ਚੀਨ ਸਰਕਾਰ ਨੇ ਆਸਟ੍ਰੇਲੀਆ ਦੀ ਵਾਈਨ ਤੇ ਭਾਰੀ ਟੈਕਸ ਲਗਾਇਆ

ਚੀਨ ਸਰਕਾਰ ਨੇ ਆਸਟ੍ਰੇਲੀਆ ਦੀ ਵਾਈਨ ਤੇ ਭਾਰੀ ਟੈਕਸ ਲਗਾਇਆ

ਸਿਡਨੀ – ਆਸਟ੍ਰੇਲੀਆ ਅਤੇ ਚੀਨ ਦੇ ਰਿਸ਼ਤਿਆਂ ਵਿਚ ਤਣਾਅ ਬਰਕਰਾਰ ਹੈ| ਹੁਣ ਚੀਨ ਨੇ ਇੱਕ ਐਂਟੀ-ਡਪਿੰਗ ਉਪਾਅ ਦੇ ਤਹਿਤ ਆਸਟ੍ਰੇਲੀਅਨ ਵਾਈਨ ਤੇ ਭਾਰੀ ਟੈਕਸ ਲਗਾਇਆ ਹੈ, ਜਿਸ ਦਾ ਉਦਯੋਗ ਜਗਤ ਤੇ ਪ੍ਰਭਾਵ ਪਵੇਗਾ| ਚੀਨ ਦੇ ਵਣਜ ਮੰਤਰਾਲੇ ਨੇ ਘੋਸ਼ਣਾ ਕੀਤੀ ਹੈ ਕਿ ਡਿਊਟੀਆਂ 107.1 ਤੋਂ 212.1 ਫੀਸਦ ਤੱਕ ਹੋਣਗੀਆਂ, ਜੋ ਕਿ ਪ੍ਰਭਾਵਸ਼ਾਲੀ ਢੰਗ ਨਾਲ ਆਸਟ੍ਰੇਲੀਆਈ ਵਾਈਨ ਦੀ ਕੀਮਤ ਨੂੰ ਦੁੱਗਣਾ ਕਰਦੀਆਂ ਹਨ| ਮੰਤਰਾਲੇ ਨੇ ਇਕ ਬਿਆਨ ਵਿਚ ਕਿਹਾ ਕਿ ਵਾਈਨ ਡਪਿੰਗ ਅਤੇ ਭੌਤਿਕ ਨੁਕਸਾਨ ਦੇ…

