ਰੱਖਿਆ ਮੰਤਰੀ ਸੀਤਾਰਮਣ 5 ਦਿਨੀਂ ਦੌਰੇ ਤੇ ਪੁੱਜੀ ਅਮਰੀਕਾ

ਰੱਖਿਆ ਮੰਤਰੀ ਸੀਤਾਰਮਣ 5 ਦਿਨੀਂ ਦੌਰੇ ਤੇ ਪੁੱਜੀ ਅਮਰੀਕਾ

ਵਾਸ਼ਿੰਗਟਨ – ਭਾਰਤੀ ਰੱਖਿਆ ਮੰਤਰੀ ਨਿਰਮਲਾ ਸੀਤਾਰਮਣ ਆਪਣੇ 5 ਦਿਨੀਂ ਦੌਰੇ ‘ਤੇ ਅੱਜ ਅਮਰੀਕਾ ਪਹੁੰਚ ਗਈ ਹੈ। ਇੱਥੇ ਉਹ ਪੇਂਟਾਗਨ ਵਿਚ ਅਮਰੀਕੀ ਰੱਖਿਆ ਸਕੱਤਰ ਜੇਮਜ਼ ਐੱਨ. ਮੈਟਿਸ ਨਾਲ ਦੋ-ਪੱਖੀ ਬੈਠਕ ਕਰੇਗੀ। ਇਸ ਬੈਠਕ ਤੋਂ ਪਹਿਲਾਂ ਉਹ ਰਾਸ਼ਟਰੀ ਕਬਰਸਤਾਨ ਵਿਚ ਸ਼ਰਧਾਂਜਲੀ ਭੇਂਟ ਕਰੇਗੀ। ਭਾਰਤ ਅਤੇ ਅਮਰੀਕਾ ਦੇ ਰੱਖਿਆ ਸੰਬੰਧਾਂ ਨੂੰ ਡੂੰਘਾਈ ਦੇਣ ਵਾਲੇ ਫੈਸਲਿਆਂ ‘ਤੇ ਚਰਚਾ ਕਰਨ ਅਤੇ ਅਮਰੀਕਾ ਵੱਲੋਂ ਲਗਾਏ ਜਾਣ ਵਾਲੀਆਂ ਕੈਟਸਾ ਪਾਬੰਦੀਆਂ ‘ਤੇ ਗੱਲਬਾਤ ਕਰਨ ਲਈ ਸੀਤਾਰਮਣ ਵਾਸ਼ਿੰਗਟਨ ਪਹੁੰਚੀ ਹੈ। ਅਮਰੀਕੀ ਰੱਖਿਆ ਮੰਤਰੀ…

