ਧਾਰਾ 35-ਏ ਨੂੰ ਲੈ ਕੇ ਕਸ਼ਮੀਰ ਬੰਦ, ਦੋ ਦਿਨਾਂ ਲਈ ਅਮਰਨਾਥ ਯਾਤਰਾ ਰਦ

ਧਾਰਾ 35-ਏ ਨੂੰ ਲੈ ਕੇ ਕਸ਼ਮੀਰ ਬੰਦ, ਦੋ ਦਿਨਾਂ ਲਈ ਅਮਰਨਾਥ ਯਾਤਰਾ ਰਦ

ਸ੍ਰੀਨਗਰ – ਵੱਖਵਾਦੀਆਂ ਦੇ ਬੰਦ ਦੇ ਸਦੇ ਕਾਰਨ ਪ੍ਰਸ਼ਾਸਨ ਨੇ ਐਤਵਾਰ ਨੂੰ ਅਮਰਨਾਥ ਯਾਤਰਾ ਦੋ ਦਿਨਾਂ ਲਈ ਰਦ ਕਰਨ ਦਾ ਫੈਸਲਾ ਕੀਤਾ ਹੈ। ਵਖਵਾਦੀਆਂ ਨੇ ਘਾਟੀ ‘ਚ ਬੰਦ ਦਾ ਸਦਾ ਧਾਰਾ 35-ਏ ਨੂੰ ਸਮਰਥਨ ਦੇਣ ਲਈ ਕੀਤਾ ਹੈ, ਜਿਹੜੀ ਸੂਬੇ ਨੂੰ ਵਿਸ਼ੇਸ਼ ਅਧਿਕਾਰ ਪ੍ਰਦਾਨ ਕਰਦੀ ਹੈ।

VIA PUNJAB
ਅੱਗੇ ਪੜ੍ਹੋ

550 ਸਾਲਾ ਪ੍ਰਕਾਸ਼ ਪੁਰਬ ਸਮਾਗਮਾਂ ਸਬੰਧੀ ਸ਼੍ਰੋਮਣੀ ਕਮੇਟੀ ਵੱਲੋਂ ਬਾਹਰਲੇ ਸੂਬਿਆਂ ’ਚ ਸੰਗਤਾਂ ਨਾਲ ਰਾਬਤਾ

550 ਸਾਲਾ ਪ੍ਰਕਾਸ਼ ਪੁਰਬ ਸਮਾਗਮਾਂ ਸਬੰਧੀ ਸ਼੍ਰੋਮਣੀ ਕਮੇਟੀ ਵੱਲੋਂ ਬਾਹਰਲੇ ਸੂਬਿਆਂ ’ਚ ਸੰਗਤਾਂ ਨਾਲ ਰਾਬਤਾ

ਧਰਮ ਪ੍ਰਚਾਰ ਕਮੇਟੀ ਵੱਲੋਂ ਛੱਤੀਸਗੜ੍ਹ ਦੇ ਵੱਖ-ਵੱਖ ਗੁਰੂ ਘਰਾਂ ਲਈ ਦਿੱਤੀ ਗਈ ਸਹਾਇਤਾ ਅੰਮ੍ਰਿਤਸਰ – ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਯਾਦਗਾਰੀ ਢੰਗ ਨਾਲ ਮਨਾਉਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਵੱਲੋਂ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਸੰਗਤ ਨਾਲ ਰਾਬਤਾ ਬਣਾਇਆ ਜਾ ਰਿਹਾ ਹੈ। ਇਹਨੀ ਦਿਨੀਂ ਜਿਥੇ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਖੁਦ ਮੁੰਬਈ ਦੀ ਸੰਗਤ ਅਤੇ ਉਥੋਂ ਦੇ ਮੋਹਤਬਰ ਸਿੱਖਾਂ ਨਾਲ ਇਸ ਸਬੰਧ ਵਿਚ ਵਿਚਾਰ ਵਿਟਾਂਦਰਾ…