VIA PUNJAB
ਅੱਗੇ ਪੜ੍ਹੋ

ਸੈਕਰਾਮੈਂਟੋ ਦੀ ਜੇਲ੍ਹ ਵਿੱਚ ਕੈਦੀਆਂ ਦੀ ਲੜਾਈ ਦੌਰਾਨ ਗਾਰਡਾਂ ਵੱਲੋਂ ਜਾਨਲੇਵਾ ਹਮਲਾ

ਸੈਕਰਾਮੈਂਟੋ ਦੀ ਜੇਲ੍ਹ ਵਿੱਚ ਕੈਦੀਆਂ ਦੀ ਲੜਾਈ ਦੌਰਾਨ ਗਾਰਡਾਂ ਵੱਲੋਂ ਜਾਨਲੇਵਾ ਹਮਲਾ

ਕੈਲੀਫੋਰਨੀਆਂ – ਕੈਲੀਫੋਰਨੀਆ ਦੇ ਸੈਕਰਾਮੈਂਟੋ ਦੀ ਜੇਲ੍ਹ ਵਿੱਚ ਲਾਸ ਏਂਜਲਸ ਕਾਉਂਟੀ ਦੇ ਇੱਕ ਕੈਦੀ ਦੀ ਬੁੱਧਵਾਰ ਦੇ ਦਿਨ ਇੱਕ ਜੇਲ੍ਹ ਅਧਿਕਾਰੀ ਦੁਆਰਾ ਗੋਲੀ ਲੱਗਣ ਨਾਲ ਮੌਤ ਹੋ ਗਈ ਹੈ। ਇਸ ਕੈਦੀ ਨੂੰ ਇਹ ਗੋਲੀ ਤਿੰਨ ਕੈਦੀਆਂ ਜਿਹਨਾਂ ਵਿੱਚ ਮ੍ਰਿਤਕ ਵੀ ਸ਼ਾਮਲ ਸੀ ,ਵੱਲੋਂ ਇੱਕ ਹੋਰ ਕੈਦੀ ਨੂੰ ਚਾਕੂ ਮਾਰਨ ਤੋਂ ਰੋਕਣ ਦੀ ਕੋਸ਼ਿਸ਼ ਵਿੱਚ ਅਧਿਕਾਰੀਆਂ ਦੁਆਰਾ ਲੱਗੀ।ਕੈਲੀਫੋਰਨੀਆਂ ਦੇ ਸੁਧਾਰ ਅਤੇ ਪੁਨਰਵਾਸ ਵਿਭਾਗ ਦੇ ਅਨੁਸਾਰ ਸਵੇਰੇ 9 ਵਜੇ ਤੋਂ ਥੋੜ੍ਹੀ ਦੇਰ ਪਹਿਲਾਂ ਤਿੰਨ ਕੈਦੀ ਗੁਸਤਾਵੋ ਰੇਅਜ਼,…

VIA PUNJAB
ਅੱਗੇ ਪੜ੍ਹੋ

ਪਾਕਿਸਤਾਨ ਵਲੋਂ 26/11 ਦੇ ਅਪਰਾਧੀਆਂ ਖਿਲਾਫ ਕਾਰਵਾਈ ਕਰਨ ਤੋਂ ਇਨਕਾਰ : ਮਾਈਕਲ ਰੁਬਿਨ

ਪਾਕਿਸਤਾਨ ਵਲੋਂ 26/11 ਦੇ ਅਪਰਾਧੀਆਂ ਖਿਲਾਫ ਕਾਰਵਾਈ ਕਰਨ ਤੋਂ ਇਨਕਾਰ : ਮਾਈਕਲ ਰੁਬਿਨ

ਵਾਸ਼ਿੰਗਟਨ – ਪੇਂਟਾਗਨ ਦੇ ਸਾਬਕਾ ਅਧਿਕਾਰੀ ਮਾਈਕਲ ਰੁਬਿਨ ਨੇ ਕਿਹਾ ਕਿ ਪਾਕਿਸਤਾਨ ਨੇ 26/11 ਦੇ ਮੁੰਬਈ ਅੱਤਵਾਦੀ ਹਮਲੇ ਦੇ ਦੋਸ਼ੀਆਂ ਖਿਲਾਫ਼ ਕਾਰਵਾਈ ਕਰਨ ਤੋਂ ਇਨਕਾਰ ਕਰ ਦਿੱਤਾ ਹੈ| ਇਸ ਹਮਲੇ ਵਿਚ ਛੇ ਅਮਰੀਕੀ ਵਿਅਕਤੀਆਂ ਸਮੇਤ 160 ਤੋਂ ਵੱਧ ਲੋਕਾਂ ਦੀ ਜਾਨ ਜਾਣ ਦਾ ਦਾਅਵਾ ਕੀਤਾ ਗਿਆ ਸੀ|ਅਮਰੀਕੀ ਐਂਟਰਪ੍ਰਾਈਜ਼ ਇੰਸਟੀਚਿਊਟ ਦੇ ਇਕ ਵਿਦਵਾਨ ਦਾ ਕਹਿਣਾ ਹੈ ਕਿ ਦਰਜਨਾਂ ਦੇਸ਼ਾਂ ਦੇ ਨਾਗਰਿਕ ਪਾਕਿਸਤਾਨ ਵਲੋਂ ਸਪਾਂਸਰ ਕੀਤੇ ਅੱਤਵਾਦ ਦਾ ਸ਼ਿਕਾਰ ਹੋ ਗਏ ਹਨ ਅਤੇ ਮੁੰਬਈ ਹਮਲੇ ਨੇ ਸਿਰਫ…

