ਜੰਮੂ-ਕਸ਼ਮੀਰ ‘ਚ ਫੌਜ ਅਤੇ ਅੱਤਵਾਦੀਆਂ ਵਿਚਕਾਰ ਮੁਕਾਬਲਾ

ਜੰਮੂ-ਕਸ਼ਮੀਰ ‘ਚ ਫੌਜ ਅਤੇ ਅੱਤਵਾਦੀਆਂ ਵਿਚਕਾਰ ਮੁਕਾਬਲਾ

ਸ਼ੋਪੀਆਂ – ਜੰਮੂ-ਕਸ਼ਮੀਰ ਦੇ ਸ਼ੋਪੀਆਂ ‘ਚ ਫੌਜ ਅਤੇ ਅੱਤਵਾਦੀਆਂ ਵਿਚਕਾਰ ਮੁਕਾਬਲਾ ਜਾਰੀ ਹੈ। ਮਿਲੀ ਜਾਣਕਾਰੀ ਮੁਤਾਬਕ ਫੌਜ ਨੂੰ ਲੱਡੀ ਇਮਾਮਸਾਹਬ ਪਿੰਡ ‘ਚ 3 ਅੱਤਵਾਦੀਆਂ ਦੀ ਮੌਜੂਦਗੀ ਦੀ ਖਬਰ ਮਿਲੀ ਸੀ। ਇਸ ਦੇ ਬਾਅਦ ਤੋਂ ਮੁਕਾਬਲਾ ਸ਼ੁਰੂ ਹੋ ਗਿਆ। ਇਸ ਤੋਂ ਪਹਿਲਾਂ ਸੂਬੇ ਦੇ ਬਾਂਦੀਪੋਰਾ ਜ਼ਿਲੇ ‘ਚ ਫੌਜ ਨਾਲ ਮੁਕਾਬਲੇ ‘ਚ ਘੱਟ ਤੋਂ ਘੱਟ 3 ਅੱਤਵਾਦੀ ਮਾਰੇ ਗਏ। ਸ਼ਨੀਵਾਰ ਨੂੰ ਸ਼੍ਰੀਨਗਰ ਦੇ ਰੱਖਿਆ ਬੁਲਾਰੇ ਕਰਨਲ ਰਾਜੇਸ਼ ਕਾਲੀਆ ਨੇ ਦੱਸਿਆ,”ਉੱਤਰੀ ਕਸ਼ਮੀਰ ਦੇ ਬਾਂਦੀਪੁਰਾ ਜ਼ਿਲੇ ਦੇ ਡੰਨਾ ‘ਚ…

VIA PUNJAB
ਅੱਗੇ ਪੜ੍ਹੋ

ਮੋਦੀ ਸਰਕਾਰ ਆਪਣੀ ਪੀਡ਼੍ਹੀ ਹੇਠਾਂ ਸੋਟੀ ਫੇਰੇ: ਚਿਦੰਬਰਮ

ਮੋਦੀ ਸਰਕਾਰ ਆਪਣੀ ਪੀਡ਼੍ਹੀ ਹੇਠਾਂ ਸੋਟੀ ਫੇਰੇ: ਚਿਦੰਬਰਮ

ਨਵੀਂ ਦਿੱਲੀ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਯੂਪੀਏ ਦੇ ਰਾਜ ਦੌਰਾਨ ਕਰਜ਼ ਦੇਣ ਬਾਰੇ ਕੀਤੀਆਂ ਟਿੱਪਣੀਆਂ ਦਾ ਜਵਾਬ ਦਿੰਦਿਆਂ ਸਾਬਕਾ ਵਿੱਤ ਮੰਤਰੀ ਪੀ ਚਿਦੰਬਰਮ ਨੇ ਅੱਜ ਆਖਿਆ ਕਿ ਮੌਜੂਦਾ ਸਰਕਾਰ ਇਹ ਦੱਸੇ ਕਿ ਉਸ ਦੇ ਸ਼ਾਸਨ ਕਾਲ ਦੌਰਾਨ ਦਿੱਤੇ ਕਿੰਨੇ ਕਰਜ਼ੇ ਡੁੱਬ (ਐਨਪੀਏ) ਚੁੱਕੇ ਹਨ। ਵੱਖ ਵੱਖ ਟਵੀਟਾਂ ਵਿੱਚ ਸੀਨੀਅਰ ਕਾਂਗਰਸ ਆਗੂ ਨੇ ਇਹ ਸਵਾਲ ਵੀ ਕੀਤਾ ਕਿ ਮੌਜੂਦਾ ਸਰਕਾਰ ਨੇ ਪਿਛਲੀ ਸਰਕਾਰ ਵੇਲੇ ਦਿੱਤੇ ਗੲੇ ਉਹ ਕਰਜ਼ੇ ਰੱਦ ਕਿਉਂ ਨਹੀਂ ਕੀਤੇ ਜੋ ਡੁੱਬ…