VIA PUNJAB
ਅੱਗੇ ਪੜ੍ਹੋ

ਸੁਪਰੀਮ ਕੋਰਟ ਦੇ ਹੁਕਮਾਂ ਤਹਿਤ ਮੋਦੀ ਸਰਕਾਰ ਨੇ ਬਣਾਇਆ ਐਨ.ਆਰ.ਸੀ. : ਅਮਿਤ ਸ਼ਾਹ

ਸੁਪਰੀਮ ਕੋਰਟ ਦੇ ਹੁਕਮਾਂ ਤਹਿਤ ਮੋਦੀ ਸਰਕਾਰ ਨੇ ਬਣਾਇਆ ਐਨ.ਆਰ.ਸੀ. : ਅਮਿਤ ਸ਼ਾਹ

ਨਵੀਂ ਦਿੱਲੀ – ਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਨੇ ਦੀਨ ਦਿਆਲ ਉਪਾਧਿਆਇ ਰੇਲਵੇ ਸਟੇਸ਼ਨ ਦਾ ਉਦਘਾਟਨ ਕੀਤਾ। ਇਹ ਸਟੇਸ਼ਨ ਪਹਿਲਾਂ ਮੁਗਲਸਰਾਇ ਦੇ ਨਾਂਅ ਤੋਂ ਪ੍ਰਸਿਧ ਸੀ।ਇਸ ਮੌਕੇ ’ਤੇ ਉਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਅਤੇ ਕੇਂਦਰੀ ਮੰਤਰੀ ਪਿਊਸ਼ ਗੋਇਲ ਵੀ ਮੌਜੂਦ ਸਨ।ਮੁਗਲਸਰਾਏ ਜੰਕਸ਼ਨ ਦੇ ਨਾਮਕਰਣ ਮੌਕੇ ਆਯੋਜਿਤ ਇਕ ਰੈਲੀ ’ਚ ਅਮਿਤ ਸ਼ਾਹ ਨੇ ਕਾਂਗਰਸ, ਸਮਾਜਵਾਦੀ ਪਾਰਟੀ ਸਮੇਤ ਬਹੁਜਨ ਪਾਰਟੀ ’ਤੇ ਨਿਸ਼ਾਨਾ ਸਾਧਿਆ। ਐਨ.ਆਰ.ਸੀ. ਦੇ ਮੁੱਦੇ ’ਤੇ ਉਨ੍ਹਾਂ ਕਿਹਾ ਕਿ ਸੁਪਰੀਮ ਕੋਰਟ…

VIA PUNJAB
ਅੱਗੇ ਪੜ੍ਹੋ

550 ਸਾਲਾ ਪ੍ਰਕਾਸ਼ ਪੁਰਬ ‘ਚ ਸ਼ਮੂਲੀਅਤ ਲਈ ਪੰਜਾਬੋਂ ਬਾਹਰਲੀਆਂ ਸੰਗਤਾਂ ਨੂੰ ਪ੍ਰੇਰਨਾ ਦੇ ਰਹੀ ਸ਼੍ਰੋਮਣੀ ਕਮੇਟੀ

550 ਸਾਲਾ ਪ੍ਰਕਾਸ਼ ਪੁਰਬ ‘ਚ ਸ਼ਮੂਲੀਅਤ ਲਈ ਪੰਜਾਬੋਂ ਬਾਹਰਲੀਆਂ ਸੰਗਤਾਂ ਨੂੰ ਪ੍ਰੇਰਨਾ ਦੇ ਰਹੀ ਸ਼੍ਰੋਮਣੀ ਕਮੇਟੀ

