ਕੋਹਲੀ ਤੇ ਧੋਨੀ ਨੂੰ ਸਰਵੋਤਮ ਕਪਤਾਨ ਚੁਣਿਆ

ਕੋਹਲੀ ਤੇ ਧੋਨੀ ਨੂੰ ਸਰਵੋਤਮ ਕਪਤਾਨ ਚੁਣਿਆ

ਕ੍ਰਿਕਟ ਆਸਟਰੇਲੀਆ ਦੀ ਅਧਿਕਾਰਤ ਵੈੱਬਸਾਈਟ ਨੇ ਵਿਰਾਟ ਕੋਹਲੀ ਨੂੰ ਦਹਾਕੇ ਦੀ ਟੈਸਟ ਇਲੈਵਨ ਟੀਮ ਦਾ ਕਪਤਾਨ ਚੁਣਿਆ ਹੈ, ਜਦਕਿ ਦਹਾਕੇ ਦੀ ਇੱਕ ਰੋਜ਼ਾ ਟੀਮ ਦੀ ਕਮਾਨ ਮਹਿੰਦਰ ਸਿੰਘ ਧੋਨੀ ਨੂੰ ਸੌਂਪੀ ਹੈ। ਇਸ ਵਿੱਚ ਕੋਈ ਹੈਰਾਨੀ ਨਹੀਂ ਕਿ ਕੋਹਲੀ ਨੂੰ ਟੈਸਟ ਅਤੇ ਇੱਕ ਰੋਜ਼ਾ ਦੋਵਾਂ ਟੀਮਾਂ ਵਿੱਚ ਥਾਂ ਮਿਲੀ ਹੈ। ਇਹ 31 ਸਾਲਾ ਖਿਡਾਰੀ ਬੇਸ਼ੱਕ ਬੀਤੇ ਦਹਾਕੇ ਦਾ ਸਰਵੋਤਮ ਬੱਲੇਬਾਜ਼ ਰਿਹਾ ਹੈ। ਉਹ ਹੁਣ ਤੱਕ ਕੌਮਾਂਤਰੀ ਕ੍ਰਿਕਟ ਵਿੱਚ 70 ਸੈਂਕੜੇ ਮਾਰ ਚੁੱਕਿਆ ਹੈ ਅਤੇ ਸਿਰਫ਼…

VIA PUNJAB
ਅੱਗੇ ਪੜ੍ਹੋ

ਟੈਸਟ ਦਰਜਾਬੰਦੀ ਕੋਹਲੀ ਦੀ ਸਰਦਾਰੀ ਬਰਕਰਾਰ

ਟੈਸਟ ਦਰਜਾਬੰਦੀ ਕੋਹਲੀ ਦੀ ਸਰਦਾਰੀ ਬਰਕਰਾਰ

ਭਾਰਤੀ ਕਪਤਾਨ ਵਿਰਾਟ ਕੋਹਲੀ ਟੈਸਟ ਦਰਜਾਬੰਦੀ ਵਿੱਚ ਅੱਵਲ ਨੰਬਰ ਬੱਲੇਬਾਜ਼ ਰਹਿੰਦਿਆਂ ਇਸ ਸਾਲ ਨੂੰ ਅਲਵਿਦਾ ਕਹੇਗਾ। ਦੂਜੇ ਪਾਸੇ ਅਜਿੰਕਿਆ ਰਹਾਣੇ ਆਈਸੀਸੀ ਦੀ ਤਾਜ਼ਾ ਵਿਸ਼ਵ ਦਰਜਾਬੰਦੀ ਵਿੱਚ ਇੱਕ ਦਰਜਾ ਹੇਠਾਂ ਸੱਤਵੇਂ ਸਥਾਨ ’ਤੇ ਖਿਸਕ ਗਿਆ। ਕੋਹਲੀ ਦੇ 928 ਰੇਟਿੰਗ ਅੰਕ ਹਨ ਅਤੇ ਉਹ ਆਸਟਰੇਲੀਆ ਦੇ ਸਟੀਵ ਸਮਿੱਥ ਤੋਂ 17 ਅੰਕ ਅੱਗੇ ਹੈ। ਨਿੳੂਜ਼ੀਲੈਂਡ ਦਾ ਕਪਤਾਨ ਕੇਨ ਵਿਲੀਅਮਸਨ (864 ਅੰਕ) ਨੰਬਰ ਤਿੰਨ ’ਤੇ ਹੈ। ਚੇਤੇਸ਼ਵਰ ਪੁਜਾਰਾ (791 ਅੰਕ) ਨੇ ਆਪਣਾ ਚੌਥਾ ਸਥਾਨ ਬਰਕਰਾਰ ਰੱਖਿਆ ਹੈ, ਪਰ ਰਹਾਣੇ…

