ਵਿਕਾਸ ਨੇ ਭਾਰਤੀ ਮੁੱਕੇਬਾਜ਼ੀ ਟੀਮ ’ਚ ਥਾਂ ਬਣਾਈ

ਵਿਕਾਸ ਨੇ ਭਾਰਤੀ ਮੁੱਕੇਬਾਜ਼ੀ ਟੀਮ ’ਚ ਥਾਂ ਬਣਾਈ

ਵਿਕਾਸ ਕ੍ਰਿਸ਼ਨ ਨੇ ਅੱਜ ਇੱਥੇ ਦੋ ਹੋਰ ਮੁੱਕੇਬਾਜ਼ਾਂ ਨਾਲ ਆਪਣਾ ਆਖ਼ਰੀ ਟਰਾਇਲ ਮੁਕਾਬਲਾ ਜਿੱਤ ਕੇ ਅਗਲੇ ਸਾਲ ਹੋਣ ਵਾਲੇ ਓਲੰਪਿਕ ਕੁਆਲੀਫਾਇਰ ਲਈ ਭਾਰਤੀ ਪੁਰਸ਼ ਮੁੱਕੇਬਾਜ਼ੀ ਟੀਮ ਵਿੱਚ ਥਾਂ ਬਣਾ ਲਈ। ਵਿਸ਼ਵ ਚੈਂਪੀਅਨਸ਼ਿਪ ਅਤੇ ਏਸ਼ਿਆਈ ਖੇਡਾਂ ਦੇ ਸਾਬਕਾ ਤਗ਼ਮਾ ਜੇਤੂ ਵਿਕਾਸ ਲੰਬੇ ਸਮੇਂ ਤੱਕ 75 ਕਿਲੋ ਵਿੱਚ ਖੇਡਦਾ ਰਿਹਾ ਹੈ, ਪਰ ਪਿੱਠ ਦੀ ਸੱਟ ਠੀਕ ਹੋਣ ਮਗਰੋਂ ਉਸ ਨੇ 69 ਕਿਲੋ ਭਾਰ ਵਰਗ ਵਿੱਚ ਵਾਪਸੀ ਕੀਤੀ ਹੈ। ਇਹ ਏਸ਼ੀਆ/ਓਸਨੀਆ ਕੁਆਲੀਫਾਇਰ ਮੁਕਾਬਲੇ ਚੀਨ ਵਿੱਚ 3 ਤੋਂ 14…

VIA PUNJAB
ਅੱਗੇ ਪੜ੍ਹੋ

ਟੈਸਟ ਦਰਜਾਬੰਦੀ ਕੋਹਲੀ ਦਾ ਪਹਿਲਾ ਸਥਾਨ ਬਰਕਰਾਰ

ਟੈਸਟ ਦਰਜਾਬੰਦੀ ਕੋਹਲੀ ਦਾ ਪਹਿਲਾ ਸਥਾਨ ਬਰਕਰਾਰ

ਭਾਰਤੀ ਕਪਤਾਨ ਵਿਰਾਟ ਕੋਹਲੀ ਸਾਲ ਦੇ ਅਖ਼ੀਰ ਵਿੱਚ ਵੀ ਆਈਸੀਸੀ ਟੈਸਟ ਬੱਲੇਬਾਜ਼ੀ ਦਰਜਾਬੰਦੀ ਵਿੱਚ ਪਹਿਲੇ ਸਥਾਨ ’ਤੇ ਕਾਬਜ਼ ਰਹੇਗਾ, ਜਦਕਿ ਮਾਹਿਰ ਚੇਤੇਸ਼ਵਰ ਪੁਜਾਰਾ ਇੱਕ ਦਰਜੇ ਦੇ ਨੁਕਸਾਨ ਨਾਲ ਪੰਜਵੇਂ ਸਥਾਨ ’ਤੇ ਖਿਸਕ ਗਿਆ। ਕੋਹਲੀ ਦੇ 928 ਰੇਟਿੰਗ ਅੰਕ ਹਨ ਅਤੇ ਉਹ ਦੂਜੇ ਨੰਬਰ ’ਤੇ ਕਾਬਜ਼ ਆਸਟਰੇਲਿਆਈ ਸਟਾਰ ਸਟੀਵ ਸਮਿੱਥ (911) ਤੋਂ 17 ਅੰਕ ਅੱਗੇ ਹੈ।ਨਿਊਜ਼ੀਲੈਂਡ ਦਾ ਕਪਤਾਨ ਕੇਨ ਵਿਲੀਅਮਸਨ (822) ਤੀਜੇ ਸਥਾਨ ’ਤੇ ਹੈ। ਇਸ ਸਾਲ 11 ਟੈਸਟ ਮੈਚਾਂ ਵਿੱਚ 1085 ਦੌੜਾਂ ਬਣਾਉਣ ਵਾਲੇ ਆਸਟਰੇਲੀਆ…

