UP ਯੋਧਾ ਨੇ ਪੁਣੇਰੀ ਪਲਟਨ ਨੂੰ 43-39 ਨਾਲ ਹਰਾਇਆ

UP ਯੋਧਾ ਨੇ ਪੁਣੇਰੀ ਪਲਟਨ ਨੂੰ 43-39 ਨਾਲ ਹਰਾਇਆ

ਘਰੇਲੂ ਟੀਮ ਯੂ. ਪੀ. ਯੋਧਾ ਨੇ ਹਰਫਨਮੌਲਾ ਪ੍ਰਦਰਸ਼ਨ ਨਾਲ ਐਤਵਾਰ ਨੂੰ ਇੱਥੇ ਪ੍ਰੋ ਕਬੱਡੀ ਲੀਗ ਮੈਚ ‘ਚ ਪੁਣੇਰੀ ਪਲਟਨ ਨੂੰ 43-39 ਨਾਲ ਹਰਾਇਆ। ਕਪਤਾਨ ਤੇ ਮੁੱਖ ਡਿਫੈਂਡਰ ਨੀਤੇਸ਼ ਕੁਮਾਰ ਯੂ. ਪੀ. ਯੋਧਾ ਦੇ ਸਟਾਰ ਰਹੇ ਜਿਸ ਨੇ ਹਾਈ ਫਾਈਵ (6 ਟੈਕਲ ਅੰਕ) ਅੰਕ ਹਾਸਲ ਕੀਤੇ। ਹਾਲਾਂਕਿ ਘਰੇਲੂ ਟੀਮ ਨੇ ਸੈਸ਼ਨ ਦੇ ਸੱਤ ਪਲੇਅ ਆਫ ‘ਚ ਜਗ੍ਹਾ ਬਣਾ ਲਈ ਹੈ ਪਰ ਫਿਰ ਵੀ ਉਸ ਨੇ ਪੁਣੇਰੀ ਪਲਟਨ ਵਿਰੁੱਧ ਹਮਲਾਵਰ ਖੇਡ ਦਿਖਾਇਆ ਤੇ ਪਹਿਲੇ ਹਾਫ ਤਕ 29-15…

VIA PUNJAB
ਅੱਗੇ ਪੜ੍ਹੋ

ਰੋਹਿਤ ਨੇ ਸਰਵੋਤਮ ਦਰਜਾਬੰਦੀ ਹਾਸਲ ਕੀਤੀ

ਰੋਹਿਤ ਨੇ ਸਰਵੋਤਮ ਦਰਜਾਬੰਦੀ ਹਾਸਲ ਕੀਤੀ

ਸਲਾਮੀ ਬੱਲੇਬਾਜ਼ ਵਜੋਂ ਆਪਣੇ ਪਹਿਲੇ ਟੈਸਟ ਦੀਆਂ ਦੋਵਾਂ ਪਾਰੀਆਂ ਵਿੱਚ ਸੈਂਕੜੇ ਜੜਨ ਵਾਲਾ ਪਹਿਲਾ ਕ੍ਰਿਕਟਰ ਬਣਿਆ ਭਾਰਤ ਦਾ ਰੋਹਿਤ ਸ਼ਰਮਾ ਅੱਜ ਆਈਸੀਸੀ ਟੈਸਟ ਖਿਡਾਰੀਆਂ ਦੀ ਜਾਰੀ ਕੀਤੀ ਤਾਜ਼ਾ ਦਰਜਾਬੰਦੀ ਵਿੱਚ ਕਰੀਅਰ ਦੇ ਸਰਵੋਤਮ 17ਵੇਂ ਸਥਾਨ ’ਤੇ ਪਹੁੰਚ ਗਿਆ ਹੈ। ਰੋਹਿਤ ਦੇ ਨਾਮ ਹੁਣ 28 ਟੈਸਟ ਵਿੱਚ ਪੰਜ ਸੈਂਕੜੇ ਹਨ। ਉਸ ਨੇ ਵਿਸ਼ਾਖਾਪਟਨਮ ਵਿੱਚ ਦੱਖਣੀ ਅਫਰੀਕਾ ਖ਼ਿਲਾਫ਼ ਪਹਿਲੇ ਟੈਸਟ ਵਿੱਚ 176 ਅਤੇ 127 ਦੌੜਾਂ ਦੀਆਂ ਪਾਰੀਆਂ ਖੇਡੀਆਂ। ਇਸ ਲਈ ਉਸ ਨੂੰ 36 ਦਰਜਿਆਂ ਦਾ ਫ਼ਾਇਦਾ ਹੋਇਆ।…

