ਇਸਰੋ ਨੇ ਲਾਂਚ ਕੀਤਾ 7ਏ -71 ਉਪਗ੍ਰਹਿ-ਹਵਾਈ ਫ਼ੌਜ ਬਣੇਗੀ ਹੋਰ ਤਾਕਤਵਰ

ਇਸਰੋ ਨੇ ਲਾਂਚ ਕੀਤਾ 7ਏ -71 ਉਪਗ੍ਰਹਿ-ਹਵਾਈ ਫ਼ੌਜ ਬਣੇਗੀ ਹੋਰ ਤਾਕਤਵਰ

ਨਵੀਂ ਦਿਲੀ – ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਅੱਜ ਇੱਕ ਸੰਚਾਰ ਉਪਗ੍ਰਹਿ ਜੀਸੈਟ-7ਏ ਸਫਲਤਾਪੂਰਨ ਲਾਂਚ ਕਰ ਦਿਤਾ ਹੈ।ਇਸ ਉਪਗ੍ਰਹਿ ਦੀ ਮਦਦ ਨਾਲ ਹੁਣ ਭਾਰਤੀ ਹਵਾਈ ਫ਼ੌਜ ਹੋਰ ਤਾਕਤਵਰ ਬਣ ਜਾਵੇਗੀ। ਇਸਰੋ ਮੁਤਾਬਕ ਜੀਸੈਟ-7ਏ ਉਪਗ੍ਰਹਿ ਨਾਲ ਹਵਾਈ ਫ਼ੌਜ ਦੇ ਜਹਾਜ਼ਾਂ ਦੀ ਸੰਚਾਰ ਪ੍ਰਣਾਲੀ ਹੋਰ ਵਧੀਆ ਹੋਵੇਗੀ।ਇਹ ਭਾਰਤੀ ਖੇਤਰ ਚ ਕਰੂ ਬੈਂਡ ਚ ਹਵਾਈ ਫ਼ੌਜ ਨੂੰ ਸੰਚਾਰ ਤਾਕਤ ਦੀ ਮਦਦ ਦੇਵੇਗਾ।ਜਾਣਕਾਰੀ ਮੁਤਾਬਕ ਬੁਧਵਾਰ ਸ਼ਾਮ 4 ਵਜ ਕੇ 10 ਮਿੰਟ ਤੇ ਸ਼੍ਰੀਹਰਿਕੋਟਾ ਦੇ ਦੂਜੇ ਲਾਂਚ ਪੈਡ ਤੋਂ…

VIA PUNJAB
ਅੱਗੇ ਪੜ੍ਹੋ

ਹਾਫ਼ਿਜ਼ ਮਾਮਲੇ ਵਿੱਚ ਨਿਆਂ ਹੋਵੇਗਾ: ਅਕਬਰੂਦੀਨ

ਹਾਫ਼ਿਜ਼ ਮਾਮਲੇ ਵਿੱਚ ਨਿਆਂ ਹੋਵੇਗਾ: ਅਕਬਰੂਦੀਨ

ਨਵੀਂ ਦਿੱਲੀ – ਸੰਯੁਕਤ ਰਾਸ਼ਟਰ ਵਿੱਚ ਭਾਰਤ ਦੇ ਸਥਾਈ ਨੁਮਾਇੰਦੇ ਤੇ ਸਫ਼ੀਰ ਸਈਦ ਅਕਬਰੂਦੀਨ ਨੇ ਕਿਹਾ ਕਿ ਮੁੰਬਈ ਹਮਲੇ ਦੇ ਮੁੱਖ ਸਾਜ਼ਿਸ਼ਘਾੜੇ ਹਾਫ਼ਿਜ਼ ਸਈਦ ਦੇ ਮਾਮਲੇ ਵਿੱਚ ਨਿਆਂ ਜ਼ਰੂਰ ਮਿਲੇਗਾ ਤੇ ਭਾਰਤ ਸਰਕਾਰ ਇਸ ਆਲਮੀ ਦਹਿਸ਼ਤਗਰਦ ਵੱਲੋਂ ਕੀਤੇ ਕਾਰੇ ਨੂੰ ਕਦੇ ਵੀ ਨਹੀਂ ਭੁੱਲ ਸਕਦੀ ਹੈ ਤੇ ਨਾ ਹੀ ਉਸਨੂੰ ਕਦੇ ਇਸ ਲਈ ਮੁਆਫ਼ ਕਰੇਗੀ।ਇਥੇ ਸਾਫ਼ਟ ਪਾਵਰ ਬਾਰੇ ਕਾਨਫਰੰਸ ਤੋਂ ਇਕ ਪਾਸੇ ਆਪਣੇ ਸੰਬੋਧਨ ਵਿੱਚ ਸ੍ਰੀ ਅਕਬਰੂਦੀਨ ਨੇ ਕਿਹਾ, ‘ਹਾਫ਼ਿਜ਼ ਸਈਦ ਦੇ ਮਾਮਲੇ ਵਿੱਚ ਨਿਆਂ…

