ਭਾਰਤ ਨੇ ਪਹਿਲਾ ਟੀ-20 ਮੈਚ ਜਿੱਤਿਆ

ਭਾਰਤ ਨੇ ਪਹਿਲਾ ਟੀ-20 ਮੈਚ ਜਿੱਤਿਆ

ਕੋਲਕਾਤਾ – ਭਾਰਤ ਨੇ ਵੈਸਟ ਇੰਡੀਜ਼ ਖ਼ਿਲਾਫ਼ ਇੱਥੇ ਈਡਨ ਗਾਰਡਨਜ਼ ਵਿੱਚ ਖੇਡਿਆ ਗਿਆ ਪਹਿਲਾ ਟੀ-20 ਕੌਮਾਂਤਰੀ ਮੈਚ ਪੰਜ ਵਿਕਟਾਂ ਨਾਲ ਜਿੱਤ ਲਿਆ ਹੈ। ਕੁਲਦੀਪ ਯਾਦਵ ਦੀ ਅਗਵਾਈ ਵਿੱਚ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਨਾਲ ਭਾਰਤ ਨੇ ਵੈਸਟ ਇੰਡੀਜ਼ ਨੂੰ ਅੱਠ ਵਿਕਟਾਂ ’ਤੇ 109 ਦੌੜਾਂ ਦੇ ਸਕੋਰ ’ਤੇ ਢੇਰ ਕਰ ਦਿੱਤਾ ਅਤੇ ਫਿਰ ਪੰਜ ਵਿਕਟਾਂ ਗੁਆ ਕੇ ਇਹ ਟੀਚਾ ਪੂਰਾ ਕਰ ਲਿਆ। ਭਾਰਤ ਦੇ ਬੱਲੇਬਾਜ਼ ਦਿਨੇਸ਼ ਕਾਰਤਿਕ (31) ਅਤੇ ਕਰੁਨਾਲ ਪਾਂਡ (21) ਨਾਬਾਦ ਰਹੇ। ਕੁਲਦੀਪ ਯਾਦਵ ਨੇ 13…

VIA PUNJAB
ਅੱਗੇ ਪੜ੍ਹੋ

ਆਸੀਆ ਦੇ ਪਤੀ ਵੱਲੋਂ ਵਿਦੇਸ਼ ’ਚ ਪਨਾਹ ਦੀ ਅਪੀਲ

ਆਸੀਆ ਦੇ ਪਤੀ ਵੱਲੋਂ ਵਿਦੇਸ਼ ’ਚ ਪਨਾਹ ਦੀ ਅਪੀਲ

ਇਸਲਾਮਾਬਾਦ – ਕੁਫ਼ਰ ਤੋਲਣ ਦੇ ਦੋਸ਼ਾਂ ਤੋਂ ਬਰੀ ਹੋਈ ਆਸੀਆ ਬੀਬੀ ਦੇ ਪਤੀ ਆਸ਼ਿਕ ਮਸੀਹ ਨੇ ਅਮਰੀਕਾ ’ਚ ਪਨਾਹ ਲਈ ਉਥੋਂ ਦੇ ਰਾਸ਼ਟਰਪਤੀ ਡੋਨਲਡ ਟਰੰਪ ਕੋਲ ਅਪੀਲ ਕੀਤੀ ਹੈ। ਉਸ ਨੇ ਪਰਿਵਾਰਕ ਮੈਂਬਰਾਂ ਦੀ ਜਾਨ ਨੂੰ ਖ਼ਤਰਾ ਦੱਸਦਿਆਂ ਇੰਗਲੈਂਡ ਅਤੇ ਕੈਨੇਡਾ ਨੂੰ ਸਹਾਇਤਾ ਦੇਣ ਲਈ ਵੀ ਕਿਹਾ ਹੈ। ਬ੍ਰਿਟਿਸ਼ ਪਾਕਿਸਤਾਨੀ ਕ੍ਰਿਸਚਨ ਐਸੋਸੀਏਸ਼ਨ ਵੱਲੋਂ ਰਿਕਾਰਡ ਕੀਤੇ ਗਏ ਵੀਡੀਓ ’ਚ ਮਸੀਹ ਨੇ ਟਰੰਪ, ਟੈਰੇਜ਼ਾ ਮੇਅ ਅਤੇ ਜਸਟਿਨ ਟਰੂਡੋ ਨੂੰ ਪਾਕਿਸਤਾਨ ’ਚੋਂ ਸੁਰੱਖਿਅਤ ਕੱਢਣ ’ਚ ਸਹਾਇਤਾ ਕਰਨ ਲਈ…

