ਮੁਲਕ ਵਿਚ ਜਲਦੀ ਚੋਣ ਸੁਧਾਰਾਂ ਦੀ ਲੋੜ: ਯੇਚੁਰੀ

ਮੁਲਕ ਵਿਚ ਜਲਦੀ ਚੋਣ ਸੁਧਾਰਾਂ ਦੀ ਲੋੜ: ਯੇਚੁਰੀ

ਨਵੀਂ ਦਿੱਲੀ – ਸੀਪੀਆਈ ਦੇ ਜਨਰਲ ਸਕੱਤਰ ਸੀਤਾਰਾਮ ਯੇਚੁਰੀ ਨੇ ਕਿਹਾ ਹੈ ਕਿ ਉਨ੍ਹਾਂ ਦੀ ਪਾਰਟੀ ਵਿਰੋਧੀ ਧਿਰ ’ਤੇ ਇਸ ਗੱਲ ਲਈ ਜ਼ੋਰ ਪਾਏਗੀ ਕਿ ਚੋਣ ਕਮਿਸ਼ਨਰਾਂ ਦੀ ਨਿਯੁਕਤੀ ਰਾਸ਼ਟਰਪਤੀ ਦੀ ਅਗਵਾਈ ਵਾਲੇ ਕੌਲਿਜੀਅਮ ਰਾਹੀਂ ਕੀਤੀ ਜਾਣੀ ਸੰਭਵ ਬਣਾਈ ਜਾਵੇ ਨਾ ਕਿ ਸਰਕਾਰ ਇਹ ਨਿਯੁਕਤੀਆਂ ਕਰੇ। ਉਨ੍ਹਾਂ ਕਿਹਾ ਕਿ ਹਾਲੀਆ ਲੋਕ ਸਭਾ ਚੋਣਾਂ ਦੌਰਾਨ ਚੋਣ ਸੁਧਾਰਾਂ ਦੀ ਲੋੜ ਮਹਿਸੂਸ ਹੋਈ ਹੈ। ਯੇਚੁਰੀ ਨੇ ਦਲੀਲ ਦਿੱਤੀ ਕਿ ਕੱਟੜ ਹਿੰਦੂਤਵ ਦਾ ਜਵਾਬ ਨਰਮ ਹਿੰਦੂਤਵ ਨਾਲ ਨਹੀਂ ਦਿੱਤਾ…

VIA PUNJAB
ਅੱਗੇ ਪੜ੍ਹੋ

ਕਮਲਨਾਥ ਨੇ ਵਿਧਾਨ ਸਭਾ ਮੈਂਬਰ ਦੇ ਤੌਰ ਤੇ ਚੁੱਕੀ ਸਹੁੰ

ਕਮਲਨਾਥ ਨੇ ਵਿਧਾਨ ਸਭਾ ਮੈਂਬਰ ਦੇ ਤੌਰ ਤੇ ਚੁੱਕੀ ਸਹੁੰ

ਭੋਪਾਲ – ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਕਮਲਨਾਥ ਨੇ ਅੱਜ ਵਿਧਾਨ ਸਭਾ ਵਿੱਚ ਵਿਧਾਇਕ ਦੇ ਤੌਰ ਤੇ ਸਹੁੰ ਚੁੱਕੀ| ਵਿਧਾਨ ਸਭਾ ਸਪੀਕਰ ਐਨ.ਪੀ. ਪ੍ਰਜਾਪਤੀ ਨੇ ਕਮਲਨਾਥ ਨੂੰ ਇੱਥੇ ਸਥਿਤ ਵਿਧਾਨ ਸਭਾ ਕੈਂਪਸ ਵਿੱਚ ਸਹੁੰ ਚੁਕਾਈ| ਇਸ ਮੌਕੇ ਪ੍ਰਦੇਸ਼ ਸਰਕਾਰ ਦੇ ਜਨ ਸੰਪਰਕ ਮੰਤਰੀ ਪੀ.ਸੀ. ਸ਼ਰਮਾ, ਗ੍ਰਹਿ ਮੰਤਰੀ ਬਾਲਾ ਬੱਚਨ, ਨੇਤਾ ਵਿਰੋਧੀ ਗੋਪਾਲ ਭਾਰਗਵ ਸਮੇਤ ਕਈ ਮੰਤਰੀ ਅਤੇ ਅਧਿਕਾਰੀ ਮੌਜੂਦ ਸਨ| ਕਮਲਨਾਥ ਹਾਲ ਹੀ ਵਿੱਚ ਛਿੰਦਵਾੜਾ ਵਿਧਾਨ ਸਭਾ ਉਪ ਚੋਣਾਂ ਵਿੱਚ ਜਿੱਤ ਹਾਸਲ ਕਰ ਕੇ ਵਿਧਾਨ…