VIA PUNJAB
ਅੱਗੇ ਪੜ੍ਹੋ

ਗੋਲੀ ਚਲਾਉਣ ਦੇ ਹੁਕਮਾਂ ਦੀ ਜਾਂਚ ਲਈ ਦੋਵੇਂ ਬਾਦਲਾਂ ਤੇ ਸੁਮੇਧ ਸੈਣੀ ਨੂੰ ਹਿਰਾਸਤ ਵਿੱਚ ਲੈ ਕੇ ਪੁੱਛ-ਗਿੱਛ ਕੀਤੀ ਜਾਵੇ: ਸੁਖਜਿੰਦਰ ਸਿੰਘ ਰੰਧਾਵਾ

ਗੋਲੀ ਚਲਾਉਣ ਦੇ ਹੁਕਮਾਂ ਦੀ ਜਾਂਚ ਲਈ ਦੋਵੇਂ ਬਾਦਲਾਂ ਤੇ ਸੁਮੇਧ ਸੈਣੀ ਨੂੰ ਹਿਰਾਸਤ ਵਿੱਚ ਲੈ ਕੇ ਪੁੱਛ-ਗਿੱਛ ਕੀਤੀ ਜਾਵੇ: ਸੁਖਜਿੰਦਰ ਸਿੰਘ ਰੰਧਾਵਾ

ਜੇਕਰ ਵੱਡੇ ਬਾਦਲ ਨੇ ਗੋਲੀ ਚਲਾਉਣ ਦੇ ਹੁਕਮ ਨਹੀਂ ਦਿੱਤੇ ਤਾਂ ਫੇਰ ਸੁਖਬੀਰ ਦੇ ਹੁਕਮਾਂ ਉਤੇ ਗੋਲੀ ਚੱਲੀ ਚੰਡੀਗੜ੍ਹ – ਸੀਨੀਅਰ ਕਾਂਗਰਸੀ ਆਗੂ ਤੇ ਪੰਜਾਬ ਦੇ ਕੈਬਨਿਟ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਨੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਬੇਅਦਬੀ ਦੀ ਘਟਨਾ ਉਪਰੰਤ ਰੋਸ ਪ੍ਰਦਰਸ਼ਨ ਕਰ ਰਹੇ ਬੇਕਸੂਰ ਸਿੱਖਾਂ ਉਤੇ ਉਨ੍ਹਾਂ ਵੱਲੋ ਗੋਲੀ ਨਾ ਚਲਾਉਣ ਦੇ ਦਿੱਤੇ ਹੁਕਮ ਦੇ ਬਿਆਨ ਉਤੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਸਾਬਕਾ ਮੁੱਖ ਮੰਤਰੀ ਇਹ ਸਪੱਸ਼ਟ ਕਰਨ ਕਿ ਬਹਿਬਲ ਕਲਾਂ…