VIA PUNJAB
ਅੱਗੇ ਪੜ੍ਹੋ

ਜੋਕੋਵਿਚ ਨੇ ਜਾਪਾਨ ਓਪਨ ਦਾ ਖ਼ਿਤਾਬ ਜਿੱਤਿਆ

ਜੋਕੋਵਿਚ ਨੇ ਜਾਪਾਨ ਓਪਨ ਦਾ ਖ਼ਿਤਾਬ ਜਿੱਤਿਆ

ਦੁਨੀਆਂ ਦੇ ਅੱਵਲ ਨੰਬਰ ਖਿਡਾਰੀ ਨੋਵਾਕ ਜੋਕੋਵਿਚ ਨੇ ਮੋਢੇ ਦੀ ਸੱਟ ਨਾਲ ਜੁੜੀਆਂ ਫ਼ਿਕਰਾਂ ਨੂੰ ਛੰਡਦਿਆਂ ਅੱਜ ਇੱਥੇ ਜਾਪਾਨ ਓਪਨ ਟੈਨਿਸ ਟੂਰਨਾਮੈਂਟ ਦਾ ਖ਼ਿਤਾਬ ਜਿੱਤਿਆ। ਮੋਢੇ ਦੀ ਸੱਟ ਕਾਰਨ ਯੂਐੱਸ ਓਪਨ ’ਚੋਂ ਹਟਣ ਵਾਲੇ ਸਰਬੀਆ ਦੇ ਜੋਕੋਵਿਚ ਨੇ ਫਾਈਨਲ ਵਿੱਚ ਆਸਟਰੇਲੀਆ ਦੇ ਕੁਆਲੀਫਾਇਰ ਜੌਹਨ ਮਿੱਲਮੈਨ ਨੂੰ 6-3, 6-2 ਨਾਲ ਹਰਾਇਆ।ਪਹਿਲੀ ਵਾਰ ਜਾਪਾਨ ਦੀ ਰਾਜਧਾਨੀ ਵਿੱਚ ਖੇਡ ਰਹੇ ਜੋਕੋਵਿਚ ਨੇ ਗੌਫਿਨ ਨੂੰ ਸ਼ਿਕਸਤ ਦੇ ਕੇ ਫਾਈਨਲ ਵਿੱਚ ਥਾਂ ਪੱਕੀ ਕੀਤੀ ਸੀ, ਜਦੋਂਕਿ ਮਿੱਲਮਨ ਨੇ ਦੂਜੇ ਸੈਮੀ-ਫਾਈਨਲ…

