ਹੁਣ ਲੜਕੀਆਂ ਹੀ ਕਰਨਗੀਆਂ ਲੜਕੀਆਂ ਦੇ ਟੂਰਨਾਮੈਂਟਾਂ ‘ਚ ਰੈਫਰੀ ਤੇ ਜੱਜਮੈਂਟ

ਹੁਣ ਲੜਕੀਆਂ ਹੀ ਕਰਨਗੀਆਂ ਲੜਕੀਆਂ ਦੇ ਟੂਰਨਾਮੈਂਟਾਂ ‘ਚ ਰੈਫਰੀ ਤੇ ਜੱਜਮੈਂਟ

ਲੜਕੀਆਂ ਦੇ ਦੋ ਰੋਜ਼ਾ ਗੱਤਕਾ ਰੈਫਰੀ ਕੈਂਪ ਦੀ ਸਮਾਪਤੀ ਚੰਡੀਗੜ੍ਹ – ਨੈਸ਼ਨਲ ਗੱਤਕਾ ਐਸੋਸੀਏਸ਼ਨ ਆਫ਼ ਇੰਡੀਆ ਗੱਤਕਾ ਐਸੋਸੀਏਸਨ ਪੰਜਾਬ ਅਤੇ ਇੰਟਰਨੈਸਨਲ ਸਿੱਖ ਮਾਰਸਲ ਆਰਟ ਅਕੈਡਮੀ ਵੱਲੋਂ ਲੜਕੀਆਂ ਨੂੰ ਰੈਫਰੀ ਵਜੋਂ ਸਿਖਲਾਈ ਦੇਣ ਲਈ ਲਗਾਏ ਦੋ ਰੋਜਾ ਕੈਂਪ ਦੀ ਸਮਾਪਤੀ ਮੌਕੇ ਨੈਸਨਲ ਐਸੋਸੀਏਸਨ ਦੇ ਪ੍ਰਧਾਨ ਹਰਜੀਤ ਸਿੰਘ ਗਰੇਵਾਲ ਨੇ ਐਲਾਨ ਕੀਤਾ ਕਿ ਲੜਕੀਆਂ ਦਾ ਤੀਜਾ ਮਾਈ ਭਾਗੋ ਗੱਤਕਾ ਕੱਪ ਸਤੰਬਰ ਮਹੀਨੇ ਕਰਵਾਇਆ ਜਾਵੇਗਾ ਜਿਸ ਵਿੱਚ ਰੈਫਰੀ ਅਤੇ ਜੱਜਮੈਂਟ ਲਈ ਲੜਕੀਆਂ ਹੀ ਡਿਊਟੀ ਨਿਭਾਉਣਗੀਆਂ।ਗੱਤਕੇ ਨੂੰ ਵੱਡੀ ਪੱਧਰ…

