ ਖ਼ਿਲਾਫ਼ ਖੇਡਣ ਵਾਂਗ ਹੀ ਵਿਸ਼ਵ ਕੱਪ ’ਚ ਖੇਡਾਂਗੇ: ਸਰਫ਼ਰਾਜ

ਪਾਕਿਸਤਾਨ ਦੇ ਕਪਤਾਨ ਸਰਫ਼ਰਾਜ ਅਹਿਮਦ ਨੇ ਕਿਹਾ ਕਿ ਉਸ ਦੀ ਟੀਮ ਇੱਕ ਰੋਜ਼ਾ ਕ੍ਰਿਕਟ ਵਿਸ਼ਵ ਕੱਪ ਵਿੱਚ ਹਰ ਮੈਚ ਉਸੇ ਤਰ੍ਹਾਂ ਖੇਡੇਗੀ, ਜਿਵੇਂ ਭਾਰਤ ਖ਼ਿਲਾਫ਼ ਖੇਡਦੀ ਹੈ। ਇੱਕ ਟੀਵੀ ਚੈਨਲ ਨੂੰ ਦਿੱਤੀ ਇੰਟਰਵਿਊ ਵਿੱਚ ਵਿਕਟਕੀਪਰ ਬੱਲੇਬਾਜ਼ ਤੋਂ ਭਾਰਤ ਖ਼ਿਲਾਫ਼ 16 ਜੂਨ ਨੂੰ ਹੋਣ ਵਾਲੇ ਮੁਕਾਬਲੇ ਬਾਰੇ ਪੁੱਛਿਆ ਗਿਆ ਸੀ।ਉਸ ਨੇ ਕਿਹਾ, ‘‘ਭਾਰਤ ਖ਼ਿਲਾਫ਼ ਮੈਚ ਕਾਫ਼ੀ ਅਹਿਮ ਹੈ, ਪਰ ਉਹ ਇੱਕ ਹੀ ਮੈਚ ਹੈ। ਅਸੀਂ ਪੂਰਾ ਟੂਰਨਾਮੈਂਟ ਅਜਿਹਾ ਖੇਡਣਾ ਹੈ, ਜਿਵੇਂ ਭਾਰਤ ਖ਼ਿਲਾਫ਼ ਖੇਡ ਰਹੇ ਹੋਈਏ।’’…

VIA PUNJAB
ਅੱਗੇ ਪੜ੍ਹੋ

ਸ਼ੇਨ ਵਾਟਸਨ ਨੇ ਬਿਗ ਬੈਸ਼ ਲੀਗ ਤੋਂ ਸੰਨਿਆਸ ਲਿਆ

ਸ਼ੇਨ ਵਾਟਸਨ ਨੇ ਬਿਗ ਬੈਸ਼ ਲੀਗ ਤੋਂ ਸੰਨਿਆਸ ਲਿਆ

ਸਿਡਨੀ – ਆਸਟਰੇਲੀਆ ਦੇ ਸਾਬਕਾ ਹਰਫ਼ਨਮੌਲਾ ਸ਼ੇਨ ਵਾਟਸਨ ਨੇ ਬਿੱਗ ਬੈਸ਼ ਲੀਗ ਨੂੰ ਅਲਵਿਦਾ ਕਹਿ ਦਿੱਤਾ, ਜਿਸ ਨਾਲ ਆਪਣੇ ਦੇਸ਼ ਵਿੱਚ ਉਸ ਦਾ ਪੇਸ਼ੇਵਰ ਕਰੀਅਰ ਖ਼ਤਮ ਹੋ ਗਿਆ ਹੈ। ਆਈਪੀਐਲ ਵਿੱਚ ਖੇਡ ਰਿਹਾ 37 ਸਾਲ ਦਾ ਵਾਟਸਨ ਬੀਤੇ ਤਿੰਨ ਸੈਸ਼ਨਾਂ ਤੋਂ ਸਿਡਨੀ ਥੰਡਰਜ਼ ਟੀਮ ਦਾ ਕਪਤਾਨ ਸੀ। ਉਸ ਨੇ 2016 ਵਿੱਚ ਕੌਮਾਂਤਰੀ ਕ੍ਰਿਕਟ ਨੂੰ ਅਲਵਿਦਾ ਕਿਹਾ ਸੀ। ਵਾਟਸਨ ਨੇ ਬਿਆਨ ਵਿੱਚ ਕਿਹਾ, ‘‘ਮੈਂ ਸਿਡਨੀ ਥੰਡਰਜ਼ ਵਿੱਚ ਸਾਰਿਆਂ ਨੂੰ ਤਹਿ-ਦਿਲੋਂ ਧੰਨਵਾਦ ਕਰਦਾ ਹਾਂ। ਪਿਛਲੇ ਚਾਰ ਸੈਸ਼ਨਾਂ…

