ਖੇਡ ਮੰਤਰੀ ਰਾਣਾ ਸੋਢੀ ਨੇ ਅਰਪਿੰਦਰ ਸਿੰਘ ਨੂੰ ਇਤਿਹਾਸਕ ਪ੍ਰਾਪਤੀ ‘ਤੇ ਮੁਬਾਰਕਬਾਦ ਦਿੱਤੀ

ਖੇਡ ਮੰਤਰੀ ਰਾਣਾ ਸੋਢੀ ਨੇ ਅਰਪਿੰਦਰ ਸਿੰਘ ਨੂੰ ਇਤਿਹਾਸਕ ਪ੍ਰਾਪਤੀ ‘ਤੇ ਮੁਬਾਰਕਬਾਦ ਦਿੱਤੀ

ਆਈ.ਏ.ਏ.ਐਫ. ਕਾਂਟੀਨੈਂਟਲ ਕੱਪ ਵਿੱਚ ਤਮਗਾ ਜਿੱਤਣ ਵਾਲਾ ਅਰਪਿੰਦਰ ਸਿੰਘ ਬਣਿਆ ਪਹਿਲਾ ਭਾਰਤੀ ਅਥਲੀਟ ਚੰਡੀਗੜ੍ਹ – ਚੈਕ ਗਣਰਾਜ ਦੇ ਸ਼ਹਿਰ ਓਸਤਰਾਵਾ ਵਿਖੇ ਚੱਲ ਰਹੇ ਆਈ.ਏ.ਏ.ਐਫ. ਕਾਂਟੀਨੈਂਟਲ ਕੱਪ ਦੇ ਤੀਹਰੀ ਛਾਲ ਈਵੈਂਟ ‘ਚ ਕਾਂਸੀ ਦੇ ਤਮਗਾ ਜਿੱਤਣ ਵਾਲੇ ਅਥਲੀਟ ਅਰਪਿੰਦਰ ਸਿੰਘ ਨੂੰ ਪੰਜਾਬ ਦੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਮੁਬਾਰਕਬਾਦ ਦਿੱਤੀ ਹੈ। ਅਰਪਿੰਦਰ ਸਿੰਘ ਪਹਿਲਾ ਭਾਰਤੀ ਅਥਲੀਟ ਬਣ ਗਿਆ ਹੈ ਜਿਸ ਨੇ ਇੰਟਰਨੈਸ਼ਨਲ ਐਸੋਸੀਏਸ਼ਨ ਆਫ ਅਥਲੈਟਿਕਸ ਫੈਡਰੇਸ਼ਨ (ਆਈ.ਏ.ਏ.ਐਫ.) ਕਾਂਟੀਨੈਂਟਲ ਕੱਪ ਦੇ ਇਤਿਹਾਸ ਵਿੱਚ ਕਿਸੇ ਵੀ…