VIA PUNJAB
ਅੱਗੇ ਪੜ੍ਹੋ

ਪੰਜਾਬ ਸਰਕਾਰ ਖਿਡਾਰੀਆਂ ਨੂੰ ਉੱਤਮ ਸਹੂਲਤਾਂ ਪ੍ਰਦਾਨ ਕਰਨ ਲਈ ਪੂਰੀ ਤਰਾਂ ਵਚਨਬੱਧ: ਸੁਖਵਿੰਦਰ ਸਿੰਘ ਬਿੰਦਰਾ

ਪੰਜਾਬ ਸਰਕਾਰ ਖਿਡਾਰੀਆਂ ਨੂੰ ਉੱਤਮ ਸਹੂਲਤਾਂ ਪ੍ਰਦਾਨ ਕਰਨ ਲਈ ਪੂਰੀ ਤਰਾਂ ਵਚਨਬੱਧ: ਸੁਖਵਿੰਦਰ ਸਿੰਘ ਬਿੰਦਰਾ

ਪੰਜਾਬ ਯੂਥ ਵਿਕਾਸ ਬੋਰਡ ਦੇ ਚੇਅਰਮੈਨ ਨੇ 65ਵੀਂਆਂ ਰਾਸ਼ਟਰੀ ਸਕੂਲ ਖੇਡਾਂ ਮੌਕੇ ਅੰਡਰ-19 ਵੁਸ਼ੂ ਖਿਡਾਰੀਆਂ ਦੀ ਕੀਤੀ ਹੌਸਲਾ ਅਫਜ਼ਾਈ ਚੰਡੀਗੜ – ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ 65ਵੀਂਆਂ ਰਾਸ਼ਟਰੀ ਸਕੂਲ ਖੇਡਾਂ ਦੇ ਵੁਸ਼ੂ ਅੰਡਰ-19 (ਲੜਕੇ-ਲੜਕੀਆਂ) ਮੁਕਾਬਲੇ ਅੱਜ ਗੁਰੂ ਨਾਨਕ ਸਟੇਡੀਅਮ ਲੁਧਿਆਣਾ ਵਿਖੇ ਹੋਏ।ਪੰਜਾਬ ਯੂਥ ਵਿਕਾਸ ਬੋਰਡ ਦੇ ਚੇਅਰਮੈਨ ਸੁਖਵਿੰਦਰ ਸਿੰਘ ਬਿੰਦਰਾ ਨੇ ਇਸ ਮੌਕੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਜ਼ਿਲਾ ਸਿੱਖਿਆ ਅਫਸਰ (ਸੈਕੰਡਰੀ) ਵੱਲੋਂ ਉਨਾਂ ਦਾ ਸਵਾਗਤ ਕੀਤਾ ਗਿਆ ਅਤੇ ਖਿਡਾਰੀਆਂ ਨਾਲ ਜਾਣ-ਪਛਾਣ…