VIA PUNJAB
ਅੱਗੇ ਪੜ੍ਹੋ

ਨਾਇਡੂ ਵੱਲੋਂ ਹਰਾਰੇ ’ਚ ਸਫਾਰਤਖ਼ਾਨੇ ਦੀ ਇਮਾਰਤ ਦਾ ਨੀਂਹ ਪੱਥਰ

ਨਾਇਡੂ ਵੱਲੋਂ ਹਰਾਰੇ ’ਚ ਸਫਾਰਤਖ਼ਾਨੇ ਦੀ ਇਮਾਰਤ ਦਾ ਨੀਂਹ ਪੱਥਰ

ਹਰਾਰੇ – ਉਪ ਰਾਸ਼ਟਰਪਤੀ ਐਮ ਵੈਂਕੱਈਆ ਨਾਇਡੂ ਨੇ ਐਤਵਾਰ ਨੂੰ ਇਥੇ ਭਾਰਤੀ ਸਫਾਰਤਖਾਨੇ ਦੀ ਨਵੀਂ ਇਮਾਰਤ ਦਾ ਨੀਂਹ ਪੱਥਰ ਰੱਖਿਆ। ਇਸ ਇਮਾਰਤ ਵਿੱਚ ਯੋਗ ਸੈਂਟਰ ਵੀ ਹੈ। ਅਫਰੀਕਾ ਦੇ ਤਿੰਨ ਮੁਲਕਾਂ ਦੇ ਛੇ ਦਿਨਾਂ ਦੌਰੇ ਦੇ ਦੂਜੇ ਪੜਾਅ ਤਹਿਤ ਸ਼ੁੱਕਰਵਾਰ ਨੂੰ ਉਹ ਇਥੇ ਪੁੱਜੇ ਸਨ। ਇਸ ਦੌਰੇ ਦਾ ਉਦੇਸ਼ ਬੋਤਸਵਾਨਾ, ਜ਼ਿੰਬਾਬਵੇ ਅਤੇ ਮਲਾਵੀ ਨਾਲ ਭਾਰਤ ਦੇ ਰਣਨੀਤਕ ਸਬੰਧ ਮਜ਼ਬੂਤ ਕਰਨਾ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਟਵੀਟ ਕੀਤਾ ਕਿ ਉਪ ਰਾਸ਼ਟਰਪਤੀ ਐਮ ਵੈਂਕੱਈਆ…

