ਚੀਨ ਵਿੱਚ ਲੱਗੇ 4.9 ਦੀ ਤੀਬਰਤਾ ਦੇ ਭੂਚਾਲ ਦੇ ਝਟਕੇ

ਚੀਨ ਵਿੱਚ ਲੱਗੇ 4.9 ਦੀ ਤੀਬਰਤਾ ਦੇ ਭੂਚਾਲ ਦੇ ਝਟਕੇ

ਬੀਜਿੰਗ – ਦੱਖਣੀ-ਪੱਛਮੀ ਚੀਨ ਦੇ ਸਿਚੁਆਨ ਸੂਬੇ ਦੀ ਰੋਂਗਸ਼ੀਅਨ ਕਾਊਂਟੀ ਵਿੱਚ ਅੱਜ 4.9 ਦੀ ਤੀਬਰਤਾ ਦਾ ਭੂਚਾਲ ਆਇਆ| ਚੀਨ ਭੂਚਾਲ ਨੈਟਵਰਕ ਕੇਂਦਰ ਮੁਤਾਬਕ ਭੂਚਾਲ ਸਥਾਨਕ ਸਮੇਂ ਮੁਤਾਬਕ ਅੱਜ ਸਵੇਰੇ 1:15 ਵਜੇ ਆਇਆ| ਕੇਂਦਰ ਨੇ ਦੱਸਿਆ ਕਿ ਭੂਚਾਲ ਦਾ ਨਿਰੀਖਣ 29.48 ਡਿਗਰੀ ਉੱਤਰੀ ਅਕਸ਼ਾਂਸ ਅਤੇ 104.49 ਡਿਗਰੀ ਪੂਰਬੀ ਦੇਸ਼ਾਂਤਰ ਤੇ 5 ਕਿਲੋਮੀਟਰ ਦੀ ਡੂੰਘਾਈ ਤੇ ਕੀਤਾ ਗਿਆ ਸੀ

VIA PUNJAB
ਅੱਗੇ ਪੜ੍ਹੋ

ਸਪੇਸਐਕਸ ਨੂੰ ਇਕ ਨਵੇਂ ਕਰੂ ਕੈਪਸੂਲ ਦੇ ਪ੍ਰੀਖਣ ਨੂੰ ਮਿਲੀ ਨਾਸਾ ਦੀ ਹਰੀ ਝੰਡੀ

ਸਪੇਸਐਕਸ ਨੂੰ ਇਕ ਨਵੇਂ ਕਰੂ ਕੈਪਸੂਲ ਦੇ ਪ੍ਰੀਖਣ ਨੂੰ ਮਿਲੀ ਨਾਸਾ ਦੀ ਹਰੀ ਝੰਡੀ

ਵਾਸ਼ਿੰਗਟਨ – ਅਮਰੀਕੀ ਪੁਲਾੜ ਏਜੰਸੀ ਨਾਸਾ ਨੇ ਸਪੇਸਐਕਸ ਨੂੰ ਇਕ ਨਵੇਂ ਕਰੂ ਕੈਪਸੂਲ ਦਾ ਪ੍ਰੀਖਣ ਕਰਨ ਦੀ ਹਰੀ ਝੰਡੀ ਦੇ ਦਿੱਤੀ ਹੈ। ਇਸ ਦੇ ਤਹਿਤ ਪਹਿਲੇ ਇਕ ਮਨੁੱਖ ਰਹਿਤ ਜਹਾਜ਼ ਨੂੰ ਇਕ ਆਦਮ ਕੱਦ ਪੁਤਲੇ ਨਾਲ ਕੌਮਾਂਤਰੀ ਪੁਲਾੜ ਸਟੇਸ਼ਨ ਭੇਜਿਆ ਜਾਏਗਾ। ਨਾਸਾ ਦੀ ਇਸ ਮੁਹਿੰਮ ਦੇ ਸਹਾਇਕ ਪ੍ਰਸ਼ਾਸਕ ਵਿਲੀਅਮ ਗਰਸਟਟੇਨਮੇਅਰ ਨੇ ਕਿਹਾ ਕਿ ਅਸੀਂ ਲਾਂਚਿੰਗ ਅਤੇ ਡਾਕਿੰਗ ’ਤੇ ਅੱਗੇ ਵੱਧਣ ਜਾ ਰਹੇ ਹਨ। ਅਮਰੀਕੀ ਨਿੱਜੀ ਕੰਪਨੀ ਸਪੇਸਐਕਸ ਦਾ ਇਕ ਫਾਲਕਨ 9 ਰਾਕਟ ਦੋ ਮਾਰਚ ਨੂੰ…