VIA PUNJAB
ਅੱਗੇ ਪੜ੍ਹੋ

ਅਸੀਂ ਆਪਣਾ ਵਾਇਦਾ 6 ਘੰਟਿਆਂ ਵਿੱਚ ਪੂਰਾ ਕੀਤਾ : ਰਾਹੁਲ ਗਾਂਧੀ

ਅਸੀਂ ਆਪਣਾ ਵਾਇਦਾ 6 ਘੰਟਿਆਂ ਵਿੱਚ ਪੂਰਾ ਕੀਤਾ : ਰਾਹੁਲ ਗਾਂਧੀ

ਨਵੀਂ ਦਿੱਲੀ – ਮੱਧ ਪ੍ਰਦੇਸ਼ ਅਤੇ ਛੱਤੀਸਗੜ੍ਹ ਦੀ ਕਾਂਗਰਸ ਸਰਕਾਰ ਨੇ ਆਪਣੇ ਚੋਣਾਵੀ ਵਾਅਦੇ ਅਨੁਸਾਰ ਕਿਸਾਨਾਂ ਦਾ ਕਰਜ਼ਾ ਮੁਆਫ ਕਰ ਦਿੱਤਾ ਹੈ| ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਵੀ ਇਸ ਨਾਲ ਬਹੁਤ ਉਤਸ਼ਾਹਤ ਦਿੱਸੇ| ਪੱਤਰਕਾਰਾਂ ਦੇ ਪੁੱਛੇ ਜਾਣ ਤੇ ਕਿ ‘ਕੀ ਚੋਣਾਵੀ ਵਾਅਦੇ ਪੂਰੇ ਹੋਣੇ ਸ਼ੁਰੂ ਹੋ ਗਏ’, ਇਸ ਤੇ ਰਾਹੁਲ ਗਾਂਧੀ ਨੇ ਕਿਹਾ ਕਿ ਦੇਖਿਆ ਤੁਸੀਂ ਸ਼ੁਰੂ ਹੋ ਗਿਆ ਨਾ ਕੰਮ| ਉਨ੍ਹਾਂ ਨੇ ਕਿਹਾ ਕਿ 6 ਘੰਟਿਆਂ ਵਿੱਚ ਆਪਣਾ ਚੋਣਾਵੀ ਵਾਅਦਾ ਪੂਰਾ ਕੀਤਾ ਹੈ| ਮੱਧ ਪ੍ਰਦੇਸ਼…

VIA PUNJAB
ਅੱਗੇ ਪੜ੍ਹੋ

ਸੂਬੇ ਦੇ 1505 ਮਰੀਜਾਂ ਨੂੰ ਕਰੀਬ 1.90 ਕਰੋੜ ਰੁਪਏ ਦੀ ਮੈਡੀਕਲ ਸਹਾਇਤਾ ਮਹੁਈਆ ਕਰਵਾਈ – ਸਿਹਤ ਮੰਤਰੀ

ਸੂਬੇ ਦੇ 1505 ਮਰੀਜਾਂ ਨੂੰ ਕਰੀਬ 1.90 ਕਰੋੜ ਰੁਪਏ ਦੀ ਮੈਡੀਕਲ ਸਹਾਇਤਾ ਮਹੁਈਆ ਕਰਵਾਈ – ਸਿਹਤ ਮੰਤਰੀ

