ਗੱਡੀ ਤੋਂ ਉਤਰ ਕੇ ਬੱਚਿਆਂ ਵਿਚਾਲੇ ਪੁੱਜੇ ਪ੍ਰਧਾਨਮੰਤਰੀ,ਡਿੱਗਦੇ-ਡਿੱਗਦੇ ਬਚੇ ਮੋਦੀ

ਗੱਡੀ ਤੋਂ ਉਤਰ ਕੇ ਬੱਚਿਆਂ ਵਿਚਾਲੇ ਪੁੱਜੇ ਪ੍ਰਧਾਨਮੰਤਰੀ,ਡਿੱਗਦੇ-ਡਿੱਗਦੇ ਬਚੇ ਮੋਦੀ

ਨਵੀਂ ਦਿੱਲੀ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਸੁਤੰਤਰਤਾ ਦਿਵਸ ਪ੍ਰੋਗਰਾਮ ਵਿੱਚ ਵੀ ਆਪਣੀ ਪਰੰਪਰਾ ਨੂੰ ਕਾਇਮ ਰੱਖਿਆ ਅਤੇ ਗੱਡੀ ਤੋਂ ਉਤਰ ਕੇ ਬੱਚਿਆਂ ਦੇ ਵਿਚਾਲੇ ਪੁੱਜ ਗਏ| ਮੋਦੀ ਦਾ ਬੱਚਿਆਂ ਨਾਲ ਪਿਆਰ ਜਗਜਾਹਿਰ ਹੈ| ਪ੍ਰਧਾਨਮੰਤਰੀ ਜਿਸ ਤਰ੍ਹਾਂ ਬੱਚਿਆਂ ਨੂੰ ਮਿਲਣ ਪੁੱਜੇ ਤਾਂ ਸਾਰਿਆਂ ਵਿੱਚ ਉਤਸ਼ਾਹ ਭਰ ਗਿਆ| ਬੱਚਿਆਂ ਵਿੱਚ ਮੋਦੀ ਨਾਲ ਹੱਥ ਮਿਲਾਉਣ ਦੀ ਹੋੜ ਮਚ ਗਈ| ਇਸ ਦੌਰਾਨ ਇਕਦਮ ਬੱਚਿਆਂ ਨੂੰ ਘੇਰਣ ਕਾਰਨ ਮੋਦੀ ਡਿੱਗਦੇ-ਡਿੱਗਦੇ ਵੀ ਬਚੇ| ਪ੍ਰਧਾਨਮੰਤਰੀ ਨੇ ਬੱਚਿਆਂ ਨੂੰ ਕਿਹਾ…

VIA PUNJAB
ਅੱਗੇ ਪੜ੍ਹੋ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲਾਲ ਕਿਲੇ ਤੇ ਪੰਜਵੀਂ ਵਾਰ ਤਰੰਗਾ ਫਹਿਰਾਇਆ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲਾਲ ਕਿਲੇ ਤੇ ਪੰਜਵੀਂ ਵਾਰ ਤਰੰਗਾ ਫਹਿਰਾਇਆ

ਨਵੀਂ ਦਿੱਲੀ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਪੰਜਵੀਂ ਵਾਰ ਲਾਲ ਕਿਲੇ ਤੇ ਤਰੰਗਾ ਫਹਰਾਇਆ| 72ਵੇਂ ਅਜਾਦੀ ਦਿਹਾੜੇ ਤੇ ਉਨ੍ਹਾਂ ਨੇ 82 ਮਿੰਟ ਦਾ ਭਾਸ਼ਣ ਦਿੱਤਾ| ਉਨ੍ਹਾਂ ਨੇ ਲਾਲ ਕਿਲੇ ਦੀ ਪ੍ਰਾਚੀਰ ਤੋਂ ਤਿੰਨ ਘੋਸ਼ਣਾਵਾਂ ਕੀਤੀਆਂ| ਪਹਿਲੀ- 2022 ਵਿੱਚ ਆਜ਼ਾਦੀ ਦੇ 75 ਸਾਲ ਪੂਰੇ ਹੋਣ ਤੋਂ ਪਹਿਲਾਂ ਭਾਰਤ ਪੁਲਾੜ ਵਿੱਚ ਮਨੁੱਖ ਮਿਸ਼ਨ ਦੇ ਨਾਲ ਗਗਨਯਾਨ ਭੇਜੇਗਾ ਅਤੇ ਉਹ ਅਜਿਹਾ ਕਰਨ ਵਾਲਾ ਦੁਨੀਆ ਦਾ ਚੌਥਾ ਦੇਸ਼ ਬਣ ਜਾਵੇਗਾ| ਦੂਜੀ -ਹਥਿਆਰਬੰਦ ਦਸਤਿਆਂ ਵਿੱਚ ਔਰਤਾਂ ਨੂੰ…