VIA PUNJAB
ਅੱਗੇ ਪੜ੍ਹੋ

ਪਾਕਿ ਅਤੇ ਚੀਨ ਦਾ ਸਾਹਮਣਾ ਕਰਨਗੇ ਨਵੇਂ ਜੰਗੀ ਗਰੁੱਪ: ਰਾਵਤ

ਪਾਕਿ ਅਤੇ ਚੀਨ ਦਾ ਸਾਹਮਣਾ ਕਰਨਗੇ ਨਵੇਂ ਜੰਗੀ ਗਰੁੱਪ: ਰਾਵਤ

ਨਵੀਂ ਦਿੱਲੀ – ਭਾਰਤੀ ਫੌਜ ਦੀ ਮੌਜੂਦਾ ਤਾਇਨਾਤੀ ਅਤੇ ਤਿਆਰੀਆਂ ਵਿੱਚ ਵੱਡੇ ਬਦਲਾਅ ਤਹਿਤ ‘ਇੰਟੈਗ੍ਰੇਟਿਡ ਬੈਟਲ ਗਰੁੱਪ’ (ਆਈਬੀਜੀ) ਅਰਥਾਤ ਸੰਗਠਿਤ ਲੜਾਕੇ ਗਰੁੱਪ ਬਣਾਉਣ ਦੀ ਯੋਜਨਾ ਹੈ। ਹਰ ਤਰ੍ਹਾਂ ਦੇ ਜੰਗੀ ਸਾਜ਼ੋ- ਸਾਮਾਨ ਨਾਲ ਲੈਸ ਇਨ੍ਹਾਂ ਆਈਬੀਜੀ ਨੂੰ ਪੱਛਮੀ ਅਤੇ ਉੱਤਰੀ ਸਰਹੱਦ ’ਤੇ ਪਹਿਲਾਂ ਤਾਇਨਾਤ ਕੀਤਾ ਜਾਵੇਗਾ। ਫੌਜ ਮੁਖੀ ਜਨਰਲ ਬਿਪਿਨ ਰਾਵਤ ਨੇ ਟ੍ਰਿਬਿਊਨ ਨਾਲ ਵਿਸ਼ੇਸ਼ ਗੱਲਬਾਤ ਵਿੱਚ ਕਿਹਾ, ‘‘ ਅਸੀਂ ਫੌਜ ਨੂੰ ਭਵਿੱਖ ਦੀ ਕਿਸੇ ਵੀ ਸੰਭਾਵਨਾ ਲਈ ਤਿਆਰ ਰੱਖਣ ਲਈ ਕੰਮ ਕਰ ਰਹੇ ਹਾਂ।…

VIA PUNJAB
ਅੱਗੇ ਪੜ੍ਹੋ

ਹਰਿਆਣਾ ਦੇ ਮੁੱਖ ਮੰਤਰੀ ਨੇ ਦਾਦਰੀ ਵਿਚ 130 ਕਰੋੜ ਰੁਪਏ ਦੀ ਨਵੀ ਵਿਕਾਸ ਯੋਜਨਾਵਾਂ ਦਾ ਐਲਾਨ ਕੀਤਾ

ਹਰਿਆਣਾ ਦੇ ਮੁੱਖ ਮੰਤਰੀ ਨੇ ਦਾਦਰੀ ਵਿਚ 130 ਕਰੋੜ ਰੁਪਏ ਦੀ ਨਵੀ ਵਿਕਾਸ ਯੋਜਨਾਵਾਂ ਦਾ ਐਲਾਨ ਕੀਤਾ

ਚੰਡੀਗੜ – ਹਰਿਆਣਾ ਦੇ ਜਿਲਾ ਦਾਦਰੀ ਦਾ ਮਿੰਨੀ ਸਕੱਤਰ ਤੇ ਅਦਾਲਤ ਕੰਪਲੈਕਸ ਦਾ ਨਿਰਮਾਣ ਚਿੜੀਆ ਮੋਡ ਦੇ ਕੋਲ ਕਨੀਨਾ ਰੋਡ ‘ਤੇ ਹਰਿਆਣਾ ਸ਼ਹਿਰੀ ਵਿਕਾਸ ਅਥਾਰਿਟੀ ਸੈਕਟਰ 10 ਏ ਦੀ ਲਾਗਤ 50 ਏਕੜ ਜਮੀਨ ‘ਤੇ ਕੀਤਾ ਜਾਵੇਗਾ| ਦਾਦਰੀ ਸ਼ਹਿਰ ਦੇ ਸੀ.ਸੀ.ਆਈ. ਕੰਪਲੈਕਸ ਨੂੰ ਵੀ ਕੇਂਦਰ ਸਰਕਾਰ ਨਾਲ ਮੰਜ਼ੂਰੀ ਲੈ ਕੇ ਜਿਲਾ ਮੁੱਖ ਦਫਤਰ ਅਨੁਸਾਰ ਵਿਕਸਿਤ ਕੀਤਾ ਜਾਵੇਗਾ| ਮੁੱਖ ਮੰਤਰੀ ਮਨੋਹਰ ਲਾਲ ਨੇ ਇਹ ਐਲਾਨ ਅੱਜ ਨਵੀਂ ਅਨਾਜ ਮੰਡੀ ਕੰਪਲੈਕਸ, ਚਰਖੀ ਦਾਦਰੀ ਵਿਚ ਜਨ ਵਿਸ਼ਵਾਸ ਰੈਲੀ ਨੂੰ…

VIA PUNJAB
ਅੱਗੇ ਪੜ੍ਹੋ

ਮੁੱਖ ਮੰਤਰੀ ਵੱਲੋਂ ਇੰਡੀਅਨ ਐਕਸਪ੍ਰੈਸ ਦੀ ਰੈਜ਼ੀਡੈਂਟ ਐਡੀਟਰ ਨਿਰੁਪਮਾ ਦੀ ਮਾਤਾ ਦੇ ਦੇਹਾਂਤ ‘ਤੇ ਦੁੱਖ ਦਾ ਪ੍ਰਗਟਾਵਾ