VIA PUNJAB
ਅੱਗੇ ਪੜ੍ਹੋ

ਭਿਆਨਕ ਸੜਕ ਹਾਦਸੇ ਵਿੱਚ 10 ਵਿਅਕਤੀਆਂ ਦੀ ਮੌਤ, 23 ਜ਼ਖਮੀ

ਭਿਆਨਕ ਸੜਕ ਹਾਦਸੇ ਵਿੱਚ 10 ਵਿਅਕਤੀਆਂ ਦੀ ਮੌਤ, 23 ਜ਼ਖਮੀ

ਹਜ਼ਾਰੀਬਾਗ – ਹਜ਼ਾਰੀਬਾਗ ਜ਼ਿਲੇ ਵਿੱਚ ਇਕ ਰਾਸ਼ਟਰੀ ਰਾਜਮਾਰਗ ਤੇ ਅੱਜ ਪਟਨਾ ਜਾ ਰਹੀ ਬੱਸ ਦੇ ਇਕ ਟਰੇਲਰ ਟਰੱਕ ਨਾਲ ਟਕਰਾਉਣ ਕਾਰਨ 10 ਵਿਅਕਤੀਆਂ ਦੀ ਮੌਤ ਹੋ ਗਈ ਅਤੇ 23 ਹੋਰ ਜ਼ਖਮੀ ਹੋ ਗਏ| ਇਕ ਸੀਨੀਅਰ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ| ਉਨ੍ਹਾਂ ਨੇ ਦੱਸਿਆ ਕਿ ਇਹ ਘਟਨਾ ਐਨ.ਐਚ.2 ਤੇ ਦਨੁਆ-ਭਨੁਆ ਇਲਾਕੇ ਨੇੜੇ ਉਸ ਸਮੇਂ ਹੋਈ ਜਦੋਂ ਬੱਸ ਨੇ ਟਰੇਲਰ ਟਰੱਕ ਵਿੱਚ ਪਿੱਛਿਓਂ ਟੱਕਰ ਮਾਰ ਦਿੱਤੀ| ਹਜ਼ਾਰੀਬਾਗ ਦੇ ਡਿਪਟੀ ਕਮਿਸ਼ਨਰ ਰਵੀ ਸ਼ੰਕਰ ਸ਼ੁਕਲਾ ਨੇ ਦੱਸਿਆ,”8 ਵਿਅਕਤੀਆਂ ਦੀ…