VIA PUNJAB
ਅੱਗੇ ਪੜ੍ਹੋ

ਟਰੰਪ ਦੇ ਸਾਬਕਾ ਪ੍ਰਚਾਰ ਮੁਖੀ ਮੈਨਫੋਰਟ ਵਿਰੁੱਧ ਜਾਰੀ ਹੋਇਆ ਮੀਮੋ

ਟਰੰਪ ਦੇ ਸਾਬਕਾ ਪ੍ਰਚਾਰ ਮੁਖੀ ਮੈਨਫੋਰਟ ਵਿਰੁੱਧ ਜਾਰੀ ਹੋਇਆ ਮੀਮੋ

ਵਾਸ਼ਿੰਗਟਨ – ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਪ੍ਰਚਾਰ ਮੁਹਿੰਮ ਦੇ ਇਕ ਸਾਬਕਾ ਮੁਖੀ ਪੌਲ ਮੈਨਫੋਰਟ ਵਿਰੁੱਧ ਮੀਮੋ ਜਾਰੀ ਹੋਇਆ ਹੈ। ਮੈਨਫੋਰਟ ਨੇ ਅਜਿਹੇ ਅਪਰਾਧ ਕੀਤੇ ਹਨ ਕਿ ਜਿਸ ਨਾਲ ਦੇਸ਼ ਦੀ ਅਪਰਾਧਿਕ ਨਿਆਂ ਵਿਵਸਥਾ ਨੂੰ ਡੂੰਘੀ ਸੱਟ ਪਹੁੰਚੀ ਹੈ ਅਤੇ ਵਿੱਤੀ ਮਾਮਲਿਆਂ ਦਾ ਰਿਕਾਰਡ ਰੱਖਣ ਵਾਲਿਆਂ ਅਤੇ ਬੈਂਕਾਂ ਤੋਂ ਲੈ ਕੇ ਫੈਡਰਲ ਵਕੀਲਾਂ ਅਤੇ ਖੁਦ ਉਨ੍ਹਾਂ ਦੇ ਆਪਣੇ ਵਕੀਲਾਂ ਨਾਲ ਕਈ ਸਾਲਾਂ ਤੱਕ ਠੱਗੀ ਕੀਤੀ ਗਈ ਹੈ। ਵਿਸ਼ੇਸ਼ ਸਰਕਾਰੀ ਵਕੀਲ ਰੌਬਰਟ ਮੂਲਰ ਦੇ ਦਫਤਰ ਵੱਲੋਂ…

