ਚੀਨ ਵਿੱਚ ਲੱਗੇ 4.9 ਦੀ ਤੀਬਰਤਾ ਦੇ ਭੂਚਾਲ ਦੇ ਝਟਕੇ

ਬੀਜਿੰਗ – ਦੱਖਣੀ-ਪੱਛਮੀ ਚੀਨ ਦੇ ਸਿਚੁਆਨ ਸੂਬੇ ਦੀ ਰੋਂਗਸ਼ੀਅਨ ਕਾਊਂਟੀ ਵਿੱਚ ਅੱਜ 4.9 ਦੀ ਤੀਬਰਤਾ ਦਾ ਭੂਚਾਲ ਆਇਆ| ਚੀਨ ਭੂਚਾਲ ਨੈਟਵਰਕ ਕੇਂਦਰ ਮੁਤਾਬਕ ਭੂਚਾਲ ਸਥਾਨਕ ਸਮੇਂ ਮੁਤਾਬਕ ਅੱਜ ਸਵੇਰੇ 1:15 ਵਜੇ ਆਇਆ| ਕੇਂਦਰ ਨੇ ਦੱਸਿਆ ਕਿ ਭੂਚਾਲ ਦਾ ਨਿਰੀਖਣ 29.48 ਡਿਗਰੀ ਉੱਤਰੀ ਅਕਸ਼ਾਂਸ ਅਤੇ 104.49 ਡਿਗਰੀ ਪੂਰਬੀ ਦੇਸ਼ਾਂਤਰ ਤੇ 5 ਕਿਲੋਮੀਟਰ ਦੀ ਡੂੰਘਾਈ ਤੇ ਕੀਤਾ ਗਿਆ ਸੀ

VIA PUNJAB