ਨੇਪਾਲ ਵਿੱਚ ਭੂਚਾਲ ਦੇ ਝਟਕੇ

ਨੇਪਾਲ ਵਿੱਚ ਭੂਚਾਲ ਦੇ ਝਟਕੇ

ਕਾਠਮੰਡੂ – ਨੇਪਾਲ ਵਿੱਚ ਅੱਜ ਤੜਕੇ 4.5 ਤੀਬਰਤਾ ਦੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ| ਦੇਸ਼ ਦੇ ਭੂਵਿਗਿਆਨ ਵਿਭਾਗ ਨੇ ਇਹ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਅਜੇ ਤੱਕ ਕਿਸੇ ਤਰ੍ਹਾਂ ਦੇ ਜਾਨਮਾਲ ਦੇ ਨੁਕਸਾਨ ਦੀ ਕੋਈ ਖਬਰ ਨਹੀਂ ਹੈ| ਰਾਸ਼ਟਰੀ ਭੂਵਿਗਿਆਨ ਵਿਭਾਗ ਨੇ ਦੱਸਿਆ ਕਿ ਭੂਚਾਲ ਅੱਜ ਸਵੇਰੇ ਤੜਕਸਾਰ 3:51 ਮਿੰਟ ਤੇ ਦੇਸ਼ ਦੇ ਪੱਛਮੀ ਖੇਤਰ ਵਿੱਚ ਆਇਆ| ਇਸ ਦਾ ਕੇਂਦਰ ਕਾਠਮੰਡੂ ਤੋਂ ਕਰੀਬ 600 ਕਿਲੋਮੀਟਰ ਦੂਰ ਬਾਗਲੁੰਗ ਜ਼ਿਲੇ ਵਿੱਚ ਸੀ| ਜ਼ਿਕਰਯੋਗ ਹੈ ਕਿ ਨੇਪਾਲ…

VIA PUNJAB
ਅੱਗੇ ਪੜ੍ਹੋ

ਭਾਰਤ-ਪਾਕਿ ਵਾਰਤਾ ਰਾਹੀਂ ਕਸ਼ਮੀਰ ਮਸਲਾ ਸੁਲਝਾਉਣ: ਗੁਟੇਰੇਜ਼

ਭਾਰਤ-ਪਾਕਿ ਵਾਰਤਾ ਰਾਹੀਂ ਕਸ਼ਮੀਰ ਮਸਲਾ ਸੁਲਝਾਉਣ: ਗੁਟੇਰੇਜ਼

ਸੰਯੁਕਤ – ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਅੰਤੋਨੀਓ ਗੁਟੇਰੇਜ਼ ਨੇ ਭਾਰਤ ਅਤੇ ਪਾਕਿਸਤਾਨ ਨੂੰ ਮੁੜ ਅਪੀਲ ਕੀਤੀ ਹੈ ਕਿ ਉਹ ਮਨੁੱਖੀ ਹੱਕਾਂ ਦਾ ਸਨਮਾਨ ਕਰਦਿਆਂ ਆਪਸੀ ਗੱਲਬਾਤ ਰਾਹੀਂ ਕਸ਼ਮੀਰ ਮਸਲੇ ਦਾ ਹੱਲ ਲੱਭਣ। ਜੰਮੂ ਕਸ਼ਮੀਰ ਨੂੰ ਦੋ ਕੇਂਦਰੀ ਸ਼ਾਸਿਤ ਪ੍ਰਦੇਸ਼ਾਂ ’ਚ ਵੰਡੇ ਜਾਣ ਬਾਰੇ ਸਕੱਤਰ ਜਨਰਲ ਦਾ ਪ੍ਰਤੀਕਰਮ ਪੁੱਛੇ ਜਾਣ ’ਤੇ ਉਨ੍ਹਾਂ ਦੇ ਉਪ ਤਰਜਮਾਨ ਫਰਹਾਨ ਹੱਕ ਨੇ ਕਿਹਾ ਕਿ ਸ੍ਰੀ ਗੁਟੇਰੇਜ਼ ਪਹਿਲਾਂ ਤੋਂ ਹੀ ਦੁਹਰਾਉਂਦੇ ਆ ਰਹੇ ਹਨ ਕਿ ਕਸ਼ਮੀਰ ਮਸਲੇ ਦਾ ਹੱਲ ਵਾਰਤਾ…