ਚੰਡੀਗੜ – ਹਰਿਆਣਾ ਦੇ ਸਿਹਤ ਮੰਤਰੀ ਅਨਿਲ ਵਿਜ ਨੇ ਕਿਹਾ ਕਿ ਆਯੂਸ਼ਮਾਨ ਭਾਰਤ ਯੋਜਨਾ ਦੇ ਤਹਿਤ ਹੁਣ ਤਕ ਸੂਬੇ ਦੇ 1505 ਮਰੀਜਾਂ ਨੂੰ ਕਰੀਬ 1.90 ਕਰੋੜ ਰੁਪਏ ਦੀ ਮੈਡੀਕਲ ਸਹਾਇਤਾ ਮਹੁਈਆ ਕਰਾਈ ਗਈ ਹੈ| ਪਿਛਲੇ 4 ਮਹੀਨੇ ਦੌਰਾਨ ਕੁੱਲ 2598 ਮੀਰਜਾਂ ਵੱਲੋਂ ਵੱਖ-ਵੱਖ ਹਸਪਤਾਲਾਂ ਵਿਚ ਇਲਾਜ ਕਰਵਾਇਆ ਗਿਆ ਹੈ| ਸ੍ਰੀ ਵਿਜ ਨੇ ਦਸਿਆ ਕਿ ਹਰਿਆਣਾ ਦੇ 1166 ਮਰੀਜਾਂ ਨੇ ਪ੍ਰਾਈਵੇਟ ਹਸਪਤਾਲਾਂ ਅਤੇ 1432 ਮਰੀਜਾਂ ਵੱਲੋਂ ਸਰਕਾਰੀ ਹਸਪਤਾਲਾਂ ਵਿਚ ਇਲਾਜ ਕੀਤਾ ਹੈ| ਇਸ ਦੇ ਲਈ ਹੁਣ…

VIA PUNJAB
ਅੱਗੇ ਪੜ੍ਹੋ

99 ਫੀਸਦੀ ਚੀਜ਼ਾਂ ’ਤੇ ਲੱਗੇਗੀ 18 ਫੀਸਦੀ ਜੀ.ਐਸ.ਟੀ. : ਮੋਦੀ

99 ਫੀਸਦੀ ਚੀਜ਼ਾਂ ’ਤੇ ਲੱਗੇਗੀ 18 ਫੀਸਦੀ ਜੀ.ਐਸ.ਟੀ. : ਮੋਦੀ

ਨਵੀਂ ਦਿੱਲੀ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜੀ.ਐਸ.ਟੀ. ਨੂੰ ਲੈ ਕੇ ਵਡਾ ਐਲਾਨ ਕੀਤਾ ਹੈ।ਮੋਦੀ ਨੇ ਕਿਹਾ ਹੈ ਕਿ 99 ਫੀਸਦੀ ਚੀਜ਼ਾਂ ਨੂੰ 18 ਫੀਸਦੀ ਜਾਂ ਉਸ ਤੋਂ ਘਟ ਜੀ.ਐਸ.ਟੀ. ਦੇ ਦਾਇਰੇ ‘ਚ ਲਿਆਂਦਾ ਜਾਵੇਗਾ। ਪ੍ਰਧਾਨ ਮੰਤਰੀ ਮੋਦੀ ਨੇ ਇਹ ਐਲਾਨ ਮੁੰਬਈ ‘ਚ ਇਕ ਨਿਜੀ ਟੀਵੀ ਚੈਨਲ ਦੇ ਪ੍ਰੋਗਰਾਮ ‘ਚ ਕਹੀ। ਮੋਦੀ ਨੇ ਕਿਹਾ ਕਿ ਜੀ.ਐਸ.ਟੀ. ਨੂੰ ਲੈ ਕੇ ਸਰਕਾਰ ਸਾਹਮਣੇ ਕਈ ਚੁਣੌਤੀਆਂ ਹਨ।