VIA PUNJAB
ਅੱਗੇ ਪੜ੍ਹੋ

ਹੰਪੀ ਬਲਿਟਜ਼ ਪ੍ਰਤੀਯੋਗਿਤਾ ਚ ਪਹਿਲੇ ਦਿਨ ਤੋਂ ਬਾਅਦ ਦੂਜੇ ਸਥਾਨ ਤੇ

ਹੰਪੀ ਬਲਿਟਜ਼ ਪ੍ਰਤੀਯੋਗਿਤਾ ਚ ਪਹਿਲੇ ਦਿਨ ਤੋਂ ਬਾਅਦ ਦੂਜੇ ਸਥਾਨ ਤੇ

ਭਾਰਤੀ ਗ੍ਰੈਂਡ ਮਾਸਟਰ ਕੋਨੇਰੂ ਹੰਪੀ ਨੇ ਮਹਿਲਾ ਵਿਸ਼ਵ ਰੈਪਿਡ ਤੇ ਬਲਿਟਜ਼ ਸ਼ਤਰੰਜ ਚੈਂਪੀਅਨਸ਼ਿਪ ਵਿਚ ਦੂਜੇ ਖਿਤਾਬ ਲਈ ਦਮਦਾਰ ਸ਼ੁਰੂਆਤ ਕੀਤੀ ਅਤੇ ਉਹ ਬਲਿਟਜ਼ ਪ੍ਰਤੀਯੋਗਿਤਾ ਦੇ ਪਹਿਲੇ ਦਿਨ 3 ਹੋਰਨਾਂ ਨਾਲ ਸਾਂਝੇ ਤੌਰ ‘ਤੇ ਦੂਜੇ ਸਥਾਨ ‘ਤੇ ਹੈ। ਸ਼ਨੀਵਾਰ ਨੂੰ ਰੈਪਿਡ ਖਿਤਾਬ ਜਿੱਤਣ ਵਾਲੀ 32 ਸਾਲਾ ਹੰਪੀ ਨੇ ਦੋ ਦਿਨਾ ਬਲਿਟਜ਼ ਪ੍ਰਤੀਯੋਗਿਤਾ ਵਿਚ ਪਹਿਲੇ ਪੰਜ ਦੌਰ ਵਿਚ ਜਿੱਤ ਨਾਲ ਸ਼ੁਰੂਆਤ ਕੀਤੀ ਤੇ ਉਹ ਇਕ ਸਮੇਂ ਚੋਟੀ ‘ਤੇ ਸੀ।ਹੰਪੀ ਨੇ ਆਪਣੀਆਂ ਅਗਲੀਆਂ ਦੋ ਬਾਜ਼ੀਆਂ ਡਰਾਅ ਕਰਵਾਈਆਂ ਤੇ…

