ਕਾਰ ਤੇ ਮੋਟਰਸਾਈਕਲ ਦੀ ਟੱਕਰ ‘ਚ ਨੌਜਵਾਨ ਦੀ ਮੌਤ-ਪਤਨੀ ਤੇ ਬੱਚੀ ਗੰਭੀਰ

ਕਾਰ ਤੇ ਮੋਟਰਸਾਈਕਲ ਦੀ ਟੱਕਰ ‘ਚ ਨੌਜਵਾਨ ਦੀ ਮੌਤ-ਪਤਨੀ ਤੇ ਬੱਚੀ ਗੰਭੀਰ

ਫਾਜ਼ਿਲਕਾ – ਅਬੋਹਰ-ਮਲੋਟ ਰੋਡ ‘ਤੇ ਪਿੰਡ ਕੱਟਿਆਂਵਾਲੀ ਨਜ਼ਦੀਕ ਕਾਰ ਤੇ ਮੋਟਰਸਾਈਕਲ ਦੀ ਟੱਕਰ ਹੋ ਗਈ। ਇਸ ਦਰਦਨਾਕ ਹਾਦਸੇ ਵਿੱਚ ਨੌਜਵਾਨ ਦੀ ਮੌਤ ਹੋ ਗਈ, ਜਦੋਂ ਕਿ ਉਸ ਦੀ ਪਤਨੀ ਅਤੇ ਧੀ ਬੁਰੀ ਤਰ੍ਹਾਂ ਜਖ਼ਮੀ ਹੋ ਗਈਆਂ। ਜ਼ਖ਼ਮੀ ਔਰਤ ਨੂੰ ਬਠਿੰਡਾ ਤੇ ਬੱਚੀ ਨੂੰ ਅੰਮ੍ਰਿਤਸਰ ਰੈਫਰ ਕੀਤਾ ਗਿਆ ਹੈ। ਮ੍ਰਿਤਕ ਨੌਜਵਾਨ ਦੀ ਪਛਾਣ ਅਰਵਿੰਦ (24) ਵਾਸੀ ਪਿੰਡ ਤਪਾਖੇੜਾ ਵਜੋਂ ਹੋਈ ਹੈ। ਪਿੰਡ ਦੇ ਸਰਪੰਚ ਨੇ ਦੱਸਿਆ ਕਿ ਅਰਵਿੰਦ ਪਤਨੀ ਪੂਜਾ (22) ਤੇ ਧੀ ਰਾਸ਼ੀ ਨਾਲ ਅਬੋਹਰ…

VIA PUNJAB
ਅੱਗੇ ਪੜ੍ਹੋ

ਡੀ.ਜੀ.ਪੀ. ਵੱਲੋਂ ਗੈਂਗਸਟਰਾਂ, ਅੱਤਵਾਦੀ ਸਰਗਰਮੀਆਂ ਤੇ ਨਸ਼ਿਆਂ ਵਿਰੁੱਧ ਮੁਹਿੰਮ ਲਈ ਪੁਲਿਸ ਲਈ ਪ੍ਰਾਥਮਿਕਤਾ ਤੈਅ

ਡੀ.ਜੀ.ਪੀ. ਵੱਲੋਂ ਗੈਂਗਸਟਰਾਂ, ਅੱਤਵਾਦੀ ਸਰਗਰਮੀਆਂ ਤੇ ਨਸ਼ਿਆਂ ਵਿਰੁੱਧ ਮੁਹਿੰਮ ਲਈ ਪੁਲਿਸ ਲਈ ਪ੍ਰਾਥਮਿਕਤਾ ਤੈਅ