VIA PUNJAB
ਅੱਗੇ ਪੜ੍ਹੋ

ਟਰੰਪ ਦਾ ਸਾਬਕਾ ਸਲਾਹਕਾਰ ਗਵਾਹੀ ਦੇਣ ਪੁੱਜਿਆ

ਟਰੰਪ ਦਾ ਸਾਬਕਾ ਸਲਾਹਕਾਰ ਗਵਾਹੀ ਦੇਣ ਪੁੱਜਿਆ

ਰਾਸ਼ਟਰਪਤੀ ਡੋਨਲਡ ਟਰੰਪ ਦੇ ਰੂਸ ਅਤੇ ਯੂਰਪੀ ਮਾਮਲਿਆਂ ਬਾਰੇ ਸਾਬਕਾ ਉੱਚ ਸਲਾਹਕਾਰ ਟਿਮ ਮੌਰੀਸਨ ਅਮਰੀਕੀ ਸਦਰ ਖ਼ਿਲਾਫ਼ ਲੱਗੇ ਮਹਾਂਦੋਸ਼ਾਂ ਸਬੰਧੀ ਗਵਾਹੀ ਦੇਣ ਲਈ ਅੱਜ ਇੱਥੇ ਕੈਪੀਟੋਲ ਹਿੱਲ ਪੁੱਜੇ। ਮੌਰੀਸਨ ਨੇ ਬੀਤੇ ਦਿਨ ਹੀ ਵਾੲ੍ਹੀਟ ਹਾਊਸ ਦੀ ਨੌਕਰੀ ਛੱਡੀ ਹੈ। ਮੌਰੀਸਨ ਨੇ ਅੱਜ ਪੱਤਰਕਾਰਾਂ ਵਲੋਂ ਮਹਾਦੋਸ਼ਾਂ ਸਬੰਧੀ ਗਵਾਹੀ ਦੇਣ ਬਾਰੇ ਪੁੱਛੇ ਗਏ ਸਵਾਲਾਂ ਦਾ ਜਵਾਬ ਨਹੀਂ ਦਿੱਤਾ। ਉਸ ਦੀ ਗਵਾਹੀ ਭਾਵੇਂ ਗੁਪਤ ਰੱਖੀ ਜਾਵੇਗੀ, ਪਰ ਉਸ ਵਲੋਂ ਦਿੱਤੀ ਜਾਣ ਵਾਲੀ ਜਾਣਕਾਰੀ ਰਾਸ਼ਟਰਪਤੀ ਨੂੰ ਅਹੁਦੇ ਤੋਂ ਹਟਾਉਣ…