VIA PUNJAB
ਅੱਗੇ ਪੜ੍ਹੋ

ਮੁੰਬਈ ਤੋਂ ਜਿੱਤ ਕੇ ਸਿਖ਼ਰਲਾ ਸਥਾਨ ਮਜ਼ਬੂਤ ਕਰਨਾ ਚਾਹੇਗਾ ਚੇਨੱਈ

ਮੁੰਬਈ ਤੋਂ ਜਿੱਤ ਕੇ ਸਿਖ਼ਰਲਾ ਸਥਾਨ ਮਜ਼ਬੂਤ ਕਰਨਾ ਚਾਹੇਗਾ ਚੇਨੱਈ

ਚੇਨੱਈ – ਚੇਨੱਈ ਸੁਪਰਕਿੰਗਜ਼ ਭਾਵੇਂ ਕਿ ਪਲੇਅਆਫ਼ ’ਚ ਜਗ੍ਹਾ ਬਣਾਉਣ ਲਈ ਜ਼ਰੂਰੀ 16 ਅੰਕ ਦੇ ਕੱਟ ਆਫ਼ ਤੱਕ ਪਹੁੰਚ ਚੁੱਕੀ ਹੈ ਪਰ ਫਿਰ ਵੀ ਉਹ ਭਲਕੇ ਸ਼ੁੱਕਰਵਾਰ ਨੂੰ ਇੱਥੇ ਮੁੰਬਈ ਇੰਡੀਅਨਜ਼ ਖ਼ਿਲਾਫ਼ ਹੋਣ ਵਾਲੇ ਆਈਪੀਐੱਲ ਮੈਚ ’ਚ ਜਿੱਤ ਰਾਹੀਂ ਸਿਖ਼ਰ ’ਤੇ ਆਪਣਾ ਸਥਾਨ ਮਜ਼ਬੂਤ ਕਰਨਾ ਚਾਹੇਗੀ। ਮਹਿੰਦਰ ਸਿੰਘ ਧੋਨੀ ਦੀ ਅਗਵਾਈ ਵਾਲੀ ਟੀਮ ਨੇ ਦੋ ਵਾਰ ਹਾਰਣ ਤੋਂ ਬਾਅਦ ਤੋਂ ਬਾਅਦ ਮੁੜ ਵਾਪਸੀ ਕੀਤੀ। ਉਸ ਨੇ ਸ਼ੇਨ ਵਾਟਸਨ ਦੀ ਹਮਲਾਵਰ ਪਾਰੀ ਦੀ ਬਦੌਲਤ ਮੰਗਲਵਾਰ ਦੀ…