VIA PUNJAB
ਅੱਗੇ ਪੜ੍ਹੋ

ਹਰਿਆਣਾ ਦੇ ਮੁੱਖ ਮੰਤਰੀ ਨੇ ਹਿਸਾਰ ਵਿਚ ਪਹਿਲੇ ਹਵਾਈ ਅੱਡੇ ਦੀ ਸ਼ੁਰੂਆਤ ਕੀਤੀ

ਹਰਿਆਣਾ ਦੇ ਮੁੱਖ ਮੰਤਰੀ ਨੇ ਹਿਸਾਰ ਵਿਚ ਪਹਿਲੇ ਹਵਾਈ ਅੱਡੇ ਦੀ ਸ਼ੁਰੂਆਤ ਕੀਤੀ

ਚੰਡੀਗੜ੍ਹ – ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਅੱਜ ਹਿਸਾਰ ਵਿਚ ਰਾਜ ਦੇ ਪਹਿਲੇ ਹਵਾਈ ਅੱਡੇ ਦੀ ਸ਼ੁਰੂਆਤ ਕੀਤੀ ਅਤੇ ਕਿਹਾ ਕਿ ਦੂਜੇ ਤੇ ਤੀਜੇ ਪੜਾਅ ਵਿਚ ਇੱਥੇ ਕਾਰਗੋ ਟਿਰਮਿਨਲ, ਐਮ.ਆਰ.ਓ., ਫਲਾਇੰਗ ਕਲੱਬ ਇੱਥੇ ਤਕ ਕੀ ਏਅਰੋ ਡਿਫੈਂਸ ਯੂਨੀਵਰਸਿਟੀ ਵੀ ਖੋਲ੍ਹੀ ਜਾਵੇਗੀ׀ ਇਸ ਤੋਂ ਇਲਾਵਾ, ਉਨ੍ਹਾਂ ਕਿਹਾ ਕਿ ਦਿੱਲੀ ਤੇ ਹਿਸਾਰ ਨੂੰ ਹਾਈ ਸਪੀਡ ਰੇਲ ਕੈਨਕਿਟਵਿਟੀ ਅਤੇ ਕੰਟ੍ਰੋਲਰਡ ਐਕਸ ਪ੍ਰੈਸ ਵੇ ਨਾਲ ਜੋੜਣ ਦੀ ਯੋਜਨਾਵਾਂ ’ਤੇ ਵੀ ਪ੍ਰਕ੍ਰਿਆ ਜਾਰੀ ਹੈ׀ ਦੂਜੇ ਪੜਾਅ ਲਈ ਅੱਜ…

