ਪੰਜਾਬ ਵਿੱਚ ‘ਪੋਸ਼ਣ ਮਾਹ’ ਦੀ ਵੱਡੇ ਪੱਧਰ ’ਤੇ ਸ਼ੁਰੂਆਤ

ਪੰਜਾਬ ਵਿੱਚ ‘ਪੋਸ਼ਣ ਮਾਹ’ ਦੀ ਵੱਡੇ ਪੱਧਰ ’ਤੇ ਸ਼ੁਰੂਆਤ

ਇਸ ਨੇਕ ਪਹਿਲਕਦਮੀ ਨੂੰ ਲੋਕ ਲਹਿਰ ਬਣਾਇਆ ਜਾਵੇਗਾ : ਅਰੁਨਾ ਚੌਧਰੀ ਚੰਡੀਗੜ – ਪੋਸ਼ਣ ਅਭਿਆਨ ਦੇ ਹਿੱਸੇ ਵਜੋਂ ਅੱਜ ਪੰਜਾਬ ਵਿੱਚ ‘ਪੋਸ਼ਣ ਮਾਹ’ ਦੀ ਵੱਡੇ ਪੱਧਰ ਉੱਤੇ ਸ਼ੁਰੂਆਤ ਕਰ ਦਿੱਤੀ ਗਈ ਹੈ ਇਹ ਪੂਰੇ ਸਤੰਬਰ ਮਹੀਨੇ ਦੌਰਾਨ ਮਨਾਇਆ ਜਾਵੇਗਾ ਅਤੇ ਇਸਦਾ ਮੁੱਢਲਾ ਉਦੇਸ਼ ਗਰਭਵਤੀ ਔਰਤਾਂ, ਦੁੱਧ ਚੁੰਘਾਉਣ ਵਾਲੀਆਂ ਮਾਵਾਂ, ਕਿਸ਼ੋਰ ਲੜਕੀਆਂ ਅਤੇ ਬੱਚਿਆਂ ਦੇ ਪੌਸ਼ਟਿਕ ਭੋਜਨ ਨੂੰ ਯਕੀਨੀ ਬਣਾਉਣਾ ਹੈ।ਸੂਬੇ ਭਰ ਵਿੱਚ ਸ਼ੁਰੂ ਕੀਤੇ ਜਾ ਰਹੇ ‘ਪੋਸ਼ਣ ਮਾਹ’ ਦੇ ਮੌਕੇ ਉੱਤੇ ਪ੍ਰਗਟਾਵਾ ਕਰਦੇ ਹੋਏ ਸਮਾਜਕ…

VIA PUNJAB
ਅੱਗੇ ਪੜ੍ਹੋ

ਹੜ ਪ੍ਰਭਾਵਿਤ ਖੇਤਰਾਂ ’ਤੇ ਮੁੱਖ ਮੰਤਰੀ ਵੱਲੋਂ 24 ਘੰਟੇ ਨਜ਼ਰ ਰੱਖੇ ਜਾਣ ਤੋਂ ਬਾਅਦ ਪ੍ਰਭਾਵਿਤ ਪਿੰਡਾਂ ਵਿੱਚ ਹਾਲਾਤ ਆਮ ਵਰਗੇ ਬਣਨ ਲੱਗੇ

ਹੜ ਪ੍ਰਭਾਵਿਤ ਖੇਤਰਾਂ ’ਤੇ ਮੁੱਖ ਮੰਤਰੀ ਵੱਲੋਂ 24 ਘੰਟੇ ਨਜ਼ਰ ਰੱਖੇ ਜਾਣ ਤੋਂ ਬਾਅਦ ਪ੍ਰਭਾਵਿਤ ਪਿੰਡਾਂ ਵਿੱਚ ਹਾਲਾਤ ਆਮ ਵਰਗੇ ਬਣਨ ਲੱਗੇ