VIA PUNJAB
ਅੱਗੇ ਪੜ੍ਹੋ

ਬੰਗਲਾਦੇਸ਼ ’ਚ ਜਹਾਜ਼ ਹਾਈਜੈਕ ਕਰਨ ਦੀ ਕੋਸ਼ਿਸ਼

ਬੰਗਲਾਦੇਸ਼ ’ਚ ਜਹਾਜ਼ ਹਾਈਜੈਕ ਕਰਨ ਦੀ ਕੋਸ਼ਿਸ਼

ਢਾਕਾ – ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਤੋਂ ਦੁਬਈ ਜਾ ਰਹੇ ਜਹਾਜ਼ ਨੂੰ ਹਾਈਜੈਕ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਇਹ ਕੋਸ਼ਿਸ਼ ਕਾਮਯਾਬ ਨਹੀਂ ਹੋਈ। ਜਹਾਜ਼ ਵਿਚ ਗੋਲ਼ੀ ਚਲੀ, ਜਿਸ ਦੇ ਬਾਅਦ ਚਿਤਗੋਂਗ ਵਿਚ ਜਹਾਜ਼ ਦੀ ਐਮਰਜੈਂਸੀ ਲੈਂਡਿੰਗ ਕਰਵਾਈ ਗਈ। ਮੀਡੀਆ ਰਿਪੋਰਟਾਂ ਮੁਤਾਬਕ ਹਾਈਜੈਕ ਕਰਨ ਦੀ ਕੋਸ਼ਿਸ਼ ਕਰਨ ਵਾਲੇ ਸ਼ਖ਼ਸ ਨੇ ਕਰੂ ਮੈਂਬਰ ਵਲ ਪਿਸਤੌਲ ਤਾਣ ਲਈ ਤੇ ਯਾਤਰੀਆਂ ਨੂੰ ਬਾਹਰ ਕਢਣ ਲਈ ਕਿਹਾ। ਜਿਸ ਕਾਰਨ ਇਕ ਕਰੂ ਮੈਂਬਰ ਨੂੰ ਗੋਲ਼ੀ ਵੀ ਲਗੀ। ਇਸ ਪਿਛੋਂ ਪਾਇਲਟ…

VIA PUNJAB
ਅੱਗੇ ਪੜ੍ਹੋ

ਪਾਕਿਸਤਾਨੀ ਫੌਜ ਮੁਖੀ ਨੇ ਕੀਤਾ ਕੰਟਰੋਲ ਰੇਖਾ ਦਾ ਦੌਰਾ

ਪਾਕਿਸਤਾਨੀ ਫੌਜ ਮੁਖੀ ਨੇ ਕੀਤਾ ਕੰਟਰੋਲ ਰੇਖਾ ਦਾ ਦੌਰਾ

ਰਾਵਲਪਿੰਡੀ – ਭਾਰਤ ਤੇ ਪਾਕਿਸਤਾਨ ਵਿਚਾਲੇ ਵਧਦੇ ਤਣਾਅ ਦੌਰਾਨ ਪਾਕਿਸਤਾਨ ਦੇ ਫੌਜ ਮੁਖੀ ਕਮਰ ਜਾਵੇਦ ਬਾਜਵਾ ਨੇ ਸ਼ੁੱਕਰਵਾਰ ਨੂੰ ਕੰਟਰੋਲ ਰੇਖਾ ਦਾ ਦੌਰਾ ਕੀਤਾ ਤੇ ਫੌਜ ਦੀਆਂ ਤਿਆਰੀਆਂ ਦੀ ਸਮੀਖਿਆ ਕੀਤੀ। ਪਾਕਿਸਤਾਨ ਦੇ ਇੰਟਰਸਰਵਿਸਿਜ਼ ਪਬਲਿਕ ਰਿਲੇਸ਼ਨ ਵਿਭਾਗ ਵਲੋਂ ਜਾਰੀ ਇਕ ਬਿਆਨ ਅਨੁਸਾਰ ਫੌਜ ਮੁਖੀ ਨੇ ਆਪਣੇ ਫੌਜੀਆਂ ਦੇ ਉੱਚੇ ਮਨੋਬਲ ਦੀ ਸ਼ਲਾਘਾ ਕੀਤੀ। ਪਾਕਿ ਫੌਜ ਦੇ ਮੇਜਰ ਜਨਰਲ ਆਸਿਫ ਗਫੂਰ ਨੇ ਇਕ ਟਵੀਟ ’ਚ ਕਿਹਾ, ‘‘ਪਾਕਿਸਤਾਨ ਇਕ ਸ਼ਾਂਤੀ ਪਸੰਦ ਦੇਸ਼ ਹੈ ਪਰ ਅਸੀਂ ਭੈਅਭੀਤ ਜਾਂ…