• ਡਾ. ਰੂਪ ਸਿੰਘ ਦੀ ਅਗਵਾਈ ‘ਚ ਵਫਦ ਰਾਏਪੁਰ ਪਹੁੰਚਿਆ • ਧਰਮ ਪ੍ਰਚਾਰ ਕਮੇਟੀ ਵੱਲੋਂ ਛੱਤੀਸਗੜ੍ਹ ਦੇ ਵੱਖ-ਵੱਖ ਗੁਰੂ ਘਰਾਂ ਨੂੰ ਸਹਾਇਤਾ • ਰਾਏਪੁਰ ’ਚ ਗੁਰੂ ਤੇਗ ਬਹਾਦਰ ਅਜਾਇਬਘਰ ’ਚ ਸ਼ਹੀਦ ਭਗਤ ਸਿੰਘ ਤੇ ਸ਼ਹੀਦ ਉਧਮ ਸਿੰਘ ਦੇ ਵੱਡ ਆਕਾਰੀ ਚਿੱਤਰ ਸਥਾਪਿਤ ਤਲਵਿੰਦਰ ਸਿੰਘ ਬੁੱਟਰ/ਵਾਇਆ ਪੰਜਾਬ ਬਿਊਰੋ ਅੰਮ੍ਰਿਤਸਰ, 5 ਅਗਸਤ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਯਾਦਗਾਰੀ ਢੰਗ ਨਾਲ ਮਨਾਉਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਵੱਲੋਂ ਦੇਸ਼ ਦੇ…

VIA PUNJAB
ਅੱਗੇ ਪੜ੍ਹੋ

ਸ਼ਰੀਫ਼ ਦੇ ਪੁੱਤਰਾਂ ਖ਼ਿਲਾਫ਼ ਰੈੱਡ ਕਾਰਨਰ ਨੋੋਟਿਸ ਜਾਰੀ ਕਰਵਾਉਣ ਦੀ ਚਾਰਾਜੋਈ ਸ਼ੁਰੂ

ਸ਼ਰੀਫ਼ ਦੇ ਪੁੱਤਰਾਂ ਖ਼ਿਲਾਫ਼ ਰੈੱਡ ਕਾਰਨਰ ਨੋੋਟਿਸ ਜਾਰੀ ਕਰਵਾਉਣ ਦੀ ਚਾਰਾਜੋਈ ਸ਼ੁਰੂ

ਇਸਲਾਮਾਬਾਦ – ਭ੍ਰਿਸ਼ਟਾਚਾਰ ਖ਼ਿਲਾਫ਼ ਸਿਰਮੌਰ ਪਾਕਿਸਤਾਨੀ ਅਦਾਰੇ (ਨੈਬ) ਨੇ ਭ੍ਰਿਸ਼ਟਾਚਾਰ ਦੇ ਕੇਸ ਵਿੱਚ ਨਜ਼ਰਬੰਦ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਦੇ ਪੁੱਤਰਾਂ ਹਸਨ ਤੇ ਹੁਸੈਨ ਸ਼ਰੀਫ਼ ਖ਼ਿਲਾਫ਼ ਰੈੱਡ ਕਾਰਨਰ ਨੋਟਿਸ ਜਾਰੀ ਕਰਵਾਉਣ ਲਈ ਇੰਟਰਪੋਲ ਕੋਲ ਪਹੁੰਚ ਕੀਤੀ ਹੈ। ਸੁਪਰੀਮ ਕੋਰਟ ਦੇ 28 ਜੁਲਾਈ 2017 ਦੇ ਫ਼ੈਸਲੇ ਦੇ ਮੱਦੇਨਜ਼ਰ ਸ਼ਰੀਫ਼ ਦੇ ਦੋਵੇਂ ਪੁੱਤਰਾਂ ਵੱਲੋਂ ਉਨ੍ਹਾਂ ਖ਼ਿਲਾਫ਼ ਦਾਇਰ ਤਿੰਨ ਕੇਸਾਂ ਵਿੱਚ ਪੇਸ਼ ਨਾ ਹੋਣ ਤੋਂ ਬਾਅਦ ਉਨ੍ਹਾਂ ਨੂੰ ਇਹਤਸਾਬ ਅਦਾਲਤ ਵੱਲੋਂ ਭਗੌੜੇ ਕਰਾਰ ਦੇ ਦਿੱਤਾ ਗਿਆ ਸੀ। ‘ਦਿ…