VIA PUNJAB
ਅੱਗੇ ਪੜ੍ਹੋ

ਬੰਗਲਾਦੇਸ਼ ਵਿੱਚ ਸ਼ੇਖ ਹਸੀਨਾ ਨੂੰ ਧਮਕੀ ਦੇਣ ਵਾਲੇ ਨੇਤਾ ਨੂੰ ਜੇਲ

ਬੰਗਲਾਦੇਸ਼ ਵਿੱਚ ਸ਼ੇਖ ਹਸੀਨਾ ਨੂੰ ਧਮਕੀ ਦੇਣ ਵਾਲੇ ਨੇਤਾ ਨੂੰ ਜੇਲ

ਢਾਕਾ – ਬੰਗਲਾਦੇਸ਼ ਵਿੱਚ ਵਿਰੋਧੀ ਧਿਰ ਦੇ ਇਕ ਨੇਤਾ ਨੂੰ 3 ਸਾਲ ਜੇਲ ਦੀ ਸਜ਼ਾ ਸੁਣਾਈ ਗਈ ਹੈ| ਉਸ ਨੇ ਪਿਛਲੇ ਸਾਲ ਇਕ ਪ੍ਰੋਗਰਾਮ ਵਿਚ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਸੀ| ਬੰਗਲਾਦੇਸ਼ ਦੀ ਨੈਸ਼ਨਲਿਸਟ ਪਾਰਟੀ (ਪੀ.ਐਨ.ਪੀ.) ਦੇ ਉਪ ਪ੍ਰਧਾਨ ਗਿਆਸੁਦੀਨ ਕਾਦਰ ਚੌਧਰੀ ਨੂੰ ਉਨ੍ਹਾਂ ਦੀ ਗੈਰ ਮੌਜੂਦਗੀ ਵਿਚ ਚਿਤਾਗੋਂਗ ਦੀ ਇਕ ਅਦਾਲਤ ਨੇ 3 ਸਾਲ ਜੇਲ ਦੀ ਸਜ਼ਾ ਸੁਣਾਈ|ਅਦਾਲਤ ਨੇ ਬੀ.ਐਨ.ਪੀ. ਨੇਤਾ ਤੇ 5,000 ਬੰਗਲਾਦੇਸ਼ੀ ਟਕਾ ਦਾ ਜ਼ੁਰਮਾਨਾ ਵੀ ਲਗਾਇਆ…

VIA PUNJAB
ਅੱਗੇ ਪੜ੍ਹੋ

ਪਾਕਿਸਤਾਨ ‘ਚ ਚੱਲਦੀ ਟਰੇਨ ਨੂੰ ਲੱਗੀ ਅੱਗ

ਪਾਕਿਸਤਾਨ ‘ਚ ਚੱਲਦੀ ਟਰੇਨ ਨੂੰ ਲੱਗੀ ਅੱਗ

70 ਤੋਂ ਵਧੇਰੇ ਲੋਕਾਂ ਦੀ ਮੌਤ ਗੈਸ ਸਿਲੰਡਰ ਫਟਣ ਨਾਲ ਹੋਇਆ ਹਾਦਸਾ ਕਰਾਚੀ – ਪਾਕਿਸਤਾਨ ਵਿੱਚ ਪੂਰਬੀ ਸੂਬੇ ‘ਚ ਵੀਰਵਾਰ ਸਵੇਰੇ ਇੱਕ ਵੱਡਾ ਰੇਲ ਹਾਦਸਾ ਵਾਪਰਿਆ ਹੈ। ਕਰਾਚੀ-ਰਾਵਲਪਿੰਡੀ ਤੇਜਗਾਮ ਐਕਸਪ੍ਰੈੱਸ ਰੇਲ ਗੱਡੀ ਵਿੱਚ ਧਮਾਕੇ ਤੋਂ ਬਾਅਦ ਅੱਗ ਲੱਗਣ ਕਾਰਨ ਰੇਲ ਗੱਡੀਆਂ ਦੇ ਡੱਬੇ ਸੜ ਗਏ। ਇਸ ਵਿੱਚ ਹੁਣ ਤੱਕ ਮਰਨ ਵਾਲਿਆਂ ਦੀ ਗਿਣਤੀ 70 ਤੋਂ ਉੱਪਰ ਹੋ ਗਈ ਹੈ। ਇਹ ਘਟਨਾ ਲਿਆਕਤਪੁਰ ਦੇ ਰਹੀਮ ਯਾਰ ਖ਼ਾਨ ਨੇੜੇ ਵਾਪਰੀ। ਜਾਣਕਾਰੀ ਅਨੁਸਾਰ ਤੇਜਗਾਮ ਐਕਸਪ੍ਰ੍ਰੈ੍ਰੱਸ ਹਾਦਸੇ ਦੇ ਸਮੇਂ…

