ਨਿਊਯਾਰਕ ਦੀ ਸਬਵੇਅ ਲਾਈਨ ‘ਚ ਹੋਈ ਛੁਰੇਮਾਰੀ ਵਿੱਚ ਹੋਈਆਂ 2 ਮੌਤਾਂ

ਨਿਊਯਾਰਕ ਦੀ ਸਬਵੇਅ ਲਾਈਨ ‘ਚ ਹੋਈ ਛੁਰੇਮਾਰੀ ਵਿੱਚ ਹੋਈਆਂ 2 ਮੌਤਾਂ

ਕੈਲੀਫੋਰਨੀਆ – ਨਿਊਯਾਰਕ ਦੀ ਸਬਵੇਅ ਲਾਈਨ ਵਿੱਚ ਛੁਰੇਮਾਰੀ ਦੀਆਂ ਤਕਰੀਬਨ 24 ਘੰਟਿਆਂ ਦੌਰਾਨ ਹੋਈਆਂ ਚਾਰ ਵੱਖ ਵੱਖ ਵਾਰਦਾਤਾਂ ਵਿੱਚ ਦੋ ਮੌਤਾਂ ਹੋਈਆਂ ਹਨ। ਇਸ ਸੰਬੰਧੀ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਇੱਕ ਵਿਅਕਤੀ ਨੂੰ ਸ਼ਨੀਵਾਰ ਦੇਰ ਰਾਤ ਇਸ ਵਾਰਦਾਤ ਲਈ ਹਿਰਾਸਤ ਵਿੱਚ ਵੀ ਲਿਆ ਗਿਆ, ਜਦਕਿ ਵਿਅਕਤੀ ਖਿਲਾਫ ਦੋਸ਼ ਲਗਾਉਣੇ ਅਜੇ ਵੀ ਬਾਕੀ ਹਨ। ਨਿਊਯਾਰਕ ਪੁਲਿਸ ਵਿਭਾਗ ਦੇ ਕਮਿਸ਼ਨਰ ਦਰਮਾਟ ਸ਼ੀਆ ਨੇ ਸ਼ਨੀਵਾਰ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਬ ਲਾਈਨ ਏ ਵਿੱਚ ਵਾਪਰੀਆਂ ਇਹਨਾਂ ਘਟਨਾਵਾਂ ਵਿੱਚ…

VIA PUNJAB
ਅੱਗੇ ਪੜ੍ਹੋ

ਅਮਰੀਕਾ ਕੈਰੋਲਿਨਾ ਵਿੱਚ 12 ਸਾਲਾ ਬੱਚੇ ਨੇ ਲੁੱਟ ਕਰਨ ਆਏ ਘੁਸਪੈਠੀਏ ਨੂੰ ਗੋਲੀ ਮਾਰ ਕੇ ਕੀਤਾ ਕਤਲ

ਅਮਰੀਕਾ ਕੈਰੋਲਿਨਾ ਵਿੱਚ 12 ਸਾਲਾ ਬੱਚੇ ਨੇ ਲੁੱਟ ਕਰਨ ਆਏ  ਘੁਸਪੈਠੀਏ ਨੂੰ ਗੋਲੀ ਮਾਰ ਕੇ ਕੀਤਾ ਕਤਲ

ਕੈਲੀਫੋਰਨੀਆਂ – ਅਮਰੀਕਾ ਦੇ ਉੱਤਰੀ ਕੈਰੋਲਿਨਾ ਵਿੱਚ ਇੱਕ 12 ਸਾਲਾ ਬੱਚੇ ਨੇ ਲੁੱਟ ਕਰਨ ਆਏ ਇੱਕ ਹਥਿਆਰਬੰਦ ਘੁਸਪੈਠੀਏ ਨੂੰ ਕਥਿਤ ਤੌਰ ਤੇ ਗੋਲੀ ਮਾਰ ਕੇ ਕਤਲ ਕਰ ਦਿੱਤਾ ਹੈ। ਇਸ ਘਟਨਾ ਸੰਬੰਧੀ ਗੋਲਡਸਬਰੋ ਪੁਲਿਸ ਵਿਭਾਗ ਦੇ ਅਨੁਸਾਰ, ਵਾਰਦਾਤ ਦੌਰਾਨ ਨਕਾਬਪੋਸ਼ ਘੁਸਪੈਠੀਏ ਦੁਆਰਾ ਅਪਾਰਟਮੈਂਟ ਦੀ ਰਹਿਣ ਵਾਲੇ ਇੱਕ ਬਜ਼ੁਰਗ ਨੂੰ ਵੀ ਗੋਲੀ ਮਾਰੀ ਗਈ ਸੀ। ਪੁਲਿਸ ਅਧਿਕਾਰੀਆਂ ਨੇ ਸਵੇਰੇ 1 ਵਜੇ ਤੋਂ ਪਹਿਲਾਂ ਅਪਾਰਟਮੈਂਟ ਵਿੱਚ ਹੋਈ ਗੋਲੀਬਾਰੀ ਦੀ ਸੂਚਨਾ ਮਿਲਦੇ ਹੀ ਕਾਰਵਾਈ ਕਰਨ ਦੌਰਾਨ ਇੱਕ 73…