VIA PUNJAB
ਅੱਗੇ ਪੜ੍ਹੋ

ਭਾਰੀ ਬਾਰਿਸ਼ ਅਤੇ ਜ਼ਮੀਨ ਖਿਸਕਣ ਤੋਂ ਬਾਅਦ ਜੰਮੂ-ਸ਼੍ਰੀਨਗਰ ਹਾਈਵੇ ਬੰਦ

ਭਾਰੀ ਬਾਰਿਸ਼ ਅਤੇ ਜ਼ਮੀਨ ਖਿਸਕਣ ਤੋਂ ਬਾਅਦ ਜੰਮੂ-ਸ਼੍ਰੀਨਗਰ ਹਾਈਵੇ ਬੰਦ

ਸ਼੍ਰੀਨਗਰ – ਜੰਮੂ ਕਸ਼ਮੀਰ ਵਿੱਚ ਦੋ ਦਿਨਾਂ ਤੋਂ ਲਗਾਤਾਰ ਹੋ ਰਹੀ ਬਾਰਿਸ਼ ਦਾ ਅਸਰ 300 ਕਿਲੋਮੀਟਰ ਲੰਬੇ ਨੈਸ਼ਨਲ ਹਾਈਵੇ ਉਤੇ ਵੀ ਦੇਖਣ ਨੂੰ ਮਿਲਿਆ ਹੈ| ਭਾਰੀ ਬਾਰਿਸ਼ ਤੋਂ ਬਾਅਦ ਜ਼ਮੀਨ ਖਿਸਕਣ ਦੇ ਕਾਰਨ ਹਾਈਵੇ ਨੂੰ ਬੰਦ ਕਰ ਦਿੱਤਾ ਗਿਆ ਹੈ| ਸ਼੍ਰੀਨਗਰ ਜਾਣ ਵਾਲੀਆਂ ਗੱਡੀਆਂ ਉਧਮਪੁਰ ਅਤੇ ਨਗਰੋਟਾ ਕੋਲ ਹੀ ਰੋਕ ਦਿੱਤੀਆਂ ਗਈਆਂ ਹਨ| ਇਸ ਸਭ ਦੇ ਵਿਚਕਾਰ ਵੱਧ ਅਸਰ ਮਚੇਲ ਮਾਤਾ ਜਾਣ ਵਾਲੇ ਸ਼ਰਧਾਲੂਆਂ ਉਤੇ ਪਿਆ ਹੈ| ਮਿਲੀ ਜਾਣਕਾਰੀ ਅਨੁਸਾਰ, ਬਾਰਿਸ਼ ਕਾਰਨ ਜਗ੍ਹਾ-ਜਗ੍ਹਾ ਜ਼ਮੀਨ ਖਿਸਕਣ…

VIA PUNJAB
ਅੱਗੇ ਪੜ੍ਹੋ

ਹਰਿਆਣਾ ਦੇ ਮੁੱਖ ਮੰਤਰੀ ਨੇ ਸਾਬਕਾ ਲੋਕ ਸਭਾ ਸਪੀਕਰ ਦੀ ਮੌਤ ’ਤੇ ਦੁੱਖ ਪ੍ਰਗਟਾਇਆ

ਹਰਿਆਣਾ ਦੇ ਮੁੱਖ ਮੰਤਰੀ ਨੇ ਸਾਬਕਾ ਲੋਕ ਸਭਾ ਸਪੀਕਰ ਦੀ ਮੌਤ ’ਤੇ ਦੁੱਖ ਪ੍ਰਗਟਾਇਆ

ਚੰਡੀਗੜ੍ਹ – ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਸਾਬਕਾ ਲੋਕ ਸਭਾ ਸਪੀਕਰ ਸੋਮਨਾਥ ਚਟਰਜੀ ਦੀ ਮੌਤ ’ਤੇ ਡੰਘਾ ਦੁੱਖ ਪ੍ਰਗਟਾਇਆ ਹੈ, ਜਿੰਨ੍ਹਾਂ ਦਾ ਅੱਜ ਕੋਲਕਤਾ ਵਿਚ ਮੌਤ ਹੋ ਗਈ׀ ਮਨੋਹਰ ਲਾਲ ਨੇ ਸ੍ਰੀ ਚਟਰਜੀ ਨੂੰ ਇਕ ਤਜਰਬੇਕਾਰ ਰਾਜਨੇਤਾ ਦਸਿਆ, ਜਿੰਨ੍ਹਾਂ ਦਾ ਪ੍ਰਜਾਤੰਤਰ ਵਿਚ ਮਜਬੂਤ ਭਰੋਸਾ ਸੀ׀ ਉਨ੍ਹਾਂ ਦੀ ਮੌਤ ਨਾਲ ਦੇਸ਼ ਨੂੰ ਹਾਨੀ ਹੋਈ, ਜਿਸ ਨੂੰ ਕਦੀ ਪੂਰਾ ਨਹੀਂ ਕੀਤਾ ਜਾ ਸਕੇਗਾ׀ ਸ੍ਰੀ ਚਟਰਜੀ ਨੇ ਸਦਾ ਹੀ ਰਾਸ਼ਟਰ ਨਾਲ ਸਬੰਧਿਤ ਰਾਜਨੀਤੀ ਮੁੱਦਿਆਂ ’ਤੇ ਮਜਬੂਤੀ…

