ਟੀਮ ‘ਚ ਗੱਲਬਾਤ ਦੀ ਕਮੀ ‘ਤੇ ਮੁਰਲੀ ਨੇ ਉਠਾਏ ਸਵਾਲ

ਟੀਮ ‘ਚ ਗੱਲਬਾਤ ਦੀ ਕਮੀ ‘ਤੇ ਮੁਰਲੀ ਨੇ ਉਠਾਏ ਸਵਾਲ

ਨਵੀਂ ਦਿੱਲੀ- ਵੈਸਟਇੰਡੀਜ਼ ਵਿਰੁੱਧ ਮੌਜੂਦਾ ਦੋ ਟੈਸਟਾਂ ਦੀ ਸੀਰੀਜ਼ ‘ਚ ਬੱਲੇਬਾਜ਼ ਕਰੁਣ ਨਾਇਰ, ਸ਼ਿਖਰ ਧਵਨ ਵਰਗੇ ਖਿਡਾਰੀਆਂ ਨੂੰ ਨਾ ਚੁਣੇ ਜਾਣ ‘ਤੇ ਪੈਦਾ ਹੋਏ ਵਿਵਾਦ ਵਿਚਾਲੇ ਭਾਰਤੀ ਟੈਸਟ ਬੱਲੇਬਾਜ਼ ਮੁਰਲੀ ਵਿਜੇ ਨੇ ਵੀ ਰਾਸ਼ਟਰੀ ਟੀਮ ਦੇ ਖਿਡਾਰੀਆਂ ਤੇ ਚੋਣਕਾਰਾਂ ਵਿਚਾਲੇ ਗੱਲਬਾਤ ਦੀ ਕਮੀ ‘ਤੇ ਸਵਾਲ ਉਠਾਏ ਹਨ। ਖੁਦ ਵਿਜੇ ਨੂੰ ਵੀ ਵੀਰਵਾਰ ਤੋਂ ਸ਼ੁਰੂ ਹੋਈ ਵੈਸਟਇੰਡੀਜ਼ ਵਿਰੁੱਧ ਦੋ ਟੈਸਟਾਂ ਦੀ ਸੀਰੀਜ਼ ਲਈ ਰਾਸ਼ਟਰੀ ਟੀਮ ਵਿਚ ਨਹੀਂ ਚੁਣਿਆ ਗਿਆ ਹੈ ਚੋਣਕਾਰਾਂ ਨੇ 12 ਮੈਂਬਰੀ ਟੀਮ ਵਿਚ…

VIA PUNJAB
ਅੱਗੇ ਪੜ੍ਹੋ

BCCI ਕੋਈ ਸਰਕਾਰੀ ਬਾਡੀ ਨਹੀਂ ਜਿਸ ‘ਤੇ RTI ਲਾਗੂ ਹੋਵੇ : ਵਿਨੋਦ ਰਾਏ

BCCI ਕੋਈ ਸਰਕਾਰੀ ਬਾਡੀ ਨਹੀਂ ਜਿਸ ‘ਤੇ RTI ਲਾਗੂ ਹੋਵੇ : ਵਿਨੋਦ ਰਾਏ

ਨਵੀਂ ਦਿੱਲੀ – ਕੇਂਦਰੀ ਸੂਚਨਾ ਕਮਿਸ਼ਨ ਭਾਵ ਸੀ.ਆਈ.ਸੀ. ਨੇ ਭਾਵੇਂ ਹੀ ਬੀ.ਸੀ.ਸੀ.ਆਈ. ਨੂੰ ਆਰ.ਟੀ.ਆਈ. ਦੇ ਤਹਿਤ ਲਿਆਉਣ ਦਾ ਹੁਕਮ ਸੁਣਾਇਆ ਹੋਵੇ ਪਰ ਬੋਰਡ ਇਸ ਨੂੰ ਲਾਗੂ ਕਰਨ ਦੇ ਮੂਡ ‘ਚ ਬਿਲਕੁਲ ਵੀ ਨਹੀਂ ਹੈ। ਸੁਪਰੀਮ ਕੋਰਟ ਦੇ ਹੁਕਮ ਦੇ ਤਹਿਤ ਬੀ.ਸੀ.ਸੀ.ਆਈ. ਨੂੰ ਚਲਾ ਰਹੀ ਪ੍ਰਸ਼ਾਸਕਾਂ ਦੀ ਕਮੇਟੀ ਅਰਥਾਤ ਸੀ.ਓ.ਏ. ਦੇ ਮੁਖੀ ਵਿਨੋਦ ਰਾਏ ਨੇ ਸਪੱਸ਼ਟ ਕੀਤਾ ਹੈ ਕਿ ਬੋਰਡ ਇਕ ਖੁਦ ਮੁਖਤਿਆਰ ਬਾਡੀ ਹੈ ਅਤੇ ਇਸ ਨੂੰ ਆਰ.ਟੀ.ਆਈ. ਦੇ ਤਹਿਤ ਨਹੀਂ ਲਿਆਇਆ ਜਾ ਸਕਦਾ ਹੈ।…

