ਜੇਲ ਤੋਂ ਰਿਹਾਅ ਹੁੰਦੇ ਹੀ ‘ਰਾਵਣ’ ਨੇ ਭਾਜਪਾ ਨੂੰ ਲਲਕਾਰਿਆ, ਕਿਹਾ-ਚੋਣਾਂ ਵਿੱਚ ਹਰਾ ਕੇ ਰਹਾਂਗੇ

ਜੇਲ ਤੋਂ ਰਿਹਾਅ ਹੁੰਦੇ ਹੀ ‘ਰਾਵਣ’ ਨੇ ਭਾਜਪਾ ਨੂੰ ਲਲਕਾਰਿਆ, ਕਿਹਾ-ਚੋਣਾਂ ਵਿੱਚ ਹਰਾ ਕੇ ਰਹਾਂਗੇ

ਨਵੀਂ ਦਿੱਲੀ – ਉਤਰ ਪ੍ਰਦੇਸ਼ ਦੀ ਯੋਗੀ ਸਰਕਾਰ ਨੇ ਰਾਸ਼ਟਰੀ ਸੁਰੱਖਿਆ ਕਾਨੂੰਨ ਯਾਨੀ ਐਨ.ਐਸ.ਏ. ਤਹਿਤ ਜੇਲ ਵਿੱਚ ਬੰਦ ਭੀਮ ਸੈਨਾ ਦੇ ਮੁਖੀਆ ਚੰਦਰਸ਼ੇਖਰ ਉਰਫ ਰਾਵਣ ਨੂੰ ਸਮੇਂ ਤੋਂ ਪਹਿਲਾਂ ਰਿਹਾਅ ਕਰ ਦਿੱਤਾ| ਚੰਦਰਸ਼ੇਖਰ ਰਾਤੀ 2.24 ਵਜੇ ਕਰੀਬ ਜੇਲ ਤੋਂ ਰਿਹਾਅ ਕੀਤਾ ਗਿਆ| ਉਸ ਨੂੰ ਬੀਤੇ ਸਾਲ 2017 ਵਿੱਚ ਸਹਾਰਨਪੁਰ ਵਿੱਚ ਹੋਈ ਜਾਤੀ ਹਿੰਸਾ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ| ਉਹ ਲਗਭਗ 16 ਮਹੀਨੇ ਤੋਂ ਜੇਲ ਵਿੱਚ ਬੰਦ ਸੀ| ਰਾਵਣ ਨੂੰ ਬੀਤੀਂ ਰਾਤੀ ਕਰੀਬ 2.24…

VIA PUNJAB
ਅੱਗੇ ਪੜ੍ਹੋ

ਸੁਪਰੀਮ ਕੋਰਟ ਨੇ ਦਾਜ ਅੱਤਿਆਚਾਰ ਕੇਸਾਂ ਸਬੰਧੀ ਫੈਸਲਾ ਬਦਲਿਆ

ਸੁਪਰੀਮ ਕੋਰਟ ਨੇ ਦਾਜ ਅੱਤਿਆਚਾਰ ਕੇਸਾਂ ਸਬੰਧੀ ਫੈਸਲਾ ਬਦਲਿਆ

ਹੁਣ ਹੋਵੇਗੀ ਪਤੀ ਦੀ ਤੁਰੰਤ ਗ੍ਰਿਫਤਾਰੀ ਨਵੀਂ ਦਿੱਲੀ – ਸੁਪਰੀਮ ਕੋਰਟ ਨੇ ਦਾਜ ਅਤਿਆਚਾਰ ਮਾਮਲੇ (498 ਏ) ‘ਚ ਆਪਣਾ ਹੀ ਫੈਸਲਾ ਬਦਲ ਦਿਤਾ ਹੈ। ਅਦਾਲਤ ਨੇ ਪਰਿਵਾਰ ਨੂੰ ਮਿਲਿਆ ਸੇਫਗਾਰਡ ਖਤਮ ਕਰ ਦਿਤਾ ਹੈ, ਜਿਸਦੇ ਤਹਿਤ ਦਾਜ ਤੋਂ ਪੀੜਤ ਕੇਸ ‘ਚ ਪੀੜਤ ਮਹਿਲਾ ਦੇ ਪਤੀ ਤੇ ਉਸਦੇ ਸਹੁਰੇ ਵਾਲਿਆ ‘ਤੇ ਕੇਸ ਦਰਜ ਹੋਣ ਦੇ ਤੁਰੰਤ ਬਾਅਦ ਗ੍ਰਿਫਤਾਰੀ ਕੀਤੀ ਜਾ ਸਕੇਗੀ। ਚੀਫ ਜਸਟਿਸ ਦੀਪਕ ਮਿਸ਼ਰਾ, ਜਸਟਿਸ ਏ.ਐਮ.ਖਾਨਵਿਲਕਰ, ਜਸਟਿਸ ਡੀ.ਵਾਈ.ਚੰਦਰਚੂੜ ਦੀ ਪ੍ਰਧਾਨਗੀ ਵਾਲੀ ਤਿੰਨ ਜਜਾਂ ਦੀ ਬੈਂਚ…