VIA PUNJAB
ਅੱਗੇ ਪੜ੍ਹੋ

ਭਾਰਤ ਨੇ ਦੱਖਣੀ ਅਫਰੀਕਾ ਤੋਂ ਪਹਿਲਾ ਟੈਸਟ ਮੈਚ ਜਿੱਤਿਆ

ਭਾਰਤ ਨੇ ਦੱਖਣੀ ਅਫਰੀਕਾ ਤੋਂ ਪਹਿਲਾ ਟੈਸਟ ਮੈਚ ਜਿੱਤਿਆ

ਮੁਹੰਮਦ ਸ਼ਮੀ ਅਤੇ ਰਵਿੰਦਰ ਜਡੇਜਾ ਵੱਲੋਂ ਝਟਕਾਈਆਂ ਨੌਂ ਵਿਕਟਾਂ ਦੀ ਬਦੌਲਤ ਭਾਰਤ ਨੇ ਪਹਿਲੇ ਕ੍ਰਿਕਟ ਟੈਸਟ ਦੇ ਪੰਜਵੇਂ ਅਤੇ ਆਖ਼ਰੀ ਦਿਨ ਅੱਜ ਇੱਥੇ ਦੱਖਣੀ ਅਫਰੀਕਾ ਨੂੰ 203 ਦੌੜਾਂ ਨਾਲ ਹਰਾ ਕੇ ਤਿੰਨ ਮੈਚਾਂ ਦੀ ਲੜੀ ਵਿੱਚ 1-0 ਦੀ ਲੀਡ ਹਾਸਲ ਕਰ ਲਈ। ਦੋਵਾਂ ਪਾਰੀਆਂ ਵਿੱਚ ਸੈਂਕੜੇ ਜੜਨ ਵਾਲੇ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਨੂੰ ‘ਮੈਨ ਆਫ ਦਿ ਮੈਚ’ ਐਲਾਨਿਆ ਗਿਆ।ਭਾਰਤ ਦੇ 395 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਦੱਖਣੀ ਅਫਰੀਕਾ ਦੀ ਟੀਮ ਸ਼ਮੀ (35 ਦੌੜਾਂ ਦੇ…

VIA PUNJAB
ਅੱਗੇ ਪੜ੍ਹੋ

ਅਸ਼ਵਿਨ ਨੇ ਮੁਰਲੀਧਰਨ ਦੇ ਰਿਕਾਰਡ ਦੀ ਬਰਾਬਰੀ ਕੀਤੀ

ਅਸ਼ਵਿਨ ਨੇ ਮੁਰਲੀਧਰਨ ਦੇ ਰਿਕਾਰਡ ਦੀ ਬਰਾਬਰੀ ਕੀਤੀ

ਵਿਸ਼ਾਖਾਪਟਨਮ – ਭਾਰਤ ਦੇ ਚੋਟੀ ਦੇ ਆਫ਼ ਸਪਿੰਨਰ ਰਵੀਚੰਦਰਨ ਅਸ਼ਵਿਨ ਨੇ ਅੱਜ ਇੱਥੇ ਆਪਣੇ 66ਵੇਂ ਟੈਸਟ ਵਿੱਚ ਸਭ ਤੋਂ ਤੇਜ਼ 350 ਵਿਕਟਾਂ ਹਾਸਲ ਕਰਨ ਦੇ ਸ੍ਰੀਲੰਕਾ ਦੇ ਸਪਿੰਨਰ ਮੁਥਈਆ ਮੁਰਲੀਧਰਨ ਦੇ ਰਿਕਾਰਡ ਦੀ ਬਰਾਬਰੀ ਕੀਤੀ। ਦੱਖਣੀ ਅਫਰੀਕਾ ਖ਼ਿਲਾਫ਼ ਪਹਿਲੇ ਟੈਸਟ ਦੀ ਪਹਿਲੀ ਪਾਰੀ ਵਿੱਚ 27ਵੀਂ ਵਾਰ ਪਾਰੀ ਵਿੱਚ ਪੰਜ ਜਾਂ ਇਸ ਤੋਂ ਵੱਧ ਵਿਕਟਾਂ ਲੈਣ ਵਾਲੇ ਅਸ਼ਵਿਨ ਨੇ ਪੰਜਵੇਂ ਦਿਨ ਥਿਊਨਿਸ ਡੀ ਬਰੂਨ ਨੂੰ ਬੋਲਡ ਕਰਕੇ ਇਹ ਉਪਲਬਧੀ ਹਾਸਲ ਕੀਤੀ। ਸਵੇਰ ਦੇ ਸੈਸ਼ਨ ਵਿੱਚ ਅਸ਼ਵਿਨ…

