ਜੰਮੂ-ਕਸ਼ਮੀਰ ਦੇ ਬਟਮਾਲੂ ’ਚ ਅੱਤਵਾਦੀਆਂ ਨਾਲ ਮੁਠਭੇੜ ’ਚ ਜਵਾਨ ਸ਼ਹੀਦ

ਜੰਮੂ-ਕਸ਼ਮੀਰ ਦੇ ਬਟਮਾਲੂ ’ਚ ਅੱਤਵਾਦੀਆਂ ਨਾਲ ਮੁਠਭੇੜ ’ਚ ਜਵਾਨ ਸ਼ਹੀਦ

ਸ੍ਰੀਨਗਰ, ਜੰਮੂ-ਕਸ਼ਮੀਰ ਦੀ ਰਾਜਧਾਨੀ ਸ੍ਰੀਨਗਰ ਦੇ ਬਟਮਾਲੂ ਇਲਾਕੇ ‘ਚ ਸੁਰ¤ਖਿਆ ਬਲਾਂ ਅਤੇ ਅ¤ਤਵਾਦੀਆਂ ਵਿਚਾਲੇ ਹੋਈ ਮੁਠਭੇੜ ‘ਚ ਸਪੈਸ਼ਲ ਆਪਰੇਸ਼ਨ ਗਰੁ¤ਪ (ਐ. ਓ. ਜੀ.) ਦਾ ਇ¤ਕ ਜਵਾਨ ਸ਼ਹੀਦ ਹੋ ਗਿਆ, ਜਦਕਿ ਪੰਜ ਹੋਰ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ‘ਚ ਸੁਰ¤ਖਿਆ ਬਲਾਂ ਦੇ ਚਾਰ ਜਵਾਨ ਅਤੇ ਇ¤ਕ ਆਮ ਨਾਗਰਿਕ ਸ਼ਾਮਲ ਹੈ।ਇਲਾਕੇ ‘ਚ ਆਪਰੇਸ਼ਨ ਦੌਰਾਨ ਅ¤ਤਵਾਦੀਆਂ ਦੇ ਦੋ ਸਹਿਯੋਗੀਆਂ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ। ਸੁਤੰਤਰਤਾ ਦਿਵਸ ਤੋਂ ਤਿੰਨ ਦਿਨ ਪਹਿਲਾਂ ਵਾਪਰੀ ਇਸ ਘਟਨਾ ਕਾਰਨ ਸ੍ਰੀਨਗਰ ਹਾਈ ਅਲਰਟ ‘ਤੇ…

VIA PUNJAB
ਅੱਗੇ ਪੜ੍ਹੋ

ਮਨਰੇਗਾ ਮਜਦੂਰਾਂ ਨੇ ਆਪਣੇ ਖੂਨ-ਪਸੀਨੇ ਨਾਲ ਹਰਿਆਣਾ ਨੂੰ ਅਵੱਲ ਰਾਜ ਬਣਾਇਆ ਹੈ – ਖਜਾਨਾ ਅਤੇ ਮਾਲ ਮੰਤਰੀ

ਮਨਰੇਗਾ ਮਜਦੂਰਾਂ ਨੇ ਆਪਣੇ ਖੂਨ-ਪਸੀਨੇ ਨਾਲ ਹਰਿਆਣਾ ਨੂੰ ਅਵੱਲ ਰਾਜ ਬਣਾਇਆ ਹੈ – ਖਜਾਨਾ ਅਤੇ ਮਾਲ ਮੰਤਰੀ