VIA PUNJAB
ਅੱਗੇ ਪੜ੍ਹੋ

ਉੱਡਣ ਦਸਤਿਆਂ ਦਾ ਗਠਨ; ਫੂਡ ਸੇਫਟੀ ਟੀਮਾਂ ਨੂੰ ਸੀਆਈਏ ਸਟਾਫ ਦਾ ਮਿਲੇਗਾ ਸਹਿਯੋਗ

ਉੱਡਣ ਦਸਤਿਆਂ ਦਾ ਗਠਨ; ਫੂਡ ਸੇਫਟੀ ਟੀਮਾਂ ਨੂੰ ਸੀਆਈਏ ਸਟਾਫ ਦਾ ਮਿਲੇਗਾ ਸਹਿਯੋਗ

ਸੰਗਰੂਰ ਵਿੱਚੋਂ ਸ਼ੱਕੀ ਤੇ ਘਟੀਆ ਦਰਜੇ 1500 ਲੀਟਰ ਦੁੱਧ, 155 ਕਿੱਲੋ ਪਨੀਰ ਅਤੇ 180 ਕਿੱਲੋ ਨਕਲੀ ਦੁੱਧ ਤੋਂ ਬਣੇ ਪਦਾਰਥ ਬਰਾਮਦ ਚੰਡੀਗੜ – ਸੂਬੇ ਵਿੱਚ ਛਾਪੇਮਾਰੀਆਂ ਦੀ ਵਧਦੀ ਰਫਤਾਰ ਦੇ ਮੱਦੇਨਜ਼ਰ ਸਥਾਨਕ ਫੂਡ ਸੇਫਟੀ ਟੀਮਾਂ ਉੱਤੇ ਭਾਰ ਵਧਦਾ ਜਾ ਰਿਹਾ ਹੈ। ਫੂਡ ਸੇਫਟੀ ਦੀਆਂ ਟੀਮਾਂ ਨੂੰ ‘ਪੈਸਾ’ ਤੇ ‘ਸਿਫਾਰਸ਼’ ਨਾਲ ਰੋਕਣ ਵਿੱਚ ਅਸਫਲ ਰਹਿਣ ਤੋਂ ਬਾਅਦ ਹੁਣ ਸ਼ਰਾਰਤੀ ਤੱਤਾਂ ਵੱਲੋਂ ਕਈ ਥਾਵਾਂ ‘ਤੇ ਗਾਲੀ-ਗਲੋਚ, ਕੁੱਟ-ਮਾਰ ਤੇ ਜ਼ੋਰ-ਅਜ਼ਮਾਈ ਦੇ ਮਾਮਲੇ ਵੀ ਸਾਹਮਣੇ ਆਏ ਹਨ। ਫੂਡ ਸੇਫਟੀ…

VIA PUNJAB
ਅੱਗੇ ਪੜ੍ਹੋ

ਮੁੱਖ ਮੰਤਰੀ ਵੱਲੋਂ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਮੌਕੇ ਲੋਕਾਂ ਨੂੰ ਵਧਾਈ

ਮੁੱਖ ਮੰਤਰੀ ਵੱਲੋਂ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਮੌਕੇ ਲੋਕਾਂ ਨੂੰ ਵਧਾਈ

ਚੰਡੀਗੜ – ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੇ ਪਵਿੱਤਰ ਮੌਕੇ ‘ਤੇ ਲੋਕਾਂ ਨੂੰ ਨਿੱਘੀ ਵਧਾਈ ਦਿੰਦਿਆਂ ਭਗਵਾਨ ਸ੍ਰੀ ਕ੍ਰਿਸ਼ਨ ਦੇ ਜਨਮ ਦਿਵਸ ਨੂੰ ਇਕਜੁਟਤਾ ਤੇ ਸਦਭਾਵਨਾ ਨਾਲ ਮਨਾਉਣ ਦਾ ਸੱਦਾ ਦਿੱਤਾ ਹੈ। ਇਸ ਮੌਕੇ ਆਪਣੇ ਸੰਦੇਸ਼ ਵਿੱਚ ਮੁੱਖ ਮੰਤਰੀ ਨੇ ਲੋਕਾਂ ਨੂੰ ਇਹ ਪਵਿੱਤਰ ਦਿਹਾੜਾ ਜਾਤ, ਰੰਗ ਤੇ ਨਸਲ ਦੇ ਵਖਰੇਵਿਆਂ ਤੋਂ ਉਪਰ ਉਠ ਕੇ ਆਪਸੀ ਪ੍ਰੇਮ-ਪਿਆਰ ਨਾਲ ਮਨਾਉਣ ਦੀ ਅਪੀਲ ਕੀਤੀ। ਉਨਾਂ ਕਿਹਾ ਕਿ ਭਗਵਾਨ ਸ੍ਰੀ ਕ੍ਰਿਸ਼ਨ…