VIA PUNJAB
ਅੱਗੇ ਪੜ੍ਹੋ

ਪਟਨਾ ਨੇ ਬੰਗਾਲ ਨੂੰ 69-41 ਨਾਲ ਹਰਾਇਆ

ਪਟਨਾ ਨੇ ਬੰਗਾਲ ਨੂੰ 69-41 ਨਾਲ ਹਰਾਇਆ

ਤਿੰਨ ਵਾਰ ਦੀ ਚੈਂਪੀਅਨ ਪਟਨਾ ਪਾਈਰੇਟਸ ਨੇ ਪ੍ਰਦੀਪ ਨਰਵਾਲ ਦੇ 36 ਅੰਕ ਦੀ ਬਦੌਲਤ ਐਤਵਾਰ ਨੂੰ ਇੱਥੇ ਪ੍ਰੋ ਕਬੱਡੀ ਲੀਗ ਦੇ ਸੈਸ਼ਨ ਦੇ ਆਖਰੀ ਮੈਚ ‘ਚ ਬੰਗਾਲ ਵਾਰੀਅਰਸ ਨੂੰ 69-41 ਨਾਲ ਹਰਾਇਆ। ਪ੍ਰਦੀਪ ਦੇ ਇਸ ਪ੍ਰਦਰਸ਼ਨ ਨਾਲ ਉਸ ਦੇ ਇਸ ਸੈਸ਼ਨ ‘ਚ 302 ਅੰਕ ਹੋ ਗਏ ਹਨ ਜਿਸ ਨਾਲ ਪਟਨਾ ਨੇ ਇਕ ਮੈਚ ‘ਚ ਸਭ ਤੋਂ ਜ਼ਿਆਦਾ ਅੰਕ ਦੇ ਆਪਣੇ ਰਿਕਾਰਡ ਦੀ ਬਰਾਬਰੀ ਕੀਤੀ। ਮੈਚ ‘ਚ ਕੁੱਲ 110 ਅੰਕ ਬਣੇ ਜੋ ਵੀ ਪ੍ਰੋ ਕਬੱਡੀ ਲੀਗ…

VIA PUNJAB
ਅੱਗੇ ਪੜ੍ਹੋ

ਪਹਿਲਾ ਟੈਸਟ ਰੋਹਿਤ ਦਾ ਇਤਿਹਾਸਕ ਸੈਂਕੜਾ

ਪਹਿਲਾ ਟੈਸਟ ਰੋਹਿਤ ਦਾ ਇਤਿਹਾਸਕ ਸੈਂਕੜਾ

ਰੋਹਿਤ ਸ਼ਰਮਾ ਦੇ ਇੱਕ ਹੋਰ ਸੈਂਕੜੇ ਅਤੇ ਕਈ ਸ਼ਾਨਦਾਰ ਰਿਕਾਰਡ ਦੀ ਬਦੌਲਤ ਭਾਰਤ ਨੇ ਅੱਜ ਇੱਥੇ ਪਹਿਲੇ ਟੈਸਟ ਕ੍ਰਿਕਟ ਮੈਚ ਵਿੱਚ ਦੱਖਣੀ ਅਫਰੀਕਾ ਨੂੰ ਜਿੱਤ ਲਈ 395 ਦੌੜਾਂ ਦਾ ਟੀਚਾ ਦਿੱਤਾ। ਇਸ ਤਰ੍ਹਾਂ ਆਖ਼ਰੀ ਦਿਨ ਦੀ ਖੇਡ ਦਿਲਚਸਪ ਰਹਿਣ ਦੀ ਸੰਭਾਵਨਾ ਹੈ। ਨਵੀਂ ਭੂਮਿਕਾ ਵਿੱਚ ਖੇਡਦਿਆਂ ਰੋਹਿਤ ਨੇ ਪਹਿਲੀ ਪਾਰੀ ਵਿੱਚ 176 ਦੌੜਾਂ ਮਗਰੋਂ ਦੂਜੀ ਪਾਰੀ ਵਿੱਚ 149 ਗੇਂਦਾਂ ਵਿੱਚ 127 ਦੌੜਾਂ (ਦਸ ਚੌਕੇ ਅਤੇ ਸੱਤ ਛੱਕੇ) ਬਣਾਈਆਂ। ਇਸ ਤਰ੍ਹਾਂ ਉਹ ਟੈਸਟ ਇਤਿਹਾਸ ਦੇ ਸਲਾਮੀ…