VIA PUNJAB
ਅੱਗੇ ਪੜ੍ਹੋ

ਕੈਨੇਡਾ ਆਉਣ ਵਾਲੇ ਯਾਤਰੀਆਂ ਲਈ ਸਖਤ ਨਵੇਂ ਪਰੀਖਣ ਉਪਾਅ 22 ਫਰਵਰੀ ਤੋਂ ਸ਼ੁਰੂ ਹੋਣਗੇ

ਕੈਨੇਡਾ ਆਉਣ ਵਾਲੇ ਯਾਤਰੀਆਂ ਲਈ ਸਖਤ ਨਵੇਂ ਪਰੀਖਣ ਉਪਾਅ 22 ਫਰਵਰੀ ਤੋਂ ਸ਼ੁਰੂ ਹੋਣਗੇ

ਟੋਰਾਂਟੋ – ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਕਹਿਣਾ ਹੈ ਕਿ ਕੈਨੇਡੀਅਨ ਲੋਕਾਂ ਨੂੰ ਬਚਾਉਣ ਅਤੇ COVID-19 ਦੇ ਫੈਲਣ ਨੂੰ ਰੋਕਣ ਵਿੱਚ ਮਦਦ ਲਈ ਨਵੇਂ ਉਪਾਅ ਜ਼ਰੂਰੀ ਹਨ, ਖ਼ਾਸਕਰ ਨਵੇਂ ਕੋਰੋਨਾ ਦੇ ਰੂਪ ਕੈਨੇਡਾ ਵਿੱਚ ਆ ਰਹੇ ਹਨ । ਹੁਣ ਕੈਨੇਡਾ ਵਿੱਚ ਆਉਣ ਵਾਲੇ ਯਾਤਰੀਆਂ ਲਈ ਏਅਰਪੇਰਟ ਤੋ ਹੋਟਲਾਂ ਵਿੱਚ ਕੁਆਰੰਟਾਈਨ ਦੀ ਤਰੀਕ 22 ਫ਼ਰਵਰੀ ਹੈ, ਜੋ ਸਖ਼ਤੀ ਨਾਲ ਲਾਗੂ ਕੀਤੀ ਜਾਵੇਗੀ।ਉਹਨਾਂ ਕੋਰੋਨਾ ਵਾਇਰਸ ਦੇ ਟੀਕਿਆਂ ‘ਤੇ ਅਪਡੇਟ ਦਿੰਦਿਆਂ ਕਿਹਾ ਕਿ ਅਸੀਂ ਹੁਣ ਅਪ੍ਰੈਲ…

