ਬ੍ਰਿਕਸ ਮੁਲਕਾਂ ਵੱਲੋਂ ਅਤਿਵਾਦ ਨਾਲ ਨਜਿੱਠਣ ਲਈ ਵਿਆਪਕ ਪਹੁੰਚ ਬਣਾਉਣ ਦਾ ਸੱਦਾ

ਬ੍ਰਿਕਸ ਮੁਲਕਾਂ ਵੱਲੋਂ ਅਤਿਵਾਦ ਨਾਲ ਨਜਿੱਠਣ ਲਈ ਵਿਆਪਕ ਪਹੁੰਚ ਬਣਾਉਣ ਦਾ ਸੱਦਾ

ਜੌਹੈੱਨਸਬਰਗ – ਬ੍ਰਿਕਸ ਮੁਲਕਾਂ ਨੇ ਅਤਿਵਾਦ ਨਾਲ ਨਜਿੱਠਣ ਲਈ ਵਿਆਪਕ ਪਹੁੰਚ ਬਣਾਉਣ ਦਾ ਸੱਦਾ ਦਿੱਤਾ ਹੈ। ਇਸ ’ਚ ਕੱਟੜਵਾਦ ਨਾਲ ਟਾਕਰਾ, ਦਹਿਸ਼ਤਗਰਦਾਂ ਨੂੰ ਮਿਲਦੇ ਫੰਡਾਂ ’ਤੇ ਰੋਕ, ਉਨ੍ਹਾਂ ਦੇ ਟਿਕਾਣਿਆਂ ਨੂੰ ਤਬਾਹ ਕਰਨ ਅਤੇ ਇੰਟਰਨੈੱਟ ਦੀ ਦੁਰਵਰਤੋਂ ਰੋਕਣ ਦੇ ਉਪਰਾਲੇ ਸ਼ਾਮਲ ਹਨ। ਬ੍ਰਿਕਸ ਮੁਲਕਾਂ ਨੇ ਐਲਾਨਨਾਮੇ ’ਤੇ ਦਸਤਖ਼ਤ ਕਰਦਿਆਂ ਅਹਿਦ ਲਿਆ ਕਿ ਦਹਿਸ਼ਤਗਰਦੀ ਨੂੰ ਅੰਜਾਮ ਦੇਣ ਜਾਂ ਦਹਿਸ਼ਤੀ ਕਾਰਵਾਈਆਂ ਨੂੰ ਹਮਾਇਤ ਦੇਣ ਵਾਲਿਆਂ ਨੂੰ ਜਵਾਬਦੇਹ ਮੰਨਿਆ ਜਾਵੇਗਾ। ਇਸ ਦੌਰਾਨ ਪ੍ਰਧਾਨ ਮੰਤਰੀ ਨੇ ਬਹੁਧਿਰੀ, ਕੌਮਾਂਤਰੀ ਵਪਾਰ…