VIA PUNJAB
ਅੱਗੇ ਪੜ੍ਹੋ

ਪ੍ਰਿਥਵੀ ਨੇ ਪਲੇਠੇ ਟੈਸਟ ਮੈਚ ਵਿੱਚ ਰਿਕਾਰਡਾਂ ਦੀ ਝੜੀ ਲਾਈ

ਪ੍ਰਿਥਵੀ ਨੇ ਪਲੇਠੇ ਟੈਸਟ ਮੈਚ ਵਿੱਚ ਰਿਕਾਰਡਾਂ ਦੀ ਝੜੀ ਲਾਈ

ਰਾਜਕੋਟ – ਸਲਾਮੀ ਬੱਲੇਬਾਜ਼ ਪ੍ਰਿਥਵੀ ਸ਼ਾਅ (134) ਦੇ 18 ਸਾਲ ਦੀ ਉਮਰ ਵਿੱਚ ਰਿਕਾਰਡਤੋੜ ਇਤਿਹਾਸਕ ਸੈਂਕੜੇ ਦੀ ਬਦੌਲਤ ਭਾਰਤ ਨੇ ਵੈਸਟ ਇੰਡੀਜ਼ ਖ਼ਿਲਾਫ਼ ਪਹਿਲੇ ਕ੍ਰਿਕਟ ਟੈਸਟ ਦੇ ਪਹਿਲੇ ਦਿਨ ਅੱਜ ਚਾਰ ਵਿਕਟਾਂ ’ਤੇ 364 ਦੌੜਾਂ ਦਾ ਮਜ਼ਬੂਤ ਸਕੋਰ ਬਣਾ ਲਿਆ। ਸ਼ਾਅ ਅਤੇ ਚੇਤੇਸ਼ਵਰ ਪੁਜਾਰਾ (86 ਦੌੜਾਂ) ਨੇ ਦੂਜੀ ਵਿਕਟ ਲਈ 206 ਦੌੜਾਂ ਦੀ ਬਿਹਤਰੀਨ ਸਾਂਝੇਦਾਰੀ ਕੀਤੀ। ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ ਅਤੇ ਪ੍ਰਿਥਵੀ ਨੂੰ ਬੱਲੇਬਾਜ਼ੀ ਸੌਂਪੀ।…