VIA PUNJAB
ਅੱਗੇ ਪੜ੍ਹੋ

ਢੇਸੀ ਨੇ ਕਿਸਾਨ ਅੰਦੋਲਨ ਦਾ ਮੁੱਦਾ ਬਰਤਾਨਵੀ ਸੰਸਦ ਵਿੱਚ ਚੁੱਕਿਆ

ਢੇਸੀ ਨੇ ਕਿਸਾਨ ਅੰਦੋਲਨ ਦਾ ਮੁੱਦਾ ਬਰਤਾਨਵੀ ਸੰਸਦ ਵਿੱਚ ਚੁੱਕਿਆ

ਇੰਗਲੈਂਡ ਦੇ ਐੱਮਪੀ ਤਨਮਨਜੀਤ ਸਿੰਘ ਢੇਸੀ ਨੇ ਇਕ ਵਾਰ ਫਿਰ ਕਿਸਾਨ ਅੰਦੋਲਨ ਦਾ ਮੁੱਦਾ ਉਥੋਂ ਦੀ ਪਾਰਲੀਮੈਂਟ ਵਿੱਚ ਚੁੱਕਿਆ ਹੈ।ਜਲੰਧਰ ਦੇ ਪਿੰਡ ਰਾਏਪੁਰ ਦੇ ਮੂਲ ਪਿਛੋਕੜ ਵਾਲੇ ਤਨਮਨਜੀਤ ਸਿੰਘ ਢੇਸੀ ਨੇ ਦੱਸਿਆ ਉਨ੍ਹਾਂ ਨੇ ਬਰਤਾਨੀਆਂ ਦੇ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਨੂੰ 100 ਐੱਮਪੀਜ਼ ਦੇ ਦਸਤਖ਼ਤ ਕਰਕੇ ਚਿੱਠੀ ਭੇਜੀ ਹੈ। ਇੱਕ ਲੱਖ ਤੋਂ ਵੱਧ ਲੋਕਾਂ ਨੇ ਇਸ ਬਾਬਤ ਆਨਲਾਈਨ ਪਟੀਸ਼ਨ ‘ਤੇ ਦਸਤਖ਼ਤ ਵੀ ਕੀਤੇ ਹਨ। ਇਹ ਆਪਣੇ-ਆਪ ਵਿੱਚ ਹੀ ਇੱਕ ਵੱਡੀ ਮੁਹਿੰਮ ਹੈ। ਉਨ੍ਹਾਂ ਨੇ ਮਜ਼ਦੂਰਾ…

VIA PUNJAB
ਅੱਗੇ ਪੜ੍ਹੋ

‘ਟਾਈ’ ਨਾ ਬੰਨ੍ਹਣ ਕਾਰਨ ਮਾਓਰੀ ਆਗੂ ਨੂੰ ਸੰਸਦ ’ਚੋਂ ਕੱਢਿਆ

‘ਟਾਈ’ ਨਾ ਬੰਨ੍ਹਣ ਕਾਰਨ ਮਾਓਰੀ ਆਗੂ ਨੂੰ ਸੰਸਦ ’ਚੋਂ ਕੱਢਿਆ

ਵੈਲਿੰਗਟਨ – ਟਾਈ ਬੰਨ੍ਹਣ ਤੋਂ ਇਨਕਾਰ ਕਰਨ ’ਤੇ ਨਿਊਜ਼ੀਲੈਂਡ ਦੀ ਸੰਸਦ ’ਚੋਂ ਕੱਢੇ ਗਏ ਮਾਓਰੀ ਆਗੂ ਰਾਵਿਰੀ ਵੈਟਿਟੀ ਨੇ ਅੱਜ ਕਿਹਾ ਕਿ ਉਨ੍ਹਾਂ ਨੂੰ ਪੱਛਮੀ ਕੱਪੜੇ ਪਹਿਨਣ ਲਈ ਮਜਬੂਰ ਕਰਨਾ ਉਨ੍ਹਾਂ ਦੇ ਹੱਕਾਂ ਦਾ ਘਾਣ ਹੈ ਅਤੇ ਸਵਦੇਸ਼ੀ ਸੱਭਿਆਚਾਰ ਨੂੰ ਦਬਾਉਣ ਦੀ ਕੋਸ਼ਿਸ਼ ਹੈ। ਸਦਨ ਦੇ ਸਪੀਕਰ ਨੇ ਰਾਵਿਰੀ ਵੈਟਿਟੀ ਨੂੰ ਦੋ ਵਾਰ ਕਿਹਾ ਕਿ ਉਹ ਸਦਨ ’ਚ ਸਵਾਲ ਤਾਂ ਹੀ ਪੁੱਛ ਸਕਦੇ ਹਨ ਜੇਕਰ ਉਹ ਗਲੇ ’ਚ ਟਾਈ ਬੰਨ੍ਹਦੇ ਹਨ। ਪਹਿਲੀ ਵਾਰ ਸੰਸਦ ਮੈਂਬਰ…

VIA PUNJAB
ਅੱਗੇ ਪੜ੍ਹੋ

ਟਰੂਡੋ ਨੇ ਕਿਸਾਨ ਮੋਰਚੇ ਦਾ ਮੁੱਦਾ ਵੀ ਚੁੱਕਿਆ ਕਰੋਨਾ ਵੈਕਸੀਨ ਬਾਰੇ ਹੋਈ ਮੋਦੀ-ਟਰੂਡੋ ਗੁਫਤਗੂ ਦੌਰਾਨ

