ਯੂਥ ਓਲੰਪਿਕਸ: ਜੂਡੋ ਵਿਚ ਭਾਰਤ ਨੂੰ ਪਹਿਲਾ ਓਲੰਪਿਕ ਤਗ਼ਮਾ

ਯੂਥ ਓਲੰਪਿਕਸ: ਜੂਡੋ ਵਿਚ ਭਾਰਤ ਨੂੰ ਪਹਿਲਾ ਓਲੰਪਿਕ ਤਗ਼ਮਾ

ਬਿਊਨਸ ਆਇਰਸ – ਥੰਗਜਾਨ ਤਬਾਬੀ ਦੇਵੀ ਨੇ ਓਲੰਪਿਕ ਪੱਧਰ ’ਤੇ ਭਾਰਤ ਨੂੰ ਜੂਡੋ ਵਿਚ ਪਹਿਲਾ ਤਗ਼ਮਾ ਦਿਵਾਉਂਦਿਆਂ ਯੂਥ ਓਲੰਪਿਕਸ ਖੇਡਾਂ ਵਿਚ ਮਹਿਲਾਵਾਂ ਦੇ 44 ਕਿਲੋ ਵਰਗ ਵਿਚ ਚਾਂਦੀ ਦਾ ਤਗ਼ਮਾ ਜਿੱਤਿਆ ਹੈ। ਮਣੀਪੁਰ ਦੀ ਏਸ਼ਿਆਈ ਕੈਡੇਟ ਚੈਂਪੀਅਨ ਤਬਾਬੀ ਦੇਵੀ ਨੂੰ ਫਾਈਨਲ ਵਿਚ ਵੈਨਜ਼ੂਏਲਾ ਦੀ ਮਾਰੀਆ ਜਿਮਿਨੇਜ ਨੇ 11-0 ਨਾਲ ਮਾਤ ਦਿੱਤੀ। ਭਾਰਤ ਨੇ ਜੂਡੋ ਵਿਚ ਸੀਨੀਅਰ ਜਾਂ ਜੂਨੀਅਰ ਵਰਗ ਵਿਚ ਕਿਸੇ ਵੀ ਪੱਧਰ ’ਤੇ ਹਾਲੇ ਤਕ ਓਲੰਪਿਕ ਤਗ਼ਮਾ ਨਹੀਂ ਜਿੱਤਿਆ ਹੈ। ਤਬਾਬੀ ਦੇਵੀ ਨੇ ਸੈਮੀਫਾਈਨਲ…