ਖੇਤਰੀ ਅਧਿਕਾਰੀਆਂ ਨੂੰ ‘ਮਿਸ਼ਨ ਸੀ.ਸੀ.ਟੀ.ਵੀ. ਕੈਮਰਾਜ਼’ ਨੂੰ ਸਮੇਂ ਸਿਰ ਨੇਪਰੇ ਚਾੜਨ ਦੇ ਹੁਕਮ ਚੰਡੀਗੜ – ਅਪਰਾਧਾਂ ‘ਤੇ ਨਿਯੰਤਰਣ ਰੱਖਣ ਅਤੇ ਨਸ਼ਾਖੋਰੀ ਦੇ ਖ਼ਾਤਮੇ ਦੇ ਉਦੇਸ਼ ਸਮੇਤ ਪੰਜਾਬ ਦੇ ਡਾਇਰੈਕਟਰ ਜਨਰਲ ਆਫ਼ ਪੁਲਿਸ ਦਿਨਕਰ ਗੁਪਤਾ ਨੇ ਅੱਜ ਪੰਜਾਬ ਪੁਲਿਸ ਲਈ ਪ੍ਰਾਥਮਿਕਤਾਵਾਂ ਨਿਰਧਾਰਿਤ ਕਰਦਿਆਂ ਸੂਬੇ ਵਿੱਚ ਅੱਤਵਾਦੀ ਸਰਗਰਮੀਆਂ, ਗੈਂਗਸਟਰ ਗਤੀਵਿਧੀਆਂ, ਨਸ਼ਿਆਂ ਵਿਰੁੱਧ ਮੁਹਿੰਮ ਅਤੇ ਹੋਰ ਘਿਨੌਣੇ ਅਪਰਾਧਾਂ ‘ਤੇ ਢੁੱਕਵੇਂ ਢੰਗ ਨਾਲ ਨਿਯੰਤਰਣ ਰੱਖਣ ‘ਤੇ ਜ਼ੋਰ ਦਿੱਤਾ। ਇਸਤੋਂ ਇਲਾਵਾ ਉਨਾਂ ਫੀਲਡ ਅਧਿਕਾਰੀਆਂ ਨੂੰ ਮਹਿਲਾਵਾਂ ਵਿਰੁੱਧ ਅਪਰਾਧਕ ਮਾਮਲਿਆਂ ਦੀ…

VIA PUNJAB
ਅੱਗੇ ਪੜ੍ਹੋ

ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਮਾਮਲਾ

ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਮਾਮਲਾ

ਸ਼੍ਰੋਮਣੀ ਕਮੇਟੀ ਨੇ ਜ਼ੈਜ਼ਲ ਡਾਟਕਾਮ ਖ਼ਿਲਾਫ਼ ਸਖ਼ਤ ਕਾਰਵਾਈ ਦੀ ਕੀਤੀ ਮੰਗ ਅੰਮ੍ਰਿਤਸਰ – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਆਨਲਾਈਨ ਖਰੀਦਦਾਰੀ ਨਾਲ ਸਬੰਧਤ ਵੈੱਬਸਾਈਟ ਜ਼ੈਜ਼ਲ ਡਾਟਕਾਮ ਵੱਲੋਂ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਭੜਕਾਉਣ ’ਤੇ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਇਸ ਸਬੰਧ ਵਿਚ ਸ਼੍ਰੋਮਣੀ ਕਮੇਟੀ ਵੱਲੋਂ ਪੰਜਾਬ ਦੇ ਡੀ.ਜੀ.ਪੀ. ਨੂੰ ਇੱਕ ਪੱਤਰ ਲਿਖਿਆ ਗਿਆ ਹੈ। ਇਸ ਵੈੱਬਸਾਈਟ ਵੱਲੋਂ ਵੇਚਣ ਲਈ ਪਾਏ ਵੱਖ-ਵੱਖ ਤਰ੍ਹਾਂ ਦੇ ਸਮਾਨ ’ਤੇ ਗੁਰਮੁੱਖੀ ਅੱਖਰਾਂ ਨੂੰ…