VIA PUNJAB
ਅੱਗੇ ਪੜ੍ਹੋ

ਪਾਕਿਸਤਾਨ ਨੇ ਸੈਮੀ-ਫਾਈਨਲ ਦੀਆਂ ਉਮੀਦਾਂ ਬਰਕਰਾਰ ਰੱਖੀਆਂ

ਪਾਕਿਸਤਾਨ ਨੇ ਸੈਮੀ-ਫਾਈਨਲ ਦੀਆਂ ਉਮੀਦਾਂ ਬਰਕਰਾਰ ਰੱਖੀਆਂ

ਤੇਜ਼ ਗੇਂਦਬਾਜ਼ ਸ਼ਾਹੀਨ ਸ਼ਾਹ ਅਫ਼ਰੀਦੀ ਦੀ ਕਹਿਰ ਢਾਹੁੰਦੀ ਗੇਂਦਬਾਜ਼ੀ ਦੀ ਬਦੌਲਤ ਪਾਕਿਸਤਾਨ ਨੇ ਆਈਸੀਸੀ ਇੱਕ ਰੋਜ਼ਾ ਵਿਸ਼ਵ ਕੱਪ ਲੀਗ ਮੈਚ ਵਿੱਚ ਅੱਜ ਇੱਥੇ ਅਫ਼ਗਾਨਿਸਤਾਨ ਨੂੰ ਤਿੰਨ ਵਿਕਟਾਂ ਨਾਲ ਹਰਾ ਕੇ ਆਪਣੀਆਂ ਸੈਮੀ-ਫਾਈਨਲ ਵਿੱਚ ਪਹੁੰਚਣ ਦੀਆਂ ਉਮੀਦਾਂ ਨੂੰ ਬਰਕਰਾਰ ਰੱਖਿਆ ਹੈ। ਸ਼ਾਹੀਨ ਨੇ 47 ਦੌੜਾਂ ਦੇ ਕੇ ਚਾਰ ਵਿਕਟਾਂ ਲਈਆਂ ਅਤੇ ਉਸ ਦੀ ਟੀਮ ਨੇ ਅਫਗਾਨਿਸਤਾਨ ਨੂੰ ਨੌਂ ਵਿਕਟਾਂ ’ਤੇ 227 ਦੌੜਾਂ ’ਤੇ ਰੋਕ ਦਿੱਤਾ। ਇਸ ਤੋਂ ਬਾਅਦ ਬਾਬਰ ਆਜ਼ਮ (45 ਦੌੜਾਂ) ਅਤੇ ‘ਮੈਨ ਆਫ ਦਿ…

VIA PUNJAB
ਅੱਗੇ ਪੜ੍ਹੋ

ਇੰਗਲੈਂਡ ਨੂੰ ਆਊਟ ਕਰਕੇ ਭਾਰਤ ਅੱਜ ਨਾਕਆਊਟ ਲਈ ਦ੍ਰਿੜ੍ਹ

ਇੰਗਲੈਂਡ ਨੂੰ ਆਊਟ ਕਰਕੇ ਭਾਰਤ ਅੱਜ ਨਾਕਆਊਟ ਲਈ ਦ੍ਰਿੜ੍ਹ

ਭਾਰਤੀ ਟੀਮ ਐਤਵਾਰ ਨੂੰ ਹੋਣ ਵਾਲੇ ਵਿਸ਼ਵ ਕੱਪ ਦੇ ਹਾਈ-ਪ੍ਰੋਫਾਈਲ ਮੁਕਾਬਲੇ ਵਿੱਚ ਮੁਸ਼ਕਲਾਂ ਵਿੱਚ ਘਿਰੀ ਮੇਜ਼ਬਾਨ ਇੰਗਲੈਂਡ ’ਤੇ ਸ਼ਾਨਦਾਰ ਜਿੱਤ ਦਰਜ ਕਰਨ ਦੇ ਇਰਾਦੇ ਨਾਲ ਉਤਰੇਗਾ। ਇਸ ਦੇ ਨਾਲ ਹੀ ਉਸ ਦੀਆਂ ਨਜ਼ਰਾਂ ਟੂਰਨਾਮੈਂਟ ਦੀ ਅੰਕ ਸੂਚੀ ਵਿੱਚ ਪਹਿਲੇ ਸਥਾਨ ’ਤੇ ਪਹੁੰਚਣ ਉੱਤੇ ਵੀ ਲੱਗੀਆਂ ਹੋਣਗੀਆਂ।ਆਪਣੇ ਛੇ ਮੁਕਾਬਲਿਆਂ ਵਿੱਚ ਭਾਰਤੀ ਟੀਮ ਨੇ ਕੋਈ ਮੈਚ ਨਹੀਂ ਹਾਰਿਆ ਅਤੇ ਵਿਰਾਟ ਕੋਹਲੀ ਦੀ ਕਪਤਾਨੀ ਵਿੱਚ ਸੈਮੀ-ਫਾਈਨਲ ਵੱਲ ਵਧ ਰਹੀ ਹੈ। ਜੇਕਰ ਭਾਰਤ ਇਹ ਮੈਚ ਜਿੱਤ ਜਾਂਦਾ ਹੈ ਤਾਂ…