VIA PUNJAB
ਅੱਗੇ ਪੜ੍ਹੋ

ਭਾਰਤ-ਪਾਕਿ ਵਾਰਤਾ ਲਈ ਅਮਰੀਕਾ ਦਖ਼ਲ ਨਹੀਂ ਦੇਵੇਗਾ

ਭਾਰਤ-ਪਾਕਿ ਵਾਰਤਾ ਲਈ ਅਮਰੀਕਾ ਦਖ਼ਲ ਨਹੀਂ ਦੇਵੇਗਾ

ਵਾਸ਼ਿੰਗਟਨ – ਪਾਕਿਸਤਾਨ ਚਾਹੁੰਦਾ ਹੈ ਕਿ ਭਾਰਤ ਨਾਲ ਦੁਵੱਲੀ ਗੱਲਬਾਤ ਲਈ ਅਮਰੀਕਾ ਦਖ਼ਲ ਦੇਵੇ। ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਇਹ ਮੰਗ ਕਰਦਿਆਂ ਚਿਤਾਵਨੀ ਦਿੱਤੀ ਕਿ ਜੇਕਰ ਦੋਵੇਂ ਮੁਲਕਾਂ ਦਰਮਿਆਨ ਗੱਲਬਾਤ ਸ਼ੁਰੂ ਨਾ ਹੋਈ ਤਾਂ ਤਣਾਅ ਹੋਰ ਵਧ ਸਕਦਾ ਹੈ। ਉਂਜ ਪਾਕਿਸਤਾਨ ਦੀ ਇਸ ਬੇਨਤੀ ਨੂੰ ਅਮਰੀਕਾ ਨੇ ਦਰਕਿਨਾਰ ਕਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਪਾਕਿਸਤਾਨ ਨਾਲ ਸਬੰਧਾਂ ਬਾਰੇ ਭਾਰਤ ਕਿਸੇ ਤੀਜੇ ਮੁਲਕ ਦੇ ਦਖ਼ਲ ਨੂੰ ਨਕਾਰਦਾ ਆ ਰਿਹਾ ਹੈ। ਪਾਕਿਸਤਾਨ ਕਸ਼ਮੀਰ ਸਮੇਤ ਹੋਰ ਮਤਭੇਦਾਂ…

VIA PUNJAB
ਅੱਗੇ ਪੜ੍ਹੋ

ਬਸਪਾ ਨਾਲ ਗਠਬੰਧਨ ਨਾ ਹੋਣ ਉਤੇ ਕਾਂਗਰਸ ਤੇ ਨਹੀਂ ਪਵੇਗਾ ਕੋਈ ਫ਼ਰਕ – ਕਮਲ ਨਾਥ

ਬਸਪਾ ਨਾਲ ਗਠਬੰਧਨ ਨਾ ਹੋਣ ਉਤੇ ਕਾਂਗਰਸ ਤੇ ਨਹੀਂ ਪਵੇਗਾ ਕੋਈ ਫ਼ਰਕ – ਕਮਲ ਨਾਥ

ਭੋਪਾਲ – ਮੱਧ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕਮਲ ਨਾਥ ਨੇ ਕਿਹਾ ਕਿ ਬਸਪਾ ਨਾਲ ਗਠਬੰਧਨ ਨਾ ਹੋਣ ਉਤੇ ਸਾਨੂੰ ਕੋਈ ਫ਼ਰਕ ਨਹੀਂ ਪਵੇਗਾ| ਉਨ੍ਹਾਂ ਦਾ ਕਹਿਣਾ ਹੈ ਕਿ ਸਮਾਜਵਾਦੀ ਪਾਰਟੀ ਨਾਲ ਗਠਬੰਧਨ ਦੀ ਉਮੀਦ ਬਰਕਰਾਰ ਹੈ| ਦੋਨਾਂ ਪਾਰਟੀਆਂ ਦਰਮਿਆਨ ਗੱਲਬਾਤ ਚੱਲ ਰਹੀ ਹੈ| ਇਸ ਦੇ ਨਾਲ ਹੀ ਕਮਲ ਨਾਥ ਨੇ ਕਿਹਾ ਕਿ ਬਹੁਜਨ ਸਮਾਜ ਪਾਰਟੀ ਉਹ ਸੀਟਾਂ ਮੰਗ ਰਹੀ ਹੈ ਜਿੱਥੇ ਉਨ੍ਹਾਂ ਦਾ ਵੋਟ ਬੈਂਕ ਸਿਰਫ਼ 6 ਫ਼ੀਸਦੀ ਹੈ| ਉਨ੍ਹਾਂ ਦਾ ਕਹਿਣਾ ਹੈ ਕਿ…