VIA PUNJAB
ਅੱਗੇ ਪੜ੍ਹੋ

ਕਠੂਆ ਜਬਰ ਜਨਾਹ ਵਿੱਚ ਦੋ ਪੁਲਿਸ ਮੁਲਾਜ਼ਮਾਂ ਸਣੇ ਛੇ ਦੋਸ਼ੀ ਕਰਾਰ

ਕਠੂਆ ਜਬਰ ਜਨਾਹ ਵਿੱਚ ਦੋ ਪੁਲਿਸ ਮੁਲਾਜ਼ਮਾਂ ਸਣੇ ਛੇ ਦੋਸ਼ੀ ਕਰਾਰ

3 ਨੂੰ ਉਮਰਕੈਦ, 3 ਨੂੰ 5-5 ਸਾਲ ਜੇਲ੍ਹ ਸਮੇਤ ਜੁਰਮਾਨਾ ਪਠਾਨਕੋਟ – ਬਹੁਚਰਚਿਤ ਕਠੂਆ ਜਬਰ ਜਨਾਹ ਅਤੇ ਹੱਤਿਆ ਦੇ ਮਾਮਲੇ ‘ਚ ਅਦਾਲਤ ਨੇ ਵੱਡਾ ਫ਼ੈਸਲਾ ਸੁਣਾਇਆ ਹੈ। ਅੱਜ ਸਵੇਰੇ ਜ਼ਿਲ੍ਹਾ ਅਤੇ ਸੈਸ਼ਨ ਜੱਜ ਨੇ ਛੇ ਮੁਲਜ਼ਮਾਂ ਨੂੰ ਦੋਸ਼ੀ ਕਰਾਰ ਦੇ ਦਿੱਤਾ ਹੈ।ਇਸ ਘਟਨਾ ਦਾ ਮਾਸਟਰ ਮਾਈਂਡ ਸਾਂਝੀ ਰਾਮ ਹੈ। ਦੋਸ਼ੀਆਂ ਵਿਚ ਦੋ ਪੁਲਿਸ ਮੁਲਾਜ਼ਮ ਵੀ ਸ਼ਾਮਲ ਹਨ ਜਦਕਿ ਇਕ ਨੂੰ ਬਰੀ ਕਰ ਦਿੱਤਾ ਗਿਆ ਹੈ। ਸ਼ਾਮ ਨੂੰ ਆਏ ਫ਼ੈਸਲੇ ‘ਚ 3 ਦੋਸ਼ੀਆਂ ਨੂੰ ਉਮਰਕੈਦ ਤੇ…

VIA PUNJAB
ਅੱਗੇ ਪੜ੍ਹੋ

ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ 10 ਵਿਭਾਗਾਂ ਦੀ ਮੁੱਖ ਮੰਤਰੀ ਐਲਾਨਾਂ ਦੀ ਪ੍ਰਗਤੀ ਦੀ ਸਮੀਖਿਆ ਕੀਤੀ

ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ 10 ਵਿਭਾਗਾਂ ਦੀ ਮੁੱਖ ਮੰਤਰੀ ਐਲਾਨਾਂ ਦੀ ਪ੍ਰਗਤੀ ਦੀ ਸਮੀਖਿਆ ਕੀਤੀ

ਚੰਡੀਗੜ – ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਰਾਜ ਵਿੱਚ ਖੇਡ ਅਤੇ ਯੁਵਾ ਮਾਮਲੇ ਵਿਭਾਗ ਵੱਲੋਂ ਚਾਰ ਏਕੜ ਤੋਂ ਵੱਧ ਥਾਂ ‘ਤੇ ਸਥਾਪਤ ਕੀਤੇ ਗਏ ਸਾਰੇ ਖੇਡ ਸਟੇਡੀਅਮਾਂ ਦੀ ਵਿਸਥਾਰ ਮੈਪਿੰਗ ਕਰਨ ਦੇ ਨਿਰਦੇਸ਼ ਦਿੱਤੇ ਤਾਂਕਿ ਅਜਿਹੇ ਸਟੇਡੀਅਮ ਦੀ ਵਾਧੂ ਜਰੂਰਤਾਂ ਦਾ ਪਤਾ ਲਗਾ ਕੇ ਜ਼ਮੀਨੀ ਪੱਧਰ ‘ਤੇ ਮਜਬੂਤ ਖੇਡ ਬੁਨਿਆਦੀ ਢਾਂਚਾ ਵਿਕਸਿਤ ਕੀਤਾ ਜਾ ਸਕੇ। ਮੁੱਖ ਮੰਤਰੀ ਨੇ ਕਿਹਾ ਕਿ ਇਹ ਖੇਡ ਸਟੇਡੀਅਮ ਕੋਚ ਅਤੇ ਟ੍ਰੇਨਰਾਂ ਦੇ ਇਲਾਵਾ ਆਧੁਨਿਕ ਖੇਡ ਸਮੱਗਰੀਆਂ ਅਤੇ ਸਟਾਫ…