VIA PUNJAB
ਅੱਗੇ ਪੜ੍ਹੋ

ਮੋਈਨ ਅਲੀ ਦਾ ਧਿਆਨ ਕੋਹਲੀ ਨੂੰ ਆਊਟ ਕਰਨ ’ਤੇ

ਮੋਈਨ ਅਲੀ ਦਾ ਧਿਆਨ ਕੋਹਲੀ ਨੂੰ ਆਊਟ ਕਰਨ ’ਤੇ

ਬਰਮਿੰਘਮ – ਇੰਗਲੈਂਡ ਦੇ ਹਰਫ਼ਨਮੌਲਾ ਮੋਈਨ ਅਲੀ ਦੀਆਂ ਨਜ਼ਰਾਂ ਐਤਵਾਰ ਨੂੰ ਹੋਣ ਵਾਲੇ ਵਿਸ਼ਵ ਕੱਪ ਮੈਚ ਦੌਰਾਨ ਭਾਰਤੀ ਕਪਤਾਨ ਵਿਰਾਟ ਕੋਹਲੀ ਦੀ ਅਹਿਮ ਵਿਕਟ ਲੈਣ ’ਤੇ ਹਨ। ਕੋਹਲੀ ਨੇ ਲਗਾਤਾਰ ਦੋ ਨੀਮ ਸੈਂਕੜੇ ਮਾਰ ਕੇ ਭਾਰਤੀ ਟੀਮ ਨੂੰ ਅਫ਼ਗਾਨਿਸਤਾਨ ਅਤੇ ਵੈਸਟ ਇੰਡੀਜ਼ ਖ਼ਿਲਾਫ਼ ਮੈਚਾਂ ਵਿੱਚ ਵਾਪਸੀ ਦਿਵਾਈ। ਅਲੀ ਆਈਪੀਐਲ ਟੀਮ ਰੌਇਲ ਚੈਲੰਜਰਜ਼ ਬੰਗਲੌਰ ਵਿੱਚ ਕੋਹਲੀ ਦੀ ਕਪਤਾਨੀ ’ਚ ਖੇਡਿਆ ਸੀ। ਉਸ ਨੇ ‘ਦਿ ਗਾਰਡੀਅਨ’ ਵਿੱਚ ਲਿਖਿਆ, ‘‘ਵਿਰਾਟ ਭਾਰਤ ਲਈ ਦੌੜਾਂ ਬਣਾਉਣ ਲਈ ਹੈ, ਜਦਕਿ ਮੈਂ…

VIA PUNJAB
ਅੱਗੇ ਪੜ੍ਹੋ

ਛੇਵੀਂ ਕੌਮੀ ਵਹੀਲਚੇਅਰ ਬਾਸਕਟਬਾਲ ਚੈਂਪੀਅਨਸ਼ਿਪ

ਛੇਵੀਂ ਕੌਮੀ ਵਹੀਲਚੇਅਰ ਬਾਸਕਟਬਾਲ ਚੈਂਪੀਅਨਸ਼ਿਪ

ਪੁਰਸ਼ ਵਰਗ ਵਿੱਚ ਮਹਾਂਰਾਸ਼ਟਰ ਜੇਤੂ, ਪੰਜਾਬ ਉਪ ਜੇਤੂ ਤੇ ਤਾਮਿਲਨਾਡੂ ਤੀਜੇ ਸਥਾਨ ‘ਤੇ ਚੰਡੀਗੜ੍ – ਇਥੇ ਸੰਪੰਨ ਹੋਈ ਛੇਵੀਂ ਕੌਮੀ ਵਹੀਲਚੇਅਰ ਬਾਸਕਟਬਾਲ ਚੈਂਪੀਅਨਸ਼ਿਪ ਦੇ ਅੱਜ ਪੁਰਸ਼ ਤੇ ਮਹਿਲਾ ਵਰਗ ਦੇ ਖੇਡੇ ਗਏ ਦੋਵੇਂ ਫਾਈਨਲ ਮੁਕਾਬਲਿਆਂ ਵਿੱਚ ਮਹਾਂਰਾਸ਼ਟਰ ਜੇਤੂ ਬਣਿਆ। ਪੁਰਸ਼ ਵਰਗ ਵਿੱਚ ਪੰਜਾਬ ਅਤੇ ਮਹਿਲਾ ਵਰਗ ਵਿੱਚ ਤਾਮਿਲਨਾਡੂ ਉਪ ਜੇਤੂ ਰਿਹਾ ਜਦੋਂ ਕਿ ਪੁਰਸ਼ ਵਰਗ ਵਿੱਚ ਤਾਮਿਲਨਾਡੂ ਅਤੇ ਮਹਿਲਾ ਵਰਗ ਵਿੱਚ ਕਰਨਾਟਕਾ ਤੀਜੇ ਸਥਾਨ ਉਤੇ ਰਿਹਾ। ਇਥੋਂ ਦੇ ਸੈਕਟਰ 78 ਸਥਿਤ ਮਲਟੀਪਰਪਜ਼ ਸਟੇਡੀਅਮ ਵਿਖੇ ਵਹੀਲਚੇਅਰ…