ਚੰਡੀਗੜ,ਹਰਿਆਣਾ ਦੇ ਖਜਾਨਾ ਅਤੇ ਮਾਲ ਮੰਤਰੀ ਕੈਪਟਨ ਅਭਿਮਨਿਊ ਨੇ ਕਿਹਾ ਕਿ ਮਨਰੇਗਾ ਮਜਦੂਰਾਂ ਨੇ ਆਪਣੇ ਖੂਨ-ਪਸੀਨੇ ਨਾਲ ਹਰਿਆਣਾ ਨੂੰ ਅਵੱਲ ਰਾਜ ਬਣਾਇਆ ਹੈ। ਮਨਰੇਗਾ ਦੇ ਕੰਮਾਂ ਵਿਚ ਜਿੱਥੇ ਹਿਸਾਰ ਸੂਬਾ ਹੋਰ ਜਿਲਿਆਂ ਦੇ ਮੁਕਾਬਲੇ ਸੱਭ ਤੋਂ ਅੱਗੇ ਹੈ, ਉੱਥੇ ਹਰਿਆਣਾ ਦੇ ਕਜਦੂਰਾਂ ਨੂੰ ਦੇਸ਼ ਦੇ ਹੋਰ ਸਾਰੇ ਰਾਜਾਂ ਦੇ ਮੁਕਾਬਲੇ ਵੱਧ ਮਿਹਨਤਾਨਾ ਮਿਲਦਾ ਹੈ। ਖਜਾਨਾ ਮੰਤਰੀ ਅੱਜ ਜਿਲਾ ਹਿਸਾਰ ਦੇ ਨਾਰਨੌਂਦ ਦੀ ਅਨਾਜ ਮੰਡੀ ਵਿਚ ਮਨਰੇਗਾ ਮਜਦੂਰਾਂ ਸਨਮਾਨ ਅਤੇ ਜਾਗਰੁਕਤਾ ਸਮਾਰੋਹ ਵਿਚ ਊਮੜੇ ਕੰਮ ਕਰਨ…

VIA PUNJAB
ਅੱਗੇ ਪੜ੍ਹੋ

ਅੱਜ ਗੋਹਾਨਾ ਵਿੱਚ ਛੇਵੀਂ ਕਿਸਾਨ ਧੰਨਵਾਦ ਰੈਲੀ ਦੀ ਸ਼ੁਰੂਆਤ ਮੁੱਖ ਮੰਤਰੀ ਨੇ ‘ਕਿਸਾਨਾਂ ਨੂੰ ਦੇਵਾਂਗੇ ਪੂਰੇ ਮੁੱਲ, ਦੇਸ਼ ਦੇ ਹਿੱਤ ਵਿੱਚ ਕਰਣਗੇ ਕੰਮ’ ਦੇ ਨਾਹਰੇ ਦੇ ਨਾਲ ਕੀਤੀ

ਅੱਜ ਗੋਹਾਨਾ ਵਿੱਚ ਛੇਵੀਂ ਕਿਸਾਨ ਧੰਨਵਾਦ ਰੈਲੀ ਦੀ ਸ਼ੁਰੂਆਤ ਮੁੱਖ ਮੰਤਰੀ ਨੇ ‘ਕਿਸਾਨਾਂ ਨੂੰ ਦੇਵਾਂਗੇ ਪੂਰੇ ਮੁੱਲ, ਦੇਸ਼ ਦੇ ਹਿੱਤ ਵਿੱਚ ਕਰਣਗੇ ਕੰਮ’ ਦੇ ਨਾਹਰੇ ਦੇ ਨਾਲ ਕੀਤੀ

ਚੰਡੀਗੜ, ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਪਿਛਲੇ 4 ਜੁਲਾਈ ਨੂੰ ਖਰੀਫ ਫਸਲਾਂ ਦੇ ਘੱਟੋ ਘੱਟੇ ਸਮਰਥਨ ਮੁੱਲ ਮੁਨਾਫ਼ਾ ਦੇ ਫਾਰਮੂਲੇ ਦੇ ਨਾਲ ਐਲਾਨ ਕਰ ਸਾਲ 2022 ਤੱਕ ਕਿਸਾਨਾਂ ਦੀ ਕਮਾਈ ਦੁੱਗਣੀ ਕਰਣ ਦੇ ਆਪਣੇ ਲਕਸ਼ ਨੂੰ ਪੂਰਾ ਕਰਣ ਦੀ ਦਿਸ਼ਾ ਵਿੱਚ ਇੱਕ ਕਦਮ ਅੱਗੇ ਵਧਾਇਆ ਹੈ। ਕੇਂਦਰ ਅਤੇ ਹਰਿਆਣਾ ਵਿੱਚ ਸਾਡੀ ਸਰਕਾਰ ਦੀ ਉੱਚ ਪ੍ਰਾਥਮਿਕਤਾਵਾਂ ਵਿੱਚ ਕਿਸਾਨ ਭਲਾਈ ਨਿਤਿਹ ਹੈ। ਹਰਿਆਣਾ ਦੇ ਕਿਸਾਨਾਂ ਵਲੋਂ ਮਹੇਂਦਰਗੜ, ਸ਼ਾਹਬਾਦ,…