VIA PUNJAB
ਅੱਗੇ ਪੜ੍ਹੋ

ਦੁਬਾਰਾ ਵਿਆਹ ਕਰਨ ਤੇ ਵੀ ਪਹਿਲੇ ਪਤੀ ਦੀ ਪੈਨਸ਼ਨ ਪਾਉਣ ਦੀ ਹੱਕਦਾਰ ਹੈ ਵਿਧਵਾ ਔਰਤ

ਦੁਬਾਰਾ ਵਿਆਹ ਕਰਨ ਤੇ ਵੀ ਪਹਿਲੇ ਪਤੀ ਦੀ ਪੈਨਸ਼ਨ ਪਾਉਣ ਦੀ ਹੱਕਦਾਰ ਹੈ ਵਿਧਵਾ ਔਰਤ

ਨਵੀਂ ਦਿੱਲੀ – ਕੇਂਦਰੀ ਪ੍ਰਸ਼ਾਸਨਿਕ ਟ੍ਰਿਬਿਊਨਲ ਨੇ ਇਕ ਅਹਿਮ ਫੈਸਲੇ ਨਾਲ ਉਨ੍ਹਾਂ ਔਰਤਾਂ ਨੂੰ ਰਾਹਤ ਦਿੱਤੀ ਹੈ, ਜੋ ਸਰਕਾਰੀ ਨੌਕਰੀ ਕਰਨ ਵਾਲੇ ਪਤੀ ਦੀ ਮੌਤ ਦੇ ਬਾਅਦ ਦੂਸਰਾ ਵਿਆਹ ਕਰ ਲੈਂਦੀ ਹੈ| ਕੈਟ ਨੇ ਕਿਹਾ ਕਿ ਅਜਿਹੀਆਂ ਮਹਿਲਾਵਾਂ ਆਪਣੇ ਦੁਬਾਰਾ ਵਿਆਹ ਦੇ ਬਾਵਜੂਦ ਸਰਕਾਰ ਤੋਂ ਮਿਲ ਰਹੀ ਪਹਿਲੇ ਪਤੀ ਦੀ ਪਰਿਵਾਰਕ ਪੈਂਨਸ਼ਨ ਨੂੰ ਲੈਂਦੇ ਰਹਿਣ ਦੀ ਹੱਕਦਾਰ ਰਹੇਗੀ| ਕੈਟ ਦੇ ਪ੍ਰਸ਼ਾਸਨਿਕ ਮੈਂਬਰ ਪ੍ਰਵੀਨ ਮਹਾਜਨ ਨੇ ਇਹ ਨਿਰਣੇ ਦਿੰਦੇ ਹੋਏ ਦਿੱਲੀ ਨਿਵਾਸੀ ਰੇਨੂ ਗੁਪਤਾ (47 ਸਾਲ)…