VIA PUNJAB
ਅੱਗੇ ਪੜ੍ਹੋ

ਮੈਨੂੰ ਨਵੀਂ ਜਰਸੀ ਬਹੁਤ ਪਸੰਦ ਆਈ : ਵਿਰਾਟ ਕੋਹਲੀ

ਮੈਨੂੰ ਨਵੀਂ ਜਰਸੀ ਬਹੁਤ ਪਸੰਦ ਆਈ : ਵਿਰਾਟ ਕੋਹਲੀ

ਲੰਡਨ – ਆਈ. ਸੀ. ਸੀ. ਵਿਸ਼ਵ ਕੱਪ 2019 ‘ਚ ਇੰਗਲੈਂਡ ਵਿਰੁੱਧ ਖੇਡੇ ਜਾਣ ਵਾਲੇ ਮੈਚ ਤੋਂ ਪਹਿਲਾਂ ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਕਿਹਾ ਕਿ ਉਨ੍ਹਾਂ ਨੂੰ ਨਵੀਂ ਜਰਸੀ ਬਹੁਤ ਪਸੰਦ ਆਈ ਹੈ ਅਤੇ ਇਹ ਕੁੱਝ ਚੰਗੀਆਂ ਜਰਸੀਆਂ ‘ਚੋਂ ਇਕ ਹੈ। ਉਨ੍ਹਾਂ ਕਿਹਾ ਕਿ ਉਹ 10 ‘ਚੋਂ 8 ਅੰਕ ਦੇਣਗੇ। ਵਿਰਾਟ ਨੇ ਕਿਹਾ ਕਿ ਖੇਡ ‘ਚ ਬਦਲਾਅ ਦੇ ਤੌਰ ‘ਤੇ ਇਹ ਚੰਗੀ ਹੈ ਪਰ ਮੈਨੂੰ ਲੱਗਦਾ ਹੈ ਕਿ ਸਾਡੀ ਨੀਲੀ ਜਰਸੀ ਹਮੇਸ਼ਾ ਤੋਂ ਚੰਗੀ…

VIA PUNJAB
ਅੱਗੇ ਪੜ੍ਹੋ

ਦੱ. ਅਫਰੀਕਾ ਨੇ ਸ਼੍ਰੀਲੰਕਾ ਨੂੰ 9 ਵਿਕਟਾਂ ਨਾਲ ਹਰਾਇਆ

ਦੱ. ਅਫਰੀਕਾ ਨੇ ਸ਼੍ਰੀਲੰਕਾ ਨੂੰ 9 ਵਿਕਟਾਂ ਨਾਲ ਹਰਾਇਆ

ਆਈ. ਸੀ. ਸੀ. ਵਿਸ਼ਵ ਕੱਪ ਦੇ ਸੈਮੀਫਾਈਨਲ ਦੀ ਦੌੜ ਵਿਚੋਂ ਬਾਹਰ ਹੋ ਚੁੱਕੇ ਦੱਖਣੀ ਅਫਰੀਕਾ ਨੇ ਸ਼ਾਨਦਾਰ ਗੇਂਦਬਾਜ਼ੀ ਦਾ ਪ੍ਰਦਰਸ਼ਨ ਕਰਨ ਤੋਂ ਬਾਅਦ ਓਪਨਰ ਹਾਸ਼ਿਮ ਅਮਲਾ ਤੇ ਕਪਤਾਨ ਫਾਫ ਡੂ ਪਲੇਸਿਸ ਦੇ ਅਜੇਤੂ ਅਰਧ ਸੈਂਕੜਿਆਂ ਨਾਲ ਸ਼੍ਰੀਲੰਕਾ ਨੂੰ ਸ਼ੁੱਕਰਵਾਰ ਨੂੰ 9 ਵਿਕਟਾਂ ਨਾਲ ਹਰਾ ਕੇ ਉਸਦੀਆਂ ਉਮੀਦਾਂ ਨੂੰ ਜ਼ੋਰਦਾਰ ਝਟਕਾ ਦੇ ਦਿੱਤਾ।ਦੱਖਣੀ ਅਫਰੀਕਾ ਨੇ ਇਸ ਮੁਕਾਬਲੇ ਵਿਚ ਸ਼੍ਰੀਲੰਕਾ ਨੂੰ 49.3 ਓਵਰਾਂ ਵਿਚ 203 ਦੌੜਾਂ ਢੇਰ ਕਰਨ ਤੋਂ ਬਾਅਦ 37.2 ਓਵਰਾਂ ਵਿਚ ਸਿਰਫ 1 ਵਿਕਟ ਦੇ…