VIA PUNJAB
ਅੱਗੇ ਪੜ੍ਹੋ

ਸਾਇਨਾ ਤੇ ਸਿੰਧੂ ਏਸ਼ਿਆਈ ਬੈਡਮਿੰਟਨ ਚੈਂਪੀਅਨਸ਼ਿਪ ਦੇ ਕੁਆਰਟਰ ਫਾਈਨਲ ’ਚ

ਸਾਇਨਾ ਤੇ ਸਿੰਧੂ ਏਸ਼ਿਆਈ ਬੈਡਮਿੰਟਨ ਚੈਂਪੀਅਨਸ਼ਿਪ ਦੇ ਕੁਆਰਟਰ ਫਾਈਨਲ ’ਚ

ਭਾਰਤੀ ਬੈਡਮਿੰਟਨ ਖਿਡਾਰਨਾਂ ਪੀਵੀ ਸਿੰਧੂ ਤੇ ਸਾਇਨਾ ਨੇਹਵਾਲ ਨੇ ਏਸ਼ਿਆਈ ਬੈਡਮਿੰਟਨ ਚੈਂਪੀਅਨਸ਼ਿਪ ਦੇ ਕੁਆਰਟਰ ਫਾਈਨਲ ’ਚ ਪ੍ਰਵੇਸ਼ ਕਰ ਲਿਆ ਹੈ।ਲੰਡਨ ਓਲੰਪਿਕ ਕਾਂਸੀ ਤਗ਼ਮਾ ਜੇਤੂ ਸਾਇਨਾ ਨੇ 38 ਮਿੰਟਾਂ ਤੱਕ ਚੱਲੇ ਮੁਕਾਬਲੇ ਵਿੱਚ ਕੋਰੀਆ ਦੀ ਕਿਮ ਗਾ ਯੁਨ ਨੂੰ ਹਰਾਇਆ। ਹੁਣ ਉਹ ਤੀਜਾ ਦਰਜਾ ਪ੍ਰਾਪਤ ਜਾਪਾਨ ਦੀ ਅਕਾਨੇ ਯਾਮਾਗੁਚੀ ਨਾਲ ਖੇਡੇਗੀ। ਉੱਥੇ ਹੀ ਚੌਥਾ ਦਰਜਾ ਪ੍ਰਾਪਤ ਸਿੰਧੂ ਨੇ 33 ਮਿੰਟਾਂ ਵਿੱਚ ਇੰਡੋਨੇਸ਼ੀਆ ਦੀ ਚੋਈਰੂਨਿੱਸਾ ਨੂੰ 21-15, 21-19 ਨਾਲ ਹਰਾਇਆ। ਹੁਣ ਉਸ ਦਾ ਮੁਕਾਬਲਾ ਚੀਨ ਦੀ ਗੈਰ…

VIA PUNJAB
ਅੱਗੇ ਪੜ੍ਹੋ

ਤੇਜ਼ ਗੇਂਦਬਾਜ਼ ਝੂਲਨ ਗੋਸਵਾਮੀ ਨੂੰ ਸਰਵਸ੍ਰੇਸ਼ਠ ਖਿਡਾਰਨ ਦਾ ਪੁਰਸਕਾਰ ਮਿਲਿਆ

ਤੇਜ਼ ਗੇਂਦਬਾਜ਼ ਝੂਲਨ ਗੋਸਵਾਮੀ ਨੂੰ ਸਰਵਸ੍ਰੇਸ਼ਠ ਖਿਡਾਰਨ ਦਾ ਪੁਰਸਕਾਰ ਮਿਲਿਆ

ਭਾਰਤੀ ਮਹਿਲਾ ਟੀਮ ਦੀ ਸਟਾਰ ਤੇਜ਼ ਗੇਂਦਬਾਜ਼ ਝੂਲਨ ਗੋਸਵਾਮੀ ਨੂੰ ਮੰਗਲਵਾਰ ਨੂੰ ਇੱਥੇ ਕੋਲਕਾਤਾ ਖੇਡ ਪੱਤਰਕਾਰ ਕਲੱਬ ਦੇ ਸਾਲਾਨਾ ਪੁਰਸਕਾਰਾਂ ਵਿਚ ਸਾਲ ਦੀ ਸਰਵਸ੍ਰੇਸ਼ਠ ਖਿਡਾਰਨ ਦੇ ਪੁਰਸਕਾਰ ਨਾਲ ਸਨਮਾਨਤ ਕੀਤਾ ਗਿਆ। ਇਸ ਪ੍ਰੋਗਰਾਮ ਵਿਚ ਬੰਗਾਲ ਦੀ ਰਣਜੀ ਟਰਾਫੀ ਚੈਂਪੀਅਨ ਦੇ ਕਪਤਾਨ ਅਤੇ ਸਾਬਕਾ ਰਾਸ਼ਟਰੀ ਚੋਣਕਾਰਾਂ ਸੰਬਰਨ ਬੈਨਰਜੀ ਅਤੇ ਸਾਬਕਾ ਭਾਰਤੀ ਫੁੱਟਬਾਲਰ ਸੁਕੁਮਾਰ ਸਮਾਜਪਤੀ ਨੂੰ ਲਾਈਫਟਾਈਮ ਅਚੀਵਮੈਂਟ ਪੁਰਸਕਾਰ ਨਾਲ ਨਵਾਜਿਆ ਗਿਆ। ਬ੍ਰਿਜ ਵਿਚ ਏਸ਼ੀਆਈ ਖੇਡਾਂ ਦੇ ਸੋਨ ਤਮਗਾ ਜੇਤੂ ਪ੍ਰਣਬ ਅਤੇ ਸ਼ਿਵਨਾਥ ਡਿ ਸਰਕਾਰ, ਭਾਰਤ ਦੀ…