VIA PUNJAB
ਅੱਗੇ ਪੜ੍ਹੋ

ਰਾਹੁਲ ਗਾਂਧੀ ਦਾ ਦਾਅਵਾ-ਲੰਡਨ ਜਾਣ ਤੋਂ ਪਹਿਲਾਂ ਮਾਲਿਆ ਨੇ ਜੇਤਲੀ ਨਾਲ ਕੀਤੀ ਸੀ ਡੀਲ

ਰਾਹੁਲ ਗਾਂਧੀ ਦਾ ਦਾਅਵਾ-ਲੰਡਨ ਜਾਣ ਤੋਂ ਪਹਿਲਾਂ ਮਾਲਿਆ ਨੇ ਜੇਤਲੀ ਨਾਲ ਕੀਤੀ ਸੀ ਡੀਲ

ਨਵੀਂ ਦਿੱਲੀ – ਭਗੋੜੇ ਸ਼ਰਾਬ ਕਾਰੋਬਾਰੀ ਵਿਜੈ ਮਾਲਿਆ ਦੇ ਵਿੱਤ ਮੰਤਰੀ ਅਰੁਣ ਜੇਤਲੀ ਨਾਲ ਮੁਲਾਕਾਤ ਦੇ ਦਾਅਵੇ ਨਾਲ ਰਾਜਨੀਤੀਕ ਭੂਚਾਲ ਆ ਗਿਆ ਹੈ| ਭਾਜਪਾ ਅਤੇ ਕਾਂਗਰਸ ਵਿਚ ਦੋਸ਼ ਦਾ ਸਿਲਸਿਲਾ ਜਾਰੀ ਹੈ| ਭਾਜਪਾ ਦੀ ਸਫਾਈ ਦੇ ਬਾਅਦ ਹੁਣ ਕਾਂਗਰਸ ਨੇ ਪ੍ਰੈਸ ਕਾਨਫਰੰਸ ਕਰਕੇ ਵਿੱਤ ਮੰਤਰੀ ਉਤੇ ਦੋਸ਼ ਲਗਾਇਆ ਹੈ| ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਕਿਹਾ ਕਿ ਲੰਬੇ ਬਲਾਂਗ ਲਿਖਣ ਵਾਲੇ ਜੇਤਲੀ ਇਸ ਮਾਮਲੇ ਵਿੱਚ ਝੂਠ ਬੋਲ ਰਹੇ ਹਨ| ਉਹਨਾਂ ਕੋਲ ਸਬੂਤ ਹਨ| ਉਨ੍ਹਾਂ ਨੇ ਦਾਅਵਾ…

VIA PUNJAB
ਅੱਗੇ ਪੜ੍ਹੋ

ਭਾਜਪਾ ਵਿੱਚ ਨਾਮ ਤੋਂ ਨਹੀਂ ਸਗੋਂ ਕੰਮ ਤੋਂ ਜਾਣੇ ਜਾਂਦੇ ਹਨ ਨੇਤਾ- ਮੋਦੀ

ਭਾਜਪਾ ਵਿੱਚ ਨਾਮ ਤੋਂ ਨਹੀਂ ਸਗੋਂ ਕੰਮ ਤੋਂ ਜਾਣੇ ਜਾਂਦੇ ਹਨ ਨੇਤਾ- ਮੋਦੀ

ਨਵੀਂ ਦਿੱਲੀ – ਨਮੋ ਐਪ ਰਾਹੀਂ ਭਾਜਪਾ ਦੇ ਬੂਥ ਪੱਧਰੀ ਵਰਕਰਾਂ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ, ਸਾਡੇ ਵਰਕਰਾਂ ਦੀ ਮਿਹਨਤ ਅਤੇ ਦ੍ਰਿੜ ਸੰਕਲਪ ਦੇ ਕਾਰਣ ਹੀ ਅੱਜ ਅਸੀਂ ਇਸ ਮੁਕਾਮ ਉਤੇ ਪਹੁੰਚੇ ਹਾਂ| ਉਨ੍ਹਾਂ ਕਿਹਾ ਕਿ ਜੜ੍ਹ ਜਿੰਨੀ ਮਜ਼ਬੂਤ ਹੋਵੇਗੀ ਦਰਖਤ ਉਨ੍ਹਾਂ ਹੀ ਮਜ਼ਬੂਤ ਹੋਵੇਗਾ| ਇਸ ਮੌਕੇ ਮੋਦੀ ਨੇ ਪਾਰਟੀ ਵਰਕਰਾਂ ਦਾ ਹੌਸਲਾ ਵਧਾਉਂਦਿਆਂ ਕਿਹਾ ਕਿ ਭਾਜਪਾ ਵਿੱਚ ਨਾਮ ਨਹੀਂ ਸਗੋਂ ਵਿਅਕਤੀ ਦਾ ਕੰਮ ਅਗਵਾਈ ਕਰਦਾ ਹੈ| ਇਸ ਦੇ ਨਾਲ…