VIA PUNJAB
ਅੱਗੇ ਪੜ੍ਹੋ

ਤੇਜ ਰਫ਼ਤਾਰ ਇੱਟਾਂ ਨਾਲ ਭਰੀ ਟਰਾਲੀ ਨਾਲ ਟਕਰਾਈ ਐਕਟਿਵਾ ਸਵਾਰ ਵਿਦਿਆਰਥਣ-ਮੌਕੇ ‘ਤੇ ਹੋਈ ਮੌਤ

ਤੇਜ ਰਫ਼ਤਾਰ ਇੱਟਾਂ ਨਾਲ ਭਰੀ ਟਰਾਲੀ ਨਾਲ ਟਕਰਾਈ ਐਕਟਿਵਾ ਸਵਾਰ ਵਿਦਿਆਰਥਣ-ਮੌਕੇ ‘ਤੇ ਹੋਈ ਮੌਤ

ਨਾਭਾ – ਪੰਜਾਬ ਵਿਚ ਦਿਨੋ ਦਿਨ ਤੇਜ ਰਫਤਾਰ ਵਹੀਕਲਾ ਵੱਲੋ ਹਰ ਰੋਜ ਅਨੇਕਾ ਹੀ ਕੀਮਤੀ ਜਾਨਾ ਲਈਆ ਜਾ ਰਹੀਆ ਹਨ ਅਤੇ ਹੁਣ ਇਹ ਸੜਕਾ ਖੂਨੀ ਸੜਕਾ ਦੇ ਨਾਮ ਨਾਲ ਜਾਣੀਆ ਜਾਦੀਆ ਹਨ। ਜਿਸ ਦੇ ਤਹਿਤ ਨਾਭਾ ਬਲਾਕ ਦੇ ਪਿੰਡ ਰੋਹਟੀ ਬਸਤਾ ਦੀ ਰਹਿਣ ਵਾਲੀ ਮਨਵੀਰ ਕੌਰ ਜੋ ਐਕਟਵਾ ਤੇ ਸਵਾਰ ਹੋ ਕੇ ਘਰ ਜਾ ਰਹੀ ਸੀ ਤਾ ਰਾਸਤੇ ਵਿਚ ਤੇਜ ਰਫਤਾਰ ਇੱਟਾ ਨਾਲ ਭਰੀ ਟਰਾਲੀ ਨੇ ਉਸ ਨੂੰ ਦਰੜ ਦਿੱਤਾ ਅਤੇ ਮਨਵੀਰ ਕੌਰ ਦੀ ਮੋਕੇ…

VIA PUNJAB
ਅੱਗੇ ਪੜ੍ਹੋ

ਦੇਸ਼ ਦੇ ਪਾਰਲੀਮੈਂਟ ਅੰਦਰ ਸ਼ਹੀਦ ਭਗਤ ਸਿੰਘ ਨੂੰ ਸ਼ਹੀਦ ਦਾ ਦਰਜਾ ਦਵਾਉਣਾ ਸਭ ਤੋਂ ਪਹਿਲਾ ਕੰਮ : ਭਗਵੰਤ ਮਾਨ

ਦੇਸ਼ ਦੇ ਪਾਰਲੀਮੈਂਟ ਅੰਦਰ ਸ਼ਹੀਦ ਭਗਤ ਸਿੰਘ ਨੂੰ ਸ਼ਹੀਦ ਦਾ ਦਰਜਾ ਦਵਾਉਣਾ ਸਭ ਤੋਂ ਪਹਿਲਾ ਕੰਮ : ਭਗਵੰਤ ਮਾਨ

ਬੰਗਾ – ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਤੇ ਲੋਕ ਸਭਾ ਹਲਕਾ ਸੰਗਰੂਰ ਤੋ ਦੁਸਰੀ ਵਾਰ ਬਣੇ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਆਪਣੀ ਜਿੱਤ ਤੋ ਬਾਅਦ ਅੱਜ ਸ਼ਹੀਦੇ ਏ ਆਜਮ ਭਗਤ ਸਿੰਘ ਦੀ ਜਨਮ ਭੂਮੀ ਖਟਕੜ ਕਲਾ ਵਿਖੇ ਉਨ੍ਹਾਂ ਦੇ ਆਦਮਕੁੱਦ ਬੁੱਤ ਤੇ ਨਮਸਤਕ ਹੋਏ ਅਤੇ ਸ਼ਹੀਦ ਭਗਤ ਸਿੰਘ ਨੂੰ ਸ਼ਰਧਾ ਦੇ ਫੂਲ ਭੇਟ ਕੀਤੇ। ਇਸ ਮੌਕੇ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਨੇ ਕਿਹਾ ਕਿ ਦੇਸ਼ ਦੀ ਸੁਪਰੀਮੋ ਲੋਕ ਸਭਾ ਅੰਦਰ ਸ਼ਹੀਦੇ ਏ ਆਜਮ ਭਗਤ ਸਿੰਘ ਅਤੇ…