VIA PUNJAB
ਅੱਗੇ ਪੜ੍ਹੋ

ਭ੍ਰਿਸ਼ਟਾਚਾਰ ਦੇ ਮਾਮਲੇ ’ਚ ਨੇਤਨਯਾਹੂ ਨੂੰ ਦੋਸ਼ੀ ਠਹਿਰਾਉਣ ਦੀ ਸਿਫਾਰਸ਼

ਭ੍ਰਿਸ਼ਟਾਚਾਰ ਦੇ ਮਾਮਲੇ ’ਚ ਨੇਤਨਯਾਹੂ ਨੂੰ ਦੋਸ਼ੀ ਠਹਿਰਾਉਣ ਦੀ ਸਿਫਾਰਸ਼

ਯੋਰੋਸ਼ਲਮ – ਇਜ਼ਰਾਈਲ ਪੁਲੀਸ ਨੇ ਅੱਜ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਅਤੇ ਉਨ੍ਹਾਂ ਦੀ ਪਤਨੀ ਸਾਰਾ ਨੂੰ ਰਿਸ਼ਵਤ ਤੇ ਹੋਰਨਾਂ ਅਪਰਾਧਾਂ ਲਈ ਦੋਸ਼ੀ ਠਹਿਰਾਉਣ ਦੀ ਸਿਫਾਰਸ਼ ਕੀਤੀ ਹੈ। ਪ੍ਰਧਾਨ ਮੰਤਰੀ ਖ਼ਿਲਾਫ਼ ਹਾਲ ਹੀ ਦੇ ਮਹੀਨਿਆਂ ’ਚ ਕੀਤੀ ਗਈ ਇਹ ਤੀਜੀ ਸਿਫਾਰਸ਼ ਹੈ। ਅਟਾਰਨੀ ਜਨਰਲ ਹੁਣ ਇਹ ਫ਼ੈਸਲਾ ਕਰਨਗੇ ਕਿ ਇਸ ਮਾਮਲੇ ’ਚ ਪ੍ਰਧਾਨ ਮੰਤਰੀ ਨੂੰ ਮੁਲਜ਼ਮ ਬਣਾਇਆ ਜਾਵੇ ਜਾਂ ਨਾ। ਇਹ ਮਾਮਲਾ ਦੂਰਸੰਚਾਰ ਕੰਪਨੀ ਬੇਜੇਕ ਨੂੰ ਕਥਿਤ ਤੌਰ ’ਤੇ ਨਿਯਮਾਂ ਤੋਂ ਬਾਹਰ ਜਾ ਕੇ ਫਾਇਦੇ ਪਹੁੰਚਾਉਣ…

VIA PUNJAB
ਅੱਗੇ ਪੜ੍ਹੋ

ਸੋਲ੍ਹਵੀਂ ਜੀ20 ਸਿਖ਼ਰ ਵਾਰਤਾ ਦੀ ਮੇਜ਼ਬਾਨੀ ਭਾਰਤ ਨੂੰ ਮਿਲੀ

ਸੋਲ੍ਹਵੀਂ ਜੀ20 ਸਿਖ਼ਰ ਵਾਰਤਾ ਦੀ ਮੇਜ਼ਬਾਨੀ ਭਾਰਤ ਨੂੰ ਮਿਲੀ

ਬਿਊਨਸ ਆਇਰਸ – ਭਾਰਤ ਵਲੋਂ ਆਪਣੀ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਮੌਕੇ 2022 ਵਿਚ ਪਹਿਲੀ ਵਾਰ ਜੀ-20 ਸਾਲਾਨਾ ਸਿਖਰ ਵਾਰਤਾ ਦੀ ਮੇਜ਼ਬਾਨੀ ਕੀਤੀ ਜਾਵੇਗੀ। ਅਰਜਨਟੀਨਾ ਦੀ ਰਾਜਧਾਨੀ ਵਿਚ 13ਵੇਂ ਜੀ-20 ਸਾਲਾਨਾ ਸਿਖਰ ਵਾਰਤਾ ਦੇ ਸਮਾਪਤੀ ਸਮਾਰੋਹ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੀਤਾ। ਉਨ੍ਹਾਂ ਭਾਰਤ ਨੂੰ ਮੇਜ਼ਬਾਨੀ ਦਾ ਮੌਕਾ ਦੇਣ ਬਦਲੇ ਇਟਲੀ ਦਾ ਖਾਸ ਤੌਰ ’ਤੇ ਧੰਨਵਾਦ ਕੀਤਾ। 2022 ਵਿਚ ਜੀ-20 ਸਿਖਰ ਵਾਰਤਾ ਦੀ ਮੇਜ਼ਬਾਨੀ ਦੀ ਵਾਰੀ ਇਟਲੀ ਦੀ ਸੀ। 14ਵੀਂ ਸਿਖਰ ਵਾਰਤਾ ਜਪਾਨ ਤੇ 15ਵੀਂ…