VIA PUNJAB
ਅੱਗੇ ਪੜ੍ਹੋ

ਟੀਮ ’ਚ ਵਾਪਸੀ ਬਾਰੇ ਦੱਸ ਨਹੀਂ ਸਕਦਾ: ਭੁਵਨੇਸ਼ਵਰ

ਟੀਮ ’ਚ ਵਾਪਸੀ ਬਾਰੇ ਦੱਸ ਨਹੀਂ ਸਕਦਾ: ਭੁਵਨੇਸ਼ਵਰ

ਨਵੀਂ ਦਿੱਲੀ – ਭਾਰਤੀ ਤੇਜ਼ ਗੇਂਦਬਾਜ਼ ਭੁਵਨੇਸ਼ਵਰ ਕੁਮਾਰ ਨੂੰ ਅਜੇ ਨਹੀਂ ਪਤਾ ਕਿ ਉਹ ਕਦੋਂ ਕ੍ਰਿਕਟ ਵਿੱਚ ਵਾਪਸੀ ਕਰੇਗਾ ਕਿਉਂਕਿ ਹੁਣ ਤੱਕ ਇਹ ਤੈਅ ਨਹੀਂ ਹੋ ਸਕਿਆ ਕਿ ਉਸ ਦੇ ਹਰਨੀਆ ਦੇ ਇਲਾਜ ਲਈ ਸਰਜਰੀ ਦੀ ਲੋੜ ਹੈ ਜਾਂ ਨਹੀਂ। ਇਹ ਮਾਹਿਰ ਤੇਜ਼ ਗੇਂਦਬਾਜ਼ ਕਥਿਤ ਤੌਰ ’ਤੇ ਆਪਣੇ ਰਿਹੈਬਿਲੀਟੇਸ਼ਨ ਵਿੱਚ ਖ਼ਾਮੀ ਲਈ ਕੌਮੀ ਕ੍ਰਿਕਟ ਅਕੈਡਮੀ (ਐੱਨਸੀਏ) ਨੂੰ ਜ਼ਿੰਮੇਵਾਰ ਨਹੀਂ ਠਹਿਰਾਉਣਾ ਚਾਹੁੰਦਾ। ਉਹ ਹਾਲਾਂਕਿ ਹੈਰਾਨ ਹੈ ਕਿ ਉਸ ਦੀ ਹਰਨੀਆ ਦਾ ਪਤਾ ਪਹਿਲਾਂ ਕਿਉਂ ਨਹੀਂ ਚੱਲ…

VIA PUNJAB
ਅੱਗੇ ਪੜ੍ਹੋ

ਮਿਸ਼ੇਲ ਦੀ ਗੇਂਦ ਨਾਲ ਬੋਲਟ ਜ਼ਖ਼ਮੀ

ਮਿਸ਼ੇਲ ਦੀ ਗੇਂਦ ਨਾਲ ਬੋਲਟ ਜ਼ਖ਼ਮੀ

ਨਿਊਜ਼ੀਲੈਂਡ ਦੇ ਤੇਜ਼ ਗੇਂਦਬਾਜ਼ ਟ੍ਰੈਂਟ ਬੋਲਟ ਦੇ ਹੱਥ ਵਿੱਚ ਅੱਜ ਫਰੈਕਚਰ ਹੋ ਗਿਆ, ਜਿਸ ਕਾਰਨ ਉਹ ਆਸਟਰੇਲੀਆ ਖ਼ਿਲਾਫ਼ ਤੀਜੇ ਟੈਸਟ ਵਿੱਚ ਨਹੀਂ ਖੇਡ ਸਕੇਗਾ। ਇਹ ਨਿਊਜ਼ੀਲੈਂਡ ਦੀ ਟੀਮ ਲਈ ਵੱਡਾ ਝਟਕਾ ਹੈ। ਹਾਲਾਂਕਿ ਇਸ ਹੱਥ ਨਾਲ ਉਹ ਗੇਂਦਬਾਜ਼ੀ ਨਹੀਂ ਕਰਦਾ। ਇਸ ਮਾਹਿਰ ਖਿਡਾਰੀ ਨੇ ਹਾਲ ਹੀ ਵਿੱਚ ਸੱਟ ਠੀਕ ਹੋਣ ਮਗਰੋਂ ਵਾਪਸੀ ਕੀਤੀ ਸੀ। ਦੂਜੇ ਟੈਸਟ ਦੇ ਤੀਜੇ ਦਿਨ ਨਿਊਜ਼ੀਲੈਂਡ ਦੀ ਪਹਿਲੀ ਪਾਰੀ ਦੇ ਅਖ਼ੀਰ ਵਿੱਚ ਮਿਸ਼ੇਲ ਸਟਾਰਕ ਦੀ ਬਾਊਂਸਰ ਗੇਂਦ ਉਸ ਦੇ ਦਸਤਾਨੇ ’ਤੇ…