VIA PUNJAB
ਅੱਗੇ ਪੜ੍ਹੋ

ਰਾਜਾ ਵੜਿੰਗ ਨੇ ਮਾਨਸਾ ਅਤੇ ਬੁਢਲਾਡਾ ‘ਚ ਕੀਤਾ ਧੰਨਵਾਦੀ ਦੌਰਾ

ਰਾਜਾ ਵੜਿੰਗ ਨੇ ਮਾਨਸਾ ਅਤੇ ਬੁਢਲਾਡਾ ‘ਚ ਕੀਤਾ ਧੰਨਵਾਦੀ ਦੌਰਾ

ਮਾਨਸਾ – ਪੰਜਾਬ ਦੇ ਸਭ ਤੋ ਅਮੀਰ ਬਾਦਲ ਪਰਿਵਾਰ ਨਾਲ ਜੋ ਮੈਨੂੰ ਬਠਿੰਡਾ ਲੋਕ ਸਭਾ ਹਲਕਾ ਤੋ ਕਾਂਗਰਸ ਪਾਰਟੀ ਲਈ ਚੋਣ ਲੜਨ ਦਾ ਮੌਕਾ ਮਿਲਆ ਉਸ ਵਿੱਚ ਜੋ ਤੁਸੀ ਜਿਲਾਂ ਮਾਨਸਾ ਵਾਸੀਆਂ ਨੇ ਹਿੰਮਤ ਵਿਖਾਈ ਉਸਦਾ ਮੈ ਸਦਾ ਰਿਣੀ ਰਹਾਂਗਾ।ਇਹ ਪ੍ਰਗਟਾਵਾ ਆਲ ਇੰਡੀਆ ਯੂਥ ਕਾਂਗਰਸ ਦੇ ਸਾਬਕਾ ਪ੍ਰਧਾਨ ਅਤੇ ਬਠਿੰਡਾ ਲੋਕ ਸਭਾ ਹਲਕਾ ਤੋ ਕਾਂਗਰਸ ਪਾਰਟੀ ਦੇ ਚੋਣ ਲੜ ਚੁੱਕੇ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਜਿਲੇ ਦੇ ਹਲਕਾ ਬੁਢਲਾਡਾ ਅਤੇ ਮਾਨਸਾ ਵਿਖੇ ਰੱਖੇ ਲੋਕਾਂ…

VIA PUNJAB
ਅੱਗੇ ਪੜ੍ਹੋ

ਫੇਜ਼ 4 ਵਿੱਚ ਸੜਕ ਕਿਨਾਰੇ ਲੱਗਿਆ ਦਰਖਤ ਡਿੱਗਿਆ

ਫੇਜ਼ 4 ਵਿੱਚ ਸੜਕ ਕਿਨਾਰੇ ਲੱਗਿਆ ਦਰਖਤ ਡਿੱਗਿਆ

ਦਰਖਤ ਦੀ ਚਪੇਟ ਵਿੱਚ ਆਉਣ ਕਾਰਨ 2 ਮੋਟਰ ਸਾਈਕਲ ਸਵਾਰ ਜ਼ਖਮੀ ਐਸ.ਏ.ਐਸ ਨਗਰ – ਸਥਾਨਕ ਫੇਜ਼ 4 ਵਿੱਚ ਅੱਜ ਸਵੇਰੇ 10:30 ਵਜੇ ਦੇ ਕਰੀਬ ਡਿਪਲਾਸਟ ਚੌਂਕ ਤੋਂ ਮਦਨਪੁਰ ਨੂੰ ਜਾਂਦੀ ਸੜਕ ਤੇ (ਕੋਠੀ ਨੰ 384 ਦੇ ਨੇੜੇ) ਲੱਗਿਆ ਇੱਕ ਭਾਰੀ ਦਰਖਤ ਅਚਾਨਕ ਡਿੱਗ ਪਿਆ| ਇਸ ਦਰਖਤ ਦੇ ਡਿੱਗਣ ਵੇਲੇ ਸੜਕ ਤੇ ਜਾ ਰਹੇ ਦੋ ਮੋਟਰ ਸਾਈਕਲ ਸਵਾਰ ਇਸਦੀ ਚਪੇਟ ਵਿੱਚ ਆ ਗਏ ਅਤੇ ਜਖਮੀ ਹੋ ਗਏ| ਮੌਕੇ ਤੇ ਪਹੁੰਚੀ ਪੀ ਸੀ ਆਰ ਪਾਰਟੀ ਵਲੋਂ ਜਖਮੀਆਂ…

