ਹਰਿਆਣਾ ਦੇ ਮੁੱਖ ਮੰਤਰੀ ਨੇ ‘ਹਰਿਆਣਾ ਅਸੰਗਠਿਤ ਕਰਮਕਾਰ ਸਮਾਜਿਕ ਸੁਰੱਖਿਆ ਬੋਰਡ’ ਦੇ ਗਠਨ ਦਾ ਐਲਾਨ ਕੀਤਾ

ਹਰਿਆਣਾ ਦੇ ਮੁੱਖ ਮੰਤਰੀ ਨੇ ‘ਹਰਿਆਣਾ ਅਸੰਗਠਿਤ ਕਰਮਕਾਰ ਸਮਾਜਿਕ ਸੁਰੱਖਿਆ ਬੋਰਡ’ ਦੇ ਗਠਨ ਦਾ ਐਲਾਨ ਕੀਤਾ

ਚੰਡੀਗੜ – ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਸੂਬੇ ਵਿਚ ਅਸੰਗਠਿਤ ਮਜਦੂਰਾਂ ਨੂੰ ਤੋਹਫਾ ਦਿੰਦੇ ਹੋਏ ‘ਹਰਿਆਣਾ ਅਸੰਗਠਿਤ ਕਰਮਕਾਰ ਸਮਾਜਿਕ ਸੁਰੱਖਿਆ ਬੋਰਡ’ ਦੇ ਗਠਨ ਦਾ ਐਲਾਨ ਕੀਤਾ| ਇਹ ਬੋਰਡ ਅਸੰਗਠਿਤ ਖੇਤਰ ਵਿਚ ਕੰਮ ਕਰ ਰਹੇ ਮਜਦੂਰਾਂ ਦੀ ਭਲਾਈ ਦੇ ਕੰਮ ਕਰੇਗਾ| ਇਸ ਦੇ ਨਾਲ ਹੀ ਸਨਿਰਮਾਣ ਕਰਮਕਾਰ ਭਲਾਈ ਬੋਰਡ ਵਿਚ ਰਜਿਸਟਰਡ 60 ਸਾਲ ਦੀ ਉਮਰ ਤੋਂ ਵੱਧ ਮਜਦੂਰਾਂ ਨੂੰ ਬੋਰਡ ਵੱਲੋਂ ਮਿਲਣ ਵਾਲੀ 1000 ਰੁਪਏ ਦੀ ਮਹੀਨਾ ਪੈਨਸ਼ਨ ਨੂੰ ਵੱਧਾ ਕੇ 2500 ਰੁਪਏ ਕਰਨ…