VIA PUNJAB
ਅੱਗੇ ਪੜ੍ਹੋ

ਰਾਸ਼ਟਰਪਤੀ ਨੇ ਅਪਰਾਧ ਕਾਨੂੰਨ (ਸੋਧ) ਐਕਟ ਨੂੰ ਦਿੱਤੀ ਮਨਜ਼ੂਰੀ

ਰਾਸ਼ਟਰਪਤੀ ਨੇ ਅਪਰਾਧ ਕਾਨੂੰਨ (ਸੋਧ) ਐਕਟ ਨੂੰ ਦਿੱਤੀ ਮਨਜ਼ੂਰੀ

ਨਵੀਂ ਦਿੱਲੀ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਅਪਰਾਧ ਕਾਨੂੰਨ (ਸੋਧ) ਐਕਟ, 2018 ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਐਕਟ ਵਿਚ ਸਖਤ ਸਜ਼ਾ ਦੀ ਵਿਵਸਥਾ ਕੀਤੀ ਗਈ ਹੈ। ਐਕਟ ਮੁਤਾਬਕ 12 ਸਾਲ ਤੋਂ ਘੱਟ ਉਮਰ ਦੀਆਂ ਲੜਕੀਆਂ ਨਾਲ ਬਲਾਤਕਾਰ ਕਰਨ ਵਾਲੇ ਦੋਸ਼ੀ ਨੂੰ ਮੌਤ ਦੀ ਸਜ਼ਾ ਦੇਣ ਦੀ ਵਿਵਸਥਾ ਹੈ। ਇਹ ਸੋਧ 21 ਅਪ੍ਰੈਲ ਨੂੰ ਜਾਰੀ ਅਪਰਾਧ ਕਾਨੂੰਨ ਸੋਧ ਆਰਡੀਨੈਂਸ ਦੀ ਜਗ੍ਹਾ ਲਵੇਗੀ। ਕਠੂਆ ਵਿਚ ਇਕ ਨਾਬਾਲਗ ਲੜਕੀ ਅਤੇ ਉੱਨਾਵ ਵਿਚ ਇਕ ਮਹਿਲਾ ਨਾਲ ਬਲਾਤਕਾਰ ਦੇ ਬਾਅਦ…

VIA PUNJAB
ਅੱਗੇ ਪੜ੍ਹੋ

ਨੀਰਵ ਮੋਦੀ ਤੇ ਉਸ ਦੇ ਪਰਿਵਾਰ ਨੂੰ ਅਦਾਲਤ ‘ਚ ਪੇਸ਼ ਹੋਣ ਲਈ ਸੰਮਨ ਜਾਰੀ

ਨੀਰਵ ਮੋਦੀ ਤੇ ਉਸ ਦੇ ਪਰਿਵਾਰ ਨੂੰ ਅਦਾਲਤ ‘ਚ ਪੇਸ਼ ਹੋਣ ਲਈ ਸੰਮਨ ਜਾਰੀ

ਨਵੀਂ ਦਿੱਲੀ – ਵਿਸ਼ੇਸ਼ ‘ਭਗੌੜਾ ਆਰਥਿਕ ਅਪਰਾਧ ਕਾਨੂੰਨ’ ਅਦਾਲਤ ਨੇ 2 ਅਰਬ ਅਮਰੀਕੀ ਡਾਲਰ ਦੇ ਬੈਂਕ ਘਪਲੇ ਦੇ ਮੁੱਖ ਮੁਲਜ਼ਮ ਭਗੌੜੇ ਹੀਰਿਆਂ ਦੇ ਵਪਾਰੀ ਨੀਰਵ ਮੋਦੀ ਦੀ ਭੈਣ ਅਤੇ ਭਰਾ ਨੂੰ ਅੱਜ ਜਨਤਕ ਸੰਮਨ ਜਾਰੀ ਕਰ ਕੇ ਉਨ੍ਹਾਂ ਨੂੰ 25 ਸਤੰਬਰ ਲਈ ਪੇਸ਼ ਹੋਣ ਲਈ ਕਿਹਾ ਹੈ। ਇਨ੍ਹਾਂ ਵਿਚ ਕਿਹਾ ਗਿਆ ਹੈ ਕਿ ਜੇਕਰ ਉਹ ਅਦਾਲਤ ਸਾਹਮਣੇ ਪੇਸ਼ ਨਾ ਹੋਏ ਤਾਂ ਉਨ੍ਹਾਂ ਦੀ ਜਾਇਦਾਦ ਨਵੇਂ ਕਾਨੂੰਨ ਤਹਿਤ ਜ਼ਬਤ ਕਰ ਲਈ ਜਾਵੇਗੀ। ਐੱਮ. ਐੱਸ. ਆਜ਼ਮੀ ਦੀ…