VIA PUNJAB
ਅੱਗੇ ਪੜ੍ਹੋ

ਡਿਵੀਲੀਅਰਜ਼ ਦੇ ਅਰਧ ਸੈਂਕੜੇ ਨਾਲ ਆਰਸੀਬੀ ਨੇ ਜਿੱਤ ਦੀ ਹੈਟ੍ਰਿਕ ਬਣਾਈ

ਡਿਵੀਲੀਅਰਜ਼ ਦੇ ਅਰਧ ਸੈਂਕੜੇ ਨਾਲ ਆਰਸੀਬੀ ਨੇ ਜਿੱਤ ਦੀ ਹੈਟ੍ਰਿਕ ਬਣਾਈ

ਏਬੀ ਡਿਵਿਲੀਅਰਜ਼ ਦੇ ਤੂਫ਼ਾਨੀ ਅਰਧ ਸੈਂਕੜੇ , ਮਾਰਕਸ ਸਟੋਇਨਸ ਦੇ ਨਾਲ ਉਸਦੀ ਸੈਂਕੜੇ ਦੀ ਸਾਂਝੇਦਾਰੀ ਦੀ ਬਦੌਲਤ ਅਤੇ 19ਵੇਂ ਓਵਰ ਵਿੱਚ ਨਵਦੀਪ ਸੈਣੀ ਦੀ ਸ਼ਾਨਦਾਰ ਗੇਂਦਬਾਜ਼ੀ ਦੇ ਨਾਲ ਰੌਇਲ ਚੈਲੰਜਰਜ਼ ਬੰਗਲੌਰ ਨੇ ਕਿੰਗਜ਼ ਇਲੈਵਨ ਪੰਜਾਬ ਨੂੰ 17 ਦੌੜਾਂ ਨਾਲ ਹਰਾ ਕੇ ਆੲਪੀਐੱਲ ਵਿੱਚ ਜਿੱਤ ਦੀ ਹੈਟ੍ਰਿਕ ਪੂਰੀ ਕਰ ਲਈ। ਆਰਸੀਬੀ ਨੇ ਚਾਰ ਵਿਕਟਾਂ ’ਤੇ 202 ਦੌੜਾਂ ਬਣਾਈਆਂ। ਇਸ ਦੇ ਜਵਾਬ ਵਿੱਚ ਕਿੰਗਜ਼ ਇਲੈਵਨ ਪੰਜਾਬ ਦੀ ਟੀਮ ਸੱਤ ਵਿਕਟਾਂ ’ਤੇ 185 ਦੌੜਾਂ ਹੀ ਬਣਾ ਸਕੀ। ਡਿਵਿਲੀਅਰਜ਼…