VIA PUNJAB
ਅੱਗੇ ਪੜ੍ਹੋ

ਇਮਰਾਨ ਖਾਨ ਦੀ ਗੁਗਲੀ ਚ ਫਸਿਆ ਭਾਰਤ : ਕੁਰੈਸ਼ੀ

ਇਮਰਾਨ ਖਾਨ ਦੀ ਗੁਗਲੀ ਚ ਫਸਿਆ ਭਾਰਤ : ਕੁਰੈਸ਼ੀ

ਇਸਲਾਮਾਬਾਦ – ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਨੀਂਹ ਪੱਥਰ ਸਮਾਗਮ ਵਿਚ ਭਾਰਤੀ ਮੰਤਰੀਆਂ ਨੂੰ ਸੱਦਾ ਦੇ ਕੇ ਸ਼ਾਂਤੀ ਬਹਾਲੀ ਦਾ ਕਦਮ ਚੁੱਕਿਆ ਸੀ। ਪਰ ਉਨ੍ਹਾਂ ਦੇ ਹੀ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਉਨ੍ਹਾਂ ਦੇ ਸੱਚ ਨੂੰ ਬੇਨਕਾਬ ਕਰ ਦਿੱਤਾ ਹੈ। ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਵੀਰਵਾਰ ਨੂੰ ਕਿਹਾ ਕਿ ਇਤਿਹਾਸਿਕ ਕਰਤਾਰਪੁਰ ਕੋਰੀਡੋਰ ਦੇ ਨੀਂਹ ਪੱਥਰ ਸਮਾਗਮ ਵਿਚ ਭਾਰਤ ਸਰਕਾਰ ਦੀ ਮੌਜੂਦਗੀ ਯਕੀਨੀ ਕਰਨ ਲਈ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ…

VIA PUNJAB
ਅੱਗੇ ਪੜ੍ਹੋ

ਅਮਰੀਕਾ-ਬ੍ਰਿਟੇਨ ਵਿਚਾਲੇ ਹੋਇਆ ਏਵੀਏਸ਼ਨ ਸਮਝੌਤਾ

ਅਮਰੀਕਾ-ਬ੍ਰਿਟੇਨ ਵਿਚਾਲੇ ਹੋਇਆ ਏਵੀਏਸ਼ਨ ਸਮਝੌਤਾ

ਵਾਸ਼ਿੰਗਟਨ – ਅਮਰੀਕਾ ਅਤੇ ਬ੍ਰਿਟੇਨ ਦੇ ਪ੍ਰਤੀਨਿਧੀ ਮੰਡਲਾਂ ਨੇ ਦੋ ਪੱਖੀ ਜਹਾਜ਼ ਸਮਝੌਤੇ ‘ਤੇ ਵਿਚਾਰ-ਵਟਾਂਦਰਾ ਕੀਤਾ ਹੈ ਜੋ ਬ੍ਰੈਗਜ਼ਿਟ ਤੋਂ ਬਾਅਦ ਪ੍ਰਭਾਵੀ ਹੋਵੇਗਾ ਅਤੇ ਮੌਜੂਦਾ ਅਮਰੀਕਾ-ਯੂਰਪੀ ਸੰਘ ਸਮਝੌਤਾ ਬ੍ਰਿਟੇਨ ‘ਤੇ ਲਾਗੂ ਨਹੀਂ ਹੋਵੇਗਾ। ਅਮਰੀਕੀ ਵਿਦੇਸ਼ ਮੰਤਰਾਲੇ ਨੇ ਵੀਰਵਾਰ ਨੂੰ ਇਕ ਪ੍ਰੈਸ ਨੋਟ ਜਾਰੀ ਕਰਕੇ ਕਿਹਾ ਕਿ ਅਮਰੀਕਾ ਅਤੇ ਬ੍ਰਿਟੇਨ 28 ਨਵੰਬਰ ਨੂੰ ਦੋ ਪੱਖੀ ਏਅਰ ਏਵੀਏਸ਼ਨ ਸਮਝੌਤੇ ‘ਤੇ ਵਾਰਤਾ ਪੂਰੀ ਕਰ ਲਈ ਹੈ ਅਤੇ ਉਹ ਉਦੋਂ ਪ੍ਰਭਾਵੀ ਹੋਵੇਗੀ, ਜਦੋਂ ਅਮਰੀਕਾ-ਯੂਰਪੀ ਸੰਘ ਏਅਰ ਟਰਾਂਸਪੋਰਟ ਸਮਝੌਤਾ ਬ੍ਰਿਟੇਨ…