VIA PUNJAB
ਅੱਗੇ ਪੜ੍ਹੋ

ਬੁਮਰਾਹ ਤੇ ਧਵਨ ਦੀ ਭਾਰਤੀ ਟੀਮ ’ਚ ਵਾਪਸੀ

ਬੁਮਰਾਹ ਤੇ ਧਵਨ ਦੀ ਭਾਰਤੀ ਟੀਮ ’ਚ ਵਾਪਸੀ

ਫਿੱਟ ਹੋ ਚੁੱਕੇ ਤੇਜ਼ ਗੇਂਦਬਾਜ਼ ਬੁਮਰਾਹ ਨੇ ਅਗਲੇ ਸਾਲ ਸ੍ਰੀਲੰਕਾ ਖ਼ਿਲਾਫ਼ ਘਰੇਲੂ ਧਰਤੀ ’ਤੇ ਹੋਣ ਵਾਲੀ ਟੀ-20 ਲੜੀ ਅਤੇ ਆਸਟਰੇਲੀਆ ਖ਼ਿਲਾਫ਼ ਇੱਕ ਰੋਜ਼ਾ ਲੜੀ ਲਈ ਅੱਜ ਭਾਰਤੀ ਟੀਮ ਵਿੱਚ ਵਾਪਸੀ ਕੀਤੀ ਹੈ, ਜਦਕਿ ਉਪ ਕਪਤਾਨ ਰੋਹਿਤ ਸ਼ਰਮਾ ਨੂੰ ਟੀ-20 ਲੜੀ ਲਈ ਆਰਾਮ ਦਿੱਤਾ ਗਿਆ। ਬੁਮਰਾਹ ਸਟ੍ਰੈੱਸ ਫਰੈਕਚਰ ਕਾਰਨ ਟੀਮ ’ਚੋਂ ਬਾਹਰ ਸੀ, ਪਰ ਉਸ ਨੂੰ ਸੂਰਤ ਵਿੱਚ ਗੁਜਰਾਤ ਦੇ ਅਗਲੇ ਰਣਜੀ ਟਰਾਫ਼ੀ ਮੈਚ ਵਿੱਚ ਖੇਡਣ ਲਈ ਭਾਰਤੀ ਟੀਮ ਦੇ ਫਿਜ਼ਿਓ ਨਿਤਿਨ ਪਟੇਲ ਦੀ ਮਨਜ਼ੂਰੀ ਮਿਲ…

VIA PUNJAB
ਅੱਗੇ ਪੜ੍ਹੋ

ਕੋਹਲੀ ਤੇ ਰੋਹਿਤ ਸਰਵੋਤਮ ਬੱਲੇਬਾਜ਼ਾਂ ਵਜੋਂ ਸਾਲ ਨੂੰ ਕਹਿਣਗੇ ਅਲਵਿਦਾ

ਕੋਹਲੀ ਤੇ ਰੋਹਿਤ ਸਰਵੋਤਮ ਬੱਲੇਬਾਜ਼ਾਂ ਵਜੋਂ ਸਾਲ ਨੂੰ ਕਹਿਣਗੇ ਅਲਵਿਦਾ

ਭਾਰਤੀ ਕਪਤਾਨ ਵਿਰਾਟ ਕੋਹਲੀ ਅਤੇ ਸੀਮਤ ਓਵਰਾਂ ਦਾ ਉਪ ਕਪਤਾਨ ਰੋਹਿਤ ਸ਼ਰਮਾ ਵੈਸਟ ਇੰਡੀਜ਼ ਖ਼ਿਲਾਫ਼ ਤਿੰਨ ਮੈਚਾਂ ਦੀ ਇੱਕ ਰੋਜ਼ਾ ਲੜੀ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਮਗਰੋਂ ਆਈਸੀਸੀ ਇੱਕ ਰੋਜ਼ਾ ਬੱਲੇਬਾਜ਼ੀ ਦੀ ਸੂਚੀ ਵਿੱਚ ਕ੍ਰਮਵਾਰ ਪਹਿਲੇ ਅਤੇ ਦੂਜੇ ਸਥਾਨ ’ਤੇ ਰਹਿੰਦਿਆਂ ਸਾਲ 2019 ਨੂੰ ਅਲਵਿਦਾ ਕਹਿਣਗੇ। ਰੋਹਿਤ ਨੇ ਐਤਵਾਰ ਨੂੰ ਸਮੁੱਚੀਆਂ ਵੰਨਗੀਆਂ ਵਿੱਚ ਸਲਾਮੀ ਬੱਲੇਬਾਜ਼ ਵਜੋਂ ਇੱਕ ਕੈਲੰਡਰ ਸਾਲ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਦੇ ਨਾਲ ਸਨਤ ਜੈਸੂਰਿਆ ਦੇ 22 ਸਾਲ ਪੁਰਾਣੇ ਰਿਕਾਰਡ ਨੂੰ ਤੋੜ…