VIA PUNJAB
ਅੱਗੇ ਪੜ੍ਹੋ

ਸਿੰਧੂ ਤੇ ਸਾਇਨਾ ਏਸ਼ੀਆ ਬੈਡਮਿੰਟਨ ਚੈਂਪੀਅਨਸ਼ਿਪ ਦੇ ਦੂਜੇ ਗੇੜ ’ਚ

ਸਿੰਧੂ ਤੇ ਸਾਇਨਾ ਏਸ਼ੀਆ ਬੈਡਮਿੰਟਨ ਚੈਂਪੀਅਨਸ਼ਿਪ ਦੇ ਦੂਜੇ ਗੇੜ ’ਚ

ਸੀਨੀਅਰ ਭਾਰਤੀ ਸ਼ਟਲਰ ਪੀਵੀ ਸਿੰਧੂ ਅਤੇ ਸਾਇਨਾ ਨੇਹਵਾਲ ਨੇ ਅੱਜ ਇੱਥੇ ਜਿੱਤ ਦਰਜ ਕਰਦਿਆਂ ਏਸ਼ੀਆ ਬੈਡਮਿੰਟਨ ਚੈਂਪੀਅਨਸ਼ਿਪ ਦੇ ਦੂਜੇ ਗੇੜ ਵਿੱਚ ਥਾਂ ਬਣਾ ਲਈ, ਪਰ ਕਿਦਾਂਬੀ ਸ੍ਰੀਕਾਂਤ ਨੂੰ ਉਲਟਫੇਰ ਦਾ ਸਾਹਮਣਾ ਕਰਨਾ ਪਿਆ।ਓਲੰਪਿਕ ਅਤੇ ਵਿਸ਼ਵ ਚੈਂਪੀਅਨਸ਼ਿਪ ਦੀ ਚਾਂਦੀ ਦਾ ਤਗ਼ਮਾ ਜੇਤੂ ਸਿੰਧੂ ਨੇ ਜਾਪਾਨ ਦੀ ਤਾਕਾਹਾਸ਼ੀ ਸਯਾਕਾ ਨੂੰ ਸਿੱਧੇ ਗੇਮ ਵਿੱਚ ਹਰਾਇਆ। ਸਿੰਧੂ ਨੇ ਸ਼ੁਰੂ ਤੋਂ ਹੀ ਦਬਦਬਾ ਬਣਾਇਆ ਹੋਇਆ ਸੀ ਅਤੇ ਉਸ ਨੇ ਸਿਰਫ਼ 28 ਮਿੰਟ ਵਿੱਚ 21-14, 21-7 ਨਾਲ ਜਿੱਤ ਹਾਸਲ ਕੀਤੀ। ਚੌਥਾ…

VIA PUNJAB
ਅੱਗੇ ਪੜ੍ਹੋ

ਚੇਨਈ ਸੁਪਰ ਕਿੰਗਜ਼ ਦੀ ਸਫਲਤਾ ਦਾ ਰਾਜ ਖੋਲ੍ਹਿਆ ਤਾਂ ਮੈਨੂੰ ਖਰੀਦੇਗਾ ਕੌਣ : ਧੋਨੀ

ਚੇਨਈ ਸੁਪਰ ਕਿੰਗਜ਼ ਦੀ ਸਫਲਤਾ ਦਾ ਰਾਜ ਖੋਲ੍ਹਿਆ ਤਾਂ ਮੈਨੂੰ ਖਰੀਦੇਗਾ ਕੌਣ : ਧੋਨੀ

ਨਵੀਂ ਦਿੱਲੀ – ਚੇਨਈ ਦੇ ਮੈਦਾਨ ਤੇ ਸਨਰਾਈਜ਼ਰਜ਼ ਹੈਦਰਾਬਾਦ ਵਿਰੁੱਧ ਜਿੱਤ ਦਰਜ ਕਰਕੇ ਚੇਨਈ ਸੁਪਰ ਕਿੰਗਜ਼ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਬਹੁਤ ਖੁਸ਼ ਦਿਖਾਈ ਦਿੱਤੇ| ਮੈਚ ਖਤਮ ਹੋਣ ਤੋਂ ਬਾਅਦ ਜਦੋਂ ਐਂਕਰ ਨੇ ਧੋਨੀ ਤੋਂ ਚੇਨਈ ਦੀ ਸਫਲਤਾ ਦਾ ਮੰਤਰ ਪੁੱਛਿਆ ਤਾਂ ਉਨ੍ਹਾਂ ਨੇ ਬਹੁਤ ਸ਼ਾਨਦਾਰ ਜਵਾਬ ਦਿੱਤਾ| ਉਨ੍ਹਾਂ ਨੇ ਮਜ਼ਾਕ ਵਿੱਚ ਕਿਹਾ ਜੇਕਰ ਮੈਂ ਸਾਰੇ ਰਾਜ ਦੱਸ ਦੇਵਾ ਤਾਂ ਮੈਨੂੰ ਕੋਈ ਨੀਲਾਮੀ ਵਿੱਚ ਨਹੀਂ ਖਰੀਦੇਗਾ| ਇਸ ਨੂੰ ਗੁਪਤ ਹੀ ਰਹਿਣ ਦਿਓ| ਧੋਨੀ ਨੇ ਇਸ…