VIA PUNJAB
ਅੱਗੇ ਪੜ੍ਹੋ

ਸੂਬਾ ਸਰਕਾਰ ਪੈਟ੍ਰੋਲ ਪੰਪ ਅਤੇ ਸੀ.ਐਨ.ਜੀ. ਸਟੇਸ਼ਨਾਂ ਦੀ ਸਾਈਆਂ ਨੂੰ ਆਇਲ ਕੰਪਨੀਆਂ ਨੂੰ ਲੀਜ ‘ਤੇ ਦੇਵੇਗੀ

ਸੂਬਾ ਸਰਕਾਰ ਪੈਟ੍ਰੋਲ ਪੰਪ ਅਤੇ ਸੀ.ਐਨ.ਜੀ. ਸਟੇਸ਼ਨਾਂ ਦੀ ਸਾਈਆਂ ਨੂੰ ਆਇਲ ਕੰਪਨੀਆਂ ਨੂੰ ਲੀਜ ‘ਤੇ ਦੇਵੇਗੀ

ਚੰਡੀਗੜ – ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਹੈ ਸੂਬਾ ਸਰਕਾਰ ਪੈਟ੍ਰੋਲ ਪੰਪ ਅਤੇ ਸੀ.ਐਨ.ਜੀ. ਸਟੇਸ਼ਨਾਂ ਦੀ ਸਾਈਆਂ ਨੂੰ ਆਇਲ ਕੰਪਨੀਆਂ ਨੂੰ ਲੀਜ ‘ਤੇ ਦੇਵੇਗੀ ਅਤੇ ਜੇਕਰ ਇਹ ਕੰਪਨੀਆਂ ਇੰਨਾਂ ਸਾਈਟਾਂ ਨੂੰ ਅਗੇ ਕਿਸੇ ਹੋਰ ਕੰਪਨੀ ਨੂੰ ਦੇਣ ਚਾਹੁੰਦੀ ਹੈ ਜਾਂ ਖੁਦ ਇਸ ਨੂੰ ਚਲਾਉਣੀ ਚਾਹੁੰਦੀ ਹੈ, ਉਹ ਕੰਪਨੀ ‘ਤੇ ਨਿਰਭਰ ਕਰੇਗਾ| ਮੁੱਖ ਮੰਤਰੀ ਨੇ ਇਹ ਜਾਣਕਾਰੀ ਅੱਜ ਇੱਥੇ ਟਾਊਨ ਐਂਡ ਕੰਟਰੀ ਪਲਾਨਿੰਗ ਵਿਭਾਗ ਦੀ ਉਪਲੱਬਧੀਆਂ ਦੇ ਸਬੰਧ ਵਿਚ ਆਯੋਜਿਤ ਪੱਤਰਕਾਰ ਸੰਮੇਲਨ ਵਿਚ…

VIA PUNJAB
ਅੱਗੇ ਪੜ੍ਹੋ

ਜਿਲਾ ਫਰੀਦਾਬਾਦ ਦੇ ਮੁਜੇਰਸ (ਵਾਈ.ਐਮ.ਸੀ.ਏ. ਚੌਕ) ਤੋਂ ਬੱਲਭਗੜ ਤਕ ਮੈਟ੍ਰੋ ਲਾਇਨ ਤਿਆਰ – ਮੁੱਖ ਮੰਤਰੀ

ਜਿਲਾ ਫਰੀਦਾਬਾਦ ਦੇ ਮੁਜੇਰਸ (ਵਾਈ.ਐਮ.ਸੀ.ਏ. ਚੌਕ) ਤੋਂ ਬੱਲਭਗੜ ਤਕ ਮੈਟ੍ਰੋ ਲਾਇਨ ਤਿਆਰ – ਮੁੱਖ ਮੰਤਰੀ