VIA PUNJAB
ਅੱਗੇ ਪੜ੍ਹੋ

ਐਮਰਜੈਂਸੀ ਤੇ ਸਾਕਾ ਨੀਲਾ ਤਾਰਾ ਇੰਦਰਾ ਗਾਂਧੀ ਦੀਆਂ ਵੱਡੀਆਂ ਭੁੱਲਾਂ: ਨਟਵਰ ਸਿੰਘ

ਐਮਰਜੈਂਸੀ ਤੇ ਸਾਕਾ ਨੀਲਾ ਤਾਰਾ ਇੰਦਰਾ ਗਾਂਧੀ ਦੀਆਂ ਵੱਡੀਆਂ ਭੁੱਲਾਂ: ਨਟਵਰ ਸਿੰਘ

ਨਵੀਂ ਦਿੱਲੀ – ਵੈਟਰਨ ਕਾਂਗਰਸ ਆਗੂ ਕੇ ਨਟਵਰ ਸਿੰਘ ਦਾ ਖਿਆਲ ਹੈ ਕਿ ਇੰਦਰਾ ਗਾਂਧੀ ਨੇ ਆਪਣੇ ਕਾਰਜਕਾਲ ਦੌਰਾਨ ਦੋ ਵੱਡੀਆਂ ਗ਼ਲਤੀਆਂ ਕੀਤੀਆਂ ਸਨ- ਪਹਿਲੀ 1975 ਵਿੱਚ ਐਮਰਜੈਂਸੀ ਦਾ ਐਲਾਨ ਤੇ ਦੂਜੀ ਸਾਕਾ ਨੀਲਾ ਤਾਰਾ ਹੋਣ ਦੇਣਾ। ਇਨ੍ਹਾਂ ਨੂੰ ਛੱਡ ਕੇ ਉਹ ਇਕ ਮਹਾਨ ਪ੍ਰਧਾਨ ਮੰਤਰੀ ਸੀ ਤੇ ਪੁਰਖ਼ਲੂਸ ਮਾਨਵਵਾਦੀ ਵੀ। ਨਟਵਰ ਸਿੰਘ ਨੇ ਚਿੱਠੀਆਂ ਦੇ ਸੰਗ੍ਰਹਿ ’ਤੇ ਅਧਾਰਤ ਆਪਣੀ ਨਵੀਂ ਕਿਤਾਬ ‘‘ ਟ੍ਰਿਯਰਡ ਐਪਿਸਲਜ਼’ ਵਿੱਚ ਇੰਦਰਾ ਗਾਂਧੀ ਬਾਰੇ ਲਿਖਿਆ ‘‘ ਅਕਸਰ ਉਸ ਨੂੰ ਚੁੱਪ…

VIA PUNJAB
ਅੱਗੇ ਪੜ੍ਹੋ

ਲੋਕ ਭਾਜਪਾ ਨੂੰ 50 ਹਫ਼ਤਿਆਂ ’ਚ ਦੇਣਗੇ ਜਵਾਬ: ਅਖਿਲੇਸ਼

ਲੋਕ ਭਾਜਪਾ ਨੂੰ 50 ਹਫ਼ਤਿਆਂ ’ਚ ਦੇਣਗੇ ਜਵਾਬ: ਅਖਿਲੇਸ਼

ਨਵੀਂ ਦਿੱਲੀ – ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਨੇ ਭਾਜਪਾ ਦੇ ਪ੍ਰਧਾਨ ਅਮਿਤ ਸ਼ਾਹ ਵੱਲੋਂ ਅਗਲੇ 50 ਸਾਲ ਰਾਜ ਕਰਦੇ ਰਹਿਣ ਦੇ ਕੀਤੇ ਦਾਅਵੇ ’ਤੇ ਚੋਟ ਕਰਦਿਆਂ ਕਿਹਾ ‘‘ 50 ਸਾਲ ਦੀ ਤਾਂ ਗੱਲ ਹੀ ਰਹਿਣ ਦਿਓ, ਲੋਕ 50 ਹਫ਼ਤਿਆਂ ਵਿੱਚ ਹੀ ਆਪਣਾ ਫ਼ਤਵਾ ਸੁਣਾ ਦੇਣਗੇ।’’ ਅਖਿਲੇਸ਼ ਨੇ ਸਾਰੀਆਂ ਪਾਰਟੀਆਂ ਨੂੰ ਹੋਕਾ ਦਿੱਤਾ ਹੈ ਕਿ ਭਾਜਪਾ ਨੂੰ ਸੱਤਾ ਤੋਂ ਲਾਹੁਣ ਲਈ ਉਹ ਮਿਲ ਕੇ ਕੰਮ ਕਰਨ। ਜੇ ਭਾਜਪਾ ਨੂੰ ਉੱਤਰ ਪ੍ਰਦੇਸ਼ ਵਿੱਚ ਭਾਂਜ ਦੇ…

VIA PUNJAB
ਅੱਗੇ ਪੜ੍ਹੋ

ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਅੱਜ ਪਾਣੀਪਤ ਵਿਚ ਲਗਭਗ 13 ਕਰੋੜ ਰੁਪਏ ਦੀ ਲਾਗਤ ਦੀ ਤਿੰਨ ਪਰਿਯੋਜਨਾਵਾਂ ਦਾ ਉਦਘਾਟਨ ਤੇ ਨੀਂਹ ਪੱਥਰ ਰੱਖਿਆ

ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਅੱਜ ਪਾਣੀਪਤ ਵਿਚ ਲਗਭਗ 13 ਕਰੋੜ ਰੁਪਏ ਦੀ ਲਾਗਤ ਦੀ ਤਿੰਨ ਪਰਿਯੋਜਨਾਵਾਂ ਦਾ ਉਦਘਾਟਨ ਤੇ ਨੀਂਹ ਪੱਥਰ ਰੱਖਿਆ

ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਅੱਜ ਪਾਣੀਪਤ ਵਿਚ ਲਗਭਗ 13 ਕਰੋੜ ਰੁਪਏ ਦੀ ਲਾਗਤ ਦੀ ਤਿੰਨ ਪਰਿਯੋਜਨਾਵਾਂ ਦਾ ਉਦਘਾਟਨ ਤੇ ਨੀਂਹ ਪੱਥਰ ਰੱਖਿਆ ਚੰਡੀਗੜ – ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਅੱਜ ਪਾਣੀਪਤ ਵਿਚ ਲਗਭਗ 13 ਕਰੋੜ ਰੁਪਏ ਦੀ ਲਾਗਤ ਦੀ ਤਿੰਨ ਪਰਿਯੋਜਨਾਵਾਂ ਦਾ ਉਦਘਾਟਨ ਤੇ ਨੀਂਹ ਪੱਥਰ ਰੱਖਿਆ| ਮੁੱਖ ਮੰਤਰੀ ਨੇ ਐਲੀਵੇਟਿਡ ਕਾਰੀਡੋਰ ਦੇ ਹੇਠਾਂ ਪਾਰਕਿੰਗ ਥਾਂ ਦਾ ਉਦਘਾਟਨ ਕੀਤਾ, ਜਿਨਾ ਵਿਚ ਐਲੀਵੇਟਿਡ ਕਾਰੀਡੋਰ ਦੇ ਹੇਠਾਂ 14 ਪਾਰਕਿੰਗ ਬਲਾਕਾਂ ਦਾ ਨਿਰਮਾਣ ਕੀਤਾ ਗਿਆ…

VIA PUNJAB
ਅੱਗੇ ਪੜ੍ਹੋ

ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਰਿਵਾੜੀ ਗੈਂਗਰੇਪ ਮਾਮਲੇ ਦੀ ਜਾਂਚ ਦੀ ਪ੍ਰਗਤੀ ਦੀ ਸਮੀਖਿਆ ਕਰਨ ਲਈ ਪੰਜਾਬ ਦੇ ਆਪਣੇ ਸਾਰੇ ਪ੍ਰੋਗ੍ਰਾਮ ਰੱਦ ਕੀਤੇ

ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਰਿਵਾੜੀ ਗੈਂਗਰੇਪ ਮਾਮਲੇ ਦੀ ਜਾਂਚ ਦੀ ਪ੍ਰਗਤੀ ਦੀ ਸਮੀਖਿਆ ਕਰਨ ਲਈ ਪੰਜਾਬ ਦੇ ਆਪਣੇ ਸਾਰੇ ਪ੍ਰੋਗ੍ਰਾਮ ਰੱਦ ਕੀਤੇ

ਚੰਡੀਗੜ – ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਅੱਜ ਰਿਵਾੜੀ ਗੈਂਗਰੇਪ ਮਾਮਲੇ ਦੀ ਜਾਂਚ ਦੀ ਪ੍ਰਗਤੀ ਦੀ ਸਮੀਖਿਆ ਕਰਨ ਲਈ ਪੰਜਾਬ ਵਿਚ ਆਪਣੇ ਸਾਰੇ ਪ੍ਰੋਗ੍ਰਾਮਾਂ ਨੂੰ ਰੱਦ ਕਰ ਵਾਪਸ ਚੰਡੀਗੜ ਪਹੁੰਚ ਕੇ ਪੁਲਿਸ ਡਾਇਰੈਟਰ ਜਨਰਲ, ਬੀ.ਐਸ. ਸੰਧੂ ਨੂੰ ਸਾਰੇ ਦੋਸ਼ੀਆਂ ਨੂੰ ਜਲਦੀ ਤੋਂ ਜਲਦੀ ਗਿਰਫ਼ਤਾਰ ਕਰਨ ਦੇ ਨਿਰਦੇਸ਼ ਦਿੱਤੇ| ਇਸ ਦੌਰਾਨ, ਸ੍ਰੀ ਰਾਹੁਲ ਸ਼ਰਮਾ, ਪੁਲਿਸ ਸੁਪਰਡੈਂਟ, ਸੁਰੱਖਿਆ ਨੂੰ ਰਾਜੇਸ਼ ਦੁਗੱਲ ਦੀ ਥਾਂ ‘ਤੇ ਰਿਵਾੜੀ ਦਾ ਪੁਲਿਸ ਸੁਪਰਡੈਂਟ ਨਿਯੁਕਤ ਕਰ ਦਿੱਤਾ ਗਿਆ ਹੈ| ਇਸ ਤੋਂ ਪਹਿਲਾਂ,…