VIA PUNJAB
ਅੱਗੇ ਪੜ੍ਹੋ

ਜਲੰਧਰ ‘ਚ ਹੋਵੇਗੀ 14 ਅਕਤੂਬਰ ਤੋਂ ਗਲੋਬਲ ਕਬੱਡੀ ਲੀਗ ਦੀ ਸ਼ੁਰੂਆਤ: ਰਾਣਾ ਸੋਢੀ

ਜਲੰਧਰ ‘ਚ ਹੋਵੇਗੀ 14 ਅਕਤੂਬਰ ਤੋਂ ਗਲੋਬਲ ਕਬੱਡੀ ਲੀਗ ਦੀ ਸ਼ੁਰੂਆਤ: ਰਾਣਾ ਸੋਢੀ

ਸਮਾਪਤੀ ਸਮਾਰੋਹ ਤੇ ਫਾਈਨਲ ਮੁਹਾਲੀ ਵਿਖੇ 3 ਨਵੰਬਰ ਨੂੰ ਹੋਵੇਗਾ ਚੰਡੀਗੜ – ਪੰਜਾਬ ਸਰਕਾਰ ਵੱਲੋਂ 14 ਅਕਤੂਬਰ ਤੋਂ 3 ਨਵੰਬਰ ਤੱਕ ਗਲੋਬਲ ਕਬੱਡੀ ਲੀਗ ਕਰਵਾਈ ਜਾ ਰਹੀ ਜਿਸ ਦਾ ਉਦਘਾਟਨ ਜਲੰਧਰ ਦੇ ਬਰਲਟਨ ਪਾਰਕ ਸਥਿਤ ਓਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਵਿਖੇ 14 ਅਕਤੂਬਰ ਨੂੰ ਹੋਵੇਗਾ। ਪ੍ਰਾਈਵੇਟ ਸਪਾਂਸਰ ਟੁੱਟ ਬ੍ਰਦਰਜ਼ ਦੇ ਸਹਿਯੋਗ ਨਾਲ ਕਰਵਾਈ ਜਾ ਰਹੀ ਇਸ ਲੀਗ ਦੇ ਮੈਚ ਜਲੰਧਰ, ਲੁਧਿਆਣਾ ਤੇ ਮੁਹਾਲੀ ਵਿਖੇ ਕਰਵਾਏ ਜਾਣਗੇ ਅਤੇ 3 ਨਵੰਬਰ ਨੂੰ ਮੁਹਾਲੀ ਦੇ ਫੇਜ਼ 9 ਸਥਿਤ ਹਾਕੀ…

VIA PUNJAB
ਅੱਗੇ ਪੜ੍ਹੋ

ਭਾਰਤ ਨੇ ਸ਼੍ਰੀਲੰਕਾ ਨੂੰ 144 ਦੌਡ਼ਾਂ ਨਾਲ ਹਰਾ ਏਸ਼ੀਆ ਕੱਪ ‘ਤੇ ਕੀਤਾ ਕਬਜਾ

ਭਾਰਤ ਨੇ ਸ਼੍ਰੀਲੰਕਾ ਨੂੰ 144 ਦੌਡ਼ਾਂ ਨਾਲ ਹਰਾ ਏਸ਼ੀਆ ਕੱਪ ‘ਤੇ ਕੀਤਾ ਕਬਜਾ

ਢਾਕਾ – ਐਤਵਾਰ ਨੂੰ ਖੇਡੇ ਗਏ ਸ਼ੇਰੇ ਬੰਗਲਾ ਰਾਸ਼ਟਰੀ ਸਟੇਡੀਅਮ ਵਿਚ ਅੰਡਰ-19 ਏਸ਼ੀਆ ਕੱਪ ਦੇ ਫਾਈਨਲ ਵਿਚ ਭਾਰਤ ਨੇ ਸ਼੍ਰੀਲੰਕਾ ਨੂੰ 144 ਦੌੜਾਂ ਨਾਲ ਹਰਾ ਕੇ ਏਸ਼ੀਆ ਕੱਪ ਅੰਡਰ-19 ‘ਤੇ ਕਬਜਾ ਕਰ ਲਿਆ ਹੈ। ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ। ਪਹਿਲਾਂ ਬੱਲੇਬਾਜ਼ੀ ਕਰਦਿਆਂ ਭਾਰਤ ਨੇ ਸ਼੍ਰੀਲੰਕਾ ਨੂੰ 305 ਦੌੜਾਂ ਦਾ ਟੀਚਾ ਦਿੱਤਾ। ਟੀਚੇ ਦਾ ਪਿੱਛਾ ਕਰਦਿਆਂ ਸ਼੍ਰੀਲੰਕਾ ਦੀ ਪੂਰੀ ਟੀਮ 160 ਦੌੜਾਂ ਹੀ ਬਣਾ ਸਕੀ। ਭਾਰਤ ਵਲੋਂ ਸਭ ਤੋਂ…