VIA PUNJAB
ਅੱਗੇ ਪੜ੍ਹੋ

ਆਰੀਅਨਜ਼, ਚੰਡੀਗੜ ਦੇ ਇੰਜਨੀਅਰਿੰਗ ਵਿਦਿਆਰਥੀਆਂ ਵੱਲੋਂ ‘‘ਆਰੀਅਨਜ਼ ਸ਼ਿਕਾਰਾ ਐਪ’’ ਲਾਂਚ

ਆਰੀਅਨਜ਼, ਚੰਡੀਗੜ ਦੇ ਇੰਜਨੀਅਰਿੰਗ ਵਿਦਿਆਰਥੀਆਂ ਵੱਲੋਂ ‘‘ਆਰੀਅਨਜ਼ ਸ਼ਿਕਾਰਾ ਐਪ’’ ਲਾਂਚ

ਮੋਹਾਲੀ – ਲੇਹ ਅਤੇ ਲੱਦਾਖ ਵਿੱਚ 3 ਇੰਡੀਅਟਸ ਦੇ ਫੁੱਨਸੁੱਖ ਵਾਂਗੜੂ ਵੱਲੋਂ ਲਿਆਂਦੇ ਗਏ ਸਿੱਖਿਅਕ ਸੁਧਾਰਾਂ ਦੀ ਤਰਾਂ, ਆਰੀਅਨਜ਼ ਗਰੁੱਪ ਆਫ ਕਾਲੇਜਿਸ, ਰਾਜਪੁਰਾ ਨੇੜੇ ਚੰਡੀਗੜ ਵਿੱਚ ਆਪਣੇ ਵਿਦਿਆਰਥੀਆਂ ਵੱਲੋਂ ਕੀਤੀਆਂ ਗਈਆਂ ਖੌਜਾਂ ਦੇ ਨਾਲ ਹਰ ਰੋਜ਼ ਪ੍ਰਸਿੱਧੀ ਹਾਸਿਲ ਕਰ ਰਿਹਾ ਹੈ।ਪਹਿਲੀ ਸੌਲਰ ਕਿਸ਼ਤੀ ਦੀ ਸਫਲ ਲਾਂਚ ਤੋ ਬਾਅਦ, ਹੁਣ ਆਰੀਅਨਜ਼ ਦੇ ਇੰਜਨੀਅਰਿੰਗ ਦੇ ਵਿਦਿਆਰਥੀ, ਡਲ ਝੀਲ ਸ਼੍ਰੀਨਗਰ ਵਿੱਚ ਸ਼ਿਕਾਰਾ ਸਵਾਰੀ ਦੀ ਬੁਕਿੰਗ ਦੀ ਨਵੀਂ ਖੌਜ ਐਂਡਰੋਇਡ ਐਪ ਦੇ ਨਾਲ ਅੱਗੇ ਆਏ ਹਨ। ‘‘ਆਰੀਅਨਜ਼ ਸ਼ਿਕਾਰਾ ਐਪ’’…

VIA PUNJAB
ਅੱਗੇ ਪੜ੍ਹੋ

ਆਰੀਅਨਜ਼ ਗਰੁੱਪ ਵੱਲੋਂ ਪ੍ਰਤਿਭਾ ਹੰਟ ਦਾ ਆਯੋਜਨ

ਆਰੀਅਨਜ਼ ਗਰੁੱਪ ਵੱਲੋਂ ਪ੍ਰਤਿਭਾ ਹੰਟ ਦਾ ਆਯੋਜਨ

ਮੋਹਾਲੀ – ਨਵੇਂ ਵਿਦਿਆਰਥੀਆਂ ਨੂੰ ਆਪਣੀ ਪ੍ਰਤਿਭਾ ਦਿਖਾਉਣ ਦੇ ਲਈ ਆਰੀਅਨਜ਼ ਗਰੁੱਪ ਆਫ ਕਾਲੇਜਿਸ, ਰਾਜਪੁਰਾ ਨੇੜੇ ਚੰਡੀਗੜ ਵੱਲੋਂ ਪ੍ਰ੍ਰਤਿਭਾ ਹੰਟ ਪ੍ਰਤਿਯੋਗਿਤਾ ਦਾ ਆਯੋਜਨ ਕੀਤਾ । ਵਿਦਿਆਰਥੀਆਂ ਨੇ ਆਪਣੀਆਂ ਅੰਦਰੂਨੀ ਛੁੱਪੀ ਪ੍ਰਤਿਭਾਵਾਂ ਦਾ ਪ੍ਰਦਰਸ਼ਨ ਕੀਤਾ ਅਤੇ ਉਹਨਾਂ ਨੂੰ ਆਪਣੀਆਂ ਅੰਦਰੂਨੀ ਛੁੱਪੀ ਪ੍ਰਤਿਭਾਵਾਂ ਨੂੰ ਖੋਜਣ ਅਤੇ ਸੁਧਾਰਨ ਦਾ ਮੌਕਾ ਮਿਲਿਆਂ। ਵੱਖ-ਵੱਖ ਬ੍ਰਾਂਚਾਂ ਜਿਹਨਾਂ ਵਿੱਚ ਇੰਜਨੀਅਰਿੰਗ, ਲਾਅ, ਐਗਰੀਕਲਚਰ, ਫਾਰਮੇਸੀ, ਮੈਨੇਜਮੈਂਟ, ਐਜੁਕੇਸ਼ਨ ਆਦਿ ਸਮੇਤ ਵਿਦਿਆਰਥੀਆਂ ਨੇ ਗਾਣਿਆਂ, ਗਰੁੱਪ ਡਾਂਸ, ਭੰਗੜਾਂ, ਗਿੱਧਾ, ਸੋਲੋ ਡਾਂਸ, ਮਿਮਿਕਰੀ ਆਦਿ ਸਮੇਤ ਵੱਖ-ਵੱਖ ਗਤੀਵਿਧੀਆਂ ਵਿੱਚ…