VIA PUNJAB
ਅੱਗੇ ਪੜ੍ਹੋ

ਨਰਵਾਨਾ-ਕੁਰੂਕਸ਼ੇਤਰ ਰੇਲਵੇ ਲਾਇਨ ਨੂੰ ਵੀ ਐਲੀਵੇਟਿਡ ਰੇਲਵੇ ਟ੍ਰੈਕ ਬਨਾਉਣ ਦੀ ਅਪੀਲ

ਨਰਵਾਨਾ-ਕੁਰੂਕਸ਼ੇਤਰ ਰੇਲਵੇ ਲਾਇਨ ਨੂੰ ਵੀ ਐਲੀਵੇਟਿਡ ਰੇਲਵੇ ਟ੍ਰੈਕ ਬਨਾਉਣ ਦੀ ਅਪੀਲ

ਚੰਡੀਗੜ – ਹਰਿਆਣਾ ਦੇ ਮੁਖ ਮੰਤਰੀ ਮਨੋਹਰ ਲਾਲ ਨੇ ਕੇਂਦਰੀ ਰੇਲ ਮੰਤਰੀ ਪੀਯੂਸ਼ ਗੋਇਲ ਨਾਲ ਰੋਹਤਕ ਵਿਚ ਬਣਾਏ ਗਏ ਐਲੀਵੇਟਿਡ ਰੇਲਵੇ ਟ੍ਰੇਕ ਦੀ ਤਰਜ ‘ਤੇ ਕੈਥਲ ਵਿਚ ਨਰਵਾਨਾ- ਕੁਰੂਕਸ਼ੇਤਰ ਰੇਲਵੇ ਲਾਇਨ ਨੂੰ ਵੀ ਐਲੀਵੇਟਿਡ ਰੇਲਵੇ ਟ੍ਰੈਕ ਬਨਾਉਣ ਦੀ ਅਪੀਲ ਕੀਤੀ ਹੈ। ਲੋਕ ਨਿਰਮਾਣ ਵਿਭਾਗ ਦੇ ਇਕ ਬੁਲਾਰੇ ਨੇ ਇਸ ਬਾਰੇ ਵਿਚ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਰੋਹਤਕ ਵਿਚ ਭਾਰਤ ਦੇ ਪਹਿਲੇ ਐਲੀਵੇਟਿਡ ਰੇਲ ਟ੍ਰੇਕ ਦੀ ਤਰਜ ‘ਤੇ ਸੂਬੇ ਦੇ ਹੋਰ ਥਾਵਾਂ ‘ਤੇ ਵੀ ਅਜਿਹੇ ਪ੍ਰੋਜੈਕਟ…