VIA PUNJAB
ਅੱਗੇ ਪੜ੍ਹੋ

ਹੁਣ ਸਾਰੇ ਸਿੱਖ ਦੰਗਾ ਪੀੜਤ ਪਰਿਵਾਰਾਂ ਦੇ ਬਿਜਲੀ ਬਿੱਲ ਮਾਫ਼ ਕਰੇਗੀ ਕੇਜਰੀਵਾਲ ਸਰਕਾਰ

ਹੁਣ ਸਾਰੇ ਸਿੱਖ ਦੰਗਾ ਪੀੜਤ ਪਰਿਵਾਰਾਂ ਦੇ ਬਿਜਲੀ ਬਿੱਲ ਮਾਫ਼ ਕਰੇਗੀ ਕੇਜਰੀਵਾਲ ਸਰਕਾਰ

ਨਵੀਂ ਦਿੱਲੀ – ਮੈਟਰੋ ਤੇ ਬੱਸਾਂ ਵਿਚ ਔਰਤਾਂ ਨੂੰ ਮੁਫ਼ਤ ਸਫ਼ਰ ਦੇ ਐਲਾਨ ਤੋਂ ਬਾਅਦ ਕੇਜਰੀਵਾਲ ਦੀ ਦਿੱਲੀ ਸਰਕਾਰ ਇਕ ਹੋਰ ਦਾਅ ਖੇਡਣ ਜਾ ਰਹੀ ਹੈ। ਹੁਣ ਉਹ 1984 ਦੇ ਸਿੱਖ ਵਿਰੋਧੀ ਦੰਗਾ ਪੀੜਤਾਂ ਦੇ ਬਿਜਲੀ ਦੇ ਬਿੱਲ ਮਾਫ਼ ਕਰੇਗੀ।ਬਿੱਲ ‘ਚ 400 ਯੂਨਿਟ ਤੋਂ ਜ਼ਿਆਦਾ ਬਿਜਲੀ ਦੀ ਖਪਤ ਵਧਣ ‘ਤੇ ਵੀ ਯੋਜਨਾ ਦਾ ਲਾਭ ਮਿਲ ਸਕੇਗਾ। ਇਸ ਤੋਂ ਉਪਰ ਦੀ ਬਿਜਲੀ ਖਪਤ ਦਾ ਹੀ ਚਾਰਜ ਦੇਣਾ ਪਵੇਗਾ। ਸਰਕਾਰ ਨੇ ਮਾਲੀਆ ਵਿਭਾਗ ਨੂੰ ਸਿੱਖ ਵਿਰੋਧੀ ਦੰਗਾ…

VIA PUNJAB
ਅੱਗੇ ਪੜ੍ਹੋ

ਬਿਹਾਰ ਤੋਂ ਬਾਹਰ ਐਨ.ਡੀ.ਏ ਦਾ ਹਿੱਸਾ ਨਹੀਂ ਰਹੇਗਾ ਜੇ.ਡੀ.ਯੂ ਇਨ੍ਹਾਂ ਸੂਬਿਆਂ ‘ਚ ਇਕੱਲੇ ਲੜੇਗੀ ਚੋਣ

ਬਿਹਾਰ ਤੋਂ ਬਾਹਰ ਐਨ.ਡੀ.ਏ ਦਾ ਹਿੱਸਾ ਨਹੀਂ ਰਹੇਗਾ ਜੇ.ਡੀ.ਯੂ ਇਨ੍ਹਾਂ ਸੂਬਿਆਂ ‘ਚ ਇਕੱਲੇ ਲੜੇਗੀ ਚੋਣ