VIA PUNJAB
ਅੱਗੇ ਪੜ੍ਹੋ

ਪਾਕਿਸਤਾਨ ਨੇ ਸ੍ਰੀਲੰਕਾ ਤੋਂ ਟੈਸਟ ਲੜੀ ਜਿੱਤੀ

ਪਾਕਿਸਤਾਨ ਨੇ ਸ੍ਰੀਲੰਕਾ ਤੋਂ ਟੈਸਟ ਲੜੀ ਜਿੱਤੀ

ਪਾਕਿਸਤਾਨ ਨੇ ਦਸ ਸਾਲਾਂ ਮਗਰੋਂ ਘਰੇਲੂ ਧਰਤੀ ’ਤੇ ਟੈਸਟ ਕ੍ਰਿਕਟ ਵਿੱਚ ਵਾਪਸੀ ਦਾ ਜਸ਼ਨ ਮਨਾਉਂਦਿਆਂ ਦੂਜੇ ਟੈਸਟ ’ਚ ਸ੍ਰੀਲੰਕਾ ਨੂੰ 263 ਦੌੜਾਂ ਨਾਲ ਹਰਾ ਕੇ ਲੜੀ 1-0 ਨਾਲ ਜਿੱਤ ਲਈ। ਖ਼ਰਾਬ ਮੌਸਮ ਕਾਰਨ ਪਹਿਲਾ ਮੈਚ ਬਿਨਾਂ ਕਿਸੇ ਨਤੀਜੇ ਦੇ ਡਰਾਅ ਰਿਹਾ ਸੀ। ਪਾਕਿਸਤਾਨ ਨੂੰ ਦੂਜੇ ਤੇ ਫ਼ੈਸਲਾਕੁਨ ਟੈਸਟ ਦੇ ਪੰਜਵੇਂ ਅਤੇ ਆਖ਼ਰੀ ਦਿਨ ਸ੍ਰੀਲੰਕਾ ਦੀਆਂ ਬਾਕੀ ਤਿੰਨ ਵਿਕਟਾਂ ਲੈ ਕੇ ਮੈਚ ਜਿੱਤਣ ਵਿੱਚ 14 ਮਿੰਟ ਦਾ ਸਮਾਂ ਅਤੇ 16 ਗੇਂਦਾਂ ਲੱਗੀਆਂ। ਸ੍ਰੀਲੰਕਾ ਟੀਮ ਦੀ ਦੂਜੀ…

VIA PUNJAB
ਅੱਗੇ ਪੜ੍ਹੋ

ਰੋਹਿਤ ਨੇ ਜੈਸੂਰਿਆ ਦਾ ਰਿਕਾਰਡ ਤੋੜਿਆ

ਰੋਹਿਤ ਨੇ ਜੈਸੂਰਿਆ ਦਾ ਰਿਕਾਰਡ ਤੋੜਿਆ

ਕਟਕ – ਭਾਰਤ ਦੇ ਰੋਹਿਤ ਸ਼ਰਮਾ ਨੇ ਅੱਜ ਤਿੰਨਾਂ ਵੰਨਗੀਆਂ ਵਿੱਚ ਸਲਾਮੀ ਬੱਲੇਬਾਜ਼ ਵਜੋਂ ਇੱਕ ਕੈਲੰਡਰ ਸਾਲ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਦੇ ਸਨਤ ਜੈਸੂਰਿਆ ਦੇ 22 ਸਾਲ ਪੁਰਾਣੇ ਰਿਕਾਰਡ ਨੂੰ ਤੋੜ ਦਿੱਤਾ। ਵੈਸਟ ਇੰਡੀਜ਼ ਖ਼ਿਲਾਫ਼ ਇੱਥੇ ਤੀਜੇ ਅਤੇ ਆਖ਼ਰੀ ਇੱਕ ਰੋਜ਼ਾ ਵਿੱਚ ਖੇਡਣ ਤੋਂ ਪਹਿਲਾਂ ਰੋਹਿਤ ਇਸ ਸਾਬਕਾ ਸ੍ਰੀਲੰਕਾਈ ਖਿਡਾਰੀ ਨੂੰ ਪਛਾੜਣ ਤੋਂ ਸਿਰਫ਼ ਨੌਂ ਦੌੜਾਂ ਪਿੱਛੇ ਸੀ, ਜਿਸ ਨੇ 1997 ਵਿੱਚ ਕੈਲੰਡਰ ਸਾਲ ਦੌਰਾਨ 2387 ਦੌੜਾਂ ਬਣਾਈਆਂ ਸਨ। ਰੋਹਿਤ ਨੇ ਸ਼ੈਲਡਨ ਕੋਟਰੇਲ…