VIA PUNJAB
ਅੱਗੇ ਪੜ੍ਹੋ

ਥਲਾਈਵਾਸ ਦਾ ਜਿੱਤ ਨਾਲ ਆਗਾਜ਼

ਥਲਾਈਵਾਸ ਦਾ ਜਿੱਤ ਨਾਲ ਆਗਾਜ਼

ਨਵੀਂ ਦਿੱਲੀ – ਸਾਬਕਾ ਚੈਂਪੀਅਨ ਪਟਨਾ ਪਾਈਰੇਟਸ ਨੂੰ ਪ੍ਰੋ ਕਬੱਡੀ ਲੀਗ ਦੇ ਸ਼ੁਰੂਆਤੀ ਮੈਚ ‘ਚ ਤਮਿਲ ਥਲਾਈਵਾਸ ਤੋਂ 26-42 ਨਾਲ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ। ਕਪਤਾਨ ਅਜੇ ਠਾਕੁਰ ਨੇ ਤਮਿਲ ਥਲਾਈਵਾਸ ਦੇ ਲਈ ਸ਼ਾਨਦਾਰ ਪ੍ਰਦਰਸ਼ਨ ਕਰਕੇ 14 ਅੰਕ ਜੁਟਾਕੇ ਟੀਮ ਦੀ ਜਿੱਤ ‘ਚ ਅਹਿਮ ਭੂਮਿਕਾ ਅਦਾ ਕੀਤੀ। ਤਮਿਲ ਨੇ ਬਿਹਤਰੀਨ ਖੇਡ ਦਾ ਪ੍ਰਦਰਸ਼ਨ ਕੀਤਾ ਅਤੇ ਪਹਿਲੇ ਹਾਫ ‘ਚ 26-8 ਦੀ ਵਿਸ਼ਾਲ ਬੜ੍ਹਤ ਹਾਸਲ ਕਰ ਲਈ। ਪਟਨਾ ਦੀ ਟੀਮ ਸ਼ੁਰੂ ਤੋਂ ਹੀ ਨਹੀਂ ਸੰਭਲ ਸਕੀ…

VIA PUNJAB
ਅੱਗੇ ਪੜ੍ਹੋ

ਦੱਖਣੀ ਅਫਰੀਕਾ ਦੀ ਜ਼ਿੰਬਾਬਵੇ ’ਤੇ ਹੂੰਝਾ ਫੇਰ ਜਿੱਤ

ਦੱਖਣੀ ਅਫਰੀਕਾ ਦੀ ਜ਼ਿੰਬਾਬਵੇ ’ਤੇ ਹੂੰਝਾ ਫੇਰ ਜਿੱਤ

ਪਾਰਲ – ਸਲਾਮੀ ਬੱਲੇਬਾਜ਼ ਰਿਜ਼ਾ ਹੈਂਡ੍ਰਿਕਸ ਅਤੇ ਹੈਨਰਿਚ ਕਲਾਸੈਨ ਦੀਆਂ ਨੀਮ ਸੈਂਕੜਾ ਪਾਰੀਆਂ ਦੀ ਬਦੌਲਤ ਦੱਖਣੀ ਅਫਰੀਕਾ ਨੇ ਇੱਥੇ ਜ਼ਿੰਬਾਬਵੇ ਨੂੰ ਚਾਰ ਵਿਕਟਾਂ ਨਾਲ ਹਰਾ ਕੇ ਤਿੰਨ ਮੈਚਾਂ ਦੀ ਇੱਕ ਰੋਜ਼ਾ ਲੜੀ ਵਿੱਚ 3-0 ਨਾਲ ਹੂੰਝਾ ਫੇਰ ਦਿੱਤਾ। ਜ਼ਿੰਬਾਬਵੇ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 49.3 ਓਵਰਾਂ ਵਿੱਚ 228 ਦੌੜਾਂ ਬਣਾਈਆਂ। ਦੱਖਣੀ ਅਫਰੀਕਾ ਨੇ 4.1 ਓਵਰ ਬਾਕੀ ਰਹਿੰਦਿਆਂ ਹੀ ਛੇ ਵਿਕਟਾਂ ਦੇ ਨੁਕਸਾਨ ’ਤੇ ਟੀਚਾ ਹਾਸਲ ਕਰਕੇ ਜ਼ਿੰਬਾਬਵੇ ਨੂੰ ਮਾਤ ਦਿੱਤੀ। ਹੈਂਡ੍ਰਿਕਸ ਨੇ 66 ਅਤੇ ਕਲਾਸੈਨ ਨੇ…