ਪਟਨਾ – ਜਨਤਾ ਦਲ ਯੂਨਾਇਟਿਡ ਨੇ ਤੈਅ ਕੀਤਾ ਹੈ ਕਿ ਉਹ ਬਿਹਾਰ ਤੋਂ ਬਾਹਰ ਐੱਨਡੀਏ ਦਾ ਹਿੱਸਾ ਨਹੀਂ ਰਹੇਗਾ। ਯਾਨੀ ਬਿਹਾਰ ਤੋਂ ਬਾਹਰ ਵੱਖ-ਵੱਖ ਸੂਬਿਆਂ ‘ਚ ਉਹ ਆਪਣੇ ਦਮ ‘ਤੇ ਵਿਧਾਨ ਸਭਾ ਚੋਣਾਂ ਲੜੇਗੀ। ਐਤਵਾਰ ਨੂੰ ਹੋਈ ਪਾਰਟੀ ਦੀ ਇਕ ਅਹਿਮ ਬੈਠਕ ‘ਚ ਇਹ ਫ਼ੈਸਲਾ ਲਿਆ ਗਿਆ।ਮੌਕੇ ‘ਤੇ ਮੁੱਖ ਮੰਤਰੀ ਨਿਤੀਸ਼ ਕੁਮਾਰ ਵੀ ਮੌਜੂਦ ਸਨ।

VIA PUNJAB
ਅੱਗੇ ਪੜ੍ਹੋ

ਮੁੱਖ ਮੰਤਰੀ ਯੋਗੀ ਖ਼ਿਲਾਫ਼ ਖ਼ਬਰਾਂ ਦਿਖਾਉਣ ਵਾਲੇ ਟੀਵੀ ਚੈਨਲ ਐਡੀਟਰ ਚੁੱਕੇ

ਮੁੱਖ ਮੰਤਰੀ ਯੋਗੀ ਖ਼ਿਲਾਫ਼ ਖ਼ਬਰਾਂ ਦਿਖਾਉਣ ਵਾਲੇ ਟੀਵੀ ਚੈਨਲ ਐਡੀਟਰ ਚੁੱਕੇ

ਨੋਇਡਾ – ਇੱਕ ਪ੍ਰਾਈਵੇਟ ਨਿਊਜ਼ ਚੈਨਲ ਦੇ ਮੁਖੀ ਤੇ ਉਸ ਦੇ ਸੰਪਾਦਕ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਦੋਵਾਂ ਸਿਰ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੇ ਮਾਣ ਸਨਮਾਨ ਨੂੰ ਠੇਸ ਪਹੁੰਚਾਉਣ ਵਾਲੀਆਂ ਖ਼ਬਰਾਂ ਆਪਣੇ ਚੈਨਲ ‘ਤੇ ਦਿਖਾਈਆਂ ਸਨ। ਚੈਨਲ ਦੇ ਮੁੱਖ ਪੱਤਰਕਾਰਾਂ ਨੇ ਛੇ ਜੂਨ ਨੂੰ ਵੀਡੀਓ ਚਲਾਈ ਸੀ, ਜਿਸ ਵਿੱਚ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੇ ਦਫ਼ਤਰ ਦੇ ਬਾਹਰ ਖੜ੍ਹੀ ਔਰਤ ਕਹਿ ਰਹੀ ਸੀ ਕਿ ਉਸ ਨੇ ਉਨ੍ਹਾਂ ਨੂੰ ਵਿਆਹ ਦਾ ਪ੍ਰਸਤਾਵ ਭੇਜਿਆ ਹੈ।…

VIA PUNJAB
ਅੱਗੇ ਪੜ੍ਹੋ

ਕੇਵਲ ਸੱਤਾ ਪ੍ਰਾਪਤ ਕਰਨਾ ਨਹੀਂ-ਸਾਡਾ ਸੁਪਨਾ ਸਾਰਿਆਂ ਨੂੰ ਨਾਲ ਲੈ ਕੇ ਅੱਗੇ ਵਧਾਉਣਾ : ਮੁੱਖ ਮੰਤਰੀ ਹਰਿਆਣਾ

ਕੇਵਲ ਸੱਤਾ ਪ੍ਰਾਪਤ ਕਰਨਾ ਨਹੀਂ-ਸਾਡਾ ਸੁਪਨਾ ਸਾਰਿਆਂ ਨੂੰ ਨਾਲ ਲੈ ਕੇ ਅੱਗੇ ਵਧਾਉਣਾ : ਮੁੱਖ ਮੰਤਰੀ ਹਰਿਆਣਾ