VIA PUNJAB
ਅੱਗੇ ਪੜ੍ਹੋ

ਰਾਮ ਮੰਦਰ ਦੇ ਨਿਰਮਾਣ ਨੂੰ ਲੈ ਕੇ ਜਲਦੀ ਹੀ ਅਯੁੱਧਿਆ ਜਾਣਗੇ ਉਧਵ ਠਾਕਰੇ: ਸੰਜੈ ਰਾਊਤ

ਰਾਮ ਮੰਦਰ ਦੇ ਨਿਰਮਾਣ ਨੂੰ ਲੈ ਕੇ ਜਲਦੀ ਹੀ ਅਯੁੱਧਿਆ ਜਾਣਗੇ ਉਧਵ ਠਾਕਰੇ: ਸੰਜੈ ਰਾਊਤ

ਮੁੰਬਈ – ਰਾਮ ਮੰਦਰ ਦੇ ਨਿਰਮਾਣ ਨੂੰ ਲੈ ਕੇ ਅੱਜ ਸ਼ਿਵਸੈਨਾ ਨੇਤਾ ਸੰਜੈ ਰਾਊਤ ਨੇ ਦੱਸਿਆ ਕਿ ਰਾਮ ਜਨਮਭੂਮੀ ਦੇ ਮੁਖੀ ਨੇ ਉਧਵ ਠਾਕਰੇ ਨਾਲ ਮੁਲਾਕਾਤ ਕੀਤੀ ਹੈ| ਉਨ੍ਹਾਂ ਨੇ ਕਿਹਾ ਕਿ ਸ਼ਿਵਸੈਨਾ ਦੀਆਂ ਕੋਸ਼ਿਸ਼ਾਂ ਨਾਲ ਹੀ ਰਾਮ ਮੰਦਰ ਦਾ ਨਿਰਮਾਣ ਕੀਤਾ ਜਾ ਸਕਦਾ ਹੈ| ਹੁਣ ਉਧਵ ਜਲਦੀ ਹੀ ਅਯੁੱਧਿਆ ਜਾਣਗੇ| ਇਸ ਤੋਂ ਪਹਿਲਾਂ ਬੀਤੇ ਦਿਨੀਂ ਰਾਸ਼ਟਰੀ ਸਵੈ ਸੇਵਕ ਸੰਘ ਦੇ ਮੁਖੀ ਮੋਹਨ ਭਾਗਵਤ ਨੇ ਕਿਹਾ ਸੀ ਕਿ ਵਿਰੋਧੀ ਪਾਰਟੀਆਂ ਵੀ ਅਯੁੱਧਿਆ ਵਿੱਚ ਰਾਮ ਮੰਦਰ…

VIA PUNJAB
ਅੱਗੇ ਪੜ੍ਹੋ

ਨਵੰਬਰ ਵਿੱਚ ਦਿੱਲੀ ਏਅਰਪੋਰਟ ਦਾ ਇਕ ਰਨਵੇਅ 13 ਦਿਨਾਂ ਲਈ ਰਹੇਗਾ ਬੰਦ, 100 ਤੋਂ ਵਧ ਉਡਾਣਾਂ ਤੇ ਪਵੇਗਾ ਅਸਰ

ਨਵੰਬਰ ਵਿੱਚ ਦਿੱਲੀ ਏਅਰਪੋਰਟ ਦਾ ਇਕ ਰਨਵੇਅ 13 ਦਿਨਾਂ ਲਈ ਰਹੇਗਾ ਬੰਦ, 100 ਤੋਂ ਵਧ ਉਡਾਣਾਂ ਤੇ ਪਵੇਗਾ ਅਸਰ

ਨਵੀਂ ਦਿੱਲੀ – ਦਿੱਲੀ ਵਿੱਚ ਸਥਿਤ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਤਿੰਨ ਰਨਵੇਅ ਵਿਚੋਂ ਇਕ ਰਨਵੇਅ (ਨੰਬਰ -27 / 09) , ਨਵੰਬਰ ਮਹੀਨੇ ਵਿੱਚ 13 ਦਿਨਾਂ ਲਈ ਬੰਦ ਰੱਖਣ ਦੀ ਜਾਣਕਾਰੀ ਮਿਲੀ ਹੈ| ਮੁਰੰਮਤ ਦੇ ਕੰਮ ਦੇ ਮੱਦੇਨਜ਼ਰ ਇਹ ਫੈਸਲਾ ਲਿਆ ਗਿਆ ਹੈ| ਇਹ ਰਨਵੇਅ 15 ਨਵੰਬਰ ਤੋਂ ਲੈ ਕੇ 27 ਨਵੰਬਰ ਤੱਕ ਮੁਰੰਮਤ ਦਾ ਕੰਮ ਚੱਲਣ ਕਰਕੇ ਬੰਦ ਕੀਤਾ ਜਾਵੇਗਾ| ਇਸ ਦਾ ਪ੍ਰਭਾਵ ਦੋ ਲੱਖ ਤੋਂ ਵੱਧ ਯਾਤਰੀਆਂ ਉਤੇ ਪੈ ਸਕਦਾ ਹੈ| ਇਸ…