VIA PUNJAB
ਅੱਗੇ ਪੜ੍ਹੋ

ਆਈਪੀਐੱਲ ਚੇਨੱਈ ਲਈ ‘ਸੁਪਰ ਕਿੰਗ’ ਬਣਿਆ ਵਾਟਸਨ

ਆਈਪੀਐੱਲ ਚੇਨੱਈ ਲਈ ‘ਸੁਪਰ ਕਿੰਗ’ ਬਣਿਆ ਵਾਟਸਨ

ਚੇਨੱਈ –  ਚਿਦੰਬਰਮ ਕ੍ਰਿਕਟ ਸਟੇਡੀਅਮ ਵਿੱਚ ਅੱਜ ਖੇਡੇ ਗਏ ਆਈਪੀਐੱਲ ਦੇ ਮੈਚ ਵਿੱਚ ਚੇਨਈ ਸੁਪਰ ਕਿੰਗਜ਼ ਨੇ ਸਨਰਾਈਜ਼ਰਜ਼ ਹੈਦਰਾਬਾਦ ਨੂੰ 6 ਵਿਕਟਾਂ ਨਾਲ ਹਰਾ ਦਿੱਤਾ। ਹੈਦਰਾਬਾਦ ਨੇ ਨਿਰਧਾਰਤ ਓਵਰਾਂ ’ਚ 3 ਵਿਕਟਾਂ ’ਤੇ 175 ਦੌੜਾਂ ਬਣਾਈਆਂ ਸਨ। ਚੇਨਈ ਦੀ ਸ਼ੁਰੂਆਤ ਚੰਗੀ ਨਹੀਂ ਰਹੀ ਦੇ ਉਸ ਦਾ ਸਲਾਮੀ ਬੱਲੇਬਾਜ਼ ਫਾਫ ਡੂ ਪਲੈਸਿਸ 1 ਦੌੜ ਬਣਾ ਕੇ ਹੀ ਆਊਟ ਹੋ ਗਿਆ। ਉਸ ਤੋਂ ਬਾਅਦ ਸ਼ੇਨ ਵਾਟਸਨ ਨੇ ਤੂਫਾਨੀ ਪਾਰੀ ਖੇਡਦਿਆਂ 53 ਗੇਂਦਾਂ ’ਚ 96 ਦੌੜਾਂ ਬਣਾਈਆਂ ਤੇ…

VIA PUNJAB
ਅੱਗੇ ਪੜ੍ਹੋ

ਜਿੱਤ ਦੀ ਹੈਟ੍ਰਿਕ ਲਈ ਉਤਰੇਗਾ ਬੰਗਲੌਰ

ਜਿੱਤ ਦੀ ਹੈਟ੍ਰਿਕ ਲਈ ਉਤਰੇਗਾ ਬੰਗਲੌਰ

ਬੰਗਲੌਰ – ਲਗਾਤਾਰ ਦੋ ਜਿੱਤਾਂ ਦਰਜ ਕਰਨ ਮਗਰੋਂ ਆਤਮਵਿਸ਼ਵਾਸ ਨਾਲ ਭਰਪੂਰ ਰੌਇਲ ਚੈਲੰਜਰਜ਼ ਬੰਗਲੌਰ ਆਈਪੀਐਲ ਮੈਚ ਵਿੱਚ ਕਿੰਗਜ਼ ਇਲੈਵਨ ਪੰਜਾਬ ਖ਼ਿਲਾਫ਼ ਬੁੱਧਵਾਰ ਨੂੰ ਜਿੱਤ ਦੀ ਹੈਟ੍ਰਿਕ ਬਣਾਉਣ ਦੇ ਇਰਾਦੇ ਨਾਲ ਉਤਰੇਗੀ। ਪਿਛਲੇ ਮੈਚ ਵਿੱਚ ਮਹਿੰਦਰ ਸਿੰਘ ਧੋਨੀ ਦੀ ਹਮਲਾਵਰ ਬੱਲੇਬਾਜ਼ ਦੇ ਬਾਵਜੂਦ ਆਰਸੀਬੀ ਨੇ ਚੇਨੱਈ ਸੁਪਰਕਿੰਗਜ਼ ’ਤੇ ਇੱਕ ਦੌੜ ਨਾਲ ਜਿੱਤ ਦਰਜ ਕੀਤੀ ਸੀ ਅਤੇ ਉਸ ਨੂੰ ਇਹ ਲੈਅ ਬਰਕਰਾਰ ਰੱਖਣੀ ਹੋਵੇਗੀ। ਮੈਚ ਰਾਤ ਅੱਠ ਵਜੇ ਸ਼ੁਰੂ ਹੋਵੇਗਾ। ਆਰਸੀਬੀ ਦੇ ਏਬੀ ਡਿਵਿਲੀਅਰਜ਼ ਅਤੇ ਕਪਤਾਨ ਵਿਰਾਟ…

VIA PUNJAB
ਅੱਗੇ ਪੜ੍ਹੋ
1 111 112 113 114 115 202