VIA PUNJAB
ਅੱਗੇ ਪੜ੍ਹੋ

ਸਿੱਧੂ ਦੇ ਕਰਤਾਰਪੁਰ ਸਾਹਿਬ ਦੇ ਲਾਂਘੇ ਵਾਲੇ ਬਿਆਨ ਤੋਂ ‘ਮੁੱਕਰਿਆ’ ਪਾਕਿਸਤਾਨ

ਸਿੱਧੂ ਦੇ ਕਰਤਾਰਪੁਰ ਸਾਹਿਬ ਦੇ ਲਾਂਘੇ ਵਾਲੇ ਬਿਆਨ ਤੋਂ ‘ਮੁੱਕਰਿਆ’ ਪਾਕਿਸਤਾਨ

ਇਸਲਾਮਾਬਾਦ – ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ ‘ਤੇ ਕਰਤਾਰਪੁਰ ਸਾਹਿਬ ਦੇ ਲਾਂਘੇ ਨੂੰ ਖੋਲ੍ਹਣ ਸਬੰਧੀ ਬੀਤੇ ਕਈ ਦਿਨਾਂ ਤੋਂ ਜਾਰੀ ਚਰਚਿਆਂ ‘ਤੇ ਸ਼ਨੀਵਾਰ ਉਸ ਸਮੇਂ ਇਕ ਤਰ੍ਹਾਂ ਨਾਲ ਰੋਕ ਲੱਗ ਗਈ ਜਦੋਂ ਪਾਕਿਸਤਾਨ ਨੇ ਕਹਿ ਦਿੱਤਾ ਕਿ ਨਵਜੋਤ ਸਿੰਘ ਸਿੱਧੂ ਦੀ ਫੌਜ ਮੁਖੀ ਕਮਰ ਜਾਵੇਦ ਬਾਜਵਾ ਨਾਲ ਹੋਈ ਮੁਲਾਕਾਤ ਦੇ ਆਧਾਰ ‘ਤੇ ਤੁਰੰਤ ਇਸ ਸਬੰਧੀ ਫੈਸਲਾ ਨਹੀਂ ਹੋ ਸਕਦਾ। ਪਾਕਿਸਤਾਨ ਦੇ ਨਵੇਂ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਸਹੁੰ ਚੁੱਕ ਸਮਾਰੋਹ ਤੋਂ…