VIA PUNJAB
ਅੱਗੇ ਪੜ੍ਹੋ

ਵ੍ਹਾਈਟ ਹਾਊਸ ਨੂੰ ਮਿਲਿਆ H-1B ਵੀਜ਼ਾ ਦੀਆਂ ਕੁਝ ਸ਼੍ਰੇਣੀਆਂ ਖਤਮ ਕਰਨ ਦਾ ਪ੍ਰਸਤਾਵ

ਵ੍ਹਾਈਟ ਹਾਊਸ ਨੂੰ ਮਿਲਿਆ H-1B ਵੀਜ਼ਾ ਦੀਆਂ ਕੁਝ ਸ਼੍ਰੇਣੀਆਂ ਖਤਮ ਕਰਨ ਦਾ ਪ੍ਰਸਤਾਵ

ਵਾਸ਼ਿੰਗਟਨ – ਵ੍ਹਾਈਟ ਹਾਊਸ ਨੂੰ ਐਚ-1ਬੀ ਵੀਜ਼ਾ ਧਾਰਕਾਂ ਦੇ ਜੀਵਨ ਸਾਥੀਆਂ ਦੇ ਕੰਮ ਕਰਨ ਦੇ ਅਧਿਕਾਰ ਨੂੰ ਖਤਮ ਕਰਨ ਲਈ ਮੌਜੂਦਾ ਨਿਯਮਾਂ ‘ਚ ਬਦਲਾਅ ਕਰਨ ਦਾ ਰਸਮੀ ਰੂਪ ਨਾਲ ਪ੍ਰਸਤਾਵ ਮਿਲਿਆ ਹੈ। ਅਧਿਕਾਰੀਆਂ ਨੇ ਕਿਹਾ ਕਿ ਇਹ ਕਦਮ ਐਚ-1ਬੀ ਵੀਜ਼ਾ ਧਾਰਕਾਂ ਦੇ 90,000 ਤੋਂ ਜ਼ਿਆਦਾ ਜੀਵਨਸਾਥੀਆਂ ਨੂੰ ਪ੍ਰਭਾਵਿਤ ਕਰੇਗਾ। ਇਨ੍ਹਾਂ ਵਿਚ ਵੱਡੀ ਸੰਖਿਆ ਭਾਰਤੀਆਂ ਦੀ ਹੈ। ਗ੍ਰਹਿ ਸੁਰੱਖਿਆ ਮੰਤਰਾਲੇ ਨੇ ਬੁੱਧਵਾਰ ਨੂੰ ਇਹ ਪ੍ਰਸਤਾਵ ਭੇਜਿਆ ਸੀ। ਹੁਣ ਵ੍ਹਾਈਟ ਹਾਊਸ ਨੇ ਇਹ ‘ਤੇ ਅੰਤਿਮ ਫੈਸਲਾ ਲੈਣਾ…

VIA PUNJAB
ਅੱਗੇ ਪੜ੍ਹੋ

ਸੀਰੀਆ ਚ ਸਿਰਫ 200 ਫੌਜੀ ਰੱਖੇਗਾ ਅਮਰੀਕਾ

ਸੀਰੀਆ ਚ ਸਿਰਫ 200 ਫੌਜੀ ਰੱਖੇਗਾ ਅਮਰੀਕਾ

ਵਾਸ਼ਿੰਗਟਨ – ਅਮਰੀਕਾ ਸ਼ਾਂਤੀ ਸਥਾਪਨਾ ਲਈ ਆਪਣੇ 200 ਫੌਜੀਆਂ ਨੂੰ ਸੀਰੀਆ ‘ਚ ਹੀ ਰਹਿਣ ਦੇਵੇਗਾ। ਵ੍ਹਾਈਟ ਹਾਊਸ ਨੇ ਇਹ ਐਲਾਨ ਕੀਤਾ ਹੈ। ਇਸ ਤੋਂ ਪਹਿਲਾਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੀਰੀਆ ‘ਚੋਂ ਸਾਰੇ ਅਮਰੀਕੀ ਫੌਜੀਆਂ ਨੂੰ ਵਾਪਸ ਬੁਲਾਉਣ ਦਾ ਆਦੇਸ਼ ਦਿੱਤਾ ਸੀ। ਰਾਸ਼ਟਰਪਤੀ ਟਰੰਪ ਅਤੇ ਤੁਰਕੀ ਦੇ ਰਾਸ਼ਟਰਪਤੀ ਰਜ਼ਬ ਤਇਬ ਐਦਰੋਗਨ ਵਿਚਾਲੇ ਫੋਨ ‘ਤੇ ਹੋਈ ਗੱਲਬਾਤ ਤੋਂ ਬਾਅਦ ਵ੍ਹਾਈਟ ਹਾਊਸ ਨੇ ਇਹ ਐਲਾਨ ਕੀਤਾ। ਵ੍ਹਾਈਟ ਹਾਊਸ ਦੀ ਪ੍ਰੈੱਸ ਬੁਲਾਰੀ ਸਾਰਾ ਸੈਂਡ੍ਰਸ ਨੇ ਦੋਹਾਂ ਨੇਤਾਵਾਂ ਵਿਚਾਲੇ…