VIA PUNJAB
ਅੱਗੇ ਪੜ੍ਹੋ

ਸੰਯੁਕਤ ਰਾਸ਼ਟਰ ਨੇ ਪਾਕਿਸਤਾਨ ‘ਚ ਹੋਏ ਧਮਾਕੇ ਦੀ ਕੀਤੀ ਨਿੰਦਾ

ਸੰਯੁਕਤ ਰਾਸ਼ਟਰ ਨੇ ਪਾਕਿਸਤਾਨ ‘ਚ ਹੋਏ ਧਮਾਕੇ ਦੀ ਕੀਤੀ ਨਿੰਦਾ

ਵਾਸ਼ਿੰਗਟਨ – ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਐਂਟੋਨੀਓ ਗੁਤਾਰੇਸ ਨੇ ਪਾਕਿਸਤਾਨ ਦੇ ਪੱਛਮੀ ਸ਼ਹਿਰ ਕੋਇਟਾ ‘ਚ ਹੋਏ ਆਤਮਘਾਤੀ ਹਮਲੇ ‘ਚ ਕਈ ਲੋਕਾਂ ਦੇ ਮਾਰੇ ਜਾਣ ‘ਤੇ ਅਫਸੋਸ ਕਰਦਿਆਂ ਹਮਲੇ ਦੀ ਨਿੰਦਾ ਕੀਤੀ ਹੈ। ਤੁਹਾਨੂੰ ਦੱਸ ਦੇਈਏ ਕਿ ਬਲੋਚਿਸਤਾਨ ਸੂਬੇ ਦੀ ਰਾਜਧਾਨੀ ਕੋਇਟਾ ‘ਚ ਵੋਟਿੰਗ ਕੇਂਦਰ ਨੇੜੇ ਆਤਮਘਾਤੀ ਹਮਲਾ ਹੋਇਆ, ਜਿਸ ‘ਚ ਘੱਟ ਤੋਂ ਘੱਟ 31 ਲੋਕ ਮਾਰੇ ਗਏ ਅਤੇ ਹੋਰ 70 ਜ਼ਖਮੀ ਹੋ ਗਏ। ਅੱਤਵਾਦੀ ਸੰਗਠਨ ਇਸਲਾਮਕ ਸਟੇਟ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਹੈ।…

VIA PUNJAB
ਅੱਗੇ ਪੜ੍ਹੋ

ਈਰਾਨ ਖਿਲਾਫ ਅਮਰੀਕਾ ਦਾ ਦਬਾਅ ਪ੍ਰਭਾਵਸ਼ਾਲੀ ਸਿੱਧ ਹੋ ਰਿਹੈ : ਪੋਂਪੀਓ

ਈਰਾਨ ਖਿਲਾਫ ਅਮਰੀਕਾ ਦਾ ਦਬਾਅ ਪ੍ਰਭਾਵਸ਼ਾਲੀ ਸਿੱਧ ਹੋ ਰਿਹੈ : ਪੋਂਪੀਓ

ਵਾਸ਼ਿੰਗਟਨ – ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕ ਪੋਂਪੀਓ ਨੇ ਅੱਜ ਕਿਹਾ ਕਿ ਈਰਾਨ ਖਿਲਾਫ ਅਮਰੀਕੀ ਵਿੱਤੀ ਦਬਾਅ ਮੁਹਿੰਮ ਪ੍ਰਭਾਵਸ਼ਾਲੀ ਸਿੱਧ ਹੋ ਰਹੀ ਹੈ। ਪੋਂਪੀਓ ਨੇ ਕਿਹਾ ਕਿ ਟਰੰਪ ਪ੍ਰਸ਼ਾਸਨ ਇਸ ਗੱਲ ਨੂੰ ਲੈ ਕੇ ਦ੍ਰਿੜ ਸੰਕਲਪ ‘ਚ ਹੈ ਕਿ ਈਰਾਨ ਕਿਸੇ ਵੀ ਹਾਲਤ ‘ਚ ਪ੍ਰਮਾਣੂ ਹਥਿਆਰ ਸੰਪਨ ਨਾ ਬਣੇ। ਇਸ ਸਾਲ ਮਈ ‘ਚ ਅਮਰੀਕਾ ਨੇ ਈਰਾਨ ਨਾਲ ਹੋਈ ਇਤਿਹਾਸਕ ਪ੍ਰਮਾਣੂ ਸੰਧੀ ਨੂੰ ਖਤਮ ਕਰ ਦਿੱਤਾ ਸੀ ਅਤੇ ਈਰਾਨ ਖਿਲਾਫ ਰੋਕ ਲਗਾ ਦਿੱਤੀ ਸੀ। ਇਸ ਦੇ…