ਵੱਖ-ਵੱਖ ਵਿਭਾਗਾਂ ਦੇ ਕਰੀਬ 25 ਹਜ਼ਾਰ ਕਾਮੇ ਜ਼ਮੀਨੀ ਪੱਧਰ ’ਤੇ ਕਰ ਰਹੇ ਹਨ ਰਾਹਤ ਮੁੜ ਵਸੇਬਾ ਤੇ ਮੁਰੰਮਤ ਦਾ ਕੰਮ ਚੰਡੀਗੜ – ਪੰਜਾਬ ਵਿੱਚ ਮੀਹਾਂ ਮਗਰੋਂ ਹੜਾਂ ਵਰਗੀ ਕੁਦਰਤੀ ਕਰੋਪੀ ਦਾ ਸ਼ਿਕਾਰ ਹੋਏ ਖੇਤਰਾਂ ਵਿੱਚ ਰਾਹਤ, ਮੁੜ ਵਸੇਬਾ ਅਤੇ ਬੁਨਿਆਦੀ ਢਾਂਚੇ ਨੂੰ ਮੁੜ ਲੀਹਾਂ ’ਤੇ ਖੜਾ ਕਰਨ ਦਾ ਕੰਮ ਤਕਰੀਬਨ ਮੁਕੰਮਲ ਹੋ ਗਿਆ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਹੜਾਂ ਦੇ ਹਾਲਾਤ ਪੈਦਾ ਹੋਣ ਤੋਂ ਬਾਅਦ ਸਮੂਹ ਵਿਭਾਗਾਂ ਨੂੰ ਖਾਸ ਹਦਾਇਤਾਂ ਦਿੱਤੀਆਂ ਅਤੇ ਫੌਰੀ…

VIA PUNJAB
ਅੱਗੇ ਪੜ੍ਹੋ

ਟਰੰਪ ਵੱਲੋਂ ਭਾਰਤੀ-ਅਮਰੀਕੀ ਅਟਾਰਨੀ ਸ਼ਿਰੀਨ ਫੈਡਰਲ ਜੱਜ ਲਈ ਨਾਮਜ਼ਦ

ਟਰੰਪ ਵੱਲੋਂ ਭਾਰਤੀ-ਅਮਰੀਕੀ ਅਟਾਰਨੀ ਸ਼ਿਰੀਨ ਫੈਡਰਲ ਜੱਜ ਲਈ ਨਾਮਜ਼ਦ

ਰਾਸ਼ਟਰਪਤੀ ਡੋਨਲਡ ਟਰੰਪ ਨੇ ਉੱਘੀ ਭਾਰਤੀ-ਅਮਰੀਕੀ ਅਟਾਰਨੀ ਸ਼ਿਰੀਨ ਮੈਥਿਊਜ਼ ਨੂੰ ਕੈਲੀਫੋਰਨੀਆ ਦੇ ਦੱਖਣੀ ਜ਼ਿਲ੍ਹੇ ਵਿਚ ਅਮਰੀਕੀ ਡਿਸਟ੍ਰਿਕਟ ਕੋਰਟ ਦੇ ਜੱਜ ਲਈ ਨਾਮਜ਼ਦ ਕੀਤਾ ਹੈ।ਜੇ ਮੈਥਿਊਜ਼ ਦੀ ਨਿਯੁਕਤੀ ਪੱਕੀ ਹੋ ਜਾਂਦੀ ਹੈ ਤਾਂ ਉਹ ਇਸ ਅਹੁਦੇ ’ਤੇ ਪਹੁੰਚਣ ਵਾਲੀ ਏਸ਼ਿਆਈ ਪ੍ਰਸ਼ਾਂਤ ਖਿੱਤੇ ਨਾਲ ਸਬੰਧਤ ਪਹਿਲੀ ਅਮਰੀਕੀ ਮਹਿਲਾ ਹੋਵੇਗੀ। ਸ਼ਿਰੀਨ ਆਰਟੀਕਲ ਤਿੰਨ ਤਹਿਤ ਦੱਖਣੀ ਜ਼ਿਲ੍ਹੇ ਵਿਚ ਫੈਡਰਲ ਜੱਜ ਹੋਵੇਗੀ। ਆਰਟੀਕਲ ਤਿੰਨ ਤਹਿਤ ਆਉਂਦੇ ਜੱਜ ਉਮਰ ਭਰ ਲਈ ਨਿਯੁਕਤ ਹੁੰਦੇ ਹਨ।