VIA PUNJAB
ਅੱਗੇ ਪੜ੍ਹੋ

ਕੁਲਭੂਸ਼ਣ ਜਾਧਵ ਮਾਮਲੇ ‘ਚ ਆਈ.ਸੀ.ਜੇ. ਦੀ ਪਾਕਿ ਨੂੰ ਫਟਕਾਰ

ਕੁਲਭੂਸ਼ਣ ਜਾਧਵ ਮਾਮਲੇ ‘ਚ ਆਈ.ਸੀ.ਜੇ. ਦੀ ਪਾਕਿ ਨੂੰ ਫਟਕਾਰ

ਇਸਲਾਮਾਬਾਦ – ਭਾਰਤੀ ਨਾਗਰਿਕ ਕੁਲਭੂਸ਼ਣ ਜਾਧਵ ਮਾਮਲੇ ਵਿਚ ਇੰਟਰਨੈਸ਼ਨਲ ਕੋਰਟ ਆਫ ਜਸਟਿਸ (ਆਈ.ਸੀ.ਜੇ.) ਨੇ ਪਾਕਿਸਤਾਨ ਨੂੰ ਫਟਕਾਰ ਲਗਾਈ ਹੈ। ਆਈ.ਸੀ.ਜੇ. ਦੇ ਪ੍ਰਧਾਨ ਜੱਜ ਅਬਦੁੱਲਾਕਾਵੀ ਯੂਸੁਫ ਨੇ ਯੂ.ਐੱਨ. ਜਨਰਲ ਅਸੈਂਬਲੀ ਨੂੰ ਦੱਸਿਆ ਕਿ ਕੁਲਭੂਸ਼ਣ ਮਾਮਲੇ ਵਿਚ ਪਾਕਿਸਤਾਨ ਨੇ ਵੀਆਨਾ ਸੰਧੀ ਦੀ ਉਲੰਘਣਾ ਕੀਤੀ ਹੈ। ਉਸ ਨੇ ਸੰਧੀ ਦੀ ਧਾਰਾ 36 ਦੇ ਤਹਿਤ ਆਪਣੇ ਫਰਜ਼ਾਂ ਨੂੰ ਪੂਰਾ ਨਹੀਂ ਕੀਤਾ ਅਤੇ ਪੂਰੇ ਮਾਮਲੇ ਵਿਚ ਲੋੜੀਂਦੀ ਕਾਰਵਾਈ ਵੀ ਨਹੀਂ ਕੀਤੀ ਗਈ। ਇਸ ਮਾਮਲੇ ਵਿਚ ਪਾਕਿਸਤਾਨ ਨੇ ਕੁਲਭੂਸ਼ਣ ਨੂੰ ਉਹ…

VIA PUNJAB
ਅੱਗੇ ਪੜ੍ਹੋ

ਬਗਦਾਦੀ ਦੀ ਮੌਤ ISIS ਲਈ ਵੱਡਾ ਝਟਕਾ ਆਸਟ੍ਰੇਲੀਆ

ਬਗਦਾਦੀ ਦੀ ਮੌਤ ISIS ਲਈ ਵੱਡਾ ਝਟਕਾ  ਆਸਟ੍ਰੇਲੀਆ

ਆਈ. ਐੱਸ. ਆਈ. ਐੱਸ. ਦੇ ਮੁਖੀ ਅਬੂ ਬਕਰ ਅਲ ਬਗਦਾਦੀ ਦੀ ਮੌਤ ਨੂੰ ਆਈ. ਐੱਸ. ਆਈ. ਐੱਸ. ਲਈ ਵੱਡਾ ਝਟਕਾ ਕਰਾਰ ਦਿੰਦੇ ਹੋਏ ਆਸਟ੍ਰੇਲੀਆ ਸਰਕਾਰ ਨੇ ਖੁਸ਼ੀ ਪ੍ਰਗਟਾਈ। ਆਸਟ੍ਰੇਲੀਆ ਵਲੋਂ ਸੋਮਵਾਰ ਨੂੰ ਜਾਰੀ ਬਿਆਨ ‘ਚ ਕਿਹਾ ਗਿਆ ਕਿ ਬਗਦਾਦੀ ਯੌਨ ਸ਼ੋਸ਼ਣ ਅਤੇ ਮਨੁੱਖੀ ਤਸ਼ੱਦਦ ਵਰਗੇ ਅਪਰਾਧਾਂ ਦੇ ਹੁਕਮ ਦਿੰਦਾ ਸੀ। ਅਮਰੀਕੀ ਰਾਸ਼ਟਰਪਤੀ ਨੇ ਇਸ ਦਾ ਰਸਮੀ ਐਲਾਨ ਕੀਤਾ ਕਿ ਬਗਦਾਦੀ ਨੇ ਅਮਰੀਕੀ ਫੌਜ ਦੀ ਕਾਰਵਾਈ ਦੌਰਾਨ ਆਪਣੀ ਪਤਨੀ ਤੇ 3 ਬੱਚਿਆਂ ਸਣੇ ਆਤਮ-ਹੱਤਿਆ ਕਰ ਲਈ…