VIA PUNJAB
ਅੱਗੇ ਪੜ੍ਹੋ

ਕਿਸਾਨਾਂ ਨੂੰ 12 ਅਰਬ ਡਾਲਰ ਦੀ ਮਦਦ ਦੇਵੇਗਾ ਟਰੰਪ ਪ੍ਰਸ਼ਾਸਨ

ਕਿਸਾਨਾਂ ਨੂੰ 12 ਅਰਬ ਡਾਲਰ ਦੀ ਮਦਦ ਦੇਵੇਗਾ ਟਰੰਪ ਪ੍ਰਸ਼ਾਸਨ

ਵਾਸ਼ਿੰਗਟਨ  – ਟਰੰਪ ਪ੍ਰਸ਼ਾਸਨ ਨੇ ਭਾਰਤ, ਚੀਨ ਅਤੇ ਯੂਰਪੀ ਸੰਘ ਵੱਲੋਂ ਜਵਾਬੀ ਸ਼ੁਲਕ ਲਾਏ ਜਾਣ ਤੋਂ ਪ੍ਰਭਾਵਿਤ ਕਿਸਾਨਾਂ ਨੂੰ 12 ਅਰਬ ਡਾਲਰ (ਲਗਭਗ 82 ਹਜ਼ਾਰ ਕਰੋੜ ਰੁਪਏ) ਦੀ ਆਰਥਿਕ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ। ਟਰੰਪ ਪ੍ਰਸ਼ਾਸਨ ਵੱਲੋਂ ਐਲੂਮੀਨੀਅਮ ਅਤੇ ਸਟੀਲ ‘ਤੇ ਦਰਾਮਦ ਸ਼ੁਲਕ ਲਾਉਣ ਤੋਂ ਨਰਾਜ਼ ਭਾਰਤ ਸਮੇਤ ਕਈ ਦੇਸ਼ਾਂ ਨੇ ਅਮਰੀਕੀ ਉਤਪਾਦਾਂ ‘ਤੇ ਜਵਾਬੀ ਸ਼ੁਲਕ ਲਾ ਦਿੱਤਾ ਹੈ। ਇਸ ਨਾਲ ਅਮਰੀਕਾ ਦੀ ਇਨ੍ਹਾਂ ਦੇਸ਼ਾਂ ਨਾਲ ਟ੍ਰੇਡ ਵਾਰ ਸ਼ੁਰੂ ਹੋ ਗਈ ਹੈ ਪਰ ਇਸ…

VIA PUNJAB
ਅੱਗੇ ਪੜ੍ਹੋ

ਕਵੇਟਾ ਬੰਬ ਧਮਾਕਾ: ਆਈਐਸਆਈਐਸ ਅੱਤਵਾਦੀ ਜੱਥੇਬੰਦੀ ਨੇ ਲਈ ਜ਼ਿੰਮੇਵਾਰੀ

ਕਵੇਟਾ ਬੰਬ ਧਮਾਕਾ: ਆਈਐਸਆਈਐਸ ਅੱਤਵਾਦੀ ਜੱਥੇਬੰਦੀ ਨੇ ਲਈ ਜ਼ਿੰਮੇਵਾਰੀ

ਇਸਲਾਮਾਬਾਦ- ਪਾਕਿਸਤਾਨ ’ਚ ਹੋ ਰਹੀਆਂ ਆਮ ਚੋਣਾਂ ਵਿਚਾਲੇ ਬਲੋਚਿਸਤਾਨ ਦੇ ਕਵੇਟਾ ’ਚ ਹੋਏ ਇਕ ਆਤਮਘਾਤੀ ਬੰਬ ਧਮਾਕੇ ’ਚ 31 ਲੋਕਾਂ ਦੀ ਮੌਤ ਹੋ ਗਈ ਹੈ। ਇਸ ਹਮਲੇ ‘ਚ 45 ਲੋਕ ਜ਼ਖ਼ਮੀ ਹੋਏ ਹਨ।ਇਹ ਧਮਾਕਾ ਪੁਲਿਸ ਦੇ ਇਕ ਵਾਹਨ ਦੇ ਨਜ਼ਦੀਕ ਹੋਇਆ।ਆਤਮਘਾਤੀ ਹਮਲਾਵਰ ਪੋਲਿੰਗ ਸਟੇਸ਼ਨ ਦੇ ਅੰਦਰ ਦਾਖ਼ਲ ਹੋਣਾ ਚਾਹੁੰਦਾ ਸੀ। ਧਮਾਕਾ ਪੂਰਬੀ ਬਾਈਪਾਸ ਦੇ ਕਰੀਬ ਹੋਇਆ ਹੈ। ਇਹ ਧਮਾਕਾ ਕੌਮੀ ਅਸੈਂਬਲੀ 260 ਦੇ ਤਹਿਤ ਕਵੇਟਾ ਦੇ ਭੋਸਾ ਮੰਡੀ ਇਲਾਕੇ ਵਿਚ ਪੂਰਬੀ ਬਾਈ ਪਾਸ ‘ਤੇ ਬਣਾਏ…