VIA PUNJAB
ਅੱਗੇ ਪੜ੍ਹੋ

ਕਪਤਾਨ ਦੀ ਬਦੌਲਤ ਮਿਲੀ ਹੈਟ੍ਰਿਕ: ਬੁਮਰਾਹ

ਕਪਤਾਨ ਦੀ ਬਦੌਲਤ ਮਿਲੀ ਹੈਟ੍ਰਿਕ: ਬੁਮਰਾਹ

ਕਿਫ਼ਾਇਤੀ ਗੇਂਦਬਾਜ਼ੀ ਨਾਲ ਵੈਸਟ ਇੰਡੀਜ਼ ਬੱਲੇਬਾਜ਼ੀ ਦੀਆਂ ਧੱਜੀਆਂ ਉਡਾਉਣ ਵਾਲੇ ਜਸਪ੍ਰੀਤ ਬੁਮਰਾਹ ਨੇ ਭਾਰਤੀ ਕਪਤਾਨ ਵਿਰਾਟ ਕੋਹਲੀ ਨੂੰ ਕਿਹਾ ਕਿ ਇਹ ਹੈਟ੍ਰਿਕ ਉਸ ਦੀ ਬਦੌਲਤ ਮਿਲੀ ਹੈ। ਜਦੋਂ ਬੁਮਰਾਹ ਨੇ ਵੈਸਟ ਇੰਡੀਜ਼ ਦੇ ਲਗਾਤਾਰ ਤੀਜੇ ਬੱਲੇਬਾਜ਼ ਨੂੰ ਆਊਟ ਕੀਤਾ ਤਾਂ ਕੋਹਲੀ ਕਹਿ ਰਿਹਾ ਸੀ, ‘‘ਕਿੰਨਾ ਵਧੀਆ ਗੇਂਦਬਾਜ਼ ਹੈ ਇਹ! ਕਿੰਨਾ ਵਧੀਆ ਗੇਂਦਬਾਜ਼ ਹੈ।’’ਬੁਮਰਾਹ ਨੇ ਵੈਸਟ ਇੰਡੀਜ਼ ਖ਼ਿਲਾਫ਼ ਦੂਜੇ ਟੈਸਟ ਦੇ ਦੂਜੇ ਦਿਨ ਵੈਸਟ ਇੰਡੀਜ਼ ਦੀ ਪਹਿਲੀ ਪਾਰੀ ਵਿੱਚ ਹੈਟ੍ਰਿਕ ਸਣੇ ਛੇ ਵਿਕਟਾਂ ਲਈਆਂ ਹਨ। ਉਸ…

VIA PUNJAB
ਅੱਗੇ ਪੜ੍ਹੋ

ਵਿਰਾਟ ਦਾ ਰਿਣੀ ਰਹੇਗਾ ਬੁਮਰਾਹ: ਹਰਭਜਨ

ਵਿਰਾਟ ਦਾ ਰਿਣੀ ਰਹੇਗਾ ਬੁਮਰਾਹ: ਹਰਭਜਨ

ਨਵੀਂ ਦਿੱਲੀ – ਫ਼ਿਰਕੀ ਗੇਂਦਬਾਜ਼ ਹਰਭਜਨ ਸਿੰਘ ਦਾ ਮੰਨਣਾ ਹੈ ਕਿ ਜਸਪ੍ਰੀਤ ਬੁਮਰਾਹ ਕਪਤਾਨ ਵਿਰਾਟ ਕੋਹਲੀ ਦਾ ਹਮੇਸ਼ਾ ਰਿਣੀ ਰਹੇਗਾ, ਜਿਵੇਂ ਉਹ 18 ਸਾਲ ਪਹਿਲਾਂ ਹੈਰਾਨੀਜਨਕ ਕੈਚ ਲਈ ਸਦਗੋਪਨ ਰਮੇਸ਼ ਦਾ ਸ਼ੁਕਰਗੁਜ਼ਾਰ ਹੈ, ਜਿਸ ਦੀ ਬਦੌਲਤ ਉਸ ਨੂੰ ਹੈਟ੍ਰਿਕ ਮਿਲੀ। ਟੈਸਟ ਕ੍ਰਿਕਟ ਵਿੱਚ ਭਾਰਤ ਲਈ ਪਹਿਲੀ ਹੈਟ੍ਰਿਕ ਬਣਾਉਣ ਵਾਲੇ ਹਰਭਜਨ ਨੇ ਬੁਮਰਾਹ ਦੇ ਪ੍ਰਦਰਸ਼ਨ ਦੀ ਪ੍ਰਸ਼ੰਸਾ ਕੀਤੀ, ਜੋ ਇਹ ਉਪਲਬਧੀ ਹਾਸਲ ਕਰਨ ਵਾਲਾ ਤੀਜਾ ਗੇਂਦਬਾਜ਼ ਬਣਿਆ। ਸਾਲ 2001 ਵਿੱਚ ਹਰਭਜਨ ਨੇ ਮਜ਼ਬੂਤ ਆਸਟਰੇਲੀਆ (ਰਿਕੀ ਪੋਂਟਿੰਗ,…