VIA PUNJAB
ਅੱਗੇ ਪੜ੍ਹੋ

ਗੇਲ ਨੇ ਸੈਂਕੜਾ ਜੜ ਕੇ ਘਰੇਲੂ ਕ੍ਰਿਕਟ ਤੋਂ ਸੰਨਿਆਸ ਲਿਆ

ਗੇਲ ਨੇ ਸੈਂਕੜਾ ਜੜ ਕੇ ਘਰੇਲੂ ਕ੍ਰਿਕਟ ਤੋਂ ਸੰਨਿਆਸ ਲਿਆ

ਬ੍ਰਿਜਟਾਊਨ – ਦੁਨੀਆ ਦੇ ਸਭ ਤੋਂ ਖ਼ਤਰਨਾਕ ਬੱਲੇਬਾਜ਼ ਵੈਸਟ ਇੰਡੀਜ਼ ਦੇ ਕ੍ਰਿਸ ਗੇਲ ਨੇ ਆਪਣੀ ਘਰੇਲੂ ਟੀਮ ਜਮੈਕਾ ਲਈ ਆਖ਼ਰੀ ਲਿਸਟ ‘ਏ’ ਮੈਚ ਖੇਡਦਿਆਂ ਤੇਜ਼ ਤਰਾਰ ਸੈਂਕੜਾ ਮਾਰਨ ਮਗਰੋਂ ਲਿਸਟ ਏ ਕ੍ਰਿਕਟ ਨੂੰ ਅਲਵਿਦਾ ਕਹਿ ਦਿੱਤੀ। ਗੇਲ ਨੇ ਸੁਪਰ-50 ਮੁਕਾਬਲੇ ਵਿੱਚ ਜਮੈਕਾ ਵੱਲੋਂ ਆਪਣਾ ਆਖ਼ਰੀ ਲਿਸਟ ਏ ਮੈਚ ਖੇਡਿਆ। ਉਸ ਨੇ ਬਾਰਬਾਡੋਸ ਖ਼ਿਲਾਫ਼ ਸ਼ਾਨਦਾਰ ਸੈਂਕੜਾ ਮਾਰ ਕੇ ਟੀਮ ਨੂੰ ਜਿੱਤ ਦਿਵਾਈ। ਗੇਲ ਨੇ 114 ਗੇਂਦਾਂ ਵਿੱਚ ਦਸ ਚੌਕਿਆਂ ਅਤੇ ਅੱਠ ਛੱਕੇ ਮਾਰਦਿਆਂ 122 ਦੌੜਾਂ ਦੀ…

VIA PUNJAB
ਅੱਗੇ ਪੜ੍ਹੋ

ਭਾਰਤ ਨੇ ਨਿਊਜ਼ੀਲੈਂਡ ਨੂੰ 7-1 ਗੋਲਾਂ ਨਾਲ ਦਰੜਿਆ

ਭਾਰਤ ਨੇ ਨਿਊਜ਼ੀਲੈਂਡ ਨੂੰ 7-1 ਗੋਲਾਂ ਨਾਲ ਦਰੜਿਆ

ਜੋਹਰ ਬਾਰੂ – ਭਾਰਤੀ ਜੂਨੀਅਰ ਪੁਰਸ਼ ਹਾਕੀ ਟੀਮ ਨੇ ਅੱਜ ਇੱਥੇ ਅੱਠਵੇਂ ਸੁਲਤਾਨ ਜੋਹਰ ਕੱਪ ਵਿੱਚ ਨਿਊਜ਼ੀਲੈਂਡ ਨੂੰ 7-1 ਗੋਲਾਂ ਨਾਲ ਹਰਾ ਕੇ ਲਗਾਤਾਰ ਦੂਜੀ ਜਿੱਤ ਦਰਜ ਕੀਤੀ। ਟੂਰਨਾਮੈਂਟ ਦੇ ਸ਼ੁਰੂਆਤੀ ਮੈਚ ਵਿੱਚ ਭਾਰਤ ਨੇ ਮੇਜ਼ਬਾਨ ਮਲੇਸ਼ੀਆ ਨੂੰ 2-1 ਨਾਲ ਹਰਾਇਆ ਸੀ। ਭਾਰਤ ਲਈ ਪ੍ਰਭਜੋਤ ਸਿੰਘ ਨੇ ਛੇਵੇਂ, ਸ਼ਿਲਾਨੰਦ ਲਾਕੜਾ ਨੇ 15ਵੇਂ ਤੇ 43ਵੇਂ, ਹਰਮਨਜੀਤ ਸਿੰਘ ਨੇ 21ਵੇਂ, ਮੁਹੰਮਦ ਫਰਾਜ਼ ਨੇ 23ਵੇਂ, ਅਭਿਸ਼ੇਕ ਨੇ 50ਵੇਂ ਅਤੇ ਕਪਤਾਨ ਮਨਦੀਪ ਮੋਰ ਨੇ 60ਵੇਂ ਮਿੰਟ ਵਿੱਚ ਗੋਲ ਦਾਗ਼ੇ।…