VIA PUNJAB
ਅੱਗੇ ਪੜ੍ਹੋ

ਉਸਾਰੀ ਅਧੀਨ ਫਲਾਈਓਵਰ ਦੀ ਸਲੈਬ ਡਿੱਗੀ, ਮਜ਼ਦੂਰ ਜ਼ਖ਼ਮੀ

ਉਸਾਰੀ ਅਧੀਨ ਫਲਾਈਓਵਰ ਦੀ ਸਲੈਬ ਡਿੱਗੀ, ਮਜ਼ਦੂਰ ਜ਼ਖ਼ਮੀ

ਲਖਨਊ – ਬਸਤੀ ਜ਼ਿਲ੍ਹੇ ਦੇ ਫੁਟੱਈਆ ਚੌਰਾਹੇ ਵਿੱਚ ਉਸਾਰੀ ਅਧੀਨ ਫਲਾਈਓਵਰ ਦੀ ਇਕ ਸਲੈਬ ਡਿੱਗਣ ਕਾਰਨ ਇਕ ਮਜ਼ਦੂਰ ਜ਼ਖ਼ਮੀ ਹੋ ਗਿਆ। ਬਸਤੀ ਦੇ ਜ਼ਿਲ੍ਹਾ ਮੈਜਿਸਟਰੇਟ ਰਾਜ ਸ਼ੇਖਰ ਨੇ ਦੱਸਿਆ ਕਿ ਜ਼ਖ਼ਮੀ ਮਜ਼ਦੂਰ ਰਾਤ ਦੀ ਡਿਊਟੀ ’ਤੇ ਸੀ ਜਿਸ ਨੂੰ ਜ਼ਿਲ੍ਹਾ ਹਸਪਤਾਲ ਵਿੱਚ ਦਾਖਲ ਕਰਾਇਆ ਗਿਆ ਹੈ। ਸਥਾਨਕ ਪ੍ਰਸ਼ਾਸਨ ਨੇ ਮਜ਼ਦੂਰਾਂ ਦਾ ਪ੍ਰਬੰਧ ਕਰਨ ਵਾਲੇ ਠੇਕੇਦਾਰ ਨਾਲ ਗੱਲਬਾਤ ਕੀਤੀ ਹੈ,ਜਿਸ ਨੇ ਦੱਸਿਆ ਕਿ ਇਸ ਹਾਦਸੇ ਵਿੱਚ ਕੋਈ ਹੋਰ ਜ਼ਖ਼ਮੀ ਨਹੀਂ ਹੋਇਆ ਹੈ। ਜਾਣਕਾਰੀ ਅਨੁਸਾਰ ਇਸ ਹਾਦਸੇ…