VIA PUNJAB
ਅੱਗੇ ਪੜ੍ਹੋ

ਪਾਕਿਸਤਾਨ ’ਚ ਵੋਟਿੰਗ ਸੰਪੰਨ, ਚੋਣ ਸਬੰਧਿਤ ਹਿੰਸਾ ’ਚ 35 ਦੀ ਮੌਤ

ਪਾਕਿਸਤਾਨ ’ਚ ਵੋਟਿੰਗ ਸੰਪੰਨ, ਚੋਣ ਸਬੰਧਿਤ ਹਿੰਸਾ ’ਚ 35 ਦੀ ਮੌਤ

ਕਵੇਟਾ ’ਚ ਆਤਮਘਾਤੀ ਬੰਬ ਧਮਾਕਾ, ਨਤੀਜਾ ਅਗਲੇ 24 ਘੰਟਿਆਂ ’ਚ ਇਸਲਾਮਾਬਾਦ – ਪਾਕਿਸਤਾਨ ਦੀ ਰਾਜਨੀਤੀ ’ਚ ਅੱਜ ਦਾ ਦਿਨ ਬਹੁਤ ਖਾਸ ਸੀ। ਸਵੇਰੇ 8 ਤੋਂ ਸ਼ਾਮ 6 ਵਜੇ ਤੱਕ ਪਈਆਂ ਵੋਟਾਂ ’ਚ ਲਗਭਗ 10 ਕਰੋੜ 60 ਲਖ ਵੋਟਰਾਂ ਨੇ ਪਾਕਿਸਤਾਨ ਦਾ ਭਵਿੱਖ ਤੈਅ ਕਰਨਾ ਸੀ।ਪਾਕਿਸਤਾਨੀ ਸਾਬਕਾ ਕ੍ਰਿਕਟ ਕਪਤਾਨ ਇਮਰਾਨ ਖਾਨ ਦੀ ਤਹਿਰੀਕ ਏ ਇਨਸਾਫ਼ ਤੇ ਜੇਲ੍ਹ ‘ਚ ਬੰਦ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੀ ਪਾਕਿਸਤਾਨ ਮੁਸਲਿਮ ਲੀਗ (ਨਵਾਜ਼) ਵਿਚਕਾਰ ਜ਼ੋਰਦਾਰ ਮੁਕਾਬਲਾ ਹੈ। ਬੈਲਟ ਪੇਪਰਾਂ ਤੇ…

VIA PUNJAB
ਅੱਗੇ ਪੜ੍ਹੋ

ਉੱਤਰ ਕੋਰੀਆ ਨਾਲ ਅੱਗੇ ਵਧ ਰਹੀ ਗੱਲਬਾਤ ਤੋਂ ਟਰੰਪ ਖੁਸ਼

ਉੱਤਰ ਕੋਰੀਆ ਨਾਲ ਅੱਗੇ ਵਧ ਰਹੀ ਗੱਲਬਾਤ ਤੋਂ ਟਰੰਪ ਖੁਸ਼

ਵਾਸ਼ਿੰਗਟਨ – ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਉੱਤਰ ਕੋਰੀਆ ਨਾਲ ਹੋਈ ਗੱਲਬਾਤ ਜਿਸ ਤਰ੍ਹਾਂ ਅੱਗ ਵਧ ਰਹੀ ਹੈ ਉਸ ਨਾਲ ਉਹ ਖੁਸ਼ ਹਨ। ਟਰੰਪ ਨੇ ਟਵੀਟ ਕੀਤਾ, ”9 ਮਹੀਨੇ ‘ਚ ਉੱਤਰ ਕੋਰੀਆ ਨੇ ਇਕ ਵੀ ਰਾਕੇਟ ਨਹੀਂ ਦਾਗਿਆ ਹੈ। ਕਿਸੇ ਤਰ੍ਹਾਂ ਕੋਈ ਪ੍ਰਮਾਣੂ ਪ੍ਰੀਖਣ ਵੀ ਨਹੀਂ ਕੀਤਾ।” ਉਨ੍ਹਾਂ ਕਿਹਾ, ”ਪਰ ਫਰਜ਼ੀ ਖਬਰਾਂ ਬਗੈਰ ਮੈਨੂੰ ਪੁੱਛਿਆ ਇਹ ਕਹਿ ਰਹੀਆਂ ਹਨ ਕਿ ਇਸ ਦੇ ਮੌਜੂਦਾ ਗਤੀ ਨਾਲ ਅੱਗੇ ਨਹੀਂ ਵਧਣ ਕਾਰਨ ਮੈਂ ਗੁੱਸੇ ‘ਚ ਹਾਂ।…