VIA PUNJAB
ਅੱਗੇ ਪੜ੍ਹੋ

ਦੂਜੀ ਪਾਰੀ ਐਲਾਨਣ ਸਬੰਧੀ ਪੁਜਾਰਾ ਦੀ ਸਫ਼ਾਈ

ਦੂਜੀ ਪਾਰੀ ਐਲਾਨਣ ਸਬੰਧੀ ਪੁਜਾਰਾ ਦੀ ਸਫ਼ਾਈ

ਵਿਸ਼ਾਖਾਪਟਨਮ – ਸੀਨੀਅਰ ਬੱਲੇਬਾਜ਼ ਚੇਤੇਸ਼ਵਰ ਪੁਜਾਰਾ ਨੇ ਅੱਜ ਇੱਥੇ ਕਿਹਾ ਕਿ ਭਾਰਤੀ ਟੀਮ ਨੇ ਦੱਖਣੀ ਅਫਰੀਕਾ ਖ਼ਿਲਾਫ਼ ਪਹਿਲੇ ਟੈਸਟ ਮੈਚ ਵਿੱਚ ਆਪਣੀ ਦੂਜੀ ਪਾਰੀ ਦੀ ਸਮਾਪਤੀ ਦਾ ਐਲਾਨ ਇਸ ਕਰਕੇ ਕੀਤਾ ਤਾਂ ਕਿ ਪੰਜਵੇਂ ਦਿਨ ਉਨ੍ਹਾਂ ਨੂੰ ਥੋੜ੍ਹੀ ਨਰਮ ਗੇਂਦ ਨਾਲ ਸ਼ੁਰੂਆਤ ਨਾ ਕਰਨੀ ਪਵੇ। ਪੁਜਾਰਾ ਤੋਂ ਪੁੱਛਿਆ ਗਿਆ ਕਿ ਕੀ ਪਾਰੀ ਖ਼ਤਮ ਐਲਾਨਣ ਦਾ ਸਮਾਂ ਸਹੀ ਸੀ, ਉਸ ਨੇ ਕਿਹਾ, ‘‘ਹਾਂ ਅਜਿਹਾ ਸੀ ਕਿਉਂਕਿ ਅਸੀਂ ਚਹੁੰਦੇ ਸੀ ਕਿ ਪੰਜਵੇਂ ਦਿਨ ਦੇ ਸ਼ੁਰੂ ਵਿੱਚ ਗੇਂਦ…