VIA PUNJAB
ਅੱਗੇ ਪੜ੍ਹੋ

ਸੌਰਭ ਗਾਂਗੁਲੀ ਨੇ ਕੀਤਾ ਧੋਨੀ ਦਾ ਸਮਰਥਨ

ਸੌਰਭ ਗਾਂਗੁਲੀ ਨੇ ਕੀਤਾ ਧੋਨੀ ਦਾ ਸਮਰਥਨ

ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਸੌਰਭ ਗਾਂਗੁਲੀ ਨੇ ਵਿਸ਼ਵ ਕੱਪ ਵਿਚ ਹੌਲੀ ਬੱਲੇਬਾਜ਼ੀ ਲਈ ਆਲੋਚਨਾ ਝੱਲ ਰਹੇ ਮਹਿੰਦਰ ਸਿੰਘ ਧੋਨੀ ਦਾ ਸਮਰਥਨ ਕਰਦਿਆਂ ਕਿਹਾ ਕਿ ਇਸ ਵਿਕਟਕੀਪਰ ਬੱਲੇਬਾਜ਼ ਕੋਲ ਸਫਲ ਹੋਣ ਲਈ ਤਜਰਬਾ ਅਤੇ ਸਮਰਥਾ ਦੋਵੇਂ ਹਨ। ਗਾਂਗੁਲੀ ਨੇ ਕਿਹਾ, ”ਅਜਿਹਾ ਕਦੇ-ਕਦਾਈਂ ਹੁੰਦਾ ਹੈ ਅਤੇ ਮੈਂ ਇਸ ਤੋਂ ਵੱਧ ਚਿੰਤਤ ਨਹੀਂ ਹਾਂ। ਹਾਂ, ਧੋਨੀ ਪਹਿਲਾਂ ਵੀ ਅਜਿਹੀ ਸਥਿਤੀ ਦਾ ਸਾਹਮਣਾ ਕਰ ਚੁੱਕਾ ਹੈ। ਪਿਛਲੇ ਸਾਲ ਵੀ ਜਦੋਂ ਉਹ ਇੰਗਲੈਂਡ ਆਇਆ ਸੀ ਤਾਂ ਸਪਿਨ ਵਿਰੁੱਧ…