VIA PUNJAB
ਅੱਗੇ ਪੜ੍ਹੋ

ਵਿਰਾਟ ਕੋਹਲੀ ਨੂੰ ਦਿੱਤੇ ਜੀਵਨਦਾਨ ਨੂੰ ਲੈ ਕੇ ਐਂਡਰਸਨ ਨੇ ਤੋੜੀ ਚੁੱਪੀ

ਨਵੀਂ ਦਿੱਲੀ – ਭਾਰਤ ਅਤੇ ਇੰਗਲੈਂਡ ਵਿਚਾਲੇ ਖੇਡੇ ਗਏ ਪੰਜ ਟੈਸਟ ਮੈਚਾਂ ਦੇ ਪਹਿਲੇ ਮੈਚ ‘ਚ ਭਾਰਤ ਦੀ ਪਹਿਲੀ ਪਾਰੀ ਪੂਰੀ ਤਰ੍ਹਾਂ ਭਾਰਤੀ ਕਪਤਾਨ ਵਿਰਾਟ ਕੋਹਲੀ ਦੇ ਨਾਂ ਰਹੀ। ਉਥੇ ਹੀ ਇੰਗਲੈਂਡ ਦਾ ਦਿੱਗਜ ਗੇਂਦਬਾਜ਼ ਐਂਡਰਸਨ ਨੇ ਵਿਰਾਟ ਕੋਹਲੀ ਨੂੰ ਦਿੱਤੇ ਜੀਵਨਦਾਨਾਂ ‘ਤੇ ਆਪਣੀ ਚੁੱਪੀ ਤੋੜੀ ਹੈ। ਐਂਡਰਸਨ ਨੇ ਕਿਹਾ, ਇੰਗਲਿਸ਼ ਖਿਡਾਰੀਆਂ ਨੇ ਭਾਰਤ ਦੀ ਪਹਿਲੀ ਪਾਰੀ ‘ਚ ਕਈ ਕੈਚ ਛੱਡੇ ਜਿਸ ਦੀ ਵਜ੍ਹਾ ਨਾਲ ਉਹ ਵੱਡੀ ਬੜ੍ਹਤ ਬਣਾਉਣ ‘ਚ ਅਸਫਲ ਰਹੇ। ਇਸ ‘ਚ ਸਭ…

VIA PUNJAB
ਅੱਗੇ ਪੜ੍ਹੋ

AFC ਨੇ ਛੇਤਰੀ ਨੂੰ ਜਨਮ ਦਿਨ ‘ਤੇ ਐਲਾਨਿਆ ‘ਏਸ਼ੀਅਨ ਆਈਕਨ’

AFC ਨੇ ਛੇਤਰੀ ਨੂੰ ਜਨਮ ਦਿਨ ‘ਤੇ ਐਲਾਨਿਆ ‘ਏਸ਼ੀਅਨ ਆਈਕਨ’

ਨਵੀਂ ਦਿੱਲੀ – ਭਾਰਤੀ ਫੁੱਟਬਾਲ ਟੀਮ ਦੇ ਕਪਤਾਨ ਸੁਨੀਲ ਛੇਤਰੀ ਨੂੰ ਸ਼ੁੱਕਰਵਾਰ ਨੂੰ ਉਨ੍ਹਾਂ ਦੇ 34ਵੇਂ ਜਨਮ ਦਿਨ ‘ਤੇ ਏਸ਼ੀਅਨ ਫੁੱਟਬਾਲ ਸੰਘ (ਏ.ਐੱਫ.ਸੀ.) ਨੇ ‘ਏਸ਼ੀਅਨ ਆਈਕਨ’ ਦਾ ਨਾਮ ਦਿੱਤਾ ਅਤੇ ਗੋਲ ਕਰਨ ਦੇ ਮਾਮਲੇ ‘ਚ ਆਪਣੀ ਪੀੜ੍ਹੀ ਦੇ ਸਭ ਤੋਂ ਮਹਾਨ ਖਿਡਾਰੀਆਂ ਦੀ ਬਰਾਬਰੀ ਕਰਨ ਦੇ ਲਈ ਉਨ੍ਹਾਂ ਦੀ ਰੱਜ ਕੇ ਸ਼ਲਾਘਾ ਕੀਤੀ। ਛੇਤਰੀ ਏਸ਼ੀਆਈ ਖੇਡਾਂ ‘ਚ ਸਭ ਤੋਂ ਜ਼ਿਆਦਾ ਗੋਲ ਕਰਨ ਵਾਲੇ ਖਿਡਾਰੀ ਹਨ। ਉਨ੍ਹਾਂ ਨੇ 101 ਮੈਚਾਂ ‘ਚ 64 ਗੋਲ ਕੀਤੇ ਹਨ ਅਤੇ…