VIA PUNJAB
ਅੱਗੇ ਪੜ੍ਹੋ

ਡੈਬਿਊ ਟੈਸਟ ‘ਚ ਅਰਧਸੈਂਕੜਾ ਲਗਾਉਣ ਵਾਲੇ ਚੌਥੇ ਭਾਰਤੀ ਖਿਡਾਰੀ ਬਣੇ ਹਨੁਮਾ ਬਿਹਾਰੀ

ਡੈਬਿਊ ਟੈਸਟ ‘ਚ ਅਰਧਸੈਂਕੜਾ ਲਗਾਉਣ ਵਾਲੇ ਚੌਥੇ ਭਾਰਤੀ ਖਿਡਾਰੀ ਬਣੇ ਹਨੁਮਾ ਬਿਹਾਰੀ

ਨਵੀਂ ਦਿੱਲੀ – ਓਵਲ ਟੈਸਟ ‘ਚ ਟੀਮ ਇੰਡੀਆ ਲਈ ਡੈਬਿਊ ਕਰਨ ਵਾਲੇ ਨੌਜਵਾਨ ਬੱਲੇਬਾਜ਼ ਹਨੁਮਾ ਬਿਹਾਰੀ ਆਪਣੀ ਦਮਦਾਰ ਪਾਰੀ ਦੀ ਵਜ੍ਹਾ ਨਾਲ ਸੁਰਖੀਆਂ ‘ਚ ਹਨ। ਭਾਰਤੀ ਪਾਰੀ ਦੇ 35ਵੇਂ ਓਵਰ ‘ਚ ਅਜਿੰਕਯ ਰਹਾਣੇ ਦੇ ਆਊਟ ਹੋਣ ਤੋਂ ਬਾਅਦ ਮੈਦਾਨ ‘ਤੇ ਆਉਣ ਵਾਲੇ ਹਨੁਮਾ ਭਾਰਤ ਲਈ ਟੈਸਟ ਕ੍ਰਿਕਟ ‘ਚ ਆਪਣਾ ਪਹਿਲਾਂ ਮੈਚ ਖੇਡਦੇ ਹੋਏ 50 ਪਲਸ ਦਾ ਸਕੋਰ ਬਣਾਉਣ ਵਾਲੇ 26 ਵੇਂ ਭਾਰਤੀ ਬੱਲੇਬਾਜ਼ ਹਨ, ਇਸ ਤੋਂ ਪਹਿਲਾਂ ਹਾਰਦਿਕ ਪੰਡਯਾ ਨੇ ਜੁਲਾਈ 2017 ‘ਚ ਆਪਣੇ ਡੈਬਿਊ…

VIA PUNJAB
ਅੱਗੇ ਪੜ੍ਹੋ

ਅੰਪਾਇਰ ਦੇ ਫੈਸਲੇ ਦਾ ਵਿਰੋਧ ਕਰਨ ‘ਤੇ ਐਂਡਰਸਨ ਨੂੰ ਲੱਗਾ ਜੁਰਮਾਨਾ

ਅੰਪਾਇਰ ਦੇ ਫੈਸਲੇ ਦਾ ਵਿਰੋਧ ਕਰਨ ‘ਤੇ ਐਂਡਰਸਨ ਨੂੰ ਲੱਗਾ ਜੁਰਮਾਨਾ

ਲੰਡਨ – ਇੰਗਲੈਂਡ ਦੇ ਤੇਜ਼ ਗੇਂਦਬਾਜ਼ ਜੇਮਸ ਐਂਡਰਸਨ ‘ਤੇ ਭਾਰਤ ਖਿਲਾਫ ਪੰਜਵੇਂ ਅਤੇ ਆਖਰੀ ਕ੍ਰਿਕਟ ਮੈਚ ਦੇ ਦੂਜੇ ਦਿਨ ਖੇਡ ਦੌਰਾਨ ਅੰਪਾਇਰ ਦੇ ਫੈਸਲੇ ਦਾ ਵਿਰੋਧ ਕਰਨ ‘ਤੇ ਮੈਚ ਫੀਸ ਦਾ 15 ਫੀਸਦੀ ਜੁਰਮਾਨਾ ਲਗਾਇਆ ਗਿਆ ਹੈ। ਆਈ. ਸੀ. ਸੀ. ਦੇ ਬਿਆਨ ਮੁਤਾਬਕ ਜੁਰਮਾਨੇ ਤੋਂ ਇਲਾਵਾ ਇਸ ਤੇਜ਼ ਗੇਂਦਬਾਜ਼ ਦੇ ਅਨੁਸ਼ਾਸਨੀ ਰਿਕਾਰਡ ਵਿਚ ਇਕ ਡਿਮੈਰਿਟ ਅੰਕ ਵੀ ਜੋੜਿਆ ਗਿਆ। ਸਤੰਬਰ 2016 ਵਿਚ ਖੇਡ ਜਾਬਤਾ ਲਾਗੂ ਹੋਣ ਤੋਂ ਬਾਅਦ ਇਹ ਐਂਡਰਸਨ ਦਾ ਪਹਿਲਾ ਅਪਰਾਧ ਹੈ। ਇਹ…