VIA PUNJAB
ਅੱਗੇ ਪੜ੍ਹੋ

ਯੁਵੈਂਟਸ ਨੇ ਰੋਨਾਲਡੋ ਨੂੰ ਸਮਰਥਨ ਦਿੱਤਾ; ਨਾਈਕੀ ਫਿਕਰਮੰਦ

ਯੁਵੈਂਟਸ ਨੇ ਰੋਨਾਲਡੋ ਨੂੰ ਸਮਰਥਨ ਦਿੱਤਾ; ਨਾਈਕੀ ਫਿਕਰਮੰਦ

ਮਿਲਾਨ – ਇਤਾਲਵੀ ਚੈਂਪੀਅਨ ਯੁਵੈਂਟਸ ਨੇ ਆਪਣੇ ਸਟਾਰ ਖਿਡਾਰੀ ਕ੍ਰਿਸਟਿਆਨੋ ਰੋਨਾਲਡੋ ਉਤੇ ਲੱਗੇ ਬਲਾਤਕਾਰ ਦੇ ਦੋਸ਼ਾਂ ਸਬੰਧੀ ਚੁੱਪ ਤੋੜਦਿਆਂ ਕਿਹਾ ਕਿ ਅਮਰੀਕਨ ਮਾਡਲ ਦੇ ਦਾਅਵਿਆਂ ਨਾਲ ਇਸ ਪੁਰਤਗਾਲੀ ਫੁਟਬਾਲਰ ਨੂੰ ਲੈ ਕੇ ਉਸ ਦੀ ਰਾਇ ਨਹੀਂ ਬਦਲੇਗੀ, ਜਦਕਿ ਅਮਰੀਕਾ ਦਾ ਖੇਡ ਸਮਾਨ ਬਣਾਉਣ ਵਾਲੀ ਕੰਪਨੀ ਨਾਈਕੀ ਨੇ ਕਿਹਾ ਕਿ ਉਹ ਇਨ੍ਹਾਂ ਦੋਸ਼ਾਂ ਤੋਂ ਚਿੰਤਿਤ ਹੈ। ਸੀਰਿ ਏ ਚੈਂਪੀਅਨ ਯੁਵੈਂਟਸ ਨੇ ਟਵਿੱਟਰ ’ਤੇ ਕਿਹਾ, ‘‘ਕ੍ਰਿਸਟਿਆਨੋ ਰੋਨਾਲਡੋ ਨੇ ਪਿਛਲੇ ਕੁੱਝ ਮਹੀਨਿਆਂ ਵਿੱਚ ਜ਼ਬਰਦਸਤ ਵਚਨਬੱਧਤਾ ਅਤੇ ਪੇਸ਼ੇਵਾਰਾਨਾ ਪਹੁੰਚ…