VIA PUNJAB
ਅੱਗੇ ਪੜ੍ਹੋ

ਦੋ ਬੱਸਾਂ ਦੀ ਆਹਮੋ-ਸਾਹਮਣੇ ਟੱਕਰ, ਬੱਸ ਡਰਾਈਵਰ ਦੀ ਮੌਤ, 16 ਸਵਾਰੀਆਂ ਜ਼ਖਮੀ

ਦੋ ਬੱਸਾਂ ਦੀ ਆਹਮੋ-ਸਾਹਮਣੇ ਟੱਕਰ, ਬੱਸ ਡਰਾਈਵਰ ਦੀ ਮੌਤ, 16 ਸਵਾਰੀਆਂ ਜ਼ਖਮੀ

ਸਮਾਣਾ – ਸਮਾਣਾ-ਪਾਤੜਾਂ ਸੜਕ ਤੇ ਕੋਰਟ ਕੰਪਲੈਕਸ ਨੇੜੇ ਦੋ ਬੱਸਾਂ ਦੀ ਆਹਮੋ-ਸਾਹਮਣੇ ਟਕੱਰ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ| ਪ੍ਰਾਪਤ ਜਾਣਕਾਰੀ ਮੁਤਾਬਕ ਇਸ ਹਾਦਸੇ ਵਿੱਚ ਇਕ ਨਿੱਜੀ ਬੱਸ ਡ੍ਰਾਈਵਰ ਦੀ ਮੌਤ ਹੋ ਗਈ ਜਦੋਂ ਕਿ ਦੂਜੀ ਹਰਿਆਣਾ ਰੋਡਵੇਜ਼ ਦੀ ਬੱਸ ਦਾ ਡ੍ਰਾਈਵਰ, ਦੋਵਾਂ ਬੱਸਾਂ ਦੇ ਕੰਡਕਟਰ, ਬੱਚੇ, ਔਰਤਾਂ ਸਣੇ ਕਰੀਬ 16 ਸਵਾਰੀਆਂ ਜਖਮੀ ਹੋ ਗਈਆਂ, ਜਿਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਸਮਾਣਾ ਲਿਆਂਦਾ ਗਿਆ| ਪ੍ਰਾਪਤ ਜਾਣਕਾਰੀ ਅਨੁਸਾਰ ਸ਼ਿਵ ਮੋਟਰ ਕੰਪਨੀ ਪਾਤੜਾਂ ਦੀ ਬੱਸ ਕਰੀਬ 40-50…