VIA PUNJAB
ਅੱਗੇ ਪੜ੍ਹੋ

ਕੋਹਲੀ ਦੀ ਮੁਸ਼ੱਕਤ ਗਈ ਬੇਕਾਰ ਪਹਿਲੇ ਟੈਸਟ ’ਚ ਭਾਰਤ ਦੀ ਹਾਰ

ਕੋਹਲੀ ਦੀ ਮੁਸ਼ੱਕਤ ਗਈ ਬੇਕਾਰ ਪਹਿਲੇ ਟੈਸਟ ’ਚ ਭਾਰਤ ਦੀ ਹਾਰ

ਬਰਮਿੰਘਮ – ਕਪਤਾਨ ਵਿਰਾਟ ਕੋਹਲੀ ਦੀਆਂ ਸ਼ਾਨਦਾਰ ਪਾਰੀਆਂ ਅਖ਼ੀਰ ਬੇਕਾਰ ਚਲੀਆਂ ਗਈਆਂ ਅਤੇ ਭਾਰਤ ਨੂੰ ਬੱਲੇਬਾਜ਼ਾਂ ਦੀ ਨਾਕਾਮੀ ਕਾਰਨ ਪਹਿਲਾ ਟੈਸਟ ਕ੍ਰਿਕਟ ਮੈਚ ਅੱਜ ਇੱਥੇ ਚੌਥੇ ਦਿਨ ਹੀ 31 ਦੌੜਾਂ ਨਾਲ ਗੁਆਉਣਾ ਪਿਆ। ਇਸ ਤਰ੍ਹਾਂ ਇਹ ਮੈਚ ਕੋਹਲੀ ਬਨਾਮ ਇੰਗਲੈਂਡ ਮੁਕਾਬਲਾ ਬਣ ਗਿਆ ਸੀ, ਪਰ ਪਾਰੀ ਦੇ 47ਵੇਂ ਓਵਰ ਵਿੱਚ ਬੈਨ ਸਟੌਕਸ ਨੇ ਭਾਰਤੀ ਕਪਤਾਨ ਨੂੰ ਐਲਬੀਡਬਲਯੂ ਆਊਟ ਕਰ ਦਿੱਤਾ, ਜਿਸ ਮਗਰੋਂ ਇੰਗਲੈਂਡ ਦੀ ਜਿੱਤ ਸਿਰਫ਼ ਰਸਮੀ ਰਹਿ ਗਈ। ਉਸ ਨੇ ਆਪਣੇ 1000ਵੇਂ ਟੈਸਟ ਮੈਚ…