VIA PUNJAB
ਅੱਗੇ ਪੜ੍ਹੋ

ਕੈਨੇਡਾ ਦੇ ਅਲਬਰਟਾ ਸੂਬੇ ਵਿੱਚ ਘਰਾਂ ਵਿੱਚ ਵੀ ਇਕੱਠੇ ਨਹੀਂ ਹੋ ਸਕਣਗੇ ਲੋਕ

ਕੈਨੇਡਾ ਦੇ ਅਲਬਰਟਾ ਸੂਬੇ ਵਿੱਚ ਘਰਾਂ ਵਿੱਚ ਵੀ ਇਕੱਠੇ ਨਹੀਂ ਹੋ ਸਕਣਗੇ ਲੋਕ

ਐਡਮਿੰਟਨ – ਕੈਨੇਡਾ ਦੇ ਸੂਬੇ ਅਲਬਰਟਾ ਦੇ ਮੁੱਖ ਮੰਤਰੀ ਜੈਸਨ ਕੈਨੀ ਨੇ ਕਿਹਾ ਕਿ ਸੂਬੇ ਵਿਚ ਕੋਰੋਨਾ ਵਾਇਰਸ ਦੇ ਮਾਮਲੇ ਇੰਨੇ ਵੱਧ ਗਏ ਹਨ ਕਿ ਇਨ੍ਹਾਂ ਨੂੰ ਰੋਕਣ ਲਈ ਬਹੁਤ ਹੀ ਸਖਤ ਪਾਬੰਦੀਆਂ ਦੀ ਜ਼ਰੂਰਤ ਹੈ|ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਇਸ ਸਬੰਧੀ ਸਿਹਤ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਹੈ ਅਤੇ ਇਸੇ ਲਈ ਲੋਕਾਂ ਦਾ ਘਰਾਂ ਵਿਚ ਇਕੱਠੇ ਹੋਣਾ ਵੀ ਹੁਣ ਬੰਦ ਹੋਣ ਜਾ ਰਿਹਾ ਹੈ| ਕੈਨੀ ਨੇ ਕਿਹਾ ਕਿ ਉਹ ਘਰ੍ਹਾਂ ਵਿੱਚ ਹੋਣ ਵਾਲੇ ਇਕੱਠ ਨੂੰ…

VIA PUNJAB
ਅੱਗੇ ਪੜ੍ਹੋ

ਜੋ ਬਾਇਡਨ ਨੇ ਕੀਤਾ ਰਾਸ਼ਟਰੀ ਸੁਰੱਖਿਆ ਟੀਮ ਦਾ ਐਲਾਨ

ਜੋ ਬਾਇਡਨ ਨੇ ਕੀਤਾ ਰਾਸ਼ਟਰੀ ਸੁਰੱਖਿਆ ਟੀਮ ਦਾ ਐਲਾਨ

ਫਰਿਜ਼ਨੋ – ਰਾਸ਼ਟਰਪਤੀ ਚੁਣੇ ਗਏ ਜੋ ਬਾਇਡਨ ਨੇ ਆਪਣੀ ਰਾਸ਼ਟਰੀ ਸੁਰੱਖਿਆ ਟੀਮ ਦੇ ਕਈ ਉੱਚ ਅਹੁਦਿਆਂ ਦਾ ਐਲਾਨ ਕੀਤਾ ਹੈ, ਜਿਨ੍ਹਾਂ ਵਿੱਚ ਸੈਕਟਰੀ ਆਫ ਸਟੇਟ , ਹੋਮਲੈਂਡ ਸੁੱਰਖਿਆ ਸੈਕਟਰੀ, ਰਾਸ਼ਟਰੀ ਖੁਫੀਆ ਨਿਦੇਸ਼ਕ, ਸੰਯੁਕਤ ਰਾਸ਼ਟਰ ਵਿੱਚ ਰਾਜਦੂਤ, ਰਾਸ਼ਟਰੀ ਸੁਰੱਖਿਆ ਸਲਾਹਕਾਰ ਅਤੇ ਮੌਸਮ ਲਈ ਰਾਸ਼ਟਰਪਤੀ ਦੇ ਵਿਸ਼ੇਸ਼ ਰਾਜਦੂਤ ਸ਼ਾਮਲ ਹਨ। ਇੱਕ ਰਿਪੋਰਟ ਦੇ ਅਨੁਸਾਰ ਬਾਇਡਨ ਨੇ ਐਂਟਨੀ ਬਲਿੰਕੇਨ ਨੂੰ ਸੈਕਟਰੀ ਆਫ ਸਟੇਟ ਚੁਣਿਆ ਹੈ ਜੋ ਕਿ ਬਾਇਡਨ ਦੇ ਕਈ ਸਾਲਾਂ ਤੋਂ ਵਿਸ਼ਵਾਸਯੋਗ ਹਨ ਅਤੇ ਉਨ੍ਹਾਂ ਨਾਲ ਉਸ…