VIA PUNJAB
ਅੱਗੇ ਪੜ੍ਹੋ

ਅੰਡਰ-19: ਭਾਰਤ ਦੀ ਦੱਖਣੀ ਅਫਰੀਕਾ ਖ਼ਿਲਾਫ਼ 9 ਵਿਕਟਾਂ ਨਾਲ ਜਿੱਤ

ਅੰਡਰ-19: ਭਾਰਤ ਦੀ ਦੱਖਣੀ ਅਫਰੀਕਾ ਖ਼ਿਲਾਫ਼ 9 ਵਿਕਟਾਂ ਨਾਲ ਜਿੱਤ

ਭਾਰਤੀ ਅੰਡਰ-19 ਕ੍ਰਿਕਟ ਟੀਮ ਨੇ ਦੱਖਣੀ ਅਫਰੀਕਾ ਦੌਰੇ ਦੀ ਸ਼ੁਰੂਆਤ ਜਿੱਤ ਨਾਲ ਕੀਤੀ। ਉਸ ਨੇ ਇੱਥੇ ਬੁਫੈਲੋ ਪਾਰਕ ਵਿੱਚ ਸ਼ਾਨਦਾਰ ਹਰਫ਼ਨਮੌਲਾ ਪ੍ਰਦਰਸ਼ਨ ਕਰਦਿਆਂ ਮੇਜ਼ਬਾਨ ਟੀਮ ਨੂੰ ਪਹਿਲੇ ਅੰਡਰ-19 ਇੱਕ ਰੋਜ਼ਾ ਮੈਚ ਵਿੱਚ ਨੌਂ ਵਿਕਟਾਂ ਨਾਲ ਸ਼ਿਕਸਤ ਦਿੱਤੀ। ਪਹਿਲਾਂ ਬੱਲੇਬਾਜ਼ੀ ਲਈ ਉਤਰੀ ਦੱਖਣੀ ਅਫਰੀਕਾ ਅੰਡਰ-19 ਟੀਮ 48.3 ਓਵਰਾਂ ਵਿੱਚ 187 ਦੌੜਾਂ ’ਤੇ ਆਊਟ ਹੋ ਗਈ। ਜਵਾਬ ਵਿੱਚ ਭਾਰਤ ਨੇ ਇੱਕ ਵਿਕਟ ਗੁਆ ਕੇ 42.3 ਓਵਰਾਂ ਵਿੱਚ 190 ਦੌੜਾਂ ਬਣਾਈਆਂ। ਭਾਰਤ ਨੇ ਹੁਣ ਲੜੀ ਵਿੱਚ ਮੇਜ਼ਬਾਨ ਟੀਮ…

VIA PUNJAB
ਅੱਗੇ ਪੜ੍ਹੋ

ਪਾਕਿ ਖਿਡਾਰੀਆਂ ਨੇ ਮੇਰਾ ਸਮਰਥਨ ਕੀਤਾ ਕਨੇਰੀਆ

ਪਾਕਿ ਖਿਡਾਰੀਆਂ ਨੇ ਮੇਰਾ ਸਮਰਥਨ ਕੀਤਾ ਕਨੇਰੀਆ

ਪਾਕਿਸਤਾਨ ਦੇ ਪਾਬੰਦੀਸ਼ੁਦਾ ਟੈਸਟ ਲੈੱਗ ਸਪਿੰਨਰ ਦਾਨਿਸ਼ ਕਨੇਰੀਆ ਨੇ ਅੱਜ ਕਿਹਾ ਕਿ ਜਦੋਂ ਉਹ ਖੇਡਦਾ ਹੁੰਦਾ ਸੀ ਤਾਂ ਕੁੱਝ ਖਿਡਾਰੀ ਹਿੰਦੂ ਹੋਣ ਕਾਰਨ ਉਸ ਨੂੰ ਨਿਸ਼ਾਨਾ ਬਣਾਉਂਦੇ ਸਨ, ਪਰ ਬਹੁਤਿਆਂ ਨੇ ਉਸ ਦਾ ਸਮਰਥਨ ਕੀਤਾ। ਇਸ ਲਈ ਉਸ ਨੇ ਕਦੇ ਧਰਮ ਬਦਲਣ ਦੀ ਲੋੜ ਜਾਂ ਦਬਾਅ ਮਹਿਸੂਸ ਨਹੀਂ ਕੀਤਾ। ਕਨੇਰੀਆ ਸਪਾਟ ਫਿਕਸਿੰਗ ਕਾਰਨ ਤਾਉਮਰ ਪਾਬੰਦੀ ਝੱਲ ਰਿਹਾ ਹੈ। ਇਹ ਲੈੱਗ ਸਪਿੰਨਰ ਸ਼ੋਇਬ ਅਖ਼ਤਰ ਦੇ ਉਸ ਬਿਆਨ ਮਗਰੋਂ ਸੁਰਖ਼ੀਆਂ ਵਿੱਚ ਆਇਆ ਹੈ, ਜਿਸ ਵਿੱਚ ਇਸ ਤੇਜ਼…