ਟਰੂਡੋ ਨੇ ਕਿਸਾਨ ਮੋਰਚੇ ਦਾ ਮੁੱਦਾ ਵੀ ਚੁੱਕਿਆ ਕਰੋਨਾ ਵੈਕਸੀਨ ਬਾਰੇ ਹੋਈ ਮੋਦੀ-ਟਰੂਡੋ ਗੁਫਤਗੂ ਦੌਰਾਨ

ਓਂਟਾਰੀਓ – ਅੱਜ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨਾਲ ਗੱਲਬਾਤ ਕੀਤੀ।ਦੋਵਾਂ ਆਗੂਆਂ ਨੇ ਕੋਰੋਨਾ ਮਹਾਮਾਰੀ ਨਾਲ ਨਜਿੱਠਣ, ਆਪੋ ਆਪਣੇ ਲੋਕਾਂ ਦੀ ਸਿਹਤ ਤੇ ਸੁਰੱਖਿਆ, ਪ੍ਰਦਾਨ ਕੀਤੀ ਜਾ ਰਹੀ ਵਿੱਤੀ ਸਹਾਇਤਾ, ਲਈ ਆਪੋ ਆਪਣੇ ਵੱਲੋਂ ਕੀਤੇ ਜਾ ਰਹੇ ਯਤਨਾਂ ਬਾਰੇ ਚਰਚਾ ਕੀਤੀ। ਪ੍ਰਧਾਨ ਮੰਤਰੀ ਟਰੂਡੋ ਤੇ ਪ੍ਰਧਾਨ ਮੋਦੀ ਨੇ ਭਾਰਤ ਵੱਲੋਂ ਵੈਕਸੀਨ ਦੇ ਉਤਪਾਦਨਤੇ ਸਪਲਾਈ ਲਈ ਭਾਰਤ ਵੱਲੋਂ ਕੀਤੇ ਜਾ ਰਹੇ ਅਹਿਮ ਯਤਨਾਂ ਤੇ ਦੁਨੀਆਂ ਭਰ ਵਿਚ ਵੱਖ ਵੱਖ ਮੁਲਕਾਂ…

VIA PUNJAB
ਅੱਗੇ ਪੜ੍ਹੋ

ਅਮਰੀਕਾ: ਕੋਰੋਨਾ ਵੈਕਸੀਨ ਦੀ ਦੂਜੀ ਖੁਰਾਕ ਲੈਣ ਤੋਂ ਬਾਅਦ ਕਾਂਗਰਸਮੈਨ ਨੂੰ ਹੋਇਆ ਕੋਰੋਨਾ

ਅਮਰੀਕਾ: ਕੋਰੋਨਾ ਵੈਕਸੀਨ ਦੀ ਦੂਜੀ ਖੁਰਾਕ ਲੈਣ ਤੋਂ ਬਾਅਦ ਕਾਂਗਰਸਮੈਨ ਨੂੰ ਹੋਇਆ ਕੋਰੋਨਾ

ਕੈਲੀਫੋਰਨੀਆ – ਮੈਸੇਚਿਉਸੇਟਸ ਤੋਂ ਡੈਮੋਕਰੇਟ ਕਾਂਗਰਸਮੈਨ ਸਟੀਫਨ ਲਿੰਚ ਨੇ ਇਸ ਮਹੀਨੇ ਦੇ ਸ਼ੁਰੂ ਵਿੱੱਚ ਫਾਈਜ਼ਰ ਦੇ ਕੋਰੋਨਾ ਵਾਇਰਸ ਟੀਕੇ ਦੀ ਦੂਜੀ ਖੁਰਾਕ ਪ੍ਰਾਪਤ ਕਰਨ ਤੋਂ ਬਾਅਦ ਸ਼ੁੱਕਰਵਾਰ ਨੂੰ ਵਾਇਰਸ ਦਾ ਸਕਾਰਾਤਮਕ ਟੈਸਟ ਕੀਤਾ ਹੈ। ਇਸ ਟੈਸਟ ਨਾਲ ਲਿੰਚ ਵੀ ਕਾਂਗਰਸ ਦੇ ਉਹਨਾਂ ਮੈਂਬਰਾਂ ਵਿੱਚ ਸ਼ਾਮਿਲ ਹੋ ਗਏ ਹਨ ,ਜਿਨ੍ਹਾਂ ਨੇ ਹਾਲ ਹੀ ਦੇ ਹਫ਼ਤਿਆਂ ਵਿੱਚ ਵਾਇਰਸ ਲਈ ਸਕਾਰਾਤਮਕ ਟੈਸਟ ਕੀਤਾ ਹੈ।ਲਿੰਚ ਦੇ ਕਮਿਊਨੀਕੇਸ਼ਨ ਡਾਇਰੈਕਟਰ ਮੌਲੀ ਰੋਜ਼ ਟਾਰਪੀ ਨੇ ਇੱਕ ਬਿਆਨ ਵਿੱਚ ਜਾਣਕਾਰੀ ਦਿੰਦਿਆਂ ਦੱਸਿਆ ਕਿ…