VIA PUNJAB
ਅੱਗੇ ਪੜ੍ਹੋ

ਹਰਿਆਣਾ ਦੇ ਮੁੱਖ ਮੰਤਰੀ ਨੇ ਕਰਨਾਲ ਦੀ ਜਨਤਾ ਨੂੰ ਕਰੀਬ 8 ਕਰੋੜ ਰੁਪਏ ਦੇ ਵਿਕਾਸ ਕੰਮਾਂ ਦੀ ਸੌਗਾਤ ਦਿੱਤੀ

ਹਰਿਆਣਾ ਦੇ ਮੁੱਖ ਮੰਤਰੀ ਨੇ ਕਰਨਾਲ ਦੀ ਜਨਤਾ ਨੂੰ ਕਰੀਬ 8 ਕਰੋੜ ਰੁਪਏ ਦੇ ਵਿਕਾਸ ਕੰਮਾਂ ਦੀ ਸੌਗਾਤ ਦਿੱਤੀ

ਚੰਡੀਗੜ੍ਹ – ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕਰਨਾਲ ਦੀ ਜਨਤਾ ਨੂੰ ਕਰੀਬ 8 ਕਰੋੜ ਰੁਪਏ ਦੇ ਵਿਕਾਸ ਕੰਮਾਂ ਦੀ ਸੌਗਾਤ ਦਿੱਤੀ ਹੈ׀ ਉਨ੍ਹਾਂ ਨੈ ਅਸੰਧ ਵਿਧਾਨ ਸਭਾ ਖੇਤਰ ਦੇ ਪਿੰਡ ਚੌਗਾਮਾ ਤੇ ਬਦਰਾਲਾ ਵਿਚ ਬਣੇ 33 ਕੇ.ਬੀ. ਸਬ ਸਟੇਸ਼ਨ ਦਾ ਊਦਘਾਟਨ ਕੀਤਾ׀ ਇੰਨਾ ਸਬ ਸਟੇਸ਼ਨਾਂ ਦੇ ਬਨਣ ’ਤੇ ਕਰੀਬ 5 ਕਰੋੜ 50 ਲੱਖ ਰੁਪਏ ਦਾ ਖਰਚ ਹੋਇਆ ਹੈ ਇੱਥੋਂ ਹੀ ਮੁੱਖ ਮੰਤਰੀ ਨੇ ਕਰਨਾਲ ਵਿਧਾਨ ਸਭਾ ਖੇਤਰ ਦੇ ਪਿੰਡ ਪੁੰਡਰਕ ਤੇ ਕਲਾਮਪੁਰਾ ਵਿਚ…