ਮੁੱਖ ਮੰਤਰੀ ਵੱਲੋਂ ਇੰਡੀਅਨ ਐਕਸਪ੍ਰੈਸ ਦੀ ਰੈਜ਼ੀਡੈਂਟ ਐਡੀਟਰ ਨਿਰੁਪਮਾ ਦੀ ਮਾਤਾ ਦੇ ਦੇਹਾਂਤ ‘ਤੇ ਦੁੱਖ ਦਾ ਪ੍ਰਗਟਾਵਾ

ਮੀਡੀਆ ਸਲਾਹਕਾਰ ਨੇ ਵੀ ਪਰਿਵਾਰ ਨਾਲ ਹਮਦਰਦੀ ਜ਼ਾਹਰ ਕੀਤੀ ਚੰਡੀਗੜ – ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ‘ਇੰਡੀਅਨ ਐਕਸਪ੍ਰੈਸ’ ਅਖ਼ਬਾਰ ਦੇ ਚੰਡੀਗੜ ਦੇ ਰੈਜ਼ੀਡੈਂਟ ਐਡੀਟਰ ਨਿਰੁਪਮਾ ਸੁਬਰਾਮਨੀਅਨ ਦੀ ਮਾਤਾ ਵਿਜਯਾ ਸੁਬਰਾਮਨੀਅਨ ਦੇ ਦੇਹਾਂਤ ‘ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।ਸ੍ਰੀਮਤੀ ਸੁਬਰਾਮਨੀਅਨ 86 ਵਰਿਆਂ ਦੇ ਸਨ ਜੋ ਅੱਜ ਸੰਖੇਪ ਬੀਮਾਰੀ ਮਗਰੋਂ ਚੇਨਈ ਵਿਖੇ ਚੱਲ ਵਸੇ। ਉਹ ਆਪਣੇ ਪਿੱਛੇ ਪਤੀ, ਦੋ ਧੀਆਂ ਅਤੇ ਇਕ ਪੁੱਤਰ ਛੱਡ ਗਏ ਹਨ। ਦੁਖੀ ਪਰਿਵਾਰ ਤੇ ਸਾਕ ਸਬੰਧੀਆਂ ਨਾਲ ਦਿਲੀ ਹਮਦਰਦੀ…

VIA PUNJAB
ਅੱਗੇ ਪੜ੍ਹੋ

ਕੈਪਟਨ ਅਮਰਿੰਦਰ ਸਿੰਘ ਨੇ ਦਿੱਲੀ ‘ਚ ਪ੍ਰਦੂਸ਼ਣ ਦਾ ਕਾਰਨ ਪੰਜਾਬ ‘ਚ ਪਰਾਲੀ ਸਾੜਣ ਨੂੰ ਦੱਸਣ ਬਾਰੇ ਕੇਜਰੀਵਾਲ ਦੇ ਬਿਆਨ ਨੂੰ ਹਾਸੋਹੀਣਾ ਦੱਸਿਆ

ਕੈਪਟਨ ਅਮਰਿੰਦਰ ਸਿੰਘ ਨੇ ਦਿੱਲੀ ‘ਚ ਪ੍ਰਦੂਸ਼ਣ ਦਾ ਕਾਰਨ ਪੰਜਾਬ ‘ਚ ਪਰਾਲੀ ਸਾੜਣ ਨੂੰ ਦੱਸਣ ਬਾਰੇ ਕੇਜਰੀਵਾਲ ਦੇ ਬਿਆਨ ਨੂੰ ਹਾਸੋਹੀਣਾ ਦੱਸਿਆ