ਚੰਡੀਗੜ – ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਸੱਤਾ ਪ੍ਰਾਪਤ ਕਰਨਾ ਸਾਡਾ ਆਖਰੀ ਪੜਾਅ ਨਹੀਂ ਹੈ, ਸਗੋਂ ਸਾਡਾ ਸੁਪਨਾ ਸਾਰੀਆਂ ਨੂੰ ਨਾਲ ਲੈ ਕੇ ਅੱਗੇ ਵੱਧਾਉਣ ਦਾ ਹੈ। ਪਿਛਲੇ ਸਾਢੇ ਚਾਰ ਸਾਲਾਂ ਵਿਚ ਅਸੀਂ ਫਰੀਦਾਬਾਦ ਨਗਰ ਨਿਗਮ ਚੋਣ ਤੋਂ ਆਪਣੇ ਪਹਿਲੇ ਪੜਾਅ ਦੀ ਸ਼ੁਰੂਆਤ ਕੀਤੀ ਸੀ। ਇਸ ਤੋਂ ਬਾਅਦ ਗੁਰੂਗ੍ਰਾਮ ਨਗਰ ਨਿਗਮ ਚੋਣ, ਪੰਚਾਇਤ ਚੋਣ, ਪੰਜ ਨਗਰ ਨਿਗਮਾਂ ਦੀ ਚੋਣ, ਜੀਂਦ ਜਿਮਨੀ ਚੋਣ ਸਫਲਤਾ ਨਾਲ ਪਾਰ ਕਰਦੇ ਹੋਏ ਅਸੀਂ ਲੋਕ ਸਭਾ ਚੋਣ…

VIA PUNJAB
ਅੱਗੇ ਪੜ੍ਹੋ

ਐਨ.ਡੀ.ਏ. ਨੂੰ ਰਾਜ ਸਭਾ ‘ਚ ਅਗਲੇ ਸਾਲ ਮਿਲ ਸਕਦੈ ਬਹੁਮੱਤ

ਐਨ.ਡੀ.ਏ. ਨੂੰ ਰਾਜ ਸਭਾ ‘ਚ ਅਗਲੇ ਸਾਲ ਮਿਲ ਸਕਦੈ ਬਹੁਮੱਤ

ਨਵੀਂ ਦਿੱਲੀ – ਕੌਮੀ ਜਮਹੂਰੀ ਗੱਠਜੋੜ ਨੂੰ ਕੋਈ ਫ਼ਿਕਰ ਨਹੀਂ ਹੈ। ਲੋਕ ਸਭਾ ‘ਚ ਉਸ ਕੋਲ ਪੂਰਨ ਬਹੁਮੱਤ ਹੈ ਪਰ ਰਾਜ ਸਭਾ ‘ਚ ਹਾਲੇ ਨਹੀਂ ਹੈ। ਪਰ ਐੱਨਡੀਏ ਕੋਲਅਗਲੇ ਸਾਲ ਰਾਜ ਸਭਾ ‘ਚ ਵੀ ਬਹੁਮੱਤ ਹੋ ਜਾਵੇਗਾ।ਮੋਦੀ ਸਰਕਾਰ ਲਈ ਰਾਜ ਸਭਾ ਬਹੁਤ ਅਹਿਮ ਹੈ ਕਿਉਂਕਿ ਕਈ ਅਹਿਮ ਬਿਲ ਬਹੁਮੱਤ ਦੀ ਕਮੀ ਕਾਰਨ ਰੁਕੇ ਪਏ ਹਨ। ਕੋਈ ਵੀ ਬਿਲ ਪਾਸ ਕਰਵਾਉਣ ਲਈ ਸੰਸਦ ਦੇ ਦੋਵੇ। ਸਦਨਾਂ ਲੋਕ ਸਭਾ ਤੇ ਰਾਜ ਸਭਾ ਵਿੱਚ ਬਹੁਮੱਤ ਹੋਣਾ ਜ਼ਰੂਰੀ ਹੁੰਦਾ…

VIA PUNJAB
ਅੱਗੇ ਪੜ੍ਹੋ
1 192 193 194 195 196 325