VIA PUNJAB
ਅੱਗੇ ਪੜ੍ਹੋ

ਭਾਰੀ ਮੀਂਹ ਬਾਅਦ ਹੜ੍ਹਾਂ ਨੇ ਕੇਰਲਾ ਵਿੱਚ ਮਚਾਈ ਤਬਾਹੀ

ਭਾਰੀ ਮੀਂਹ ਬਾਅਦ ਹੜ੍ਹਾਂ ਨੇ ਕੇਰਲਾ ਵਿੱਚ ਮਚਾਈ ਤਬਾਹੀ

ਕੋਚੀ – ਕੇਰਲਾ ਵਿੱਚ ਪੈ ਰਹੀ ਭਾਰੀ ਬਾਰਿਸ਼ ਕਾਰਨ ਹੜ੍ਹਾਂ ਦੇ ਨਾਲ ਤਬਾਹੀ ਜਾਰੀ ਹੈ। ਪ੍ਰਸ਼ਾਸਨ ਨੇ 14 ਵਿੱਚੋਂ ਸੱਤ ਜ਼ਿਲ੍ਹਿਆਂ ਦੇ ਵਿੱਚ ਚੌਕਸੀ ਦੇ ਹੁਕਮ ਜਾਰੀ ਕਰ ਦਿੱਤੇ ਹਨ। ਕੇਰਲਾ ਵਿੱਚ ਹੜ੍ਹਾਂ ਕਾਰਨ ਹੁਣ ਤੱਕ 37 ਵਿਅਕਤੀ ਮਾਰੇ ਗਏ ਹਨ। ਹੜ੍ਹਾਂ ਨਾਲ ਸੂਬੇ ਦੇ ਵਿੱਚ 2547.66 ਏਕੜ ਜ਼ਮੀਨ ਦੇ ਫਸਲਾਂ ਵੱਡੀ ਪੱਧਰ ਉੱਤੇ ਤਬਾਹ ਹੋ ਗਈਆਂ ਹਨ। ਇਹ ਜਾਣਕਾਰੀ ਕੇਰਲਾ ਆਪਦਾ ਪ੍ਰਬੰਧਨ ਅਥਾਰਟੀ (ਕੇਐੱਸਡੀਐਮਏ) ਨੇ ਅੱਜ ਦਿੱਤੀ ਹੈ। ਕੇਰਲਾ ਦੇ ਮੁੱਖ ਮੰਤਰੀ ਪਿਨਾਰਾਈ ਵਿਜਿਅਅਨ…

VIA PUNJAB
ਅੱਗੇ ਪੜ੍ਹੋ

ਐਨਆਰਸੀ ਮੁੱਦੇ ’ਤੇ ਸ਼ਾਹ ਨੇ ਮਮਤਾ ਅਤੇ ਰਾਹੁਲ ਨੂੰ ਘੇਰਿਆ

ਐਨਆਰਸੀ ਮੁੱਦੇ ’ਤੇ ਸ਼ਾਹ ਨੇ ਮਮਤਾ ਅਤੇ ਰਾਹੁਲ ਨੂੰ ਘੇਰਿਆ

ਕੋਲਕਾਤਾ – ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਅੱਜ ਇਥੇ ਰੈਲੀ ਨੂੰ ਸੰਬੋਧਨ ਕਰਦਿਆਂ ਐਨਆਰਸੀ ਮੁੱਦੇ ’ਤੇ ਮਮਤਾ ਬੈਨਰਜੀ ਅਤੇ ਰਾਹੁਲ ਗਾਂਧੀ ਨੂੰ ਘੇਰਿਆ। ਉਨ੍ਹਾਂ ਕਿਹਾ ਕਿ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਨੇ ਅਸਾਮ ਵਿੱਚ ਐਨਆਰਸੀ ਦਾ ਵਿਰੋਧ ਰਾਜਨੀਤਕ ਵੋਟ ਬੈਂਕ ਲਈ ਕੀਤਾ ਹੈ। ਉਨ੍ਹਾਂ ਲੋਕਾਂ ਨੂੰ ਸੱਦਾ ਦਿੱਤਾ ਕਿ ਉਹ ਸੂਬੇ ਵਿਚੋਂ ਟੀਐਮਸੀ ਦੀ ਸਰਕਾਰ ਨੂੰ ਪੁੱਟ ਸੁੱਟਣ। ਉਨ੍ਹਾਂ ਦੋਸ਼ ਲਾਇਆ ਕਿ ਟੀਐਮਸੀ ਨੇ ਬੰਗਾਲਾਦੇਸ਼ ਵਿਚੋਂ ਘੁਸਪੈਠ ਅਤੇ ਭ੍ਰਿਸ਼ਟਾਚਾਰ ਨੂੰ ਸਰਪ੍ਰਸਤੀ ਦਿੱਤੀ ਹੈ। ਉਨ੍ਹਾਂ ਕਾਂਗਰਸ…