ਚੰਡੀਗੜ – ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਜਿਲਾ ਫਰੀਦਾਬਾਦ ਦੇ ਮੁਜੇਰਸ (ਵਾਈ.ਐਮ.ਸੀ.ਏ. ਚੌਕ) ਤੋਂ ਬੱਲਭਗੜ ਤਕ ਮੈਟ੍ਰੋ ਲਾਇਨ ਲਗਭਗ ਤਿਆਰ ਹੈ ਅਤੇ ਇਸ ਦਾ ਉਦਘਾਟਨ ਛੇਤੀ ਹੀ ਕੀਤਾ ਜਾਵੇਗਾ| ਮੁੱਖ ਮੰਤਰੀ ਨੇ ਇਹ ਜਾਣਕਾਰੀ ਅੱਜ ਇੱਥੇ ਟਾਊਨ ਐਂਡ ਕੰਟਰੀ ਪਲਾਨਿੰਗ ਵਿਭਾਗ ਦੀ ਉਪਲੱਬਧੀਆਂ ਦੇ ਸਬੰਧ ਵਿਚ ਆਯੋਜਿਤ ਪੱਤਰਕਾਰ ਸੰਮੇਲਨ ਵਿਚ ਦਿੱਤੀ| ਉਨਾਂ ਕਿਹਾ ਕਿ ਇਹ ਮੈਟ੍ਰੋ ਲਾਇਨ 3.205 ਕਿਲੋਮੀਟਰ ਲੰਬੀ ਹੈ ਅਤੇ ਇਸ ‘ਤੇ ਲਗਭਗ 580 ਕਰੋੜ ਰੁਪਏ ਦਾ ਖਰਚ ਆਇਆ…

VIA PUNJAB
ਅੱਗੇ ਪੜ੍ਹੋ

ਜਸਟਿਸ ਰਾਜਨ ਗੋਗੋਈ ਸੁਪਰੀਮ ਕੋਰਟ ਦੇ 46ਵੇਂ ਮੁੱਖ ਜੱਜ ਨਿਯੁਕਤ

ਜਸਟਿਸ ਰਾਜਨ ਗੋਗੋਈ ਸੁਪਰੀਮ ਕੋਰਟ ਦੇ 46ਵੇਂ ਮੁੱਖ ਜੱਜ ਨਿਯੁਕਤ

3 ਅਕਤੂਬਰ ਨੂੰ ਲੈਣਗੇ ਹਲਫ ਝ ਪੰਜਾਬ ਨਾਲ ਖਾਸ ਰਿਸ਼ਤਾ ਨਵੀਂ ਦਿੱਲੀ – ਮਾਣਯੋਗ ਜਸਟਿਸ ਰਾਜਨ ਗੋਗੋਈ ਭਾਰਤ ਦੇ 46ਵੇਂ ਚੀਫ ਜਸਟਿਸ ਹੋਣਗੇ। ਉਹ 3 ਅਕਤੂਬਰ ਨੂੰ ਆਪਣੇ ਅਹੁਦੇ ਦਾ ਹਲਫ ਲੈਣਗੇ ਜਦੋਂ ਕਿ ਸੁਪਰੀਮ ਕੋਰਟ ਦੇ ਮੌਜੂਦਾ ਚੀਫ ਜਸਟਿਸ ਮਾਣਯੋਗ ਸ੍ਰੀ ਦੀਪਕ ਮਿਸ਼ਰਾ 2 ਅਕਤੂਬਰ ਨੂੰ ਸੇਵਾਮੁਕਤ ਹੋ ਜਾਣਗੇ। ਜਸਟਿਸ ਗੋਗੋਈ ਉਤਰ ਪੁਰਬ ਖੇਤਰ ਤੋਂ ਭਾਰਤ ਦੇ ਚੀਫ ਜਸਟਿਸ ਬਣਨ ਵਾਲੇ ਪਹਿਲੇ ਜੱਜ ਹਨ। ਜਸਟਿਸ ਗੋਗੋਈ ਆਪਣੇ ਸਪਸ਼ਟ ਵਿਚਾਰਾਂ ਲਈ ਜਾਣੇ ਜਾਂਦੇ ਹਨ। ਉਨ੍ਹਾਂ…