VIA PUNJAB
ਅੱਗੇ ਪੜ੍ਹੋ

ਅਮਰੀਕੀ ਰਾਸ਼ਰਟਪਤੀ ਟਰੰਪ ਨੇ ਵ੍ਹਾਈਟ ਹਾਊਸ ਵਿੱਚ ਤੀਜੀ ਵਾਰ ਮਨਾਇਆ ਹੈਲੋਵੀਨ ਡੇਅ

ਅਮਰੀਕੀ ਰਾਸ਼ਰਟਪਤੀ ਟਰੰਪ ਨੇ ਵ੍ਹਾਈਟ ਹਾਊਸ ਵਿੱਚ ਤੀਜੀ ਵਾਰ ਮਨਾਇਆ ਹੈਲੋਵੀਨ ਡੇਅ

ਵਾਸ਼ਿੰਗਟਨ – ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਉਸ ਦੀ ਪਤਨੀ ਮੇਲਾਨੀਆ ਟਰੰਪ ਨੇ ਵ੍ਹਾਈਟ ਹਾਊਸ ਵਿੱਚ ਆਪਣੇ ਤੀਸਰੇ ਹੈਲੋਵੀਨ ਦਾ ਜਸ਼ਨ ਮਨਾਇਆ| ਇਸ ਵਿੱਚ ਫੌਜੀ ਪਰਿਵਾਰਾਂ ਦੇ ਬੱਚਿਆਂ ਨਾਲ ਹੀ ਸਥਾਨਕ ਸਕੂਲ ਦੇ ਵਿਦਿਆਰਥੀਆਂ ਦਾ ਸਵਾਗਤ ਕੀਤਾ ਗਿਆ|ਬੱਚੇ ਡਾਇਨਾਸੋਰ ਦੇ ਇਲਾਵਾ ਕਈ ਹੋਰ ਜਾਨਵਰਾਂ ਦੇ ਕਾਸਟਿਊਮ ਵਿੱਚ ਪੁੱਜੇ| ਵ੍ਹਾਈਟ ਹਾਊਸ ਵਿੱਚ ਇਸ ਵਾਰ ਹੈਲੋਵੀਨ ਦੀ ਥੀਮ ਭੂਤੀਆ ਜੰਗਲ ਸੀ| ਇਸ ਦੌਰਾਨ ਬੱਚਿਆਂ ਨੇ ਹੈਲੋਵੀਨ ਥੀਮ ਵਾਲੀਆਂ ਧੁਨਾਂ ਵੀ ਛੇੜੀਆਂ| ਟਰੰਪ ਅਤੇ ਮੇਲਾਨੀਆ ਨੇ ਬੱਚਿਆਂ ਅਤੇ…