VIA PUNJAB
ਅੱਗੇ ਪੜ੍ਹੋ

ਸੰਨਿਆਸ ਤੋਂ ਬਾਅਦ ਕੁਮੈਂਟਰੀ ਕਰ ਸਕਦੈ ਕੁਕ

ਸੰਨਿਆਸ ਤੋਂ ਬਾਅਦ ਕੁਮੈਂਟਰੀ ਕਰ ਸਕਦੈ ਕੁਕ

ਲੰਡਨ – ਭਾਰਤ ਵਿਰੁੱਧ ਓਵਲ ਵਿਚ ਜਾਰੀ ਸੀਰੀਜ਼ ਦੇ ਪੰਜਵੇਂ ਤੇ ਆਖਰੀ ਟੈਸਟ ਤੋਂ ਬਾਅਦ ਕੌਮਾਂਤਰੀ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਚੁੱਕਾ ਇੰਗਲੈਂਡ ਦਾ ਐਲਿਸਟੀਅਰ ਕੁਕ ਅਗਲੇ ਸਾਲ ਤੋਂ ਕੁਮੈਂਟਰੀ ਬਾਕਸ ਵਿਚ ਨਜ਼ਰ ਆ ਸਕਦਾ ਹੈ। ਕੁਕ ਇੰਗਲਿਸ਼ ਟੀਮ ਦੇ ਕੈਰੇਬੀਆਈ ਦੌਰੇ ਲਈ ਟਾਕਸਪੋਰਟ ਦੀ ਕੁਮੈਂਟਰੀ ਟੀਮ ਵਿਚ ਸ਼ਾਮਲ ਹੋ ਸਕਦਾ ਹੈ। ਇਸ ਨੂੰ ਲੈ ਕੇ ਕੁਕ ਤੇ ਟਾਕਸਪੋਰਟ ਵਿਚਾਲੇ ਗੱਲਬਾਤ ਵੀ ਹੋਈ ਹੈ। ਜ਼ਿਕਰਯੋਗ ਹੈ ਕਿ ਇੰਗਲੈਂਡ ਦੀ ਟੀਮ 2019 ਦੇ ਸ਼ੁਰੂ…

VIA PUNJAB
ਅੱਗੇ ਪੜ੍ਹੋ

ਰਵਿੰਦਰ ਜਡੇਜਾ ਨੇ ਭਾਰਤੀ ਪਾਰੀ ਨੂੰ ਦਿੱਤਾ ਠੁੰਮਮਣਾ

ਰਵਿੰਦਰ ਜਡੇਜਾ ਨੇ ਭਾਰਤੀ ਪਾਰੀ ਨੂੰ ਦਿੱਤਾ ਠੁੰਮਮਣਾ

ਲੰਡਨ – ਭਾਰਤ ਨੇ ਹਰਫ਼ਨਮੌਲਾ ਰਵਿੰਦਰ ਜਡੇਜਾ ਅਤੇ ਪਹਿਲੀ ਵਾਰ ਟੈਸਟ ਮੈਚ ਖੇਡ ਰਹੇ ਬੱਲੇਬਾਜ਼ ਹਨੁਮਾ ਵਿਹਾਰੀ ਦੀਆਂ ਸ਼ਾਨਦਾਰ ਨੀਮ ਸੈਂਕੜਾ ਪਾਰੀਆਂ ਦੀ ਬਦੌਲਤ ਇੰਗਲੈਂਡ ਖ਼ਿਲਾਫ਼ ਪੰਜਵੇਂ ਅਤੇ ਆਖ਼ਰੀ ਕ੍ਰਿਕਟ ਟੈਸਟ ਦੇ ਤੀਜੇ ਦਿਨ ਅੱਜ ਆਪਣੀ ਪਹਿਲੀ ਪਾਰੀ ਵਿੱਚ 292 ਦੌੜਾਂ ਬਣਾਈਆਂ। ਭਾਰਤੀ ਟੀਮ ਦੇ ਆਲ ਆਊਟ ਹੋਣ ਦੇ ਨਾਲ ਹੀ ਇੰਗਲੈਂਡ ਨੇ ਆਪਣੀ 332 ਦੌੜਾਂ ਦੀ ਪਹਿਲੀ ਪਾਰੀ ਦੇ ਆਧਾਰ ’ਤੇ 40 ਦੌੜਾਂ ਦੀ ਮਹੱਤਵਪੂਰਨ ਲੀਡ ਹਾਸਲ ਕਰ ਲਈ ਸੀ। ਇਸ ਤੋਂ ਬਾਅਦ ਦੂਜੀ…