VIA PUNJAB
ਅੱਗੇ ਪੜ੍ਹੋ

ਟਰੰਪ ਨੇ ਭਾਰਤੀ ਮੂਲ ਦੀ ਔਰਤ ਨੂੰ ਸੌਂਪੀ ਅਮਰੀਕਾ ਦੇ ਪਰਮਾਣੂ ਸੋਮਿਆਂ ਦੀ ਚਾਬੀ

ਟਰੰਪ ਨੇ ਭਾਰਤੀ ਮੂਲ ਦੀ ਔਰਤ ਨੂੰ ਸੌਂਪੀ ਅਮਰੀਕਾ ਦੇ ਪਰਮਾਣੂ ਸੋਮਿਆਂ ਦੀ ਚਾਬੀ

ਵਾਸ਼ਿੰਗਟਨ – ਅਮਰੀਕਾ ਦੇ ਪਰਮਾਣੂ ਊਰਜਾ ਕੇਂਦਰਾਂ ਦੀ ਉਤਪਾਦਨ ਸਮਰੱਥਾ ਵਧਾਉਣ ਸਬੰਧੀ ਬਣਾਏ ਨਵੇਂ ਕਾਨੂੰਨ ਤੋਂ ਕੁਝ ਦਿਨ ਬਾਅਦ ਟਰੰਪ ਨੇ ਇਸ ਦਾ ਜ਼ਿੰਮਾ ਭਾਰਤੀ ਮੂਲ ਦੀ ਪਰਮਾਣੂ ਵਿਗਿਆਨੀ ਨੂੰ ਸੌਂਪ ਦਿੱਤਾ ਹੈ| ਰੀਟਾ ਬਰਨਵਾਲ ਨੂੰ ਊਰਜਾ ਵਿਭਾਗ ਵਿੱਚ ਉਚ ਪ੍ਰਸ਼ਾਸਨਿਕ ਅਹੁਦਾ ਸੌਂਪਿਆ ਜਾਵੇਗਾ| ਟਰੰਪ ਨੇ ਆਪਣੀ ਪਾਸੋਂ ਰੀਟਾ ਬਰਨਵਾਲ ਦੀ ਊਰਜਾ ਵਿਭਾਗ ਵਿੱਚ ਊਰਜਾ (ਪਰਮਾਣੂ ਊਰਜਾ) ਸਹਾਇਕ ਸਕੱਤਰ ਵਜੋਂ ਸਿਫਾਰਸ਼ ਕੀਤੀ ਹੈ| ਜੇਕਰ ਸੈਨੇਟ ਇਸ ਸਿਫਾਰਸ਼ ਨੂੰ ਮਨਜ਼ੂਰ ਕਰਦੀ ਹੈ ਤਾਂ ਰੀਟਾ ਨੂੰ ਪਰਮਾਣੂ…