VIA PUNJAB
ਅੱਗੇ ਪੜ੍ਹੋ

ਪਾਕਿ ਨੂੰ ਝਟਕਾ, 30 ਕਰੋੜ ਡਾਲਰ ਦੀ ਮਦਦ ਦੇਣ ‘ਤੇ ਮੁੜ ਵਿਚਾਰ ਚਾਹੁੰਦਾ ਹੈ ਪੇਂਟਾਗਨ

ਪਾਕਿ ਨੂੰ ਝਟਕਾ, 30 ਕਰੋੜ ਡਾਲਰ ਦੀ ਮਦਦ ਦੇਣ ‘ਤੇ ਮੁੜ ਵਿਚਾਰ ਚਾਹੁੰਦਾ ਹੈ ਪੇਂਟਾਗਨ

ਵਾਸ਼ਿੰਗਟਨ – ਪੇਂਟਾਗਨ ਨੇ ਅਮਰੀਕੀ ਸੰਸਦ ਨੂੰ ਅਪੀਲ ਕੀਤੀ ਹੈ ਕਿ ਉਹ ਕੋਲੀਜਨ ਸਪੋਰਟ ਫੰਡ ਦੇ ਤਹਿਤ ਪਾਕਿਸਤਾਨ ਨੂੰ ਦਿੱਤੀ ਜਾਣ ਵਾਲੀ 30 ਕਰੋੜ ਡਾਲਰ ਦੀ ਰਾਸ਼ੀ ‘ਤੇ ਮੁੜ ਵਿਚਾਰ ਕਰੇ ਕਿਉਂਕਿ ਪਾਕਿਸਤਾਨ ਦੱਖਣੀ ਏਸ਼ੀਆ ਰਣਨੀਤੀ ਦੇ ਤਹਿਤ ਅੱਤਵਾਦ ਵਿਰੁੱਧ ਠੋਸ ਕਾਰਵਾਈ ਕਰਨ ਵਿਚ ਅਸਫਲ ਰਿਹਾ ਹੈ। ਪੇਂਟਾਗਨ ਦੇ ਬੁਲਾਰੇ ਕੋਨ ਫਕਨਰ ਨੇ ਸਮਾਚਾਰ ਏਜੰਸੀ ਨੂੰ ਦੱਸਿਆ ਕਿ ਦੱਖਣੀ ਏਸ਼ੀਆ ਰਣਨੀਤੀ ਦੇ ਤਹਿਤ ਪਾਕਿਸਤਾਨ ਵੱਲੋਂ ਅੱਤਵਾਦ ਵਿਰੁੱਧ ਠੋਸ ਕਾਰਵਾਈ ਨਾ ਹੋਣ ਕਾਰਨ 30 ਕਰੋੜ ਡਾਲਰ…

VIA PUNJAB
ਅੱਗੇ ਪੜ੍ਹੋ

ਰਫਿਊਜ਼ੀਆਂ ਲਈ ਕੰਮ ਕਰਨ ਵਾਲੀ ਸੰਸਥਾ ਨੂੰ ਹੁਣ ਕੋਈ ਫੰਡ ਨਹੀਂ ਦੇਵੇਗਾ ਅਮਰੀਕਾ

ਰਫਿਊਜ਼ੀਆਂ ਲਈ ਕੰਮ ਕਰਨ ਵਾਲੀ ਸੰਸਥਾ ਨੂੰ ਹੁਣ ਕੋਈ ਫੰਡ ਨਹੀਂ ਦੇਵੇਗਾ ਅਮਰੀਕਾ

ਵਾਸ਼ਿੰਗਟਨ – ਫਲਸਤੀਨ ਦੇ ਰਫਿਊਜ਼ੀਆਂ ਲਈ ਸੰਯੁਕਤ ਰਾਸ਼ਟਰ ਦੀ ਏਜੰਸੀ ਨੂੰ ਅਮਰੀਕਾ ਹੁਣ ਕੋਈ ਫੰਡ ਨਹੀਂ ਦੇਵੇਗਾ। ਅਮਰੀਕਾ ਯੂ. ਐੱਨ. ਰਿਲੀਫ ਫੰਡ ਐਂਡ ਵਰਕਸ ਏਜੰਸੀ UNRWA ਦਾ ਸਭ ਤੋਂ ਵੱਡਾ ਡੋਨਰ ਰਿਹਾ ਹੈ। ਅਮਰੀਕਾ ਨੇ ਇਸ ਗੱਲ ਦਾ ਐਲਾਨ ਸ਼ੁੱਕਰਵਾਰ ਨੂੰ ਕੀਤਾ। ਫਲਸਤੀਨ ਦੇ ਰਾਸ਼ਟਰਪਤੀ ਮਹਿਮੂਦ ਅੱਬਾਸ ਦੇ ਇਕ ਬੁਲਾਰੇ ਨੇ ਇਸ ਫੈਸਲੇ ਨੂੰ ਫਲਸਤੀਨ ਦੇ ਲੋਕਾਂ ‘ਤੇ ਹਮਲਾ ਦੱਸਿਆ ਹੈ ਅਤੇ ਨਾਲ ਹੀ ਉਨ੍ਹਾਂ ਆਖਿਆ ਕਿ ਇਹ ਸੰਯੁਕਤ ਰਾਸ਼ਟਰ ਦੇ ਰੇਲਜੁਸ਼ੰਸ ਨੂੰ ਚੁਣੌਤੀ ਦੇਣ…

VIA PUNJAB
ਅੱਗੇ ਪੜ੍ਹੋ
1 1,165 1,166 1,167 1,168 1,169 1,271