VIA PUNJAB
ਅੱਗੇ ਪੜ੍ਹੋ

ਮੈਰੀਡੀਅਨ ਨਿਵਾਸੀ ਨੇ ਛੇਵੀਂ ਵਾਰ ਜਿੱਤੀ ਲੱਖਾਂ ਡਾਲਰ ਦੀ ਲਾਟਰੀ

ਮੈਰੀਡੀਅਨ ਨਿਵਾਸੀ ਨੇ ਛੇਵੀਂ ਵਾਰ ਜਿੱਤੀ ਲੱਖਾਂ ਡਾਲਰ ਦੀ ਲਾਟਰੀ

ਕੈਲੀਫੋਰਨੀਆ – ਕਿਸਮਤ ਕਦੋਂ ਕਿਸੇ ‘ਤੇ ਮੇਹਰਬਾਨ ਹੋ ਜਾਂਦੀ ਹੈ, ਇਸ ਦੀ ਮਿਸਾਲ ਇੱਕ ਆਈਡਾਹੋ ਨਿਵਾਸੀ ਨੇ ਕਾਇਮ ਕੀਤੀ ਹੈ, ਜਿਸ ਨੇ ਛੇਵੀਂ ਵਾਰ ਲੱਖਾਂ ਡਾਲਰ ਦਾ ਇਨਾਮ ਲਾਟਰੀ ਦੇ ਰੂਪ ਵਿੱਚ ਜਿੱਤਿਆ ਹੈ। ਆਈਡਾਹੋ ਦੇ ਮੈਰੀਡੀਅਨ ਵਾਸੀ ਬ੍ਰਾਇਨ ਮੌਸ ਨੇ ਵੀਰਵਾਰ, 28 ਜਨਵਰੀ ਨੂੰ ਆਈਡਾਹੋ ਲਾਟਰੀ ਸਕ੍ਰੈਚ ਗੇਮ ਕ੍ਰਾਸਵਰਡ ਵਿੱਚ 250,000 ਡਾਲਰ ਦੀ ਜਿੱਤ ਪ੍ਰਾਪਤ ਕੀਤੀ ਹੈ। ਇਸ ਵਿਅਕਤੀ ਬ੍ਰਾਇਨ ਦੀ ਇਹ ਛੇਵੀਂ ਵੱਡੀ ਇਨਾਮੀ ਲਾਟਰੀ ਦੀ ਜਿੱਤ ਹੈ।ਬ੍ਰਾਇਨ ਮੈਰੀਡੀਅਨ ਵਿੱਚ ਨਿਊਕੋ ਸਪੋਰਟ ਐਂਡ…