VIA PUNJAB
ਅੱਗੇ ਪੜ੍ਹੋ

ਆਸਟਰੇਲੀਆ ਤੇ ਨਿਊਜ਼ੀਲੈਂਡ 32 ਸਾਲ ਮਗਰੋਂ ਭਿੜਨਗੇ

ਆਸਟਰੇਲੀਆ ਤੇ ਨਿਊਜ਼ੀਲੈਂਡ 32 ਸਾਲ ਮਗਰੋਂ ਭਿੜਨਗੇ

ਆਸਟਰੇਲੀਆ ਅਤੇ ਨਿਊਜ਼ੀਲੈਂਡ ਗੁਆਂਢੀ ਹਨ, ਪਰ ਕ੍ਰਿਕਟ ਮੈਦਾਨ ’ਤੇ ਇਹ ਦੋਵੇਂ ਰਵਾਇਤੀ ਵਿਰੋਧੀ 32 ਸਾਲ ਮਗਰੋਂ ਬਾਕਸਿੰਗ ਡੇਅ ਟੈਸਟ ਮੈਚ ਵਿੱਚ ਮੈਲਬਰਨ ਕ੍ਰਿਕਟ ਗਰਾਊਂਡ ’ਤੇ ਇੱਕ ਦੂਜੇ ਦਾ ਸਾਹਮਣਾ ਕਰਨਗੇ। ਇਨ੍ਹਾਂ ਦੋਵਾਂ ਟੀਮਾਂ ਵਿਚਾਲੇ ਦੂਜਾ ਟੈਸਟ ਮੈਚ ਵੀਰਵਾਰ ਨੂੰ ਇੱਥੇ ਸ਼ੁਰੂ ਹੋਵੇਗਾ, ਜਿਸ ਵਿੱਚ ਨਿਊਜ਼ੀਲੈਂਡ ਲੜੀ ਬਰਾਬਰ ਕਰਨ ਦੀ ਕੋਸ਼ਿਸ਼ ਕਰੇਗਾ। ਆਸਟਰੇਲੀਆ ਨੇ ਪਰਥ ਵਿੱਚ ਪਹਿਲਾ ਟੈਸਟ ਮੈਚ 296 ਦੌੜਾਂ ਦੇ ਵੱਡੇ ਫ਼ਰਕ ਨਾਲ ਜਿੱਤਿਆ ਸੀ। ਨਿਊਜ਼ੀਲੈਂਡ ਇਸ ਤੋਂ ਪਹਿਲਾਂ 26 ਦਸੰਬਰ ਨੂੰ ਮੈਲਬਰਨ ਵਿੱਚ…