VIA PUNJAB
ਅੱਗੇ ਪੜ੍ਹੋ

ਭਾਰਤ ਨੇ ਵਿੰਡੀਜ਼ ਤੋਂ ਲਗਾਤਾਰ ਦਸਵੀਂ ਇੱਕ ਰੋਜ਼ਾ ਲੜੀ ਜਿੱਤੀ

ਭਾਰਤ ਨੇ ਵਿੰਡੀਜ਼ ਤੋਂ ਲਗਾਤਾਰ ਦਸਵੀਂ ਇੱਕ ਰੋਜ਼ਾ ਲੜੀ ਜਿੱਤੀ

ਰੋਹਿਤ ਸ਼ਰਮਾ, ਕੇਐੱਲ ਰਾਹੁਲ ਅਤੇ ਵਿਰਾਟ ਕੋਹਲੀ ਦੀ ਤਿੱਕੜੀ ਦੇ ਸ਼ਾਨਦਾਰ ਨੀਮ ਸੈਂਕੜਿਆਂ ਦੀ ਬਦੌਲਤ ਭਾਰਤ ਨੇ ਤੀਜੇ ਅਤੇ ਫ਼ੈਸਲਾਕੁਨ ਇੱਕ ਰੋਜ਼ਾ ਕੌਮਾਂਤਰੀ ਕ੍ਰਿਕਟ ਮੈਚ ਵਿੱਚ ਅੱਜ ਵੈਸਟ ਇੰਡੀਜ਼ ਨੂੰ ਚਾਰ ਵਿਕਟਾਂ ਨਾਲ ਹਰਾ ਕੇ ਲੜੀ 2-1 ਨਾਲ ਜਿੱਤ ਲਈ। ਵਿੰਡੀਜ਼ ਖ਼ਿਲਾਫ਼ ਭਾਰਤ ਨੇ ਲਗਾਤਾਰ ਦਸਵੀਂ ਇੱਕ ਰੋਜ਼ਾ ਲੜੀ ਜਿੱਤੀ ਹੈ।ਵੈਸਟ ਇੰਡੀਜ਼ ਦੇ 316 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਭਾਰਤ ਨੇ ਕੋਹਲੀ (85 ਦੌੜਾਂ) ਤੋਂ ਇਲਾਵਾ ਸਲਾਮੀ ਬੱਲੇਬਾਜ਼ਾਂ ਲੋਕੇਸ਼ ਰਾਹੁਲ (77 ਦੌੜਾਂ) ਅਤੇ ਰੋਹਿਤ…