VIA PUNJAB
ਅੱਗੇ ਪੜ੍ਹੋ

ਲਾਸ ਏਂਜਲਸ ਵਿੱਚ ਭਾਰੀ ਅੱਗ ਕਾਰਨ ਕਈ ਹਾਲੀਵੁੱਡ ਸਿਤਾਰਿਆਂ ਦੇ ਘਰ ਸੜ ਕੇ ਸੁਆਹ

ਲਾਸ ਏਂਜਲਸ ਵਿੱਚ ਭਾਰੀ ਅੱਗ ਕਾਰਨ ਕਈ ਹਾਲੀਵੁੱਡ ਸਿਤਾਰਿਆਂ ਦੇ ਘਰ ਸੜ ਕੇ ਸੁਆਹ

ਲਾਸ ਏਂਜਲਸ – ਕੈਲੀਫੋਰਨੀਆ ਦੇ ਜੰਗਲਾਂ ਵਿੱਚ ਲੱਗੀ ਭਿਆਨਕ ਅੱਗ ਲਾਸ ਏਂਜਲਸ ਤਕ ਪਹੁੰਚ ਗਈ ਹੈ| ਹਾਲੀਵੁੱਡ ਦੇ ਕਈ ਸਿਤਾਰਿਆਂ ਦੇ ਕਰੋੜਾਂ ਰੁਪਏ ਦੀ ਕੀਮਤ ਵਾਲੇ ਘਰ ਸੜ ਕੇ ਸੁਆਹ ਹੋ ਗਏ| ਲਾਸ ਏਂਜਲਸ ਦੇ ਕਈ ਲੋਕ ਆਪਣੇ ਘਰ ਖਾਲੀ ਕਰ ਕੇ ਸੁਰੱਖਿਅਤ ਥਾਵਾਂ ਤੇ ਜਾਣ ਲਈ ਮਜਬੂਰ ਹੋਏ ਹਨ| ਪਿਛਲੇ ਬੁੱਧਵਾਰ ਲੱਗੀ ਇਸ ਅੱਗ ਕਾਰਣ ਹੁਣ ਤਕ ਤਿੰਨ ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ| ਜਾਣਕਾਰੀ ਮੁਤਾਬਕ ਮੁਖ ਅੱਗ ਕੈਲੀਫੋਰਨੀਆ ਦੇ ਸੋਨੋਮਾ ਕਾਊਂਟੀ ਨਾਮੀ ਥਾਂ…

VIA PUNJAB
ਅੱਗੇ ਪੜ੍ਹੋ

ਸੀਰੀਆ ਚ ISIS ਨੂੰ ਹਰਾਉਣ ਦੀ ਅਮਰੀਕੀ ਮੁਹਿੰਮ ਰਹੇਗੀ ਜਾਰੀ : ਰੱਖਿਆ ਮੰਤਰੀ

ਸੀਰੀਆ ਚ ISIS ਨੂੰ ਹਰਾਉਣ ਦੀ ਅਮਰੀਕੀ ਮੁਹਿੰਮ ਰਹੇਗੀ ਜਾਰੀ : ਰੱਖਿਆ ਮੰਤਰੀ

ਅਮਰੀਕੀ ਰੱਖਿਆ ਮੰਤਰੀ ਮਾਰਕ ਐਸਪਰ ਨੇ ਕਿਹਾ ਹੈ ਕਿ ਸੀਰੀਆ ਵਿਚ ਸਾਲ 2014 ਤੋਂ ਜਾਰੀ ਆਈ.ਐੱਸ.ਆਈ.ਐੱਸ. ਨੂੰ ਹਰਾਉਣ ਦੀ ਅਮਰੀਕੀ ਮੁਹਿੰਮ ਜਾਰੀ ਰਹੇਗੀ। ਟਰੰਪ ਦੇ ਤੁਰਕੀ ਤੋਂ ਸਾਰੀਆਂ ਪਾਬੰਦੀਆਂ ਹਟਾਉਣ ਦੇ ਐਲਾਨ ਦੇ ਕੁਝ ਦਿਨਾਂ ਬਾਅਦ ਐਸਪਰ ਦਾ ਇਹ ਬਿਆਨ ਆਇਆ ਹੈ। ਜੁਆਇੰਟ ਚੀਫਸ ਆਫ ਸਟਾਫ ਜਨਰਲ ਮਾਰਕ ਮਿਲੇ ਦੇ ਨਾਲ ਇਕ ਸੰਮੇਲਨ ਨੂੰ ਸੰਬੋਧਿਤ ਕਰਦਿਆਂ ਐਸਪਰ ਨੇ ਕਿਹਾ,”ਅਸੀਂ ਪੱਛਮੀ ਏਸ਼ੀਆ ਵਿਚ ਆਪਣੇ ਉਸ ਸਮੇਂ ਦੇ ਇਤਿਹਾਸ ਤੋਂ ਸਬਕ ਲਿਆ ਹੈ ਕਿ ਜੇਕਰ ਉਦੇਸ਼ ਸਪੱਸ਼ਟ…

VIA PUNJAB
ਅੱਗੇ ਪੜ੍ਹੋ
1 59 60 61 62 63 192