ਟੀ.ਬੀ. ਦੀ ਜਲਦ ਪਛਾਣ ਇਸਦੇ ਖਾਤਮੇ ਦਾ ਇਕੋ ਇਕੋ ਹੱਲ: ਬਲਬੀਰ ਸਿੰਘ ਸਿੱਧੂ

ਟੀ.ਬੀ. ਦੀ ਜਲਦ ਪਛਾਣ ਇਸਦੇ ਖਾਤਮੇ ਦਾ ਇਕੋ ਇਕੋ ਹੱਲ: ਬਲਬੀਰ ਸਿੰਘ ਸਿੱਧੂ

ਸੂਬਾ ਸਰਕਾਰ ਵਲੋਂ ਟੀ.ਬੀ. ਦੇ ਮਰੀਜ਼ਾਂ ਦੇ ਮੁਫਤ ਐਕਸ-ਰੇ, ਥੁੱਕ ਦੀ ਜਾਂਚ ਅਤੇ ਇਲਾਜ ਦੀ ਸਹੂਲਤ ਚੰਡੀਗੜ੍ਹ – ਟੀ.ਬੀ. ਰੋਗ (ਤਪਦਿਕ ਰੋਗ) ਦੇ ਖਾਤਮੇ ਦਾ ਇਕੋ ਇਕੋ ਹੱਲ ਹੈ ਕਿ ਇਸ ਦੀ ਜਲ਼ਦ ਪਛਾਣ ਕਰਕੇ ਮਰੀਜ ਨੂੰ ਇਲਾਜ ਮੁਹੱਈਆ ਕਰਵਾਇਆ ਜਾਵੇ। ਸੂਬੇ ਭਰ ਵਿਚ ਟੀ.ਬੀ. ਦੀ ਟੈਸਟਿੰਗ ਪ੍ਰਕਿਰਿਆ ਨੂੰ ਤੇਜ਼ੀ ਪ੍ਰਦਾਨ ਕਰਨ ਲਈ, ਸਿਹਤ ਵਿਭਾਗ ਵੱਲੋਂ ਜ਼ਿਆਦਾ ਵਰਕਲੋਡ ਵਾਲੇ ਜ਼ਿਲ੍ਹਾ ਹਸਪਤਾਲਾਂ ਅਤੇ ਸਰਕਾਰੀ ਮੈਡੀਕਲ ਕਾਲਜਾਂ ਵਿਖੇ 29 ਸੀ.ਬੀ.-ਐਨ.ਏ.ਏ.ਟੀ. (ਨਾਟ) ਮਸ਼ੀਨਾਂ ਲਗਾਈਆਂ ਗਈਆਂ ਹਨ। ਇਸ ਅਤਿ…

VIA PUNJAB
ਅੱਗੇ ਪੜ੍ਹੋ

ਪੰਜਾਬ ਸਰਕਾਰ ਵੱਲੋਂ ਪਰਾਲੀ ਸਾੜਨ ਦੀ ਸਮੱਸਿਆ ਨਾਲ ਨਿਪਟਣ ਲਈ 8000 ਪਿੰਡਾਂ ਵਿੱਚ ਨੋਡਲ ਅਫਸਰ ਨਿਯੁਕਤ ਕਰਨ ਦਾ ਫੈਸਲਾ

ਪੰਜਾਬ ਸਰਕਾਰ ਵੱਲੋਂ ਪਰਾਲੀ ਸਾੜਨ ਦੀ ਸਮੱਸਿਆ ਨਾਲ ਨਿਪਟਣ ਲਈ 8000 ਪਿੰਡਾਂ ਵਿੱਚ ਨੋਡਲ ਅਫਸਰ ਨਿਯੁਕਤ ਕਰਨ ਦਾ ਫੈਸਲਾ