VIA PUNJAB
ਅੱਗੇ ਪੜ੍ਹੋ

ਜੈਸ਼ ਦੇ ਤਿੰਨ ‘ਫਿਦਾਈਨਾਂ’ ਦੀ ਘੁਸਪੈਠ ਕਾਰਨ ਜੰਮੂ ਖ਼ਿੱਤੇ ’ਚ ਦਹਿਸ਼ਤ

ਜੈਸ਼ ਦੇ ਤਿੰਨ ‘ਫਿਦਾਈਨਾਂ’ ਦੀ ਘੁਸਪੈਠ ਕਾਰਨ ਜੰਮੂ ਖ਼ਿੱਤੇ ’ਚ ਦਹਿਸ਼ਤ

ਜੰਮੂ – ਜੈਸ਼-ਏ-ਮੁਹੰਮਦ ਦੇ ਤਿੰਨ ਮਸ਼ਕੂਕ ਦਹਿਸ਼ਤਗਰਦ ਅੱਜ ਕੌਮੀ ਸ਼ਾਹਰਾਹ ਉਤੇ ਸਲਾਮਤੀ ਦਸਤਿਆਂ ’ਤੇ ਫਾਇਰਿੰਗ ਕਰਨ ਤੋਂ ਬਾਅਦ ਇਸ ਸ਼ਹਿਰ ਨੇੜਲੇ ਜੰਗਲ ਵੱਲ ਭੱਜ ਗਏ। ਸਮਝਿਆ ਜਾਂਦਾ ਹੈ ਕਿ ਇਹ ਜੈਸ਼ ਦੇ ‘ਫਿਦਾਈਨ’ ਦਸਤੇ ਦੇ ਮੈਂਬਰ ਹਨ, ਜੋ ਅੱਜ ਸਵੇਰੇ ਹੀ ਕੌਮਾਂਤਰੀ ਸਰਹੱਦ ਤੋਂ ਜੰਮੂ-ਕਸ਼ਮੀਰ ਵਿੱਚ ਵੜੇ ਹਨ। ਉਨ੍ਹਾਂ ਬਾਅਦ ’ਚ ਇਕ ਫਾਰੈਸਟ ਗਾਰਡ ਨੂੰ ਗੋਲੀ ਮਾਰ ਕੇ ਜ਼ਖ਼ਮੀ ਕਰ ਦਿੱਤਾ। ਇਸ ਕਾਰਨ ਜੰਮੂ ਇਲਾਕੇ ਵਿੱਚ ਦਹਿਸ਼ਤ ਪਾਈ ਜਾ ਰਹੀ ਹੈ। ਅਤਿਵਾਦੀਆਂ ਨੇ ਇਕ ਟਰੱਕ…

VIA PUNJAB
ਅੱਗੇ ਪੜ੍ਹੋ

ਹਾਰਦਿਕ ਨੇ ਭੁੱਖ ਹੜਤਾਲ ਤੋੜੀ

ਹਾਰਦਿਕ ਨੇ ਭੁੱਖ ਹੜਤਾਲ ਤੋੜੀ

ਅਹਿਮਦਾਬਾਦ – ਪਾਟੀਦਾਰ ਕੋਟੇ ਦੀ ਮੰਗ ਨੂੰ ਲੈ ਕੇ 19 ਦਿਨਾਂ ਤੋਂ ਅੰਦੋਲਨ ਚਲਾ ਰਹੇ ਹਾਰਦਿਕ ਪਟੇਲ ਨੇ ਅੱਜ ਆਪਣੀ ਭੁੱਖ ਹੜਤਾਲ ਖਤਮ ਕਰ ਦਿੱਤੀ ਹੈ ਜਦਕਿ ਇਸ ਦੌਰਾਨ ਰਾਖਵਾਂਕਰਨ ਤੇ ਕਿਸਾਨਾਂ ਦੇ ਕਰਜ਼ੇ ਮੁਆਫ਼ ਕਰਨ ਦੀਆਂ ਮੰਗਾਂ ਬਾਰੇ ਸਰਕਾਰ ਨਾਲ ਉਸ ਦੀ ਕੋਈ ਗੱਲਬਾਤ ਨਹੀਂ ਹੋ ਸਕੀ। ਹਾਰਦਿਕ ਨੇ ਪਾਟੀਦਾਰ ਭਾਈਚਾਰੇ ਦੇ ਆਗੂ ਨਰੇਸ਼ ਪਟੇਲ ਅਤੇ ਸੀ ਕੇ ਪਟੇਲ ਦੇ ਹੱਥੋਂ ਨਿੰਬੂ ਪਾਣੀ ਪੀ ਕੇ ਆਪਣਾ ਵਰਤ ਤੋੜਿਆ। ਉਸ ਤੋਂ ਬਾਅਦ ਉਸਨੇ ਕਿਹਾ ‘‘…

VIA PUNJAB
ਅੱਗੇ ਪੜ੍ਹੋ
1 291 292 293 294 295 325