VIA PUNJAB
ਅੱਗੇ ਪੜ੍ਹੋ

ਸੇਰੇਨਾ ਨੂੰ ਹਰਾ ਕੇ ਓਸਾਕਾ ਬਣੀ ਯੂਐਸ ਓਪਨ ਚੈਂਪੀਅਨ

ਸੇਰੇਨਾ ਨੂੰ ਹਰਾ ਕੇ ਓਸਾਕਾ ਬਣੀ ਯੂਐਸ ਓਪਨ ਚੈਂਪੀਅਨ

ਨਿਊਯਾਰਕ – ਜਾਪਾਨ ਦੀ ਨਾਓਮੀ ਓਸਾਕਾ ਨੇ ਯੂਐਸ ਓਪਨ ਫਾਈਨਲ ਵਿੱਚ ਆਪਣੀ ਬਚਪਨ ਦੀ ਆਦਰਸ਼ ਸਾਬਕਾ ਅੱਵਲ ਨੰਬਰ ਖਿਡਾਰਨ ਸੇਰੇਨਾ ਵਿਲੀਅਮਜ਼ ਨੂੰ ਹਰਾ ਕੇ ਚੈਂਪੀਅਨ ਬਣ ਗਈ ਹੈ। ਗਰੈਂਡ ਸਲੈਮ ਖ਼ਿਤਾਬ ਜਿੱਤਣ ਵਾਲੀ ਉਹ ਆਪਣੇ ਦੇਸ਼ ਦੀ ਪਹਿਲੀ ਖਿਡਾਰੀ ਹੈ। ਨਾਓਮੀ ਓਸਾਕਾ ਨੇ ਫਾਈਨਲ ਵਿੱਚ ਪਹੁੰਚਣ ਮਗਰੋਂ ਕਿਹਾ ਸੀ ਕਿ ਉਸ ਦਾ ਬਚਪਨ ਦੀ ਆਦਰਸ਼ ਸੇਰੇਨਾ ਵਿਲੀਅਮਜ਼ ਨਾਲ ਯੂਐਸ ਓਪਨ ਖੇਡਣ ਦਾ ਸੁਪਨਾ ਪੂਰਾ ਹੋਣ ਜਾ ਰਿਹਾ ਹੈ। ਹਾਲਾਂਕਿ ਉਸ ਨੂੰ ਇਸ ਗੱਲ ਦੀ ਉਮੀਦ…

VIA PUNJAB
ਅੱਗੇ ਪੜ੍ਹੋ

ਸਿਰਫ ਟੈਸਟ ਨਹੀਂ ਕ੍ਰਿਕਟ ਦੇ ਸਾਰੇ ਸਵਰੂਪਾਂ ਵਿਚ ਖੇਡਣਾ ਚਾਹੰਦਾ ਹਾਂ : ਜਡੇਜਾ

ਸਿਰਫ ਟੈਸਟ ਨਹੀਂ ਕ੍ਰਿਕਟ ਦੇ ਸਾਰੇ ਸਵਰੂਪਾਂ ਵਿਚ ਖੇਡਣਾ ਚਾਹੰਦਾ ਹਾਂ : ਜਡੇਜਾ

ਲੰਡਨ – ਸਪਿਨਰ ਰਵਿੰਦਰ ਜਡੇਜਾ ਸਾਰੇ ਤਿਨਾਂ ਸਵਰੂਪਾਂ ਵਿਚ ਭਾਰਤ ਦੀ ਨੁਮਾਇੰਦਗੀ ਕਰਨਾ ਚਾਹੁੰਦਾ ਹਾਂ ਕਿਉਂਕਿ ਉਸ ਨੂੰ ਲਗਦਾ ਹੈ ਕਿ ਅੰਤਰਰਾਸ਼ਟਰੀ ਕ੍ਰਿਕਟ ਵਿਚ ਖੁਦ ਨੂੰ ਚੰਗੀ ਫਾਰਮ ਵਿਚ ਰੱਖਣ ਲਈ ਸਿਰਫ ਟੈਸਟ ਵਿਚ ਹੀ ਖੇਡਣਾ ਜ਼ਰੂਰੀ ਨਹੀਂ ਹੈ। ਜਡੋਜਾ ਨੇ ਪੰਜਵੇਂ ਅਤੇ ਆਖਰੀ ਟੈਸਟ ਦੇ ਪਹਿਲੇ ਦਿਨ 57 ਦੌੜਾਂ ਦੇ ਕੇ 1 ਵਿਕਟ ਹਾਸਲ ਕੀਤਾ ਅਤੇ ਇਹ ਉਸ ਦਾ ਸੀਰੀਜ਼ ਦਾ ਪਹਿਲਾ ਮੈਚ ਸੀ। ਦਿਨ ਦਾ ਖੇਡ ਖਤਮ ਹੋਣ ਤੋਂ ਬਾਅਦ ਜਡੇਜਾ ਨੇ ਕਿਹਾ,…