ਚੰਡੀਗੜ੍ਹ – ਸੂਬੇ ਵਿੱਚ ਝੋਨੇ ਦੀ ਪਰਾਲੀ ਸਾੜਣ ਦੀ ਸਮੱਸਿਆ ਨਾਲ ਨਿਪਟਣ ਲਈ ਪੰਜਾਬ ਸਰਕਾਰ ਨੇ 8000 ਪਿੰਡਾਂ ਵਿੱਚ ਨੋਡਲ ਅਫਸਰ ਨਿਯੁਕਤ ਕਰਨ ਦਾ ਫੈਸਲਾ ਕੀਤਾ ਹੈ।ਇਹ ਪ੍ਰਗਟਾਵਾ ਕਰਦਿਆਂ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਸਕੱਤਰ ਕਾਹਨ ਸਿੰਘ ਪੰਨੂੰ ਨੇ ਦੱਸਿਆ ਕਿ ਇਨ੍ਹਾਂ ਪਿੰਡਾਂ ਦੀ ਸ਼ਨਾਖਤ ਖੇਤੀਬਾੜੀ ਵਿਭਾਗ ਵੱਲੋਂ ਕੀਤੀ ਗਈ ਹੈ। ਇਨ੍ਹਾਂ ਵਿੱਚ ਉਹ ਪਿੰਡ ਸ਼ਾਮਲ ਹਨ ਜੋ ਰਵਾਇਤੀ ਤੌਰ ‘ਤੇ ਪਰਾਲੀ ਸਾੜਦੇ ਹਨ। ਪੰਜਾਬ ਸਰਕਾਰ ਨੇ ਖੇਤੀਬਾੜੀ ਵਿਭਾਗ ਨੂੰ ਖੇਤਾਂ ਵਿੱਚ ਪਰਾਲੀ ਸਾੜਨ…

VIA PUNJAB
ਅੱਗੇ ਪੜ੍ਹੋ

20 ਅਕਤੂਬਰ ਨੂੰ ਪਟਿਆਲਾ ‘ਚ ਗੈਰ-ਅਨੁਸੂਚਿਤ ਜਾਤੀ ਸ਼੍ਰੇਣੀ ਵੱਲੋਂ ਬਣਾਏ ਅਨੁਸੂਚਿਤ ਜਾਤੀ ਜਾਅਲੀ ਸਰਟੀਫਿਕੇਟ ਵਿਰੁੱਧ ਮੀਟਿੰਗ

20 ਅਕਤੂਬਰ ਨੂੰ ਪਟਿਆਲਾ ‘ਚ ਗੈਰ-ਅਨੁਸੂਚਿਤ ਜਾਤੀ ਸ਼੍ਰੇਣੀ ਵੱਲੋਂ ਬਣਾਏ ਅਨੁਸੂਚਿਤ ਜਾਤੀ ਜਾਅਲੀ ਸਰਟੀਫਿਕੇਟ ਵਿਰੁੱਧ ਮੀਟਿੰਗ

ਕੈਪਟਨ ਸਰਕਾਰ ‘ਚ ਮਿਲੀਭੁਗਤ ਨਾਲ ਬਣ ਰਹੇ ਜਾਅਲੀ ਅਨੁਸੂਚਿਤ ਜਾਤੀ ਸਰਟੀਫੀਕੇਟ — ਕੈਂਥ ਚੰਡੀਗੜ੍ਹ – ਨੈਸ਼ਨਲ ਸ਼ਡਿਊਲਡ ਕਾਸਟ ਅਲਾਇੰਸ ਪੰਜਾਬ ਵਿੱਚ ਅਨੁਸੂਚਿਤ ਜਾਤੀਆਂ ਦੇ ਨਾਮ ‘ਤੇ ਗੈਰ ਅਨੁਸੂਚਿਤ ਜਾਤੀ ਵਰਗ ਨਾਲ ਸਬੰਧਤ ਲੋਕਾਂ ਵੱਲੋਂ ਜਾਅਲੀ ਸਰਟੀਫਿਕੇਟ ਬਣਾ ਕੇ ਸਰਕਾਰੀ ਸੁਵਿਧਾਵਾਂ ਲੈਣ ਵਾਂਲਿਆ ਨੂੰ ਬੇਨਕਾਬ ਕਰਨ ਲਈ ਮੁਹਿੰਮ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ। ਅਲਾਇੰਸ ਦੇ ਪ੍ਰਧਾਨ ਪਰਮਜੀਤ ਸਿੰਘ ਕੈਂਥ ਨੇ ਦੱਸਿਆ ਕਿ ਸਰਕਾਰੀ ਨੌਕਰੀਆਂ, ਪੰਚ, ਸਰਪੰਚ ਚੋਣਾਂ, ਸ਼ਾਮਲਾਟ ਜ਼ਮੀਨਾਂ ਤੇ ਕਬਜਿਆਂ ਦੇ ਮਨਸੂਬਿਆਂ ਨੂੰ ਨਾਕਾਮਯਾਬ…