VIA PUNJAB
ਅੱਗੇ ਪੜ੍ਹੋ

ਇਸ਼ਾਂਤ ਸ਼ਰਮਾ ਨੂੰ ਜੁਰਮਾਨਾ; ਮੈਚ ਫ਼ੀਸ ’ਚ 15 ਫ਼ੀਸਦੀ ਕਟੌਤੀ

ਇਸ਼ਾਂਤ ਸ਼ਰਮਾ ਨੂੰ ਜੁਰਮਾਨਾ; ਮੈਚ ਫ਼ੀਸ ’ਚ 15 ਫ਼ੀਸਦੀ ਕਟੌਤੀ

ਬਰਮਿੰਘਮ – ਇੰਗਲੈਂਡ ਦੇ ਬੱਲੇਬਾਜ਼ ਡੇਵਿਡ ਮਲਾਨ ਦੀ ਵਿਕਟ ਦਾ ਗ਼ਲਤ ਢੰਗ ਨਾਲ ਜਸ਼ਨ ਮਨਾਉਣ ਕਾਰਨ ਅੱਜ ਭਾਰਤ ਦੇ ਤੇਜ਼ ਗੇਂਦਬਾਜ਼ ਇਸ਼ਾਂਤ ਸ਼ਰਮਾ ਨੂੰ ਮੈਚ ਫ਼ੀਸ ਦਾ 15 ਫ਼ੀਸਦੀ ਜੁਰਮਾਨਾ ਲਾਇਆ ਗਿਆ। ਇਸ਼ਾਂਤ ਨੇ ਪਹਿਲੇ ਟੈਸਟ ਮੈਚ ਦੇ ਤੀਜੇ ਦਿਨ ਕੱਲ੍ਹ ਮਲਾਨ ਦੇ ਆਊਟ ਹੋਣ ਮਗਰੋਂ ਗ਼ਲਤ ਢੰਗ ਨਾਲ ਜਸ਼ਨ ਮਨਾਇਆ ਸੀ, ਜਿਸ ਮਗਰੋਂ ਜੁਰਮਾਨੇ ਤੋਂ ਇਲਾਵਾ ਉਸ ਦੇ ਨਾਮ ਇੱਕ ਡੀਮੈਰਿਟ ਅੰਕ ਵੀ ਜੋੜਿਆ ਗਿਆ। ਆਈਸੀਸੀ ਨੇ ਇੱਥੇ ਜਾਰੀ ਬਿਆਨ ਵਿੱਚ ਕਿਹਾ, ‘‘ਆਈਸੀਸੀ ਦੇ…

VIA PUNJAB
ਅੱਗੇ ਪੜ੍ਹੋ

ਸੁਨੀਤਾ ਵਿਲੀਅਮਸ ਨੂੰ ਨਾਸਾ ਨੇ ਦਿੱਤੀ ਖਾਸ ਜ਼ਿੰਮੇਵਾਰੀ

ਸੁਨੀਤਾ ਵਿਲੀਅਮਸ ਨੂੰ ਨਾਸਾ ਨੇ ਦਿੱਤੀ ਖਾਸ ਜ਼ਿੰਮੇਵਾਰੀ

ਹਿਊਸਟਨ – ਭਾਰਤੀ ਮੂਲ ਦੀ ਪੁਲਾੜ ਯਾਤਰੀ ਸੁਨੀਤਾ ਵਿਲੀਅਮਸ ਸਮੇਤ 9 ਹੋਰ ਨੂੰ ਅਮਰੀਕੀ ਏਜੰਸੀ ਨਾਸਾ ਨੇ ਅਗਲੇ ਸਾਲ ਕਮਰਸ਼ੀਅਲ ਰਾਕੇਟ ਅਤੇ ਪੁਲਾੜ ਯਾਨ ਤੋਂ ਪਹਿਲਾਂ ਮਿਸ਼ਨ ਲਈ ਚੁਣਿਆ ਹੈ। ਸੁਨੀਤਾ ਇਸ ਤੋਂ ਪਹਿਲਾਂ 2 ਮਿਸ਼ਨ ਦੌਰਾਨ ਅੰਤਰਰਾਸ਼ਟਰੀ ਸਪੇਸ਼ ਸਟੇਸ਼ਨ (ਆਈ. ਐੱਸ. ਐੱਸ.) ‘ਚ 321 ਦਿਨ ਬਿਤਾ ਚੁੱਕੀ ਹੈ ਅਤੇ ਉਨ੍ਹਾਂ ਦਾ ਦੂਜਾ ਮਿਸ਼ਨ 2012 ‘ਚ ਖਤਮ ਹੋਇਆ ਸੀ। ਏਜੰਸੀ ਨੇ ‘ਲਾਂਚ ਅਮਰੀਕਾ ਪ੍ਰੋਗਰਾਮ’ ‘ਚ ਕਮਰਸ਼ੀਅਲ ਪੁਲਾੜ ਯਾਨ ਤੋਂ ਪਹਿਲਾਂ ਮਿਸ਼ਨ ਦੇ ਚਾਲਕ ਦਲਾਂ ਦਾ…

VIA PUNJAB
ਅੱਗੇ ਪੜ੍ਹੋ
1 1,224 1,225 1,226 1,227 1,228 1,271