VIA PUNJAB
ਅੱਗੇ ਪੜ੍ਹੋ

‘ਰੂਸ ਜਾਂ ਪੁਤਿਨ ‘ਤੇ ਕਦੇ ਭਰੋਸਾ ਨਹੀਂ ਕਰੇਗਾ ਅਮਰੀਕਾ’

‘ਰੂਸ ਜਾਂ ਪੁਤਿਨ ‘ਤੇ ਕਦੇ ਭਰੋਸਾ ਨਹੀਂ ਕਰੇਗਾ ਅਮਰੀਕਾ’

ਵਾਸ਼ਿੰਗਟਨ – ਸੰਯੁਕਤ ਰਾਸ਼ਟਰ ‘ਚ ਅਮਰੀਕਾ ਦੀ ਰਾਜਦੂਤ ਨਿੱਕੀ ਹੈਲੀ ਨੇ ਕਿਹਾ ਕਿ ਅਮਰੀਕਾ ਕਦੇ ਵੀ ਰੂਸ ਜਾਂ ਉਸ ਦੇ ਰਾਸ਼ਟਰਪਤੀ ਪੁਤਿਨ ‘ਤੇ ਭਰੋਸਾ ਨਹੀਂ ਕਰੇਗਾ। ਹੈਲੀ ਨੇ ਇਹ ਗੱਲ ਰਾਸ਼ਟਰਪਤੀ ਡੋਨਾਲਡ ਟਰੰਪ ਤੇ ਰੂਸੀ ਰਾਸ਼ਟਰਪਤੀ ਪੁਤਿਨ ਵਿਚਕਾਰ ਕਥਿਤ ਰੂਪ ਨਾਲ ਵਧਦੇ ਦੋਸਤਾਨਾ ਸਬੰਧਾਂ ਵਿਚਾਲੇ ਕਹੀ। ਪਿਛਲੇ ਹਫਤੇ ਹੇਲਸਿੰਕੀ ‘ਚ ਪੁਤਿਨ ਨਾਲ ਮੁਲਾਕਾਤ ਕਰਨ ਵਾਲੇ ਟਰੰਪ ਦੇ ਅਮਰੀਕੀ ਮੀਡੀਆ ਤੇ ਸਿਆਸੀ ਵਿਰੋਧੀਆਂ ਨੇ ਉਨ੍ਹਾਂ ‘ਤੇ ਅਮਰੀਕੀ ਖੂਫੀਆ ਭਾਈਚਾਰੇ ਦੀ ਸੁਰੱਖਿਆ ‘ਚ ਅਸਫਲ ਰਹਿਣ ਦਾ ਦੋਸ਼…