VIA PUNJAB
ਅੱਗੇ ਪੜ੍ਹੋ

ਭਾਰਤ ਤੇ ਦੱਖਣੀ ਕੋਰੀਆ ਵਿਚਾਲੇ ਛੇ ਸਮਝੌਤੇ ਸਹੀਬੱਧ

ਭਾਰਤ ਤੇ ਦੱਖਣੀ ਕੋਰੀਆ ਵਿਚਾਲੇ ਛੇ ਸਮਝੌਤੇ ਸਹੀਬੱਧ

ਸਿਓਲ – ਭਾਰਤ ਤੇ ਦੱਖਣੀ ਕੋਰੀਆ ਨੇ ਮੁੱਢਲੇ ਢਾਂਚੇ ਦੇ ਵਿਕਾਸ, ਮੀਡੀਆ, ਨਵੇਂ ਉੱਦਮਾਂ ਨੂੰ ਹੁਲਾਰਾ ਦੇਣ, ਸਰਹੱਦੀ ਮਾਮਲਿਆਂ ਅਤੇ ਕੌਮਾਂਤਰੀ ਅਪਰਾਧਾਂ ਨਾਲ ਨਜਿੱਠਣ ਜਿਹੇ ਅਹਿਮ ਖੇਤਰਾਂ ਵਿਚ ਸਹਿਯੋਗ ਕਰਨ ਲਈ ਅੱਜ ਛੇ ਸਮਝੌਤਿਆਂ ’ਤੇ ਸਹੀ ਪਾਈ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੱਖਣੀ ਕੋਰੀਆ ਨਾਲ ਕੂਟਨੀਤਕ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਦੋ ਦਿਨਾ ਦੌਰੇ ’ਤੇ ਵੀਰਵਾਰ ਨੂੰ ਇੱਥੇ ਪੁੱਜੇ ਹਨ। ਪ੍ਰਧਾਨ ਮੰਤਰੀ ਦਾ ‘ਦਿ ਬਲੂ ਹਾਊਸ’ ਵਿਚ ਵਿਸ਼ੇਸ਼ ਸਵਾਗਤ ਕੀਤਾ ਗਿਆ। ਇਹ ਸਿਓਲ ਵਿਚ ਰਾਸ਼ਟਰਪਤੀ…