VIA PUNJAB
ਅੱਗੇ ਪੜ੍ਹੋ

’84 ਸਿੱਖ ਕਤਲੇਆਮ: ਦਿੱਲੀ ਹਾਈਕੋਰਟ ਵੱਲੋਂ ਸੱਜਣ ਕੁਮਾਰ ਤੇ 3 ਹੋਰਾਂ ਨੂੰ ਉਮਰ ਕੈਦ

’84 ਸਿੱਖ ਕਤਲੇਆਮ: ਦਿੱਲੀ ਹਾਈਕੋਰਟ ਵੱਲੋਂ ਸੱਜਣ ਕੁਮਾਰ ਤੇ 3 ਹੋਰਾਂ ਨੂੰ ਉਮਰ ਕੈਦ

ਸਿੱਖ ਭਾਈਚਾਰੇ ਨੂੰ 34 ਸਾਲਾਂ ਬਾਅਦ ਮਿਲਿਆ ਇਨਸਾਫ ਨਵੀਂ ਦਿਲੀ – ਦਿੱਲੀ ਹਾਈਕੋਰਟ ਨੇ ਨਵੰਬਰ 1984 ਦੇ ਸਿਖ ਕਤਲੇਆਮ ਨਾਲ ਸਬੰਧਿਤ ਇੱਕ ਮਾਮਲੇ ਵਿੱਚ ਕਾਂਗਰਸ ਦੇ ਇੱਕ ਵੱਡੇ ਆਗੂ ਅਤੇ ਸਾਬਕਾ ਸੰਸਦ ਮੈਂਬਰ ਸੱਜਣ ਕੁਮਾਰ ਨੂੰ ਦੋਸ਼ੀ ਠਹਿਰਾਉਂਦੇ ਹੋਏ ਉਮਰ ਕੈਦ ਦੀ ਸਜ਼ਾ ਸੁਣਾਈ ਹੈ। 34 ਸਾਲਾਂ ਬਾਅਦ ਅਦਾਲਤ ਦੇ ਫੈਸਲੇ ਨੇ ਸਿੱਖ ਭਾਈਚਾਰੇ ਵਿੱਚ ਇੱਕ ਵਾਰ ਫਿਰ ਨਿਆਂ ਲਈ ਉਮੀਦ ਦੀ ਕਿਰਨ ਜਗਾ ਦਿੱਤੀ ਹੈ। ਸੱਜਣ ਕੁਮਾਰ ਦੇ ਨਾਲ ਤਿੰਨ ਹੋਰ ਦੋਸ਼ੀਆਂ ਨੂੰ ਵੀ…

VIA PUNJAB
ਅੱਗੇ ਪੜ੍ਹੋ

ਆਪਣੇ ਆਖਰੀ ਸਾਹ ਤੱਕ ਇਨਸਾਫ ਲਈ ਲੜਾਂਗੀ : ਬੀਬੀ ਜਗਦੀਸ਼ ਕੌਰ

ਆਪਣੇ ਆਖਰੀ ਸਾਹ ਤੱਕ ਇਨਸਾਫ ਲਈ ਲੜਾਂਗੀ : ਬੀਬੀ ਜਗਦੀਸ਼ ਕੌਰ

ਨਵੀਂ ਦਿਲੀ- 1984 ਵਿਚ ਸਿਖ ਵਿਰੋਧੀ ਦੰਗਿਆਂ ’ਚ ਸਜਣ ਕੁਮਾਰ ਨੂੰ ਦੋਸ਼ੀ ਠਹਿਰਾਉਣ ਬਾਅਦ 77 ਸਾਲਾ ਜਗਦੀਸ਼ ਕੌਰ ਨੇ ਅਦਾਲਤ ਦਾ ਧੰਨਵਾਦ ਕੀਤਾ। ਜ਼ਿਕਰਯੋਗ ਹੈ ਕਿ ਦੰਗਿਆਂ ਦੌਰਾਨ ਜਗਦੀਸ਼ ਕੌਰ ਦੇ ਪਰਿਵਾਰ ਦੇ 5 ਮੈਂਬਰਾਂ ਦੀ ਹੱਤਿਆ ਕੀਤੀ ਗਈ ਸੀ। ਸੱਜਣ ਕੁਮਾਰ ਨੂੰ ਸਜ਼ਾ ਸੁਣਾਏ ਜਾਣ ਬਾਅਦ ਉਨ੍ਹਾਂ ਕਿਹਾ ਕਿ ਹੁਣ ਉਨ੍ਹਾਂ ਨੂੰ ਵੀ ਉਮੀਦ ਹੈ ਕਿ ਮੈਨੂੰ ਵੀ ਪੂਰਾ ਇਨਸਾਫ਼ ਮਿਲੇਗਾ। ਉਨ੍ਹਾਂ ਕਿਹਾ ਕਿ ਮੈਂ ਆਪਣੇ ਆਖਰੀ ਸਾਹ ਤੱਕ ਇਨਸਾਫ਼ ਲਈ ਲੜਾਂਗੀ, ਦੇਰੀ ਨਾਲ…