VIA PUNJAB
ਅੱਗੇ ਪੜ੍ਹੋ

ਇਸ਼ਾਤ ਨੇ ਖੇਡੀ ਟੈਸਟ ਕ੍ਰਿਕਟ ਦੀ ਬੈਸਟ ਪਾਰੀ

ਇਸ਼ਾਤ ਨੇ ਖੇਡੀ ਟੈਸਟ ਕ੍ਰਿਕਟ ਦੀ ਬੈਸਟ ਪਾਰੀ

ਭਾਰਤੀ ਕ੍ਰਿਕਟ ਟੀਮ ਦੇ ਤੇਜ਼ ਗੇਂਦਬਾਜ਼ ਇਸ਼ਾਂਤ ਸ਼ਰਮਾ ਨੇ ਟੈਸਟ ਕ੍ਰਿਕਟ ਦੀ ਆਪਣੀ ਬੈਸਟ ਪਾਰੀ ਵੈਸਟਇੰਡੀਜ਼ ਖਿਲਾਫ ਖੇਡੀ। 12 ਸਾਲ ਦੇ ਲੰਬੇ ਇੰਤਜ਼ਾਰ ਤੋਂ ਬਾਅਦ ਉਂਨ੍ਹਾਂ ਨੇ ਆਪਣੇ ਟੈਸ‍ਟ ਕਰੀਅਰ ਦੇ 92ਵੇਂ ਟੈਸ‍ਟ ’ਚ ਪਹਿਲਾ ਅਰਧ ਸੈਂਕੜਾ ਲਗਾਇਆ। ਇਸ਼ਾਤ ਨੇ 80 ਗੇਂਦਾਂ ’ਤੇ 57 ਦੌੜਾਂ ਬਣਾਈਆਂ ਅਤੇ ਆਪਣੀ ਇਸ ਪਾਰੀ ’ਚ ਕੁਲ 7 ਚੌਕੇ ਵੀ ਲਾਏ। ਇਸ ਪਾਰੀ ’ਚ ਇਸ਼ਾਂਤ ਨੇ ਭਾਰਤ ਵਲੋਂ ਸਭ ਤੋਂ ਜ਼ਿਆਦਾ ਸਟ੍ਰਾਈਕ ਰੇਟ 71.25 ਨਾਲ ਦੌੜਾਂ ਬਣਾਈਆਂ। ਇਸ ਤੋਂ ਪਹਿਲਾਂ…

VIA PUNJAB
ਅੱਗੇ ਪੜ੍ਹੋ

ਯੂ-ਮੁੰਬਾ ਨੇ ਜੈਪੁਰ ਨੂੰ 47-21 ਨਾਲ ਹਰਾਇਆ

ਯੂ-ਮੁੰਬਾ ਨੇ ਜੈਪੁਰ ਨੂੰ 47-21 ਨਾਲ ਹਰਾਇਆ

ਯੂ-ਮੁੰਬਾ ਨੇ ਸ਼ਨੀਵਾਰ ਨੂੰ ਬੈਂਗਲੁਰੂ ਦੇ ਸ਼੍ਰੀ ਕਾਂਤੀਰਵਾ ਸਟੇਡੀਅਮ ’ਚ ਖੇਡੇ ਗਏ ਪ੍ਰੋ ਕਬੱਡੀ ਸੀਜ਼ਨ-7 ’ਚ ਇਕਤਰਫਾ ਮੁਕਾਬਲੇ ’ਚ ਜੈਪੁਰ ਪਿੰਕ ਪੈਂਥਰਸ ਨੂੰ 47-21 ਨਾਲ ਹਰਾਇਆ। ਯੂ-ਮੁੰਬਾ ਵੱਲ ਇਸ ਮੈਚ ਦੇ ਹੀਰੋ ਰਹੇ ਕਪਤਾਨ ਫਜ਼ਲ ਅਤ੍ਰਾਚਲੀ ਜਿਨ੍ਹਾਂ ਨੇ ਹਾਈ ਫਾਈਵ ਕਰਦੇ ਹੋਏ 6 ਟੈਕਲ ਪੁਆਇੰਟਸ ਲਏ। ਉਨ੍ਹਾਂ ਦਾ ਬਖ਼ੂਬੀ ਸਾਥ ਨਿਭਾਇਆ ਇਕ ਹੋਰ ਹਾਈ ਫਾਈਵ ਕਰਨ ਵਾਲੇ ਹਰਿੰਦਰ ਕੁਮਾਰ (5 ਟੈਕਲ ਪੁਆਇੰਟਸ) ਨੇ।ਅਭਿਸ਼ੇਕ ਨੇ ਪ੍ਰੋ ਕਬੱਡੀ ਦੇ ਇਤਿਹਾਸ ’ਚ ਆਪਣੇ 100 ਰੇਡ ਪੁਆਇੰਟਸ ਪੂਰੇ ਕਰ…