VIA PUNJAB
ਅੱਗੇ ਪੜ੍ਹੋ

ਖਜਾਨਾ ਮੰਤਰੀ ਕੈਪਟਨ ਅਭਿਮਨਿਊ ਨੇ ਕੈਮਰੀ ਪਹੁੰਚ ਕੇ ਮੁੱਖ ਮੰਤਰੀ ਦੀ ਨਲਵਾ ਪ੍ਰਗਤੀ ਰੈਲੀ ਥਾਂ ਦਾ ਕੀਤਾ ਨਿਰੀਖਣ

ਖਜਾਨਾ ਮੰਤਰੀ ਕੈਪਟਨ ਅਭਿਮਨਿਊ ਨੇ ਕੈਮਰੀ ਪਹੁੰਚ ਕੇ ਮੁੱਖ ਮੰਤਰੀ ਦੀ ਨਲਵਾ ਪ੍ਰਗਤੀ ਰੈਲੀ ਥਾਂ ਦਾ ਕੀਤਾ ਨਿਰੀਖਣ

ਚੰਡੀਗੜ – ਹਰਿਆਣਾ ਦੇ ਖਜਾਨਾ ਅਤੇ ਮਾਲ ਮੰਤਰੀ ਕੈਪਟਨ ਅਭਿਮਨਿਊ ਕਲ ਦੇਰ ਸ਼ਾਮ ਹਿਸਾਰ ਜਿਲੇ ਦੇ ਪਿੰਡ ਕੈਮਰੀ ਪਹੁੰਚੇ ਅਤੇ ਉਨਾਂ ਨੇ 22 ਸਤੰਬਰ ਨੂੰ ਆਯੋਜਿਤ ਹੋਣ ਵਾਲੀ ਮੁੱਖ ਮੰਤਰੀ ਮਨੋਹਰ ਲਾਲ ਦੀ ਨਲਵਾ ਪ੍ਰਗਤੀ ਰੈਲੀ ਲਈ ਨਿਰਧਾਰਿਤ ਕੀਤੀ ਗਈ ਥਾਂ ਦਾ ਨਿਰੀਖਣ ਕੀਤਾ| ਖਜਾਨਾ ਮੰਤਰੀ ਕੈਪਟਨ ਅਭਿਮਨਿਊ ਨੇ ਨਲਵਾ ਪ੍ਰਗਤੀ ਰੈਲੀ ਲਈ ਨਿਰਧਾਰਿਤ ਕੀਤੇ ਗਏ ਕੈਮਰੀ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਉਸ ਮੈਦਾਨ ਦਾ ਨਿਰੀਖਣ ਕੀਤਾ, ਜਿਸ ਵਿਚ ਮੁੱਖ ਮੰਤਰੀ ਦੀ ਰੈਲੀ ਪ੍ਰਸਤਾਵਿਤ…