VIA PUNJAB
ਅੱਗੇ ਪੜ੍ਹੋ

ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਫਲਸਫੇ ਬਾਰੇ ਸੂਬੇ ਭਰ ਵਿੱਚ ਚੱਲਣ ਵਾਲੇ ਸ਼ੋਆਂ ਦੀ ਸਪੀਕਰ ਪੰਜਾਬ ਵਿਧਾਨ ਸਭਾ ਕੇ.ਪੀ. ਰਾਣਾ ਨੇ ਕੀਤੀ ਸ਼ੁਰੂਆਤ

ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਫਲਸਫੇ ਬਾਰੇ ਸੂਬੇ ਭਰ ਵਿੱਚ ਚੱਲਣ ਵਾਲੇ ਸ਼ੋਆਂ ਦੀ ਸਪੀਕਰ ਪੰਜਾਬ ਵਿਧਾਨ ਸਭਾ ਕੇ.ਪੀ. ਰਾਣਾ ਨੇ ਕੀਤੀ ਸ਼ੁਰੂਆਤ

ਚੰਡੀਗੜ – ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਸਬੰਧੀ ਜਸ਼ਨਾਂ ਦਾ ਇੱਥੇ ਦਰਿਆ ਸਤਲੁੱਜ ਕਿਨਾਰੇ ਮੁੱਢ ਬੰਨਦਿਆਂ ਸਪੀਕਰ ਪੰਜਾਬ ਵਿਧਾਨ ਸਭਾ ਰਾਣਾ ਕੰਵਰਪਾਲ ਸਿੰਘ ਨੇ ਵਿਸ਼ੇਸ਼ ਤੌਰ ’ਤੇ ਡਿਜ਼ਾਈਨ ਕੀਤੇ ਫਲੋਟਿੰਗ ਲਾਈਟ ਐਂਡ ਸਾਊਂਡ ਸ਼ੋਅ ਦਾ ਅੱਜ ਦੇਰ ਸ਼ਾਮ ਉਦਘਾਟਨ ਕੀਤਾ।ਇਸ ਮੌਕੇ ਤੇ ਪੰਜਾਬ ਦੇ ਸੈਰ ਸਪਾਟਾ ਅਤੇ ਸੱਭਿਆਚਾਰਕ ਮਾਮਲੇ ਮੰਤਰੀ ਸ੍ਰੀ ਚਰਨਜੀਤ ਸਿੰਘ ਚੰਨੀ ਵੀ ਵਿਸ਼ੇਸ਼ ਤੌਰ ਤੇ ਮੌਜੂਦ ਸਨ।ਇਸ ਦੌਰਾਨ ਸਪੀਕਰ ਪੰਜਾਬ ਵਿਧਾਨ ਸਭਾ ਰਾਣਾ ਕੇ.ਪੀ. ਸਿੰਘ ਨੇ ਦੱਸਿਆ…

VIA PUNJAB
ਅੱਗੇ ਪੜ੍ਹੋ

ਦਿੱਲੀ ਵਿੱਚ ਹੋਏ ਪੁਲੀਸ ਮੁਕਾਬਲੇ ਦੌਰਾਨ ਇਨਾਮੀ ਬਦਮਾਸ਼ ਪ੍ਰਿੰਸ ਗ੍ਰਿਫਤਾਰ

ਦਿੱਲੀ ਵਿੱਚ ਹੋਏ ਪੁਲੀਸ ਮੁਕਾਬਲੇ ਦੌਰਾਨ ਇਨਾਮੀ ਬਦਮਾਸ਼ ਪ੍ਰਿੰਸ ਗ੍ਰਿਫਤਾਰ

ਨਵੀਂ ਦਿੱਲੀ – ਦਿੱਲੀ ਪੁਲੀਸ ਦੀ ਵਿਸ਼ੇਸ਼ ਸੈਲ ਨੇ ਅੱਜ ਤੜਕੇ ਇੱਥੇ ਮੁਕਾਬਲੇ ਤੋਂ ਬਾਅਦ ਤੇਵਤੀਆ ਗਿਰੋਹ ਦੇ ਸਰਗਨਾ ਅਤੇ ਇਨਾਮੀ ਬਦਮਾਸ਼ ਪ੍ਰਿੰਸ ਤੇਵਤੀਆ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ| ਪੁਲੀਸ ਅਨੁਸਾਰ ਦਵਾਰਕਾ ਮੈਟਰੋ ਸਟੇਸ਼ਨ ਕੋਲ ਸਵੇਰੇ 5.20 ਵਜੇ ਤੇਵਤੀਆ ਗਿਰੋਹ ਦੇ ਸਗਰਨਾ ਪ੍ਰਿੰਸ ਨੂੰ ਮੁਕਾਬਲੇ ਤੋਂ ਬਾਅਦ ਗ੍ਰਿਫਤਾਰ ਕਰ ਲਿਆ ਗਿਆ, ਜਦੋਂ ਕਿ ਉਸ ਦੇ ਗਿਰੋਹ ਦਾ ਇਕ ਹੋਰ ਮੈਂਬਰ ਪ੍ਰਮੋਦ ਫਰਾਰ ਹੋ ਗਿਆ| ਇਸ ਦੌਰਾਨ 13 ਰਾਊਂਡ ਗੋਲੀਆਂ ਚਲਾਈਆਂ ਗਈਆਂ| ਹਾਲ ਹੀ…