VIA PUNJAB
ਅੱਗੇ ਪੜ੍ਹੋ

ਆਕਲੈਂਡ ਟੈਨਿਸ ਟੂਰਨਾਮੈਂਟ ਤੋਂ ਹਟੀ ਆਂਦਰੀਸਕੂ

ਆਕਲੈਂਡ ਟੈਨਿਸ ਟੂਰਨਾਮੈਂਟ ਤੋਂ ਹਟੀ ਆਂਦਰੀਸਕੂ

ਯੂਐੱਸ ਓਪਨ ਚੈਂਪੀਅਨ ਬਿਆਂਕਾ ਆਂਦਰੀਸਕੂ ਗੋਡੇ ਦੀ ਸੱਟ ਕਾਰਨ ਮੰਗਲਵਾਰ ਨੂੰ ਆਸਟਰੇਲੀਅਨ ਓਪਨ ਦੇ ਅਭਿਆਸ ਟੂਰਨਾਮੈਂਟ ਆਕਲੈਂਡ ਡਬਲਯੂਟੀਏ ਟੈਨਿਸ ਕਲਾਸਿਕ ਤੋਂ ਹਟ ਗਈ। ਇਸ ਸਾਲ ਵਿਸ਼ਵ ਦਰਜਾਬੰਦੀ ਵਿੱਚ 152ਵੇਂ ਤੋਂ ਪੰਜਵੇਂ ਨੰਬਰ ’ਤੇ ਪਹੁੰਚਣ ਵਾਲੀ ਕੈਨੇਡਾ ਦੀ 19 ਸਾਲਾ ਮੁਟਿਆਰ ਨੂੰ ਆਕਲੈਂਡ ਵਿੱਚ ਸਿਖਰਲਾ ਦਰਜਾ ਦਿੱਤਾ ਗਿਆ ਸੀ। ਪ੍ਰਬੰਧਕਾਂ ਨੇ ਸੰਖੇਪ ਬਿਆਨ ਵਿੱਚ ਕਿਹਾ ਕਿ ਉਹ ਗੋਡੇ ਦੀ ਸੱਟ ਕਾਰਨ ਬਾਹਰ ਹੋ ਗਈ ਹੈ। ਹਾਲਾਂਕਿ ਇਸ ਵਿੱਚ ਇਹ ਨਹੀਂ ਦੱਸਿਆ ਕਿ ਉਹ ਆਸਟਰੇਲੀਅਨ ਓਪਨ ਖੇਡੇਗੀ…

VIA PUNJAB
ਅੱਗੇ ਪੜ੍ਹੋ

ਰਣਜੀ ਟਰਾਫ਼ੀ ਧਵਨ ਦਾ ਸੈਂਕੜਾ, ਦਿੱਲੀ ਦੀ ਸ਼ਾਨਦਾਰ ਸ਼ੁਰੂਆਤ

ਰਣਜੀ ਟਰਾਫ਼ੀ ਧਵਨ ਦਾ ਸੈਂਕੜਾ, ਦਿੱਲੀ ਦੀ ਸ਼ਾਨਦਾਰ ਸ਼ੁਰੂਆਤ

ਨਵੀਂ ਦਿੱਲੀ – ਲੈਅ ਵਿੱਚ ਪਰਤੇ ਸ਼ਿਖਰ ਧਵਨ ਦੀਆਂ 137 ਦੌੜਾਂ ਦੀ ਬਦੌਲਤ ਦਿੱਲੀ ਨੇ ਹੈਦਰਾਬਾਦ ਖ਼ਿਲਾਫ਼ ਰਣਜੀ ਟਰਾਫ਼ੀ ਇਲੀਟ ਗਰੁੱਪ ‘ਏ’ ਮੈਚ ਦੇ ਪਹਿਲੇ ਦਿਨ ਛੇ ਵਿਕਟਾਂ ’ਤੇ 269 ਦੌੜਾਂ ਬਣਾਈਆਂ। ਭਾਰਤੀ ਟੈਸਟ ਟੀਮ ਦੇ ਉਪ ਕਪਤਾਨ ਅਤੇ ਪ੍ਰਤਿਭਾਸ਼ਾਲੀ ਬੱਲੇਬਾਜ਼ ਪ੍ਰਿਥਵੀ ਸ਼ਾਅ ਮੁੰਬਈ ਵਿੱਚ ਖੇਡੇ ਗਏ ਗਰੁੱਪ ‘ਬੀ’ ਦੇ ਮੈਚ ਵਿੱਚ ਰੇਲਵੇ ਖ਼ਿਲਾਫ਼ ਚੱਲ ਨਹੀਂ ਸਕੇ ਅਤੇ ਉਨ੍ਹਾਂ ਦੀ ਮੁੰਬਈ ਟੀਮ 114 ਦੌੜਾਂ ’ਤੇ ਢੇਰ ਹੋ ਗਈ।ਕੜਾਕੇ ਦੀ ਠੰਢ ਵਿੱਚ ਦਿੱਲੀ ਦੇ ਫ਼ਿਰੋਜ਼ਸ਼ਾਹ ਕੋਟਲਾ…

VIA PUNJAB
ਅੱਗੇ ਪੜ੍ਹੋ
1 36 37 38 39 40 202