VIA PUNJAB
ਅੱਗੇ ਪੜ੍ਹੋ

ਹਾਪੁੜ ਲਿੰਚਿੰਗ ਕੇਸ ’ਚ ਸੁਪਰੀਮ ਕੋਰਟ ਨੇ ਉਤਰ ਪ੍ਰਦੇਸ਼ ਸਰਕਾਰ ਨੂੰ ਭੇਜਿਆ ਨੋਟਿਸ

ਹਾਪੁੜ ਲਿੰਚਿੰਗ ਕੇਸ ’ਚ ਸੁਪਰੀਮ ਕੋਰਟ ਨੇ ਉਤਰ ਪ੍ਰਦੇਸ਼ ਸਰਕਾਰ ਨੂੰ ਭੇਜਿਆ ਨੋਟਿਸ

ਨਵੀਂ ਦਿਲੀ – ਹਾਪੁੜ ਲਿੰਚਿੰਗ ਕੇਸ ‘ਚ ਸੁਪਰੀਮ ਕੋਰਟ ਨੇ ਉਤਰ ਪ੍ਰਦੇਸ਼ ਸਰਕਾਰ ਨੂੰ ਨੋਟਿਸ ਭੇਜਿਆ ਹੈ।ਅਦਾਲਤ ਨੇ ਮੇਰਠ ਦੇ ਆਈ.ਜੀ.ਪੀ. ਤੋਂ ਪੂਰੀ ਘਟਨਾ ਦੀ ਰਿਪੋਰਟ ਮੰਗੀ ਹੈ ਅਤੇ ਸਾਰੇ ਗਵਾਹਾਂ ਦੀ ਸੁਰਖਿਆ ਨੂੰ ਯਕੀਨੀ ਬਣਾਉਣ ਲਈ ਕਿਹਾ ਹੈ।ਮਾਮਲੇ ਦੀ ਅਗਲੀ ਸੁਣਵਾਈ 28 ਅਗਸਤ ਨੂੰ ਹੋਵੇਗੀ।

VIA PUNJAB
ਅੱਗੇ ਪੜ੍ਹੋ

ਸਾਬਕਾ ਲੋਕਸਭਾ ਸਪੀਕਰ ਸੋਮਨਾਥ ਚੈਟਰਜੀ ਨਹੀਂ ਰਹੇ

ਸਾਬਕਾ ਲੋਕਸਭਾ ਸਪੀਕਰ ਸੋਮਨਾਥ ਚੈਟਰਜੀ ਨਹੀਂ ਰਹੇ

ਕੋਲਕਾਤਾ – ਸਾਬਕਾ ਲੋਕਸਭਾ ਸਪੀਕਰ ਸੋਮਨਾਥ ਚੈਟਰਜੀ ਦਾ ਕੋਲਕਾਤਾ ’ਚ 89 ਸਾਲ ਦੀ ਉਮਰ ’ਚ ਦਿਹਾਂਤ ਹੋ ਗਿਆ ਹੈ। ਉਹ ਪਿਛਲੇ ਕਾਫੀ ਦਿਨਾਂ ਤੋਂ ਬੀਮਾਰ ਸਨ। ਉਨ੍ਹਾਂ ਨੂੰ ਕਿਡਨੀ ਦੀ ਸਮਸਿਆ ਕਾਰਨ 10 ਅਗਸਤ ਨੂੰ ਮੁੜ ਕੋਲਕਾਤਾ ਦੇ ਇਕ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਸੀ।ਉਨ੍ਹਾਂ ਦੀ ਖਰਾਬ ਸਿਹਤ ਨੂੰ ਦੇਖਦੇ ਹੋਏ ਡਾਕਟਰਾਂ ਨੇ ਉਨ੍ਹਾਂ ਨੂੰ ਵੈਂਟੀਲੇਅਰ ‘ਤੇ ਰਖਿਆ ਹੋਇਆ ਸੀ।ਸਾਬਕਾ ਸੰਸਦ ਮੈਂਬਰ ਦੇ ਦਿਹਾਂਤ ‘ਤੇ ਪ੍ਰਧਾਨਮੰਤਰੀ ਨਰਿੰਦਰ ਮੋਦੀ, ਦਿਲੀ ਦੇ ਮੁਖਮੰਤਰੀ ਅਰਵਿੰਦ ਕੇਜਰੀਵਾਲ, ਕਾਂਗਰਸ ਪ੍ਰਧਾਨ…