VIA PUNJAB
ਅੱਗੇ ਪੜ੍ਹੋ

ਕੇਂਦਰ ਵੱਲੋਂ ਗ਼ੈਰਜ਼ਰੂਰੀ ਵਸਤਾਂ ਦੀਆਂ ਦਰਾਮਦਾਂ ਰੋਕਣ ਦਾ ਫ਼ੈਸਲਾ

ਕੇਂਦਰ ਵੱਲੋਂ ਗ਼ੈਰਜ਼ਰੂਰੀ ਵਸਤਾਂ ਦੀਆਂ ਦਰਾਮਦਾਂ ਰੋਕਣ ਦਾ ਫ਼ੈਸਲਾ

ਦਿੱਲੀ – ਕੇਂਦਰ ਸਰਕਾਰ ਨੇ ਵਿਦੇਸ਼ਾਂ ਤੋਂ ਉਧਾਰ ਲੈਣ ਸਬੰਧੀ ਨਿਯਮਾਂ ਨੂੰ ਨਰਮ ਕਰਨ ਅਤੇ ਗ਼ੈਰਜ਼ਰੂਰੀ ਦਰਾਮਦਾਂ ਉਤੇ ਰੋਕਾਂ ਲਾਉਣ ਦਾ ਫ਼ੈਸਲਾ ਕੀਤਾ ਹੈ ਤਾਂ ਕਿ ਵਧ ਰਹੇ ਚਾਲੂ ਖ਼ਾਤਾ ਘਾਟੇ (ਸੀਏਡੀ) ਅਤੇ ਰੁਪਏ ਦੀ ਡਿੱਗ ਰਹੀ ਕੀਮਤ ਨੂੰ ਰੋਕਿਆ ਜਾ ਸਕੇ। ਇਹ ਫ਼ੈਸਲੇ ਅੱਜ ਇਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਦੌਰਾਨ ਲਏ ਗਏ, ਜਿਹੜੀ ਮੁਲਕ ਦੀ ਮਾਲੀ ਹਾਲਤ ’ਤੇ ਗ਼ੌਰ ਕਰਨ ਲਈ ਸੱਦੀ ਗਈ ਸੀ। ਵਿੱਤ ਮੰਤਰੀ ਅਰੁਣ ਜੇਤਲੀ ਨੇ…

VIA PUNJAB
ਅੱਗੇ ਪੜ੍ਹੋ

ਬੱਸ ਖੱਡ ਵਿੱਚ ਡਿੱਗੀ; 17 ਮੌਤਾਂ, 16 ਜ਼ਖ਼ਮੀ

ਬੱਸ ਖੱਡ ਵਿੱਚ ਡਿੱਗੀ; 17 ਮੌਤਾਂ, 16 ਜ਼ਖ਼ਮੀ

ਕਿਸ਼ਤਵਾੜ – ਜੰਮੂ ਕਸ਼ਮੀਰ ਦੇ ਕਿਸ਼ਤਵਾੜ ਜ਼ਿਲ੍ਹੇ ਵਿੱਚ ਸ਼ੁੱਕਰਵਾਰ ਨੂੰ ਇਕ ਮਿਨੀ ਬੱਸ ਡੂੰਘੀ ਖੱਡ ਵਿੱਚ ਡਿੱਗ ਗਈ ਜਿਸ ਕਾਰਨ ਘੱਟੋ ਘੱਟ 17 ਯਾਤਰੀਆਂ ਦੀ ਮੌਤ ਹੋ ਗਈ ਅਤੇ 16 ਜ਼ਖ਼ਮੀ ਹੋ ਗਏ। ਇਹ ਹਾਦਸਾ ਠਕਰਾਈ ਨੇੜੇ ਢੰਡਾਰਾਂ ਕੋਲ ਉਸ ਵੇਲੇ ਵਾਪਰਿਆ ਜਦੋਂ ਮਿਨੀ ਬੱਸ ਦਾ ਡਰਾਈਵਰ ਵਾਹਨ ਤੋਂ ਆਪਣਾ ਸੰਤੁਲਨ ਗਵਾ ਬੈਠਾ। ਬੱਸ ਕਿਸ਼ਤਵਾੜ ਦੇ ਕੇਸ਼ਵਾਂ ਇਲਾਕੇ ’ਚੋਂ ਸਵੇਰੇ ਆ ਰਹੀ ਸੀ। ਡਰਾਈਵਰ ਦੇ ਸੰਤੁਲਨ ਗੁਆਉਣ ’ਤੇ ਇਹ ਬੱਸ 300 ਫੁੱਟ ਡੂੰਘੀ ਖਾਈ ਵਿੱਚ…

VIA PUNJAB
ਅੱਗੇ ਪੜ੍ਹੋ

ਹਰਿਆਣਾ ‘ਚ ਦੁੱਧ ‘ਤੇ ਸੈਸ ਦਰ ਨੂੰ 10 ਪੈਸੇ ਤੋਂ ਘੱਟਾ ਕੇ 5 ਪੈਸਾ ਕੀਤਾ – ਪਸ਼ੂਪਾਲਣ ਅਤੇ ਡੇਅਰੀ ਮੰਤਰੀ

ਹਰਿਆਣਾ ‘ਚ ਦੁੱਧ ‘ਤੇ ਸੈਸ ਦਰ ਨੂੰ 10 ਪੈਸੇ ਤੋਂ ਘੱਟਾ ਕੇ 5 ਪੈਸਾ ਕੀਤਾ – ਪਸ਼ੂਪਾਲਣ ਅਤੇ ਡੇਅਰੀ ਮੰਤਰੀ