VIA PUNJAB
ਅੱਗੇ ਪੜ੍ਹੋ

ਅਮਰੀਕੀ ਰਾਸ਼ਟਰਪਤੀ ਅਹੁਦੇ ਦੀਆਂ ਚੋਣ ਲੜਣ ਲਈ ਪਬਾਂ ਭਾਰ ਤੁਲਸੀ ਗਬਾਰਡ

ਅਮਰੀਕੀ ਰਾਸ਼ਟਰਪਤੀ ਅਹੁਦੇ ਦੀਆਂ ਚੋਣ ਲੜਣ ਲਈ ਪਬਾਂ ਭਾਰ ਤੁਲਸੀ ਗਬਾਰਡ

ਵਾਸ਼ਿੰਗਟਨ – ਅਮਰੀਕੀ ਕਾਂਗਰਸ ਵਿਚ ਪਹਿਲੀ ਹਿੰਦੂ ਸੰਸਦ ਮੈਂਬਰ ਤੁਲਸੀ ਗਬਾਰਡ ਪੂਰੇ ਦੇਸ਼ ਵਿਚ ਪ੍ਰਸਿੱਧ ਭਾਰਤੀ-ਅਮਰੀਕੀ ਨਾਗਰਿਕਾਂ ਤੋਂ ਇਕ ਹਿੰਦੂ ਵਿਅਕਤੀ ਦੇ ਦੇਸ਼ ਦੇ ਰਾਸ਼ਟਰਪਤੀ ਅਹੁਦੇ ਦੀ ਚੋਣ ਲੜਣ ਦੀ ਸੰਭਾਵਨਾ ‘ਤੇ ਰਾਇ ਮੰਗ ਰਹੀ ਹੈ। ਅਜਿਹੀਆਂ ਖਬਰਾਂ ਹਨ ਕਿ ਉਹ ਸਾਲ 2020 ਵਿਚ ਰਾਸ਼ਟਰਪਤੀ ਅਹੁਦੇ ਦੀ ਚੋਣ ਲੜਣ ‘ਤੇ ਵਿਚਾਰ ਕਰ ਰਹੀ ਹੈ। ਹਵਾਈ ਤੋਂ 37 ਸਾਲਾ ਡੈਮੋਕ੍ਰੇਟਿਕ ਸੰਸਦ ਮੈਂਬਰ ਦੇ ਕਰੀਬੀ ਲੋਕਾਂ ਨੇ ਦੱਸਿਆ ਕਿ ਇਸ ਸਬੰਧ ਵਿਚ ਇਕ ਰਸਮੀ ਐਲਾਨ ਕੁਝ ਹਫਤੇ…

VIA PUNJAB
ਅੱਗੇ ਪੜ੍ਹੋ

ਜੀ20 ਸੰਮੇਲਨ: ਮੋਦੀ, ਐਬੇ ਤੇ ਟਰੰਪ ਵੱਲੋਂ ਤਿੰਨ-ਪੱਖੀ ਗੱਲਬਾਤ

ਜੀ20 ਸੰਮੇਲਨ: ਮੋਦੀ, ਐਬੇ ਤੇ ਟਰੰਪ ਵੱਲੋਂ ਤਿੰਨ-ਪੱਖੀ ਗੱਲਬਾਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਤੇ ਜਪਾਨ ਦੇ ਪ੍ਰਧਾਨ ਮੰਤਰੀ ਸ਼ਿੰਜੋ ਐਬੇ ਨੇ ਅੱਜ ਇੱਥੇ ਪਹਿਲੀ ਤਿੰਨ-ਪੱਖੀ ਮੀਟਿੰਗ ਕਰਕੇ ਆਲਮੀ ਤੇ ਬਹੁ-ਪਸਾਰੀ ਮੁੱਦਿਆਂ ’ਤੇ ਚਰਚਾ ਕੀਤੀ। ਇਹ ਮੀਟਿੰਗ ਹਿੰਦ-ਪ੍ਰਸ਼ਾਂਤ ਖੇਤਰ ’ਚ ਚੀਨ ਵੱਲੋਂ ਕੀਤੀਆਂ ਜਾ ਰਹੀਆਂ ਗਤੀਵਿਧੀਆਂ ਨੂੰ ਧਿਆਨ ’ਚ ਰੱਖ ਕੇ ਵੀ ਅਹਿਮ ਮੰਨੀ ਜਾ ਰਹੀ ਹੈ। ਸ੍ਰੀ ਮੋਦੀ ਨੇ ਕਿਹਾ ਕਿ ਭਾਰਤ ਸਾਂਝੇ ਹਿੱਤਾਂ ਲਈ ਮਿਲ ਕੇ ਕੰਮ ਕਰਦਾ ਰਹੇਗਾ। ਉਨ੍ਹਾਂ ਕਿਹਾ ਕਿ ਇਸ ਮੀਟਿੰਗ ਤਿੰਨਾਂ ਦੇਸ਼ਾਂ ’ਚ ਆਪਸੀ…