VIA PUNJAB
ਅੱਗੇ ਪੜ੍ਹੋ

ਹਾਂਗਕਾਂਗ ਵਿੱਚ ਕੋਰੋਨਾ ਦੀ ਚੌਥੀ ਲਹਿਰ ਸ਼ੁਰੂ, ਸਕੂਲਾਂ ਨੂੰ ਕੀਤਾ ਬੰਦ

ਹਾਂਗਕਾਂਗ ਵਿੱਚ ਕੋਰੋਨਾ ਦੀ ਚੌਥੀ ਲਹਿਰ ਸ਼ੁਰੂ, ਸਕੂਲਾਂ ਨੂੰ ਕੀਤਾ ਬੰਦ

ਹਾਂਗਕਾਂਗ – ਹਾਂਗਕਾਂਗ ਵਿਚ ਕੋਰੋਨਾ ਵਾਇਰਸ ਦੀ ਚੌਥੀ ਲਹਿਰ ਸ਼ੁਰੂ ਹੋ ਗਈ ਹੈ ਅਤੇ ਇੱਥੇ ਕੋਰੋਨਾ ਦੇ 26 ਨਵੇਂ ਮਾਮਲੇ ਦਰਜ ਕੀਤੇ ਗਏ ਹਨ ਜਿਨ੍ਹਾਂ ਵਿਚੋਂ 21 ਮਾਮਲੇ ਸਥਾਨਕ ਹੀ ਸਨ|ਹਾਂਗਕਾਂਗ ਵਿਚ ਪਹਿਲੀ ਤੋਂ ਤੀਜੀ ਦੀਆਂ ਜਮਾਤਾਂ ਨੂੰ 23 ਨਵੰਬਰ ਤੋਂ ਦੋ ਹਫਤਿਆਂ ਲਈ ਬੰਦ ਕਰ ਦਿੱਤਾ ਗਿਆ ਹੈ| ਕੇ.ਜੀ. ਅਤੇ ਨਰਸਰੀ ਦੀਆਂ ਜਮਾਤਾਂ ਨੂੰ ਇਕ ਹਫਤਾ ਪਹਿਲਾਂ ਹੀ ਬੰਦ ਕਰ ਦਿੱਤਾ ਗਿਆ ਸੀ| ਅਧਿਕਾਰੀਆਂ ਨੇ ਦੱਸਿਆ ਕਿ ਅਜੇ ਤੱਕ ਕਿਸੇ ਵੀ ਅਧਿਆਪਕ ਜਾਂ ਵਿਦਿਆਰਥੀ…