VIA PUNJAB
ਅੱਗੇ ਪੜ੍ਹੋ

ਜੰਮੂ-ਕਸ਼ਮੀਰ ਦੇ ਮੁੱਦੇ ਨੂੰ ਕੌਮਾਂਤਰੀ ਮੁੱਦਾ ਨਾ ਬਣਾਏ ਕਾਂਗਰਸ : ਰਾਜਨਾਥ ਸਿੰਘ

ਜੰਮੂ-ਕਸ਼ਮੀਰ ਦੇ ਮੁੱਦੇ ਨੂੰ ਕੌਮਾਂਤਰੀ ਮੁੱਦਾ ਨਾ ਬਣਾਏ ਕਾਂਗਰਸ : ਰਾਜਨਾਥ ਸਿੰਘ

ਭਿਵਾਨੀ – ਹਰਿਆਣਾ ਵਿਧਾਨ ਸਭਾ ਚੋਣਾਂ 2019 ਦੇ ਮੱਦੇਨਜ਼ਰ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਭਿਵਾਨੀ ਅਤੇ ਮਹੇਂਦਰਗੜ੍ਹ ਵਿੱਚ ਜਨਸਭਾ ਨੂੰ ਸੰਬੋਧਨ ਕੀਤਾ ਅਤੇ ਕਾਂਗਰਸ ਤੇ ਨਿਸ਼ਾਨਾ ਸਾਧਿਆ| ਉਨ੍ਹਾਂ ਨੇ ਕਿਹਾ ਕਿ ਧਾਰਾ 370 ਹਟਾਉਣਾ ਅਤੇ ਜੰਮੂ-ਕਸ਼ਮੀਰ ਦਾ ਮਸਲਾ ਦੇਸ਼ ਦਾ ਅੰਦਰੂਨੀ ਮਾਮਲਾ ਹੈ| ਕਾਂਗਰਸ ਇਸ ਨੂੰ ਕੌਮਾਂਤਰੀ ਮਸਲਾ ਬਣਾਉਣ ਵਿੱਚ ਕਿਉਂ ਜੁਟੀ ਹੈ| ਰਾਜਨਾਥ ਸਿੰਘ ਨੇ ਕਿਹਾ ਕਿ ਕਾਂਗਰਸ ਨੂੰ ਪਤਾ ਨਹੀਂ ਕਿਉਂ ਮਿਰਚੀ ਲੱਗ ਗਈ, ਜਦੋਂ ਕਿ ਜਨਹਿੱਤ ਵਿੱਚ ਇਹ ਕੰਮ ਕੀਤਾ ਗਿਆ…