VIA PUNJAB
ਅੱਗੇ ਪੜ੍ਹੋ

ਭਾਰਤ ਨੇ ਵੈਸਟ ਇੰਡੀਜ਼ ਦੇ ਪੈਰ ਉਖਾੜੇ

ਭਾਰਤ ਨੇ ਵੈਸਟ ਇੰਡੀਜ਼ ਦੇ ਪੈਰ ਉਖਾੜੇ

ਰਾਜਕੋਟ – ਕਪਤਾਨ ਵਿਰਾਟ ਕੋਹਲੀ ਅਤੇ ਹਰਫ਼ਨਮੌਲਾ ਰਵਿੰਦਰ ਜਡੇਜਾ ਦੇ ਬਿਹਰਤੀਨ ਸੈਂਕੜਿਆਂ ਦੀ ਬਦੌਲਤ ਭਾਰਤ ਨੇ ਪਹਿਲੀ ਪਾਰੀ ਨੂੰ ਨੌਂ ਵਿਕਟਾਂ ’ਤੇ 649 ਦੌੜਾਂ ਦੇ ਪਹਾੜ ਵਰਗੇ ਸਕੋਰ ’ਤੇ ਐਲਾਨਣ ਦਿੱਤਾ। ਇਸ ਤੋਂ ਮਗਰੋਂ ਭਾਰਤੀ ਕ੍ਰਿਕਟ ਟੀਮ ਦੇ ਗੇਂਦਬਾਜ਼ਾਂ ਨੇ ਵੀ ਮਹਿਮਾਨ ਵੈਸਟ ਇੰਡੀਜ਼ ’ਤੇ ਕੋਈ ਰਹਿਮਦਿਲੀ ਨਹੀਂ ਵਿਖਾਈ ਅਤੇ ਪਹਿਲੇ ਟੈਸਟ ਦੇ ਦੂਜੇ ਦਿਨ ਅੱਜ ਦੀ ਖੇਡ ਖ਼ਤਮ ਹੋਣ ਤਕ 94 ਦੌੜਾਂ ’ਤੇ ਛੇ ਵਿਕਟਾਂ ਲੈ ਲਈਆਂ। ਵੈਸਟ ਇੰਡੀਜ਼ ਦੇ ਗੇਂਦਬਾਜ਼ ਭਾਰਤੀ ਬੱਲੇਬਾਜ਼ਾਂ ਸਾਹਮਣੇ…

VIA PUNJAB
ਅੱਗੇ ਪੜ੍ਹੋ

ਜਡੇਜਾ ਨੇ ਲਗਾਇਆ ਆਪਣੇ ਟੈਸਟ ਕਰੀਅਰ ਦਾ ਪਹਿਲਾ ਸੈਂਕੜਾ

ਜਡੇਜਾ ਨੇ ਲਗਾਇਆ ਆਪਣੇ ਟੈਸਟ ਕਰੀਅਰ ਦਾ ਪਹਿਲਾ ਸੈਂਕੜਾ

ਰਾਜਕੋਟ – ਭਾਰਤ ਤੇ ਵੈਸਟ ਇੰਡੀਜ਼ ਵਿਚਾਲੇ ਪਹਿਲਾ ਟੈਸਟ ਮੈਚ ਰਾਜਕੋਟ ‘ਚ ਖੇਡਿਆ ਜਾ ਰਿਹਾ ਹੈ। ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ। ਕਪਤਾਨ ਵਿਰਾਟ ਕੋਹਲੀ ਤੇ ਆਲਰਾਊਂਡਰ ਰਵਿੰਦਰ ਜਡੇਜਾ ਦੇ ਬਿਹਤਰੀਨ ਸੈਂਕੜਿਆਂ ਦੀ ਬਦੌਲਤ ਪਹਿਲੀ ਪਾਰੀ ਨੂੰ 9 ਵਿਕਟਾਂ ‘ਤੇ 649 ਦੌੜਾਂ ਦੇ ਵੱਡੇ ਸਕੋਰ ‘ਤੇ ਖਤਮ ਐਲਾਨ ਕਰਨ ਤੋਂ ਬਾਅਦ ਭਾਰਤੀ ਕ੍ਰਿਕਟ ਟੀਮ ਦੇ ਗੇਂਦਬਾਜ਼ਾਂ ਨੇ ਵੀ ਮਹਿਮਾਨ ਵੈਸਟ ਇੰਡੀਜ਼ ‘ਤੇ ਕੋਈ ਦਯਾ ਨਹੀਂ ਦਿਖਾਈ ਤੇ ਪਹਿਲੇ ਟੈਸਟ…

VIA PUNJAB
ਅੱਗੇ ਪੜ੍ਹੋ
1 166 167 168 169 170 202