VIA PUNJAB
ਅੱਗੇ ਪੜ੍ਹੋ

ਬੀ.ਸੀ. ਵਿਚ ਤਿੰਨ ਦਿਨਾਂ ਦੌਰਾਨ ਕੋਵਿਡ-19 ਦੇ 1,933 ਨਵੇਂ ਕੇਸ ਅਤੇ 17 ਮੌਤਾਂ

ਬੀ.ਸੀ. ਵਿਚ ਤਿੰਨ ਦਿਨਾਂ ਦੌਰਾਨ ਕੋਵਿਡ-19 ਦੇ 1,933 ਨਵੇਂ ਕੇਸ ਅਤੇ 17 ਮੌਤਾਂ

ਸਰੀ -ਬੀ.ਸੀ. ਵਿਚ ਪਿਛਲੇ ਤਿੰਨ ਦਿਨਾਂ ਦੌਰਾਨ ਕੋਵਿਡ-19 ਦੇ 1,933 ਹੋਰ ਕੇਸ ਸਾਹਮਣੇ ਆਏ ਹਨ ਅਤੇ 17 ਮੌਤਾਂ ਹੋਈਆਂ ਹਨ, ਜਿਸ ਨਾਲ ਹੁਣ ਸੂਬੇ ਵਿਚ ਕੋਵਿਡ-19 ਦੇ ਕੇਸਾਂ ਦੀ ਕੁੱਲ ਗਿਣਤੀ 27,407 ਹੋ ਗਈ ਹੈ ਅਤੇ 348 ਲੋਕ ਮੌਤ ਦੇ ਮੂੰਹ ਵਿਚ ਚਲੇ ਗਏ ਹਨ।ਬੀ.ਸੀ. ਦੀ ਸੂਬਾਈ ਸਿਹਤ ਅਫ਼ਸਰ ਡਾ. ਬੌਨੀ ਹੈਨਰੀ ਅਤੇ ਸਿਹਤ ਮੰਤਰੀ ਐਡਰੀਅਨ ਡਿਕਸ ਵੱਲੋਂ ਜਾਰੀ ਕੀਤੀ ਗਈ ਜਾਣਕਾਰੀ ਅਨੁਸਾਰ ਸ਼ੁੱਕਰਵਾਰ ਨੂੰ 713, ਸ਼ਨੀਵਾਰ ਨੂੰ 626 ਅਤੇ ਐਤਵਾਰ ਨੂੰ 594 ਨਵੇਂ ਕੇਸ…

VIA PUNJAB
ਅੱਗੇ ਪੜ੍ਹੋ

ਅਮਰੀਕਾ ’ਚ ਫਾਇਰਿੰਗ, 2 ਦੀ ਗਈ ਜਾਨ

ਅਮਰੀਕਾ ’ਚ ਫਾਇਰਿੰਗ, 2 ਦੀ ਗਈ ਜਾਨ

ਫਰਿਜ਼ਨੋ – ਦੇਸ਼ ਦੇ ਸੂਬੇ ਨੇਬਰਾਸਕਾ ਵਿੱਚ ਗੋਲੀਬਾਰੀ ਦੀ ਘਟਨਾ ਵਿੱਚ ਦੋ ਵਿਅਕਤੀਆਂ ਦੀ ਮੌਤ ਹੋ ਗਈ ਹੈ। ਪ੍ਰਾਂਤ ਦੇ ਖੇਤਰ ਬੈਲੇਵ ਵਿੱਚ ਅਧਿਕਾਰੀਆਂ ਅਨੁਸਾਰ ਸੋਨਿਕ ਡਰਾਈਵ-ਇਨ ਵਿਖੇ ਸ਼ਨੀਵਾਰ ਰਾਤ ਨੂੰ ਹੋਈ ਗੋਲੀਬਾਰੀ ਵਿੱਚ ਦੋ ਵਿਅਕਤੀਆਂ ਦੀ ਮੌਤ ਹੋ ਗਈ ਜਦਕਿ ਦੋ ਹੋਰ ਦੇ ਜ਼ਖਮੀ ਹੋਣ ਦਾ ਖੁਲਾਸਾ ਹੋਇਆ ਹੈ। ਬੈਲੇਵ ਪੁਲਿਸ ਵਿਭਾਗ ਦੇ ਇੱਕ ਬਿਆਨ ਅਨੁਸਾਰ ਇਸ ਘਟਨਾ ਦੇ ਸੰਬੰਧ ਵਿੱਚ ਇੱਕ ਸ਼ੱਕੀ ਵਿਅਕਤੀ ਹਿਰਾਸਤ ਵਿੱਚ ਲਿਆ ਗਿਆ ਹੈ। ਇਸ ਮਾਮਲੇ ਵਿੱਚ ਇੱਕ ਬਿਆਨ…