VIA PUNJAB
ਅੱਗੇ ਪੜ੍ਹੋ

ਹਨੁਮਾ ਬਿਹਾਰੀ ਦੀ ਚੋਣ ‘ਤੇ ਭੜਕੇ ਸੁਨੀਲ ਗਾਵਸਕਰ

ਹਨੁਮਾ ਬਿਹਾਰੀ ਦੀ ਚੋਣ ‘ਤੇ ਭੜਕੇ ਸੁਨੀਲ ਗਾਵਸਕਰ

ਨਵੀਂ ਦਿੱਲੀ – ਇੰਗਲੈਂਡ ਦੇ ਖਿਲਾਫ ਆਖਰੀ ਟੈਸਟ ਮੈਚ ਵਿਚ ਆਲ-ਰਾਊਂਡਰ ਹਾਰਦਿਕ ਪੰਡਯਾ ਦੀ ਜਗ੍ਹਾ ਹਨੁਮਾ ਬਿਹਾਰੀ ਨੂੰ ਭਾਰਤੀ ਟੀਮ ਵਿਚ ਸ਼ਾਮਲ ਕੀਤਾ ਗਿਆ। ਬਿਹਾਰੀ ਦੀ ਚੋਣ ‘ਤੇ ਭਾਰਤੀ ਕਪਤਾਨ ਸੁਨੀਲ ਗਾਵਸਕਰ ਨੇ ਟੀਮ ਪ੍ਰਬੰਧਨ ਦੇ ਫੈਸਲੇ ਦੀ ਅਲੋਚਨਾ ਕੀਤੀ। ਉਸ ਨੇ ਕਿਹਾ, ” ਇਸ ਸੀਰੀਜ਼ ਵਿਚ 18 ਮੈਂਬਰੀ ਦਲ ਦਾ ਹਿੱਸਾ ਹੋਣ ਦੇ ਬਾਵਜੂਦ ਵੀ ਕਰੁਣ ਨਾਇਰ ਨੂੰ ਜਗ੍ਹਾ ਕਿਉਂ ਨਹੀਂ ਦਿੱਤੀ ਗਈ ਸੂਤਰਾਂ ਮੁਤਾਬਕ ਗਾਵਸਕਰ ਨੇ ਟਾਸ ਤੋਂ ਬਾਅਦ ਕਿਹਾ, ” ਕਰੁਣ ਨਾਇਰ…