VIA PUNJAB
ਅੱਗੇ ਪੜ੍ਹੋ

ਮੋਦੀ ਨੇ ਰਵਾਂਡਾ ਵਿੱਚ ਵਸਦੇ ਭਾਰਤੀਆਂ ਦੀ ਕੀਤੀ ਪ੍ਰਸ਼ੰਸਾ

ਮੋਦੀ ਨੇ ਰਵਾਂਡਾ ਵਿੱਚ ਵਸਦੇ ਭਾਰਤੀਆਂ ਦੀ ਕੀਤੀ ਪ੍ਰਸ਼ੰਸਾ

ਕਿਗਾਲੀ/ਕੰਪਾਲਾ – ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਵਾਂਡਾ ਵਿੱਚ ਵਸਦੇ ਭਾਰਤੀ ਭਾਈਚਾਰੇ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਉਨ੍ਹਾਂ ਦਾ ਭਾਰਤ ਰਵਾਂਡਾ ਮਿੱਤਰਤਾ ਉੱਤੇ ਸਾਕਾਰਾਤਮਕ ਪ੍ਰਭਾਵ ਪਿਆ ਹੈ। ਉਨ੍ਹਾਂ ਕਿਹਾ ਕਿ ਦੁਨੀਆ ਭਰ ਵਿੱਚ ਵੱਸਦੇ ਭਾਰਤੀ ਭਾਈਚਾਰੇ ਨੇ ਆਪਣੀ ਵਿਲੱਖਣ ਪਛਾਣ ਬਣਾਈ ਹੈ ਅਤੇ ਦੇਸ਼ ਵਾਸੀ ਉਨ੍ਹਾਂ ਦੀਆਂ ਪ੍ਰਾਪਤੀਆਂ ਉੱਤੇ ਮਾਣ ਕਰਦੇ ਹਨ। ਇਸ ਦੌਰਾਨ ਪ੍ਰਧਾਨ ਮੰਤਰੀ ਅੱਜ ਯੁਗਾਂਡਾ ਪੁੱਜ ਗਏ, ਜਿੱਥੇ ਭਾਰਤ ਨੇ ਅੱਜ ਯੁਗਾਂਡਾ ਨੂੰ ਊਰਜਾ, ਮੁੱਢਲੇ ਢਾਂਚੇ, ਖੇਤੀਬਾੜੀ ਅਤੇ ਡੇਅਰੀ ਖੇਤਰ…

VIA PUNJAB
ਅੱਗੇ ਪੜ੍ਹੋ

ਟੋਰਾਂਟੋ ਵਿੱਚ ਗੋਲੀਬਾਰੀ ਕਰਨ ਵਾਲੇ ਹਮਲਾਵਰ ਦੀ ਹੋਈ ਪਛਾਣ

ਟੋਰਾਂਟੋ ਵਿੱਚ ਗੋਲੀਬਾਰੀ ਕਰਨ ਵਾਲੇ ਹਮਲਾਵਰ ਦੀ ਹੋਈ ਪਛਾਣ

ਟੋਰਾਂਟੋ – ਕੈਨੇਡਾ ਦੇ ਟੋਰਾਂਟੋ ਸ਼ਹਿਰ ਵਿੱਚ ਬੀਤੇ ਦਿਨੀਂ ਭੀੜ ਵਾਲੀ ਸੜਕ ਤੇ 15 ਲੋਕਾਂ ਤੇ ਅੰਨ੍ਹੇਵਾਹ ਗੋਲੀਆਂ ਚਲਾ ਕੇ ਇਕ 10 ਸਾਲਾ ਬੱਚੇ ਅਤੇ ਇਕ 18 ਸਾਲਾ ਔਰਤ ਦੀ ਜਾਨ ਲੈਣ ਵਾਲੇ ਦੋਸ਼ੀ ਦੀ ਪਛਾਣ ਕਰ ਲਈ ਗਈ ਹੈ| ਇਸ ਹਮਲੇ ਵਿੱਚ 13 ਵਿਅਕਤੀ ਜ਼ਖਮੀ ਹੋਏ ਹਨ| ਸੁਤੰਤਰ ਵਿਸ਼ੇਸ਼ ਜਾਂਚ ਇਕਾਈ ਨੇ ਸ਼ੱਕੀ ਦੋਸ਼ੀ ਦੀ ਪਛਾਣ ਟੋਰਾਂਟੋ ਨਿਵਾਸੀ 29 ਸਾਲਾ ਫੈਜਲ ਹੁਸੈਨ ਦੇ ਰੂਪ ਵਿੱਚ ਕੀਤੀ ਹੈ| ਪ੍ਰਸ਼ਾਸਨ ਨੇ ਕਿਹਾ ਕਿ ਦੋਸ਼ੀ ਨੂੰ ਗੋਲੀਬਾਰੀ…

VIA PUNJAB
ਅੱਗੇ ਪੜ੍ਹੋ
1 … 186 187 188 189 190 … 192