VIA PUNJAB
ਅੱਗੇ ਪੜ੍ਹੋ

ਆਈਆਈਟੀਜ਼ ਨੇ ਭਾਰਤ ਦਾ ਨਾਂ ਆਲਮੀ ਪੱਧਰ ’ਤੇ ਰੁਸ਼ਨਾਇਆ: ਮੋਦੀ

ਆਈਆਈਟੀਜ਼ ਨੇ ਭਾਰਤ ਦਾ ਨਾਂ ਆਲਮੀ ਪੱਧਰ ’ਤੇ ਰੁਸ਼ਨਾਇਆ: ਮੋਦੀ

ਮੁੰਬਈ – ਬੀਤੇ 70 ਸਾਲਾਂ ਦੌਰਾਨ ਦੇਸ਼ ਵਿੱਚ ਕੋਈ ਵੀ ਵਿਕਾਸ ਨਾ ਹੋਣ ਦੀ ਰੱਟ ਲਾਉਂਦੇ ਆ ਰਹੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਥੇ 56 ਸਾਲ ਪਹਿਲਾਂ ਕਾਇਮ ਆਈਆਈਟੀ-ਬਾਂਬੇ ਵਿੱਚ ਦੇਸ਼ ਭਰ ਦੇ ਭਾਰਤੀ ਤਕਨਾਲੋਜੀ ਅਦਾਰਿਆਂ (ਆਈਆਈਟੀਜ਼) ਦੇ ਰੱਜ ਕੇ ਸੋਹਲੇ ਗਾਏ। ਉਨ੍ਹਾਂ ਕਿਹਾ ਕਿ ਨਵੀਆਂ ਕਾਢਾਂ ਤੇ ਉੱਦਮਸ਼ੀਲਤਾ ਹੀ ਵਿਕਸਤ ਭਾਰਤ ਦੇ ਆਧਾਰ ਹਨ, ਜਿਨ੍ਹਾਂ ਵਿੱਚ ਆਈਆਈਟੀਜ਼ ਦਾ ਭਾਰੀ ਯੋਗਦਾਨ ਹੈ। ਉਨ੍ਹਾਂ ਕਿਹਾ ਕਿ ਜਿਹੜੇ ਸਮਾਜ ਇਨੋਵੇਸ਼ਨ ਭਾਵ ਕੁਝ ਨਵਾਂ ਨਹੀਂ ਕਰਦੇ, ਉਨ੍ਹਾਂ ਵਿੱਚ…

VIA PUNJAB
ਅੱਗੇ ਪੜ੍ਹੋ

ਦਾਗੀ ਨੂੰ ਟਿਕਟ ਦੇਣ ਵਾਲੀ ਪਾਰਟੀ ਦਾ ਰੱਦ ਕੀਤਾ ਜਾਵੇ ਰਜਿਸਟ੍ਰੇਸ਼ਨ : ਸੁਪਰੀਮ ਕੋਰਟ

ਦਾਗੀ ਨੂੰ ਟਿਕਟ ਦੇਣ ਵਾਲੀ ਪਾਰਟੀ ਦਾ ਰੱਦ ਕੀਤਾ ਜਾਵੇ ਰਜਿਸਟ੍ਰੇਸ਼ਨ : ਸੁਪਰੀਮ ਕੋਰਟ

ਨਵੀਂ ਦਿੱਲੀ – ਸੁਪਰੀਮ ਕੋਰਟ ਨੇ ਵੀਰਵਾਰ ਨੂੰ ਕੇਂਦਰ ਸਰਕਾਰ ਤੋਂ ਪੁੱਛਿਆ ਕਿ ਕਿਉਂ ਨਾ ਅਪਰਾਧਕ ਮਾਮਲੇ ਦਾ ਸਾਹਮਣਾ ਕਰਨ ਵਾਲੇ ਵਿਅਕਤੀਆਂ ਨੂੰ ਚੋਣ ਲੜਨ ਲਈ ਟਿਕਟ ਦੇਣ ਵਾਲੀ ਰਾਜਨੀਤਿਕ ਪਾਰਟੀਆਂ ਦਾ ਰਜਿਸਟ੍ਰੇਸ਼ਨ ਰੱਦ ਕਰ ਦਿੱਤਾ ਜਾਵੇ। ਸੁਪਰੀਮ ਕੋਰਟ ਨੇ ਸਰਕਾਰ ਤੋਂ ਪੁੱਛਿਆ ਕਿ ਚੋਣ ਕਮਿਸ਼ਨ ਨੂੰ ਅਜਿਹਾ ਕਰਨ ਦਾ ਨਿਰਦੇਸ਼ ਦਿੱਤਾ ਜਾ ਸਕਦਾ ਹੈ? ਰਾਜਨੀਤਿਕ ‘ਚ ਅਪਰਾਧੀਕਰਨ ਲਈ ਕੋਈ ਜਗ੍ਹਾ ਨਾ ਹੋਣ ਦੀ ਗੱਲ ਕਰਦੇ ਹੋਏ ਸੁਪਰੀਮ ਕੋਰਟ ਨੇ ਇਹ ਵੀ ਪੁੱਛਿਆ ਕਿ ਅਪਰਾਧ…

VIA PUNJAB
ਅੱਗੇ ਪੜ੍ਹੋ
1 308 309 310 311 312 325