VIA PUNJAB
ਅੱਗੇ ਪੜ੍ਹੋ

ਸ਼ਾਸਤਰੀ ਮਾਡਲ ਸਕੂਲ ਵਿਖੇ ਮੈਂਗੋ-ਡੇ ਮਨਾਇਆ

ਸ਼ਾਸਤਰੀ ਮਾਡਲ ਸਕੂਲ ਵਿਖੇ ਮੈਂਗੋ-ਡੇ ਮਨਾਇਆ

ਐਸ.ਏ.ਐਸ ਨਗਰ – ਸ਼ਾਸਤਰੀ ਮਾਡਲ ਸਕੂਲ ਫੇਜ਼-1 ਮੁਹਾਲੀ ਵਿਖੇ ਗਰਮੀ ਦੀ ਛੁੱਟੀਆਂ ਹੋਣ ਤੋਂ ਪਹਿਲਾਂ ਸਕੂਲ ਦੇ ਕਿੰਡਰਗਾਰਡਨ ਦੇ ਬੱਚਿਆਂ ਨੇ ਸਕੂਲ ਵਿਖੇ ਮੈਂਗੋ-ਡੇ ਅਤੇ ਪੂਲ ਪਾਰਟੀ ਦਾ ਆਯੋਜਨ ਕੀਤਾ ਗਿਆ ਜਿਸਦਾ ਬੱਚਿਆਂ ਨੇ ਭਰਪੂਰ ਆਨੰਦ ਮਾਣਿਆ| ਇਸਤੋਂ ਪਹਿਲਾਂ ਬੱਚੇ ਘਰੋਂ ਪੀਲੇ ਰੰਗ ਦੇ ਪਹਿਰਾਵੇ ਵਿੱਚ ਖੁਸ਼ੀ-ਖੁਸ਼ੀ ਸਕੂਲ ਪਹੁੰਚੇ| ਬੱਚਿਆਂ ਨੇ ਸਵੇਰ ਦੀ ਅਸੈਂਬਲੀ ਵਿੱਚ ਵੱਖ-ਵੱਖ ਕਵਿਤਾਵਾਂ ਤੇ ਡਾਂਸ ਵੀ ਪੇਸ਼ ਕੀਤਾ| ਉਹਨਾਂ ਦੇ ਜਮਾਤ ਦੇ ਅਧਿਆਪਕਾਂ ਨੇ ਅੰਬ ਦੀਆਂ ਵੱਖ-ਵੱਖ ਕਿਸਮਾਂ ਅਤੇ ਅੰਬ ਤੋਂ…

VIA PUNJAB
ਅੱਗੇ ਪੜ੍ਹੋ

ਅਮਰਿੰਦਰ ਸਿੰਘ ਪੰਜਾਬ ਦੇ ਅਸਲ ਕਪਤਾਨ ਸਾਬਤ ਹੋਏ: ਸੁਖਜਿੰਦਰ ਸਿੰਘ ਰੰਧਾਵਾ

ਅਮਰਿੰਦਰ ਸਿੰਘ ਪੰਜਾਬ ਦੇ ਅਸਲ ਕਪਤਾਨ ਸਾਬਤ ਹੋਏ: ਸੁਖਜਿੰਦਰ ਸਿੰਘ ਰੰਧਾਵਾ

ਪੰਜਾਬ ਵਿੱਚ ਮੋਦੀ ਨੂੰ ਪਛਾੜਨ ਚ ਪੂਰੀ ਸਫਲਤਾ ਹਾਸਲ ਕੀਤੀਚੰਡੀਗੜ੍ਹ – ਲੋਕ ਸਭਾ ਚੋਣਾਂ ਦੇ ਨਤੀਜਿਆਂ ਵਿੱਚ ਪੰਜਾਬ ਵਿੱਚ ਕਾਂਗਰਸ ਪਾਰਟੀ ਨੂੰ ਮਿਲੀ ਵੱਡੀ ਸਫਲਤਾ ਉਤੇ ਬੋਲਦਿਆਂ ਪੰਜਾਬ ਦੇ ਕੈਬਨਿਟ ਮੰਤਰੀ ਸ ਸੁਖਜਿੰਦਰ ਸਿੰਘ ਰੰਧਾਵਾ ਨੇ ਇਸ ਦਾ ਸਿਹਰਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਬੰਨ੍ਹਿਆ। ਉਨ੍ਹਾਂ ਕਿਹਾ ਕਿ 13 ਵਿੱਚੋਂ 8 ਸੀਟਾਂ ਦੀ ਸ਼ਾਨਦਾਰ ਜਿੱਤ ਨਾਲ ਅਮਰਿੰਦਰ ਸਿੰਘ ਪੰਜਾਬ ਦੇ ਅਸਲ ਕਪਤਾਨ ਸਾਬਤ ਹੋਏ ਜਿਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪਛਾੜਨ ਵਿੱਚ ਸਫਲਤਾ ਹਾਸਲ…

VIA PUNJAB
ਅੱਗੇ ਪੜ੍ਹੋ
1 334 335 336 337 338 469