VIA PUNJAB
ਅੱਗੇ ਪੜ੍ਹੋ

ਹੜ੍ਹ ਪ੍ਰਭਾਵਿਤ ਕੇਰਲ ਨੂੰ ਦਿਤੀ ਜਾਵੇਗੀ ਪੂਰੀ ਮਦਦ : ਰਾਜਨਾਥ

ਹੜ੍ਹ ਪ੍ਰਭਾਵਿਤ ਕੇਰਲ ਨੂੰ ਦਿਤੀ ਜਾਵੇਗੀ ਪੂਰੀ ਮਦਦ : ਰਾਜਨਾਥ

ਤਿਰੂਵਨੰਤਪੁਰਮ, ਕੇਰਲ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਹਵਾਈ ਸਰਵੇਖਣ ਕਰਨ ਮਗਰੋਂ ਕੇਂਦਰੀ ਗ੍ਰਹਿ ਮੰਤਰੀ ਰਾਜਾਨਥ ਸਿੰਘ ਨੇ ਕਿਹਾ ਕਿ ਸੂਬੇ ‘ਚ ਹਾਲਤ ਬਹੁਤ ਗੰਭੀਰ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਚੁਣੌਤੀਆਂ ਦਾ ਸਾਹਮਣਾ ਕਰਨ ‘ਚ ਕੇਰਲ ਸਰਕਾਰ ਨੂੰ ਕੇਂਦਰ ਸਰਕਾਰ ਵਲੋਂ ਪੂਰੀ ਮਦਦ ਦੇਣ ਦਾ ਭਰੋਸਾ ਵੀ ਦਿਵਾਇਆ।

VIA PUNJAB
ਅੱਗੇ ਪੜ੍ਹੋ

ਹਰਿਆਣਾ ਦੇ ਗੋਹਾਨਾ ’ਚ 53 ਕਰੋੜ 12 ਲਖ ਦੀਆਂ ਵਿਕਾਸ ਯੋਜਨਾਵਾਂ ਦਾ ਉਦਘਾਟਨ

ਹਰਿਆਣਾ ਦੇ ਗੋਹਾਨਾ ’ਚ 53 ਕਰੋੜ 12 ਲਖ ਦੀਆਂ ਵਿਕਾਸ ਯੋਜਨਾਵਾਂ ਦਾ ਉਦਘਾਟਨ

ਚੰਡੀਗੜ, ਹਰਿਆਣਾ ਦੇ ਮੁਖ ਮੰਤਰੀ ਮਨੋਹਰ ਲਾਲ ਨੇ ਅਜ ਗੋਹਾਨਾ ਵਿਚ ਕਿਸਾਨ ਧੰਨਵਾਦ ਰੈਲੀ ਵਿਚ ਗੋਹਾਨਾ ਹਲਕੇ ਲਈ ਵਿਕਾਸ ਯੋਜਨਾਵਾਂ ਦਾ ਟੋਕਰਾ ਖੋਲਿਆ।ਮੁਖ ਮੰਤਰੀ ਨੇ ਇਸ ਰੈਲੀ ਵਿਚ 53 ਕਰੋੜ 11 ਲਖ 90 ਹਜਾਰ ਰੁਪਏ ਦੀ ਵਿਕਾਸ ਯੋਜਨਾਵਾਂ ਦਾ ਰੈਲੀ ਸਥਾਨ ‘ਤੇ ਉਦਘਾਟਨ ਅਤੇ ਨੀਂਹ ਪ¤ਥਰ ਰਖਿਆ। ਇਸ ਦੇ ਨਾਲ ਹੀ ਗੋਹਾਨਾ ਹਲਕੇ ਦੀ ਵਖ-ਵਖ ਪਰਿਯੋਜਨਾਵਾਂ ਲਈ 56 ਕਰੋੜ ਰੁਪਏ ਦੀਆਂ ਘੋਸ਼ਣਾਵਾਂ ਕੀਤੀਆਂ।

VIA PUNJAB
ਅੱਗੇ ਪੜ੍ਹੋ
1 307 308 309 310 311 325