VIA PUNJAB
ਅੱਗੇ ਪੜ੍ਹੋ

ਮੇਰੀ ਗੁਰੂਘਰ ਵਿਚ ਪੂਰੀ ਆਸਥਾ ਹੈ – ਮੁੱਖ ਮੰਤਰੀ

ਮੇਰੀ ਗੁਰੂਘਰ ਵਿਚ ਪੂਰੀ ਆਸਥਾ ਹੈ – ਮੁੱਖ ਮੰਤਰੀ

ਚੰਡੀਗੜ – ਕਰਨਾਲ ਦੇ ਇਕ ਗੁਰੂਦੁਆਰੇ ਵਿਚ ਭਿੰਡਰਾਵਾਲ ਦੀ ਫੋਟੋ ਨੂੰ ਲੈ ਕੇ ਝਗੜੇ ਵਿਚਕਾਰ ਸਿੱਖ ਸਮਾਜ ਲਈ ਮੁੱਖ ਮੰਤਰੀ ਮਨੋਹਰ ਲਾਲ ਦੇ ਸਮੱਰਥਨ ਵਿਚ ਆ ਗਏ ਹਨ| ਅੱਜ ਕਰਨਾਲ, ਪਾਣੀਪਤ, ਯਮੁਨਾਨਗਰ ਸਮੇਤ ਜੀ.ਟੀ. ਰੋਡ ਦੇ ਕਈ ਜਿਲਿਆਂ ਦੇ ਦੋ ਦਰਜਨ ਤੋਂ ਵੱਧ ਸਿੱਖ ਸਮਾਜ ਦੇ ਲੋਕਾਂ ਨੇ ਚੰਡੀਗੜਵਿਚ ਮੁੱਖ ਮੰਤਰੀ ਮਨੋਹਰ ਲਾਲ ਮੁਲਾਕਾਤ ਕੀਤੀ| ਮੁਲਾਕਾਤ ਕਰਨ ਵਾਲਿਆਂ ਵਿਚ ਵਿਧਾਇਕ ਬਖ਼ਸ਼ੀਸ ਸਿੰਘ ਵਿਰਕ, ਪੰਜਾਬੀ ਸਾਹਿਤ ਅਕਾਦਮੀ ਦੇ ਡਾਇਰੈਕਟਰ ਗੁਰਵਿੰਦਰ ਸਿੰਘ, ਅਸੰਧ ਮਾਰਕੀਟ ਕਮੇਟੀ ਦੇ ਪ੍ਰਧਾਨ…

VIA PUNJAB
ਅੱਗੇ ਪੜ੍ਹੋ

ਹਰਿਆਣਾ ਦੇ ਮੁੱਖ ਮੰਤਰੀ ਨੇ ਹਰਿਆਣਾ ਰਿਅਲ ਅਸਟੇਟ ਰੇਗੂਲੇਟਰੀ ਅਥਾਰਿਟੀ ਦੀ ਵੈਬਸਾਇਟ ਲਾਂਚ ਕੀਤੀ

ਹਰਿਆਣਾ ਦੇ ਮੁੱਖ ਮੰਤਰੀ ਨੇ ਹਰਿਆਣਾ ਰਿਅਲ ਅਸਟੇਟ ਰੇਗੂਲੇਟਰੀ ਅਥਾਰਿਟੀ ਦੀ ਵੈਬਸਾਇਟ ਲਾਂਚ ਕੀਤੀ

ਚੰਡੀਗੜ – ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ 9 ਅਕਤੂਬਰ ਨੂੰ ਹਰਿਆਣਾ ਵਿਚ ਆ ਰਹੇ ਹਨ ਅਤੇ ਉਹ ਇਸ ਦਿਨ ਦੀਨਬੰਧੂ ਛੋਟੂ ਰਾਮ ਦੀ ਮੂਰਤੀ ਦੀ ਘੁੰਡ ਚੁੱਕਾਈ ਕਰਨਗੇ ਅਤੇ ਉਹ ਬੜਹੀ ਵਿਚ 160 ਏਕੜ ਵਿਚ ਬਣਨ ਵਾਲੀ ਰੇਲਵੇ ਕੋਚ ਫੈਕਟਰੀ ਦਾ ਨੀਂਹ ਪੱਥਰ ਵੀ ਰੱਖਣਗੇ| ਮੁੱਖ ਮੰਤਰੀ ਨੇ ਇਹ ਗੱਲ ਅੱਜ ਇੱਥੇ ਹਰਿਆਣਾ ਰਿਅਲ ਅਸਟੇਟ ਰੇਗੂਲੇਟਰੀ ਅਥਾਰਿਟੀ (ਹਰੇਰਾ), ਪੰਚਕੂਲਾ ਅਤੇ ਗੁਰੂਗ੍ਰਾਮ ਦੀ ਵੈਬਸਾਇਟ ਦੀ ਸ਼ੁਰੂਆਤ ਮੌਕੇ ‘ਤੇ…

VIA PUNJAB
ਅੱਗੇ ਪੜ੍ਹੋ
1 1,101 1,102 1,103 1,104 1,105 1,271