VIA PUNJAB
ਅੱਗੇ ਪੜ੍ਹੋ

ਟਰੰਪ ਵਲੋਂ ਸੀਰੀਆ ਵਿੱਚੋਂ ਫੌਜੀਆਂ ਨੂੰ ਹਟਾਉਣ ਦੇ ਫੈਸਲੇ ਦਾ ਬਚਾਅ

ਟਰੰਪ ਵਲੋਂ ਸੀਰੀਆ ਵਿੱਚੋਂ ਫੌਜੀਆਂ ਨੂੰ ਹਟਾਉਣ ਦੇ ਫੈਸਲੇ ਦਾ ਬਚਾਅ

ਵਾਸ਼ਿੰਗਟਨ – ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਉੱਤਰੀ ਸੀਰੀਆ ਤੋਂ ਅਮਰੀਕੀ ਫੌਜੀ ਵਾਪਸ ਬੁਲਾਉਣ ਦੇ ਫੈਸਲੇ ਦੇ ਬਚਾਅ ਵਿੱਚ ਬਿਆਨ ਦਿੱਤਾ| ਟਰੰਪ ਨੇ ਕਿਹਾ ਕਿ ਅਮਰੀਕਾ ਦੇਸ਼ ਤੋਂ 7,000 ਮੀਲ ਦੂਰ ਹੋ ਰਹੇ ਬੇਤੁਕੇ ਅੰਤਹੀਣ ਯੁੱਧਾਂ ਵਿੱਚ ਸ਼ਾਮਿਲ ਨਹੀਂ ਹੋਣ ਵਾਲਾ ਹੈ| ਪਿਛਲੇ ਹਫਤੇ ਲਏ ਗਏ ਟਰੰਪ ਦੇ ਇਸ ਫੈਸਲੇ ਨਾਲ ਤੁਰਕੀ ਨੂੰ ਸੀਰੀਆ ਵਿੱਚ ਕੁਰਦ ਲੜਾਕਿਆਂ ਵਿਰੁੱਧ ਮਿਲਟਰੀ ਮੁਹਿੰਮ ਚਲਾਉਣ ਦਾ ਮੌਕਾ ਮਿਲ ਗਿਆ ਸੀ| ਕਈ ਸਾਂਸਦਾਂ ਨੇ ਕੁਰਦ ਬਲਾਂ ਦਾ ਸਾਥ ਛੱਡਣ ਦੇ…

VIA PUNJAB
ਅੱਗੇ ਪੜ੍ਹੋ

ਇਜ਼ਰਾਇਲੀ ਫੌਜ ਨਾਲ ਮੁਕਾਬਲੇ ਵਿੱਚ ਹੋਏ18 ਫਿਲਸਤੀਨੀ ਨਾਗਰਿਕ ਜ਼ਖਮੀ

ਇਜ਼ਰਾਇਲੀ ਫੌਜ ਨਾਲ ਮੁਕਾਬਲੇ ਵਿੱਚ ਹੋਏ18 ਫਿਲਸਤੀਨੀ ਨਾਗਰਿਕ ਜ਼ਖਮੀ

ਗਾਜ਼ਾ – ਉੱਤਰੀ ਵੈਸਟ ਬੈਂਕ ਦੇ ਨੇਬਲੁਸ ਸ਼ਹਿਰ ਵਿੱਚ ਇਜ਼ਰਾਇਲੀ ਡਿਫੈਂਸ ਫੋਰਸਜ਼ (ਆਈ. ਡੀ. ਐਫ.) ਨਾਲ ਹੋਈਆਂ ਝੜਪਾਂ ਵਿੱਚ ਘੱਟ ਤੋਂ ਘੱਟ 18 ਫਿਲਤਸਤੀਨੀ ਨਾਗਰਿਕ ਜ਼ਖਮੀ ਹੋ ਗਏ| ਫਿਲਸਤੀਨੀ ਰੈਡ ਕ੍ਰਿਸੈਂਟ ਸੋਸਾਇਟੀ’ ਦੇ ਪ੍ਰਤੀਨਿਧੀ ਇਰਬ ਵੁਕਾਹਾ ਨੇ ਅੱਜ ਇਹ ਜਾਣਕਾਰੀ ਦਿੱਤੀ| ਇਰਬ ਵੁਕਾਹਾ ਨੇ ਦੱਸਿਆ,”ਨੇਬਲਸ ਸ਼ਹਿਰ ਵਿੱਚ ਇਜ਼ਰਾਇਲੀ ਫੌਜ ਨਾਲ ਹੋਈਆਂ ਝੜਪਾਂ ਵਿੱਚ ਘੱਟ ਤੋਂ ਘੱਟ 18 ਫਿਲਸਤੀਨੀ ਨਾਗਰਿਕ ਜ਼ਖਮੀ ਹੋ ਗਏ|”ਉਨ੍ਹਾਂ ਦੱਸਿਆ ਕਿ ਇਹ ਝੜਪਾਂ ਉਸ ਸਮੇਂ ਹੋਈਆਂ ਜਦ ਆਈ. ਡੀ. ਐਫ. ਨਾਲ ਇਜ਼ਰਾਇਲੀ…