VIA PUNJAB
ਅੱਗੇ ਪੜ੍ਹੋ

ਸਜਣ ਕੁਮਾਰ ਨੂੰ ਸਜ਼ਾ 34 ਸਾਲ ਦੇ ਸੰਘਰਸ਼ ਦਾ ਨਤੀਜਾ : ਸ. ਫੂਲਕਾ

ਸਜਣ ਕੁਮਾਰ ਨੂੰ ਸਜ਼ਾ 34 ਸਾਲ ਦੇ ਸੰਘਰਸ਼ ਦਾ ਨਤੀਜਾ : ਸ. ਫੂਲਕਾ

ਨਵੀਂ ਦਿੱਲੀ- ਦਿਲੀ ਹਾਈਕੋਰਟ ਵੱਲੋਂ ਸਜਣ ਕੁਮਾਰ ਨੂੰ ਦੋਸ਼ੀ ਕਰਾਰ ਦਿੰਦਿਆਂ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਅਦਾਲਤ ਦੇ ਇਸ ਫੈਸਲੇ ’ਤੇ ਕਤਲੇਆਮ ਕੇਸ ਦੇ ਵਕੀਲ ਐਚ.ਐਸ. ਫੂਲਕਾ ਨੇ ਕਿਹਾ ਕਿ ਅਜ ਦਾ ਦਿਨ ਉਨ੍ਹਾਂ ਦੀ ਜ਼ਿੰਦਗੀ ਦਾ ਵਡਾ ਦਿਨ ਹੈ। ਇਹ ਉਨ੍ਹਾਂ ਦੀ ਜ਼ਿੰਦਗੀ ਦੇ 34 ਸਾਲਾਂ ਦੇ ਸੰਘਰਸ਼ ਦਾ ਨਤੀਜਾ ਹੈ। ਸ: ਫੂਲਕਾ ਨੇ ਕਿਹਾ ਕਿ ਇਹ ਕੇਸ ਲੜਨ ਲਈ ਉਨ੍ਹਾਂ ਨੇ ਵਿਰੋਧੀ ਧਿਰ ਦੇ ਆਗੂ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿਤਾ…

VIA PUNJAB
ਅੱਗੇ ਪੜ੍ਹੋ

ਭੂਪੇਸ਼ ਬਘੇਲ ਨੇ ਛਤੀਸਗੜ੍ਹ ਦੇ ਮੁੱਖ ਮੰਤਰੀ ਵਜੋਂ ਲਿਆ ਹਲਫ਼

ਭੂਪੇਸ਼ ਬਘੇਲ ਨੇ ਛਤੀਸਗੜ੍ਹ ਦੇ ਮੁੱਖ ਮੰਤਰੀ ਵਜੋਂ ਲਿਆ ਹਲਫ਼

ਰਾਏਪੁਰ – ਭੂਪੇਸ਼ ਬਘੇਲ ਨੇ ਛੱਤੀਸਗੜ੍ਹ ਦੇ ਮੁਖ ਮੰਤਰੀ ਵਜੋਂ ਹਲਫ਼ ਲਿਆ ਹੈ। ਭੂਪੇਸ਼ ਬਘੇਲ ਛੱਤੀਸਗੜ੍ਹ ਦੇ ਤੀਜੇ ਮੁੱਖ ਮੰਤਰੀ ਹਨ। ਉਨ੍ਹਾਂ ਦਾ ਸਹੁੰ ਚੁੱਕ ਸਮਾਗਮ ਰਾਏਪੁਰ ਦੇ ਇਨਡੋਰ ਸਟੇਡੀਅਮ ਵਿੱਚ ਰੱਖਿਆ ਗਿਆ। ਇਸ ਤੋਂ ਪਹਿਲਾਂ ਸਹੁੰ ਚੁੱਕ ਸਮਾਗਮ ਸਾਇੰਸ ਕਾਲਜ ਦੇ ਮੈਦਾਨ ਵਿੱਚ ਰੱਖਿਆ ਗਿਆ ਸੀ ਪਰ ਬਾਰਿਸ਼ ਕਾਰਨ ਪ੍ਰੋਗਰਾਮ ਦੀ ਜਗ੍ਹਾ ਬਦਲ ਦਿੱਤੀ ਗਈ। ਬਘੇਲ ਦੇ ਸਹੁੰ ਚੁੱਕ ਸਮਾਗਮ ਵਿੱਚ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਤੋਂ ਇਲਾਵਾ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਅਤੇ ਕਈ…

VIA PUNJAB
ਅੱਗੇ ਪੜ੍ਹੋ
1 247 248 249 250 251 325