VIA PUNJAB
ਅੱਗੇ ਪੜ੍ਹੋ

ਸੈਨੇਟਰ ਕੈਲੀ ਲੋਫਲਰ ਕੋਵਿਡ-19 ਟੈਸਟਾਂ ਤੋਂ ਬਾਅਦ ਹੋਈ ਇਕਾਂਤਵਾਸ

ਸੈਨੇਟਰ ਕੈਲੀ ਲੋਫਲਰ ਕੋਵਿਡ-19 ਟੈਸਟਾਂ ਤੋਂ ਬਾਅਦ ਹੋਈ ਇਕਾਂਤਵਾਸ

ਕੈਲੀਫੋਰਨੀਆਂ – ਸੰਯੁਕਤ ਰਾਜ ਦੀ ਸੈਨੇਟਰ ਕੈਲੀ ਲੋਫਲਰ ਦੁਆਰਾ ਉਪ ਰਾਸ਼ਟਰਪਤੀ ਮਾਈਕ ਪੇਂਸ ਅਤੇ ਯੂ ਐਸ ਦੇ ਸੈਨੇਟਰ ਡੇਵਿਡ ਪਰਡਿਊ ਨਾਲ ਰਾਜ ਦੀ ਸੈਨੇਟ ਦੀ ਚੋਣ ਪ੍ਰਚਾਰ ਵਿੱਚ ਹਿੱਸਾ ਲੈਣ ਤੋਂ ਬਾਅਦ ਕੋਰੋਨਾ ਵਾਇਰਸ ਦੇ ਟੈਸਟ ਕਰਵਾਏ ਗਏ, ਜਿਸ ਵਿੱਚ ਇਸਦੀ ਲਾਗ ਦੇ ਮਿਸ਼ਰਤ ਨਤੀਜੇ ਪ੍ਰਾਪਤ ਹੋਣ ਤੋਂ ਬਾਅਦ ਉਹ ਇਕਾਂਤਵਾਸ ਹੋ ਰਹੀ ਹੈ। ਉਸ ਦੀ ਮੁਹਿੰਮ ਦੇ ਇਕ ਬੁਲਾਰੇ ਨੇ ਸ਼ਨੀਵਾਰ ਰਾਤ ਇਕ ਬਿਆਨ ਵਿਚ ਕਿਹਾ ਕਿ ਇਸ ਜਾਰਜੀਆ ਰਿਪਬਲੀਕਨ ਨੇ ਸ਼ੁੱਕਰਵਾਰ ਸਵੇਰੇ ਦੋ…

VIA PUNJAB
ਅੱਗੇ ਪੜ੍ਹੋ

ਨਵਾਜ਼ ਸ਼ਰੀਫ਼ ਦੀ ਮਾਤਾ ਦਾ ਲੰਡਨ ’ਚ ਦੇਹਾਂਤ

ਨਵਾਜ਼ ਸ਼ਰੀਫ਼ ਦੀ ਮਾਤਾ ਦਾ ਲੰਡਨ ’ਚ ਦੇਹਾਂਤ

ਲਾਹੌਰ – ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਦੀ ਮਾਤਾ ਬੇਗਮ ਸ਼ਮੀਮ ਅਖ਼ਤਰ (91) ਦਾ ਅੱਜ ਲੰਡਨ ’ਚ ਦੇਹਾਂਤ ਹੋ ਗਿਆ। ਪਾਕਿਸਤਾਨ ਮੁਸਲਿਮ ਲੀਗ-ਨਵਾਜ਼ ਪਾਰਟੀ ਦੇ ਸੂਤਰਾਂ ਮੁਤਾਬਕ ਬੇਗਮ ਅਖ਼ਤਰ ਪਿਛਲੇ ਲੱਗਪਗ ਇੱਕ ਮਹੀਨੇ ਤੋਂ ਠੀਕ ਨਹੀਂ ਸਨ। ਪੀਐੱਮਐੱਲ-ਐੱਨ ਦੇ ਉਪ ਸਕੱਤਰ ਜਨਰਲ ਅਤਾਉੱਲ੍ਹਾ ਤਰਾਰ ਨੇ ਦੱਸਿਆ, ‘ਉਨ੍ਹਾਂ ਨੇ ਅੱਜ ਲੰਡਨ ’ਚ ਆਖਰੀ ਸਾਹ ਲਿਆ।’ ਬੇਗਮ ਅਖ਼ਤਰ ਲੰਘੇ ਫਰਵਰੀ ਮਹੀਨੇ ਲੰਡਨ ਗਈ ਸੀ ਅਤੇ ਆਪਣੇ ਪੁੱਤਰ ਨਵਾਜ਼ ਸ਼ਰੀਫ ਤੇ ਪੋਤੇ-ਪੋਤਰੀਆਂ ਨਾਲ ਰਹਿ ਰਹੀ ਸੀ।…

VIA PUNJAB
ਅੱਗੇ ਪੜ੍ਹੋ
1 25 26 27 28 29 192