VIA PUNJAB
ਅੱਗੇ ਪੜ੍ਹੋ

ਪੰਜਵੇਂ ਟੈਸਟ ਵਿੱਚ ਭਾਰਤ ਦੀ ਹਾਲਤ ਖ਼ਸਤਾ

ਪੰਜਵੇਂ ਟੈਸਟ ਵਿੱਚ ਭਾਰਤ ਦੀ ਹਾਲਤ ਖ਼ਸਤਾ

ਲੰਡਨ – ਭਾਰਤ ਨੇ ਲੜੀ ਦੇ ਪੰਜਵੇਂ ਅਤੇ ਅੰਤਿਮ ਟੈਸਟ ਦੇ ਦੂਜੇ ਦਿਨ ਅੱਜ ਇੰਗਲੈਂਡ ਦੀ 332 ਦੌੜਾਂ ਦੀ ਪਾਰੀ ਦੇ ਜਵਾਬ ਵਿੱਚ ਆਪਣੀ ਪਹਿਲੀ ਪਾਰੀ ਦੌਰਾਨ ਛੇ ਵਿਕਟਾਂ ਗੁਆ ਕੇ 160 ਦੌੜਾਂ ਬਣਾਈਆਂ। ਭਾਰਤ ਨੇ ਸ਼ਿਖਰ ਧਵਨ (ਤਿੰਨ), ਲੋਕੇਸ਼ ਰਾਹੁਲ (37) ਤੇ ਚੇਤੇਸ਼ਵਰ ਪੁਜਾਰਾ (37) ਦੇ ਰੂਪ ਵਿੱਚ ਪਹਿਲੀਆਂ ਤਿੰਨ ਵਿਕਟਾਂ ਸਕੋਰ ਦਾ ਸੈਂਕੜਾ ਪੂਰਾ ਕਰਨ ਦੇ ਚੱਕਰ ਵਿੱਚ ਹੀ ਗੁਆ ਲਈਆਂ। ਇਸ ਤੋਂ ਬਾਅਦ ਅਜਿੰਕਿਆ ਰਹਾਣੇ ਖਾਤਾ ਵੀ ਨਹੀਂ ਖੋਲ੍ਹ ਸਕਿਆ, ਜਦੋਂਕਿ ਕਪਤਾਨ…

VIA PUNJAB
ਅੱਗੇ ਪੜ੍ਹੋ

ਏਸ਼ਿਆਡ ਤੇ ਉਲੰਪਿਕ ਖੇਡਾਂ ਦੇ ਤਮਗਾ ਜੇਤੂ ਖਿਡਾਰੀਆਂ ਦੇ ਪਿੰਡਾਂ ਨੂੰ ਗ੍ਰਾਮ ਊਦੈ ਯੋਜਨਾ ਨਾਲ ਜੋੜਿਆ ਜਾਵੇਗਾ – ਖੇਤੀਬਾੜੀ, ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ

ਏਸ਼ਿਆਡ ਤੇ ਉਲੰਪਿਕ ਖੇਡਾਂ ਦੇ ਤਮਗਾ ਜੇਤੂ ਖਿਡਾਰੀਆਂ ਦੇ ਪਿੰਡਾਂ ਨੂੰ ਗ੍ਰਾਮ ਊਦੈ ਯੋਜਨਾ ਨਾਲ ਜੋੜਿਆ ਜਾਵੇਗਾ – ਖੇਤੀਬਾੜੀ, ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ

ਚੰਡੀਗੜ – ਹਰਿਆਣਾ ਦੇ ਖੇਤੀਬਾੜੀ, ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਓਮ ਪ੍ਰਕਾਸ਼ ਧਨਖੜ ਨੇ ਕਿਹਾ ਕਿ ਏਸ਼ਿਆਡ ਤੇ ਉਲੰਪਿਕ ਖੇਡਾਂ ਦੇ ਤਮਗਾ ਜੇਤੂ ਖਿਡਾਰੀਆਂ ਦੇ ਪਿੰਡਾਂ ਨੂੰ ਦੀਨ ਬੰਧੂ ਛੋਟੂ ਰਾਮ ਗ੍ਰਾਮ ਊਦੈ ਯੋਜਨਾ ਨਾਲ ਜੋੜਿਆ ਜਾਵੇਗਾ, ਜਿਸ ਨਾਲ 5 ਕਰੋੜ ਰੁਪਏ ਤਕ ਦੀ ਰਕਮ ਨਾਲ ਪਿੰਡ ਦਾ ਵਿਕਾਸ ਹੋਵੇਗਾ| ਰਾਜ ਵਿਚ ਖੇਡ ਤੇ ਖਿਡਾਰੀਆਂ ਨੂੰ ਪ੍ਰੋਤਸਾਹਨ ਨਾਲ ਜੁੜੀ ਇਹ ਮਹੱਤਵਪੂਰਨ ਐਲਾਨ ਉਨਾਂ ਨੇ ਝੱਜਰ ਵਿਚ ਪੱਤਰਕਾਰਾਂ ਨਾਲ ਰੂ-ਬ-ਰੂ ਹੁੰਦੇ ਹੋਏ ਭਿਵਾਨੀ-ਮਹੇਂਦਰਗੜ ਦੇ ਸਾਂਸਦ ਧਰਮਬੀਰ…

VIA PUNJAB
ਅੱਗੇ ਪੜ੍ਹੋ
1 176 177 178 179 180 202