ਚੰਡੀਗੜ – ਹਰਿਆਣਾ ਦੇ ਪਸ਼ੂਪਾਲਣ ਅਤੇ ਡੇਅਰੀ ਮੰਤਰੀ ਓਮ ਪ੍ਰਕਾਸ਼ ਧਨਖੜ ਨੇ ਕਿਹਾ ਕਿ ਦੁੱਧ ਉਤਪਾਦਕਾਂ ਨੂੰ ਇਕ ਵੱਡੀ ਰਾਹਤ ਪ੍ਰਦਾਨ ਕਰਦੇ ਹੋਏ ਦੁੱਧ ਵਿਕਰੀ ‘ਤੇ ਸੈਸ ਦਰ 10 ਪੈਸੇ ਪ੍ਰਤੀ ਲੀਟਰ ਤੋਂ ਘਟਾ ਕੇ 5 ਪੈਸੇ ਪ੍ਰਤੀ ਲੀਟਰ ਕਰਨ ਨੂੰ ਮੁੱਖ ਮੰਤਰੀ ਮਨੋਹਰ ਲਾਲ ਨੇ ਮੰਜੂਰੀ ਪ੍ਰਦਾਨ ਕੀਤੀ ਹੈ| ਸ੍ਰੀ ਧਨਖੜ ਨੇ ਕਿਹਾ ਕਿ ਦੁੱਧ ਉਤਪਾਦਕ ਸਮੂਹ ਦੀ ਲੰਬੇ ਸਮੇਂ ਤੋਂ ਸੈਸ ਦਰ ਘਟਾਉਣ ਦੀ ਮੰਗ ਚੱਲੀ ਆ ਰਹੀ ਸੀ| ਉਨਾ ਨੇ ਦਸਿਆ ਕਿ…

VIA PUNJAB
ਅੱਗੇ ਪੜ੍ਹੋ

ਹਰਿਆਣਾ ਦੇ ਮੁੱਖ ਮੰਤਰੀ ਨੇ ਸਿਖਿਆ ਮੰਤਰੀ ਦੀ ਮਾਂ ਦੀ ਮੌਤ ‘ਤੇ ਦੁੱਖ ਪ੍ਰਗਟਾਇਆ

ਹਰਿਆਣਾ ਦੇ ਮੁੱਖ ਮੰਤਰੀ ਨੇ ਸਿਖਿਆ ਮੰਤਰੀ ਦੀ ਮਾਂ ਦੀ ਮੌਤ ‘ਤੇ ਦੁੱਖ ਪ੍ਰਗਟਾਇਆ

ਚੰਡੀਗੜ – ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਮਾਂ ਦੀ ਮਮਤਾ ਅਤੇ ਮਹਿਮਾ ਮਹਾਨ ਹੁੰਦੀ ਹੈ| ਮਾਂ ਹੀ ਸ਼੍ਰਿਸਟੀ ਦੀ ਰਚਇਤਾ ਅਤੇ ਰਾਸ਼ਟਰ ਦੇ ਵਿਕਾਸ ਦੀ ਅਸਲੀ ਧੂਰੀ ਹੁੰਦੀ ਹੈ| ਮਾਂ ਦਾ ਸਥਾਨ ਕੋਈ ਨਹੀਂ ਲੈ ਸਕਦਾ| ਮਾਂ ਸੱਭ ਨੂੰ ਨਾਲ ਲੈ ਕੇ ਪਰਿਵਾਰ ਅਤੇ ਸਮਾਜ ਦਾ ਭਲਾ ਕਰਦੇ ਹੋਏ ਅੱਗੇ ਵੱਧਣ ਦੀ ਸਦਾ ਹੀ ਪ੍ਰੇਰਣਾ ਦਿੰਦੀ ਹੈ| ਬੱਚਿਆ ਦੀ ਪਹਿਲੀ ਗੁਰੂ ਮਾਂ ਹੀ ਹੁੰਦੀ ਹੈ| ਮੁੱਖ ਮੰਤਰੀ ਮਨੋਹਰ ਲਾਲ ਨੇ ਵਿਚਾਰ…

VIA PUNJAB
ਅੱਗੇ ਪੜ੍ਹੋ
1 290 291 292 293 294 325