VIA PUNJAB
ਅੱਗੇ ਪੜ੍ਹੋ

ਟਰੰਪ ਵੱਲੋਂ ਪੁਲਵਾਮਾ ਹਮਲਾ ‘ਖ਼ੌਫਨਾਕ’ ਕਰਾਰ

ਟਰੰਪ ਵੱਲੋਂ ਪੁਲਵਾਮਾ ਹਮਲਾ ‘ਖ਼ੌਫਨਾਕ’ ਕਰਾਰ

ਵਾਸ਼ਿੰਗਟਨ – ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਪਾਕਿਸਤਾਨ ਅਧਾਰਿਤ ਜੈਸ਼-ਏ-ਮੁਹੰਮਦ ਵੱਲੋਂ ਜੰਮੂ ਕਸ਼ਮੀਰ ਦੇ ਪੁਲਵਾਮਾ ਵਿੱਚ ਸੀਆਰਪੀਐਫ ਦੇ ਕਾਫ਼ਲੇ ’ਤੇ ਕੀਤੇ ਫਿਦਾਈਨ ਹਮਲੇ ਨੂੰ ‘ਖ਼ੌਫ਼ਨਾਕ’ ਕਰਾਰ ਦਿੱਤਾ ਹੈ। ਟਰੰਪ ਪ੍ਰਸ਼ਾਸਨ ਨੇ ਅਤਿਵਾਦ ਖ਼ਿਲਾਫ਼ ਲੜਾਈ ਵਿੱਚ ਭਾਰਤ ਨੂੰ ਹਰ ਸੰਭਵ ਸਹਿਯੋਗ ਦੀ ਪੇਸ਼ਕਸ਼ ਕਰਦਿਆਂ ਇਸਲਾਮਾਬਾਦ ਨੂੰ ਤਾਕੀਦ ਕੀਤੀ ਹੈ ਕਿ ਉਹ ਇਸ ‘ਘਿਣਾਉਣੀ ਕਾਰਵਾਈ’ ਲਈ ਜ਼ਿੰਮੇਵਾਰ ਲੋਕਾਂ ਨੂੰ ਸਜ਼ਾਵਾਂ ਦੇਵੇ। 14 ਫਰਵਰੀ ਨੂੰ ਹੋਏ ਇਸ ਹਮਲੇ ਵਿੱਚ ਸੀਆਰਪੀਐਫ਼ ਦੇ 40 ਜਵਾਨ ਸ਼ਹੀਦ ਹੋ ਗਏ ਸਨ। ਵ੍ਹਾਈਟ…

VIA PUNJAB
ਅੱਗੇ ਪੜ੍ਹੋ

ਯੂਐਨ ਮੁਖੀ ਵੱਲੋਂ ਭਾਰਤ-ਪਾਕਿ ਨੂੰ ਸੰਜਮ ਵਰਤਣ ਦੀ ਸਲਾਹ

ਯੂਐਨ ਮੁਖੀ ਵੱਲੋਂ ਭਾਰਤ-ਪਾਕਿ ਨੂੰ ਸੰਜਮ ਵਰਤਣ ਦੀ ਸਲਾਹ

ਸੰਯੁਕਤ ਰਾਸ਼ਟਰ – ਸੰਯੁਕਤ ਰਾਸ਼ਟਰ ਦੇ ਮੁਖੀ ਐਂਤੋਨੀਓ ਗੁਟੇਰੇਜ਼ ਨੇ ਭਾਰਤ ਤੇ ਪਾਕਿਸਤਾਨ ਨੂੰ ਅਪੀਲ ਕੀਤੀ ਹੈ ਕਿ ਉਹ ਪੁਲਵਾਮਾ ਹਮਲੇ ਮਗਰੋਂ ਦੋਵਾਂ ਮੁਲਕਾਂ ਦਰਮਿਆਨ ਬਣੀ ਤਲਖੀ ਨੂੰ ਘੱਟ ਕਰਨ ਲਈ ਸੰਜਮ ਤੋਂ ਕੰਮ ਲੈਂਦਿਆਂ ਇਸ ਪਾਸੇ ‘ਫੌਰੀ ਕਦਮ’ ਚੁੱਕਣ। ਯੂਐਨ ਮੁਖੀ ਨੇ ਜ਼ੋਰ ਦੇ ਕਿਹਾ ਕਿ ਜੇਕਰ ਦੋਵੇਂ ਮੁਲਕ ਕਹਿਣ ਤਾਂ ਉਨ੍ਹਾਂ ਵਿਚਲੀ ਕੁੜੱਤਣ ਨੂੰ ਘੱਟ ਕਰਨ ਲਈ ਉਨ੍ਹਾਂ (ਯੂਐਨ) ਦਾ ਦਫ਼ਤਰ ਵਿਚੋਲਗੀ ਕਰ ਸਕਦਾ ਹੈ। ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਦੇ ਬੁਲਾਰੇ ਸਟੀਫ਼ਨ…

VIA PUNJAB
ਅੱਗੇ ਪੜ੍ਹੋ
1 111 112 113 114 115 192