VIA PUNJAB
ਅੱਗੇ ਪੜ੍ਹੋ

ਹਾਰਦਿਕ ਪਾਂਡਿਆ ਦੀ ਪਿੱਠ ਦੀ ਸਫ਼ਲ ਸਰਜਰੀ

ਹਾਰਦਿਕ ਪਾਂਡਿਆ ਦੀ ਪਿੱਠ ਦੀ ਸਫ਼ਲ ਸਰਜਰੀ

ਭਾਰਤੀ ਕ੍ਰਿਕਟ ਟੀਮ ਦੇ ਹਰਫਨਮੌਲਾ ਹਾਰਦਿਕ ਪਾਂਡਿਆ ਦੀ ਲੰਡਨ ਵਿੱਚ ਪਿੱਠ ਦੀ ਸਰਜਰੀ ਹੋ ਗਈ ਹੈ, ਜਿਸ ਕਾਰਨ ਉਸ ਨੂੰ ਕਰੀਬ ਚਾਰ ਮਹੀਨੇ ਤੱਕ ਕ੍ਰਿਕਟ ’ਚੋਂ ਬਾਹਰ ਰਹਿਣਾ ਪੈ ਸਕਦਾ ਹੈ। ਇਥੇ ਪ੍ਰਾਪਤ ਜਾਣਕਾਰੀ ਅਨੁਸਾਰ ਹਾਰਦਿਕ ਦੇ ਘੱਟੋ-ਘੱਟ 12 ਤੋਂ 16 ਹਫ਼ਤੇ (ਤਿੰਨ ਤੋਂ ਚਾਰ ਮਹੀਨੇ) ਤੱਕ ਕ੍ਰਿਕਟ ’ਚੋਂ ਬਾਹਰ ਰਹਿਣ ਦੀ ਸੰਭਾਵਨਾ ਹੈ ਅਤੇ ਉਮੀਦ ਹੈ ਕਿ ਉਹ ਇੰਡੀਅਨ ਪ੍ਰੀਮੀਅਰ ਲੀਗ ਦੇ ਪਹਿਲੇ ਮੈਚ ਤੱਕ ਫਿੱਟ ਹੋ ਜਾਵੇਗਾ। ਬੀਸੀਸੀਆਈ ਨੇ ਅੱਜ ਮੈਡੀਕਲ ਬੁਲੇਟਿਨ ਜਾਰੀ…

VIA PUNJAB
ਅੱਗੇ ਪੜ੍ਹੋ

ਬੈਂਗਲੁਰੂ ਨੂੰ ਹਰਾ ਜੈਪੁਰ ਪਲੇਆਫ ਦੀ ਦੌੜ ਚ ਬਰਕਰਾਰ

ਬੈਂਗਲੁਰੂ ਨੂੰ ਹਰਾ ਜੈਪੁਰ ਪਲੇਆਫ ਦੀ ਦੌੜ ਚ ਬਰਕਰਾਰ

ਜੈਪੁਰ ਪਿੰਕ ਪੈਂਥਰਸ ਨੇ ਬੈਂਗਲੁਰੂ ਬੁਲਸ ਨੂੰ ਸ਼ੁੱਕਰਵਾਰ ਖੇਡੇ ਗਏ ਪ੍ਰੋ ਕਬੱਡੀ ਲੀਗ ਦੇ ਮੈਚ ਨੰਬਰ 120 ‘ਚ 41-34 ਨਾਲ ਹਰਾ ਕੇ ਪਲੇਆਫ ‘ਚ ਜਾਣ ਦੀ ਆਪਣੀਆਂ ਉਮੀਦਾਂ ਨੂੰ ਕਾਇਮ ਰੱਖਿਆ ਹੈ। ਜੈਪੁਰ ਦੇ ਲਈ ਇਸ ਮੈਚ ‘ਚ ਦੀਪਕ ਹੁੱਡਾ ਨਹੀਂ ਖੇਡ ਰਹੇ ਸੀ ਪਰ ਦੂਜੇ ਦੀਪਕ ਯਾਨੀ ਦੀਪਕ ਨਰਵਾਲ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਸੁਪਰ-10 ਦੇ ਨਾਲ 16 ਰੇਡ ਪੁਆਇੰਟਸ ਹਾਸਲ ਕੀਤੇ, ਜਦਕਿ ਵਿਸ਼ਾਲ ਨੇ ਹਾਈ ਫਾਈਵ ਪੂਰਾ ਕੀਤਾ। ਬੈਂਗਲੁਰੂ ਵਲੋਂ ਇਕ ਵਾਰ ਫਿਰ…

VIA PUNJAB
ਅੱਗੇ ਪੜ੍ਹੋ
1 58 59 60 61 62 202