VIA PUNJAB
ਅੱਗੇ ਪੜ੍ਹੋ

ਪਾਕਿਸਤਾਨ ਲੜੀ ਜਿੱਤਣ ਤੋਂ ਤਿੰਨ ਵਿਕਟਾਂ ਦੂਰ

ਪਾਕਿਸਤਾਨ ਲੜੀ ਜਿੱਤਣ ਤੋਂ ਤਿੰਨ ਵਿਕਟਾਂ ਦੂਰ

ਸ੍ਰੀਲੰਕਾਈ ਸਲਾਮੀ ਬੱਲੇਬਾਜ਼ ਓਸ਼ਾਦ ਫਰਨੈਂਡੋ ਨੇ ਸੈਂਕੜਾ ਜੜ ਕੇ ਪਾਕਿਸਤਾਨ ਦੀ ਅੱਜ ਦੂਜੇ ਅਤੇ ਆਖ਼ਰੀ ਟੈਸਟ ਕ੍ਰਿਕਟ ਮੈਚ ਵਿੱਚ ਜਿੱਤ ਦੀ ਉਡੀਕ ਲੰਮੀ ਕਰ ਦਿੱਤੀ, ਜਿਸ ਦੇ ਲਈ ਮੇਜ਼ਬਾਨ ਟੀਮ ਨੂੰ ਹੁਣ ਸਿਰਫ਼ ਤਿੰਨ ਵਿਕਟਾਂ ਦੀ ਲੋੜ ਹੈ।ਪਾਕਿਸਤਾਨ ਨੇ ਸ੍ਰੀਲੰਕਾ ਨੂੰ ਜਿੱਤ ਲਈ 476 ਦੌੜਾਂ ਦਾ ਟੀਚਾ ਦਿੱਤਾ। ਸ੍ਰੀਲੰਕਾ ਨੇ ਇਸ ਦੇ ਜਵਾਬ ਵਿੱਚ 97 ਦੌੜਾਂ ’ਤੇ ਪੰਜ ਵਿਕਟਾਂ ਗੁਆ ਲਈਆਂ ਸਨ। ਇਸ ਮਗਰੋਂ ਓਸ਼ਾਦ ਅਤੇ ਨਿਰੋਸ਼ਨ ਡਿਕਵੇਲਾ ਨੇ ਛੇਵੀਂ ਵਿਕਟ ਲਈ 104 ਦੌੜਾਂ ਦੀ…

VIA PUNJAB
ਅੱਗੇ ਪੜ੍ਹੋ

ਮੈਸੀ ਦੇ ਸ਼ਾਨਦਾਰ ਪ੍ਰਦਰਸ਼ਨ ਨਾਲ ਬਾਰਸੀਲੋਨਾ ਦੀ ਜਿੱਤ

ਮੈਸੀ ਦੇ ਸ਼ਾਨਦਾਰ ਪ੍ਰਦਰਸ਼ਨ ਨਾਲ ਬਾਰਸੀਲੋਨਾ ਦੀ ਜਿੱਤ

ਲਾਇਨਲ ਮੈਸੀ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਬਾਰਸੀਲੋਨਾ ਨੇ ਅਲਵੇਸ ਨੂੰ 4-1 ਹਰਾ ਕੇ ਕ੍ਰਿਸਮਸ ਦੀਆਂ ਛੁੱਟੀਆਂ ਤੋਂ ਪਹਿਲਾਂ ਲਾ ਲੀਗ ਫੁਟਬਾਲ ਟੂਰਨਾਮੈਂਟ ਵਿੱਚ ਸਿਖਰਲਾ ਸਥਾਨ ਸੁਰੱਖਿਅਤ ਕੀਤਾ। ਰਿਆਲ ਮੈਡਰਿਡ ਜੇਕਰ ਆਪਣੇ ਅਗਲੇ ਮੈਚ ਵਿੱਚ ਐਟਲੈਟਿਕੋ ਬਿਲਬਾਓ ਨੂੰ ਹਰਾ ਦਿੰਦਾ ਹੈ ਤਾਂ ਉਸ ਦੇ ਵੀ ਬਾਰਸੀਲੋਨਾ ਦੇ ਬਰਾਬਰ 39 ਅੰਕ ਹੋ ਜਾਣਗੇ, ਪਰ ਗੋਲ ਫ਼ਰਕ ਵਿੱਚ ਉਹ ਪਿੱਛੇ ਰਹੇਗਾ। ਸੇਵਿਲੇ ਨੇ ਰਿਆਲ ਮਾਲੋਰਕਾ ’ਤੇ 2-0 ਦੀ ਜਿੱਤ ਨਾਲ 34 ਅੰਕਾਂ ਨਾਲ ਆਪਣਾ ਤੀਜਾ ਸਥਾਨ ਸੁਰੱਖਿਅਤ…

VIA PUNJAB
ਅੱਗੇ ਪੜ੍ਹੋ
1 37 38 39 40 41 202