ਦਿੱਲੀ ਦੇ ਮੁੱਖ ਮੰਤਰੀ ਦੇ ਬੇਹੂਦਾ ਦਾਅਵਿਆਂ ਦਾ ਅੰਕੜਿਆਂ ਨਾਲ ਦਿੱਤਾ ਠੋਕਵਾਂ ਜਵਾਬ ਚੰਡੀਗੜ – ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੌਮੀ ਰਾਜਧਾਨੀ ਵਿੱਚ ਪ੍ਰਦੂਸ਼ਣ ਦਾ ਪੱਧਰ ਵਧਣ ਲਈ ਦਿੱਲੀ ਦੇ ਮੁੱਖ ਮੰਤਰੀ ਵੱਲੋਂ ਸਿਰਫ ਪੰਜਾਬ ਨੂੰ ਜ਼ਿੰਮੇਵਾਰ ਠਹਿਰਾਉਣ ਦੇ ਬੇਹੂਦਾ ਦਾਅਵੇ ਦੀ ਖਿੱਲੀ ਉਡਾਈ ਹੈ। ਮੁੱਖ ਮੰਤਰੀ ਨੇ ਆਪ ਲੀਡਰ ਨੂੰ ਸਿਆਸੀ ਨੌਟੰਕੀਆਂ ਛੱਡਣ ਅਤੇ ਊਟ-ਪਟਾਂਗ ਮਾਰਨ ਤੋਂ ਪਹਿਲਾਂ ਅੰਕੜਿਆਂ ਨੂੰ ਖੰਘਾਲਣ ਲਈ ਆਖਿਆ। ਕੈਪਟਨ ਅਮਰਿੰਦਰ ਸਿੰਘ ਨੇ ਕੇਜਰੀਵਾਲ ਦੇ ਬੇਤੁੱਕੇ ਬਿਆਨ…

VIA PUNJAB
ਅੱਗੇ ਪੜ੍ਹੋ

ਪੰਜਾਬ ਦੀਆਂ ਖੰਡ ਮਿੱਲਾਂ ’ਚ ਗੰਨੇ ਦੀ ਪਿੜਾਈ 8 ਤੋਂ : ਸੁਖਜਿੰਦਰ ਸਿੰਘ ਰੰਧਾਵਾ

ਪੰਜਾਬ ਦੀਆਂ ਖੰਡ ਮਿੱਲਾਂ ’ਚ ਗੰਨੇ ਦੀ ਪਿੜਾਈ 8 ਤੋਂ : ਸੁਖਜਿੰਦਰ ਸਿੰਘ ਰੰਧਾਵਾ

ਚੰਡੀਗੜ੍ਹ – ਸਹਿਕਾਰਤਾ ਮੰਤਰੀ ਸ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਸੂਬੇ ਦੀਆਂ ਸਮੂਹ ਖੰਡ ਮਿਲਾਂ ਵਿਚ ਗੰਨੇ ਦੀ ਪਿੜਾਈ ਦਾ ਕੰਮ 8 ਤੋਂ 15 ਨਵੰਬਰ ਤਕ ਸ਼ੁਰੂ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਸ਼ੂਗਰਫੈਡ ਵਲੋਂ ਇਸ ਸੰਬੰਧੀ ਸਾਰੀਆਂ ਖੰਡ ਮਿਲਾਂ ਨੂੰ ਹਦਾਇਤਾਂ ਜਾਰੀ ਕੀਤੀਆਂ ਜਾਣਗੀਆਂ ਕਿ ਤੈਅ ਸਮੇਂ ਦੌਰਾਨ ਸਾਰੀਆਂ ਖੰਡ ਮਿਲਾਂ ਆਪਣੇ ਪ੍ਰਬੰਧ ਕਰ ਕੇ ਗੰਨੇ ਦੀ ਪਿੜਾਈ ਦਾ ਕੰਮ ਸ਼ੁਰੂ ਕਰ ਲੈਣ ਤਾਂ ਜੋ ਗੰਨਾ ਕਾਸ਼ਤਕਾਰ ਕਿਸਾਨਾਂ ਨੂੰ ਕਿਸੇ ਕਿਸਮ ਦੀ ਕੋਈ ਦਿਕਤ…

VIA PUNJAB
ਅੱਗੇ ਪੜ੍ਹੋ

ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਵੱਲੋਂ ਪੇਂਡੂ ਲੋਕਾਂ ਨਾਲ ਮੁਲਾਕਾਤ

ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਵੱਲੋਂ ਪੇਂਡੂ ਲੋਕਾਂ ਨਾਲ ਮੁਲਾਕਾਤ