VIA PUNJAB
ਅੱਗੇ ਪੜ੍ਹੋ

ਮੁਕਾਬਲੇ ਤੋਂ ਚਾਰ ਦਿਨ ਬਾਅਦ ਮੁੱਕੇਬਾਜ਼ ਪੈਟ੍ਰਿਕ ਡੇ ਦੀ ਮੌਤ

ਮੁਕਾਬਲੇ ਤੋਂ ਚਾਰ ਦਿਨ ਬਾਅਦ ਮੁੱਕੇਬਾਜ਼ ਪੈਟ੍ਰਿਕ ਡੇ ਦੀ ਮੌਤ

ਸ਼ਿਕਾਗੋ – ਮੁੱਕੇਬਾਜ਼ ਪੈਟ੍ਰਿਕ ਡੇ ਦੀ ਚਾਰਲਸ ਕੋਨਵੇਲ ਖਿਲਾਫ ਮੁਕਾਬਲੇ ਦੇ ਦੌਰਾਨ ਸਿਰ ਤੇ ਸੱਟ ਲੱਗਣ ਦੇ ਚਾਰ ਦਿਨ ਬਾਅਦ ਅੱਜ ਮੌਤ ਹੋ ਗਈ| ਪ੍ਰਮੋਟਰ ਲੋਊ ਡਿਬੇਲਾ ਨੇ ਕਿਹਾ ਕਿ ਪੈਟ੍ਰਿਕ ਡੇ ਨੇ ਨਾਰਥਵੈਸਟਰਨ ਮੈਮੋਰੀਅਲ ਹਸਪਤਾਨ ਵਿੱਚ ਆਖ਼ਰੀ ਸਾਹ ਲਿਆ| ਉਹ 27 ਸਾਲ ਦੇ ਸਨ| ਡਿਬੇਲਾ ਨੇ ਆਪਣੀ ਵੈਬਸਾਈਟ ਤੇ ਬਿਆਨ ਵਿੱਚ ਕਿਹਾ, ”ਉਨ੍ਹਾਂ ਦੇ ਪਰਿਵਾਰਕ ਮੈਂਬਰ, ਕਰੀਬੀ ਦੋਸਤ ਅਤੇ ਮੁੱਕੇਬਾਜ਼ੀ ਟੀਮ ਦੇ ਮੈਂਬਰ ਉਸ ਸਮੇਂ ਉਨ੍ਹਾਂ ਦੇ ਨਾਲ ਸਨ| ਉਹ ਇਕ ਪੁੱਤਰ, ਭਰਾ ਅਤੇ…

VIA PUNJAB
ਅੱਗੇ ਪੜ੍ਹੋ

ਮਨਮੋਹਨ-ਰਾਜਨ ਕਾਰਜਕਾਲ ਦੌਰਾਨ ਬੈਂਕ ‘ਬੁਰੇ ਦੌਰ’ ’ਚੋਂ ਗੁਜ਼ਰੇ ਸੀਤਾਰਾਮਨ

ਮਨਮੋਹਨ-ਰਾਜਨ ਕਾਰਜਕਾਲ ਦੌਰਾਨ ਬੈਂਕ ‘ਬੁਰੇ ਦੌਰ’ ’ਚੋਂ ਗੁਜ਼ਰੇ ਸੀਤਾਰਾਮਨ

ਨਿਊਯਾਰਕ – ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੇ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਤੇ ਆਰਬੀਆਈ ਦੇ ਸਾਬਕਾ ਗਵਰਨਰ ਰਘੂਰਾਮ ਰਾਜਨ ਦੇ ਕਾਰਜਕਾਲ ਦੌਰਾਨ ਭਾਰਤ ਦੀਆਂ ਸਰਕਾਰੀ ਬੈਂਕਾਂ ‘ਬਹੁਤ ਬੁਰੇ ਦੌਰ ਵਿਚੋਂ ਗੁਜ਼ਰੀਆਂ ਹਨ।’ ਸੀਤਾਰਾਮਨ ਨੇ ਕਿਹਾ ਕਿ ਇਨ੍ਹਾਂ ਵਿਚ ਦੁਬਾਰਾ ‘ਸਾਹ ਫੂਕਣਾ’ ਹੁਣ ਉਨ੍ਹਾਂ ਦੀ ਪਹਿਲ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਬੈਂਕਾਂ ਡੁੱਬੇ ਕਰਜ਼ਿਆਂ ਨਾਲ ਜੂਝ ਰਹੀਆਂ ਹਨ ਤੇ ਸਰਕਾਰ ਇਸ ਸਬੰਧੀ ਕਦਮ ਚੁੱਕ ਰਹੀ ਹੈ।ਵਿੱਤ ਮੰਤਰੀ ਨੇ ਕਿਹਾ ਕਿ ਬੇਸ਼ੱਕ ਆਰਥਿਕ ਮਾਹਿਰ ਵਰਤਮਾਨ…

VIA PUNJAB
ਅੱਗੇ ਪੜ੍ਹੋ
1 530 531 532 533 534 1,271