VIA PUNJAB
ਅੱਗੇ ਪੜ੍ਹੋ

ਅਸੀਂ ਬਾਹਰ ਹੋ ਗਏ ਪਰ ਟੀਮ ਦਾ ਭਵਿੱਖ ਸੁਨਹਿਰਾ ਹੈ : ਕੇਮਾਰ ਰੋਚ

ਅਸੀਂ ਬਾਹਰ ਹੋ ਗਏ ਪਰ ਟੀਮ ਦਾ ਭਵਿੱਖ ਸੁਨਹਿਰਾ ਹੈ : ਕੇਮਾਰ ਰੋਚ

ਵਿਸ਼ਵ ਕੱਪ ਵਿਚ ਖਰਾਬ ਪ੍ਰਦਰਸ਼ਨ ਦੇ ਬਾਵਜੂਦ ਵੈਸਟਇੰਡੀਜ਼ ਦੇ ਤਜਰਬੇਕਾਰ ਤੇਜ਼ ਗੇਂਦਬਾਜ਼ ਕੇਮਾਰ ਰੋਚ  ਦਾ ਮੰਨਣਾ ਹੈ ਕਿ ਮੌਜੂਦਾ ਖਿਡਾਰੀਆਂ ਦਾ ਭਵਿੱਖ ਕਾਫੀ ਸੁਨਹਿਰਾ ਹੈ। ਪਕਿਸਤਾਨ ਨੂੰ ਸ਼ੁਰੂਆਤੀ ਮੈਚ ਹਰਾਉਣ ਤੋਂ ਬਾਅਦ ਵੈਸਟਇੰਡੀਜ਼ ਨੇ ਅਗਲੇ ਪੰਜ ਮੈਚ ਗੁਆ ਦਿੱਤੇ। ਇਹ ਪੁੱਛਣ ‘ਤੇ ਕਿ ਕੀ ਗਲਤ ਰਿਹਾ ਤਾਂ ਰੋਚ ਨੇ ਨੌਜਵਾਨ ਟੀਮ ਦਾ ਬਚਾਅ ਕੀਤਾ, ਜਿਸ ਨੂੰ ਖਿਤਾਬ ਦੀ ਮੁੱਖ ਦਾਅਵੇਦਾਰ ਭਾਰਤ ਦੇ ਹੱਥੋਂ 125 ਦੌੜਾਂ ਦੀ ਹਾਰ ਝੱਲਣੀ ਪਈ। ਰੋਚ ਨੇ ਕਿਹਾ ਮੈਨੂੰ ਲਗਦਾ ਹੈ…

VIA PUNJAB
ਅੱਗੇ ਪੜ੍ਹੋ

ਰਾਣਾ ਸੋਢੀ ਵੱਲੋਂ ਲਫਬੋਰੋਫ ਯੂਨੀਵਰਸਿਟੀ ਦੇ ਚਾਂਸਲਰ ਤੇ ਓਲੰਪਿਕ ਚੈਂਪੀਅਨ ਲਾਰਡ ਸਿਬੈਸਟੀਅਨ ਕੋਅ ਨਾਲ ਮੁਲਾਕਾਤ

ਰਾਣਾ ਸੋਢੀ ਵੱਲੋਂ ਲਫਬੋਰੋਫ ਯੂਨੀਵਰਸਿਟੀ ਦੇ ਚਾਂਸਲਰ ਤੇ ਓਲੰਪਿਕ ਚੈਂਪੀਅਨ ਲਾਰਡ ਸਿਬੈਸਟੀਅਨ ਕੋਅ ਨਾਲ ਮੁਲਾਕਾਤ

ਸਪੋਰਟਸ ਸਾਇੰਸ, ਫਿਟਨੈਸ, ਮਨੋਵਿਗਿਆਨਕ ਤਕਨੀਕ ਦੀ ਸਿਖਲਾਈ ਉਤੇ ਦਿੱਤਾ ਜਾਵੇਗਾ ਜ਼ੋਰ: ਰਾਣਾ ਸੋਢੀ ਲੰਡਨ – ਪੰਜਾਬ ਦੇ ਖੇਡ ਅਤੇ ਪਰਵਾਸੀ ਭਾਰਤੀ ਮਾਮਲਿਆਂ ਬਾਰੇ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਵੱਲੋਂ ਲੰਡਨ ਸਥਿਤ ਹਾਊਸ ਆਫ ਲਾਰਡਜ਼ ਵਿਖੇ ਦੋ ਵਾਰ ਦੇ ਓਲੰਪਿਕ ਸੋਨ ਤਮਗਾ ਜੇਤੂ ਅਤੇ ਉਘੇ ਖੇਡ ਪ੍ਰਸ਼ਾਸਕ ਲਾਰਡ ਸਿਬੈਸਟੀਅਨ ਕੋਅ ਨਾਲ ਮੁਲਾਕਾਤ ਕੀਤੀ ਗਈ। ਇਸ ਮੁਲਾਕਾਤ ਵਿੱਚ ਪਟਿਆਲਾ ਵਿਖੇ ਤਜਵੀਜ਼ ਸ਼ੁਦਾ ਖੇਡ ਯੂਨੀਵਰਸਿਟੀ ਨੂੰ ਸੁਚਾਰੂ ਢੰਗ ਨਾਲ ਚਲਾਉਣ ਅਤੇ ਪ੍ਰਬੰਧਨ ਸਬੰਧੀ ਵੱਖੋ-ਵੱਖਰੇ ਤਕਨੀਕੀ ਨੁਕਤਿਆਂ ਬਾਰੇ ਵਿਸਥਾਰ…

VIA PUNJAB
ਅੱਗੇ ਪੜ੍ਹੋ
1 90 91 92 93 94 202