VIA PUNJAB
ਅੱਗੇ ਪੜ੍ਹੋ

ਚੀਨ ’ਚ ਜ਼ਹਿਰੀਲੀ ਗੈਸ ਦੇ ਰਿਸਾਵ ਬਾਅਦ ਧਮਾਕਾ, 23 ਦੀ ਮੌਤ

ਚੀਨ ’ਚ ਜ਼ਹਿਰੀਲੀ ਗੈਸ ਦੇ ਰਿਸਾਵ ਬਾਅਦ ਧਮਾਕਾ, 23 ਦੀ ਮੌਤ

ਬੀਜਿੰਗ – ਉਤਰੀ ਚੀਨ ਦੇ ਹਿਬੇਈ ਸੂਬੇ ’ਚ ਇਕ ਕੈਮੀਕਲ ਪਲਾਂਟ ’ਚ ਜ਼ਹਿਰੀਲੀ ਗੈਸ ਵਿਨਾਈਲ ਕਲੋਰਾਈਡ ਦੇ ਰਿਸਾਵ ਬਾਅਦ ਹੋਏ ਧਮਾਕੇ ਕਾਰਨ ਘਟ ਤੋਂ ਘਟ 23 ਲੋਕਾਂ ਦੀ ਮੌਤ ਹੋ ਗਈ। ਸ਼ਿਨਹੁਆ ਦੀ ਰਿਪੋਰਟ ਅਨੁਸਾਰ ਹਿਬੇਈ ਸ਼ੈਨਗੁਆ ਕੈਮੀਕਲ ਉਦਯੋਗ ਕੰਪਨੀ ਲਿਮਿਟਡ ’ਚ ਰਖੀ ਜ਼ਹਿਰੀਲੀ ਗੈਸ ਰਿਸਾਵ ਦੇ ਬਾਅਦ ਕੰਪਨੀ ਦੇ ਬਾਹਰ ਫੈਲ ਗਈ, ਜਿਸ ਕਾਰਨ ਧਮਾਕਾ ਹੋ ਗਿਆ। ਇਸ ਨਾਲ ਸੜਕ ’ਤੇ ਖੜ੍ਹੀਆਂ ਕਈ ਗਡੀਆਂ ਨੂੰ ਨੁਕਸਾਨ ਪਹੁੰਚਿਆ। ਇਸ ਘਟਨਾ ’ਚ 22 ਲੋਕ ਜ਼ਖਮੀ ਹੋ…