ਚੰਡੀਗੜ – ਰੋਹਤਕ ਤੋਂ ਦਾਦਰੀ ਜਾਂਦੇ ਸਮੇਂ ਹਰਿਆਣਾ ਦੇ ਮੁਖ ਮੰਤਰੀ ਮਨੋਹਰ ਲਾਲ ਨੇ ਰਸਤੇ ਵਿਚ ਪੈਣ ਵਾਲੇ ਪਿੰਡਾਂ ਵਿਚ ਰੁਕਦੇ ਹੋਏ ਆਮ ਜਨਤਾ ਨਾਲ ਮੁਲਾਕਾਤ ਕੀਤੀ। ਮੁਖ ਮੰਤਰੀ ਮਨੋਹਰ ਲਾਲ ਕੁਝ ਲੋਕ ਖੜੇ ਮਿਲੇ, ਉਨਾਂ ਨੇ ਕਾਫਿਲਾ ਰੁਕਿਆ ਅਤੇ ਲੋਕਾਂ ਨਾਲ ਗਲਬਾਤ ਕੀਤੀ ਅਤੇ ਉਨਾਂ ਦੀਆਂ ਸਮਸਿਆਵਾਂ ਬਾਰੇ ਜਾਣਿਆ? ਉਨਾਂ ਨੇ ਇਸ ਮੌਕੇ ‘ਤੇ ਪੇਂਡੂਆਂ ਤੋਂ ਸਰਕਾਰ ਦੇ ਪਿਛਲੇ ਚਾਰ ਸਾਲ ਦੇ ਕਾਰਜਕਾਲ ਦੌਰਾਨ ਹੋਏ ਕੰਮਾਂ ਬਾਰੇ ਪੁੱਛਿਆ। ਜਿਸ ‘ਤੇ ਜ਼ਿਆਦਾਤਾਰ ਲੋਕਾਂ ਨੇ ਸਰਕਾਰ…

VIA PUNJAB
ਅੱਗੇ ਪੜ੍ਹੋ

ਨਾਸਾ ਦਾ ਇਤਿਹਾਸਕ ਡਾਨ ਮਿਸ਼ਨ ਖਤਮ ਹੋਇਆ

ਨਾਸਾ ਦਾ ਇਤਿਹਾਸਕ ਡਾਨ ਮਿਸ਼ਨ ਖਤਮ ਹੋਇਆ

ਵਾਸ਼ਿੰਗਟਨ – ਸ਼ੂਦਰਗ੍ਰਹਿਆਂ ਦੀ ਪੱਟੀ ਵਿਚ ਦੋ ਸਭ ਤੋਂ ਵੱਡੇ ਸ਼ੂਦਰਗ੍ਰਹਿਆਂ ਦਾ ਚੱਕਰ ਲਗਾਉਣ ਵਾਲੇ ਨਾਸਾ ਦੇ ‘ਡਾਨ’ ਪੁਲਾੜ ਯਾਨ ਵਿਚ ਈਂਧਨ ਖਤਮ ਹੋਣ ਤੋਂ ਬਾਅਦ ਇਸ ਦਾ ਇਤਿਹਾਸਕ 11 ਸਾਲ ਪੁਰਾਣਾ ਮਿਸ਼ਨ ਖਤਮ ਹੋ ਗਿਆ। ਇਸ ਮਿਸ਼ਨ ਨੇ ਸਾਡੇ ਸੌਰਮੰਡਲ ਦੇ ਕਈ ਰਾਜ਼ ਉਜਾਗਰ ਕੀਤੇ ਸਨ। 46.7 ਕਰੋੜ ਡਾਲਰ ਦੀ ਲਾਗਤ ਵਾਲਾ ਇਹ ਮਿਸ਼ਨ 2007 ਵਿਚ ਸ਼ੁਰੂ ਕੀਤਾ ਗਿਆ ਸੀ। ਜਿਸ ਦਾ ਟੀਚਾ ਸ਼ੂਦਰਗ੍ਰਹਿਆਂ ਵੇਸਟਾ ਅਤੇ ਕੇਅਰਸ ਦਾ ਅਧਿਐਨ ਕਰਨਾ ਸੀ। ਨਾਸਾ ਨੇ ਇਕ…

VIA PUNJAB
ਅੱਗੇ ਪੜ੍ਹੋ
1 1,045 1,046 1,047 1,048 1,049 1,271