VIA PUNJAB
ਅੱਗੇ ਪੜ੍ਹੋ

ਫਰਿਜ਼ਨੋ ‘ਚ ਹੋਏ ਟਰੱਕ ਹਾਦਸੇ ਵਿੱਚ ਹੋਈ ਇੱਕ ਆਦਮੀ ਦੀ ਮੌਤ

ਫਰਿਜ਼ਨੋ ‘ਚ ਹੋਏ ਟਰੱਕ ਹਾਦਸੇ ਵਿੱਚ ਹੋਈ ਇੱਕ ਆਦਮੀ ਦੀ ਮੌਤ

ਕੈਲੀਫੋਰਨੀਆਂ – ਕੈਲੀਫੋਰਨੀਆਂ ਦੀ ਕਾਉਂਟੀ ਫਰਿਜ਼ਨੋ ਵਿੱਚ ਹੁੰਦੇ ਸੜਕ ਹਾਦਸਿਆਂ ਵਿੱਚ ਇੱਕ ਹੋਰ ਹਾਦਸਾ ਸ਼ਾਮਿਲ ਹੋ ਗਿਆ ਹੈ। ਕੈਲੀਫੋਰਨੀਆਂ ਹਾਈਵੇ ਪੈਟਰੋਲ (ਸੀ ਐਚ ਪੀ) ਦੇ ਅਨੁਸਾਰ ਫਰਿਜ਼ਨੋ ਵਿੱਚ ਸ਼ੁੱਕਰਵਾਰ ਦੀ ਰਾਤ ਨੂੰ ਹਾਈਵੇਅ 99 ਤੇ ਦੋ ਵਾਹਨਾਂ ਵਿਚਕਾਰ ਹੋਈ ਟੱਕਰ ਦੌਰਾਨ ਇੱਕ ਪਿਕਅਪ ਟਰੱਕ ਦੇ ਪਲਟਣ ਨਾਲ ਇਸਦੇ ਚਾਲਕ ਦੀ ਮੌਤ ਹੋ ਗਈ ਹੈ। ਸੀ ਐਚ ਪੀ ਦੇ ਬੁਲਾਰੇ ਮਾਈਕ ਸਲਾਸ ਦੇ ਅਨੁਸਾਰ, ਇਹ ਹਾਦਸਾ ਫਰਿਜ਼ਨੋ ਸਟ੍ਰੀਟ ਦੇ ਉੱਤਰ ਵਿੱਚ ਸ਼ਾਮ ਦੇ ਤਕਰੀਬਨ 5:30 ਵਜੇ…

VIA PUNJAB
ਅੱਗੇ ਪੜ੍ਹੋ

ਅਮਰੀਕਾ ਦੇ ਪੂਰਬ ਵੱਲ ਭਾਰੀ ਬਰਫਬਾਰੀ ਨਾਲ ਵਧ ਰਿਹਾ ਹੈ ਪੱਛਮੀ ਤੂਫਾਨ

ਅਮਰੀਕਾ ਦੇ ਪੂਰਬ ਵੱਲ ਭਾਰੀ ਬਰਫਬਾਰੀ ਨਾਲ ਵਧ ਰਿਹਾ ਹੈ ਪੱਛਮੀ ਤੂਫਾਨ

ਕੈਲੀਫੋਰਨੀਆਂ – ਅਮਰੀਕਾ ਦੇ ਪੱਛਮ ਵਿੱਚ ਆਇਆ ਤੂਫਾਨ ਆਪਣੇ ਰਾਸਤੇ ਵਿੱਚ ਅੱਗੇ ਵੱਲ ਨੂੰ ਵਧ ਰਿਹਾ ਹੈ। ਦੇਸ਼ ਵਿੱਚ ਪੱਛਮ ਨੂੰ ਛੱਡ ਕੇ ਇਹ ਤੂਫਾਨ ਮਿਡਵੈਸਟ ਅਤੇ ਐਤਵਾਰ ਤੱਕ ਉੱਤਰ ਪੂਰਬ ਵੱਲ ਵਧ ਰਿਹਾ ਹੈ। ਇਸ ਬਰਫਬਾਰੀ ਨਾਲ ਭਰੇ ਤੂਫਾਨ ਨਾਲ ਤੱਟਵਰਤੀ ਕੈਲੀਫੋਰਨੀਆ ਦੇ ਕੁੱਝ ਹਿੱਸਿਆਂ ਵਿੱਚ 15 ਇੰਚ ਤੋਂ ਵੱਧ ਬਰਫ ਪਈ ਅਤੇ ਸੀਏਰਾ ਨੇਵਾਦਾ ਦੇ ਪਹਾੜਾਂ ਵਿੱਚ 107 ਇੰਚ ਤੱਕ ਬਰਫਬਾਰੀ ਹੋਈ ਜੋ ਕਿ ਕੁੱਝ ਹੀ ਦਿਨਾਂ ਵਿੱਚ 9 ਫੁੱਟ ਦੇ ਕਰੀਬ ਬਰਫਬਾਰੀ…

VIA PUNJAB
ਅੱਗੇ ਪੜ੍ਹੋ
1 15 16 17 18 19 192