VIA PUNJAB
ਅੱਗੇ ਪੜ੍ਹੋ

ਪੇਲੋਸੀ ਦੇ ਅਮਰੀਕੀ ਕਾਂਗਰਸ ਦੀ ਸਪੀਕਰ ਬਣਨ ਦੀ ਪੂਰੀ ਸੰਭਾਵਨਾ

ਪੇਲੋਸੀ ਦੇ ਅਮਰੀਕੀ ਕਾਂਗਰਸ ਦੀ ਸਪੀਕਰ ਬਣਨ ਦੀ ਪੂਰੀ ਸੰਭਾਵਨਾ

ਵਾਸ਼ਿੰਗਟਨ – ਨੈਂਸੀ ਪੇਲੋਸੀ ਹੁਣ ਤੱਕ ਅਮਰੀਕੀ ਕਾਂਗਰਸ (ਅਮਰੀਕੀ ਸੰਸਦ) ਦੀ ਸਪੀਕਰ ਬਣੀ ਨਹੀਂ ਹੈ ਪਰ ਇਸ ਗੱਲ ਦੀ ਪੂਰੀ ਸੰਭਾਵਨਾ ਨਜ਼ਰ ਆਉਣ ਲੱਗੀ ਹੈ। ਬੁੱਧਵਾਰ ਨੂੰ ਡੈਮੋਕ੍ਰੇਟ ਸੰਸਦੀ ਮੈਂਬਰਾਂ ਦੀ ਬੈਠਕ ‘ਚ ਜ਼ੋਰਦਾਰ ਤਰੀਕੇ ਨਾਲ ਪੇਲੋਸੀ ਨੂੰ ਸਦਨ ਦੀ ਸਪੀਕਰ ਲਈ ਨਾਮਜ਼ਦ ਕੀਤਾ ਗਿਆ। ਉਨ੍ਹਾਂ ਨੂੰ 32 ਦੇ ਮੁਕਾਬਲੇ 203 ਲੋਕਾਂ ਨੇ ਸਪੀਕਰ ਦੇ ਅਹੁਦੇ ਲਈ ਨਾਮਜ਼ਦ ਕੀਤਾ ਗਿਆ ਜਦਕਿ ਜਨਵਰੀ ‘ਚ ਕਾਂਗਰਸ ਦੇ ਨਵੇਂ ਸੈਸ਼ਨ ਦੀ ਬੈਠਕ ‘ਚ ਸਪੀਕਰ ਦੀਆਂ ਚੋਣਾਂ ਲਈ 218…

VIA PUNJAB
ਅੱਗੇ ਪੜ੍ਹੋ

ਭਾਰਤ ਨਾਲ ਹਰ ਮੁੱਦੇ ’ਤੇ ਗੱਲਬਾਤ ਲਈ ਤਿਆਰ: ਇਮਰਾਨ

ਭਾਰਤ ਨਾਲ ਹਰ ਮੁੱਦੇ ’ਤੇ ਗੱਲਬਾਤ ਲਈ ਤਿਆਰ: ਇਮਰਾਨ

ਇਸਲਾਮਾਬਾਦ – ਪਾਕਿਸਤਾਨ ਦੇ ਵਜ਼ੀਰੇ ਆਜ਼ਮ ਇਮਰਾਨ ਖ਼ਾਨ ਨੇ ਅੱਜ ਕਿਹਾ ਕਿ ਉਹ ਆਪਣੇ ਭਾਰਤੀ ਹਮਰੁਤਬਾ ਨਰਿੰਦਰ ਮੋਦੀ ਨਾਲ ਗੱਲਬਾਤ ਕਰਨ ਲਈ ਤਿਆਰ ਹਨ। ਖ਼ਾਨ ਨੇ ਮੰਨਿਆ ਕਿ ਦਹਿਸ਼ਤੀ ਸਰਗਰਮੀਆਂ ਲਈ ਆਪਣੀ ਹੀ ਸਰਜ਼ਮੀਨ ਦੀ ਵਰਤੋਂ ਕਰਨ ਦੀ ਇਜਾਜ਼ਤ ਦੇਣਾ ਉਨ੍ਹਾਂ ਦੇ ਆਪਣੇ ਮੁਲਕ (ਪਾਕਿਸਤਾਨ) ਦੇ ਹਿੱਤ ਵਿੱਚ ਨਹੀਂ ਹੈ। ਖ਼ਾਨ ਦਾ ਇਹ ਟਿੱਪਣੀ ਭਾਰਤ ਦੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਦੇ ਉਸ ਬਿਆਨ ਤੋਂ ਇਕ ਦਿਨ ਮਗਰੋਂ ਆਈ ਹੈ, ਜਿਸ ਵਿੱਚ ਉਨ੍ਹਾਂ ਕਿਹਾ ਸੀ ਕਿ…

VIA PUNJAB
ਅੱਗੇ ਪੜ੍ਹੋ
1 136 137 138 139 140 192