VIA PUNJAB
ਅੱਗੇ ਪੜ੍ਹੋ

ਭਾਰਤੀ ਟੀਮ ’ਚ ਵਾਪਸੀ ਲਈ ਕਿਸੇ ਦਬਾਅ ’ਚ ਨਹੀਂ ਹਾਂ : ਵਿਜੇ

ਭਾਰਤੀ ਟੀਮ ’ਚ ਵਾਪਸੀ ਲਈ ਕਿਸੇ ਦਬਾਅ ’ਚ ਨਹੀਂ ਹਾਂ : ਵਿਜੇ

ਭਾਰਤੀ ਟੀਮ ਤੋਂ ਬਾਹਰ ਚਲ ਰਹੇ ਮੁਰਲੀ ਵਿਜੇ ਨੇ ਸ਼ਨੀਵਾਰ ਨੂੰ ਕਿਹਾ ਕਿ ਰਾਸ਼ਟਰੀ ਟੀਮ ’ਚ ਵਾਪਸੀ ਲਈ ਉਹ ਕਿਸੇ ਦਬਾਅ ’ਚ ਨਹੀਂ ਹੈ ਅਤੇ ਉਹ ਜਿਸ ਵੀ ਟੀਮ ਦੇ ਨਾਲ ਖੇਡ ਰਹੇ ਹਨ, ਉਸ ਦੇ ਲਈ ਯੋਗਦਾਨ ਕਰਨਾ ਚਾਹੁਣਗੇ। ਵਿਜੇ ਨੇ ਭਾਰਤ ਲਈ ਅੰਤਿਮ ਮੈਚ ਦਸੰਬਰ 2018 ’ਚ ਪਰਥ ’ਚ ਆਸਟਰੇਲੀਆ ਖਿਲਾਫ ਦੂਜੇ ਟੈਸਟ ’ਚ ਖੇਡਿਆ ਸੀ। 35 ਸਾਲ ਦੇ ਇਸ ਖਿਡਾਰੀ ਨੇ 61 ਟੈਸਟ ’ਚ 38.28 ਦੀ ਔਸਤ ਨਾਲ 3982 ਦੌੜਾਂ ਬਣਾਈਆਂ ਸਨ…

VIA PUNJAB
ਅੱਗੇ ਪੜ੍ਹੋ

ਥਲ ਸੈਨਾ ਮੁਖੀ ਨੇ ਕੰਟਰੋਲ ਰੇਖਾ ਉੱਤੇ ਸਥਿਤੀ ਦਾ ਜਾਇਜ਼ਾ ਲਿਆ

ਥਲ ਸੈਨਾ ਮੁਖੀ ਨੇ ਕੰਟਰੋਲ ਰੇਖਾ ਉੱਤੇ ਸਥਿਤੀ ਦਾ ਜਾਇਜ਼ਾ ਲਿਆ

ਥਲ ਸੈਨਾ ਮੁਖੀ ਜਨਰਲ ਬਿਪਨ ਰਾਵਤ ਨੇ ਅੱਜ ਜੰਮੂ ਕਸ਼ਮੀਰ ਦੇ ਪੁਣਛ ਸੈਕਟਰ ਵਿੱਚ ਕੰਟਰੋਲ ਰੇਖਾ ਦਾ ਦੌਰਾ ਕੀਤਾ ਅਤੇ ਜਵਾਨਾਂ ਨੂੰ ਮਿਲੇ ਅਤੇ ਸਰਹੱਦ ਪਾਰ ਤੋਂ ਘੁਸਪੈਠ, ਗੋਲੀਬੰਦੀ ਅਤੇ ਹਿੰਸਕ ਕਾਰਵਾਈਆਂ ਨਾਲ ਨਜਿੱਠਣ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ। ਰੱਖਿਆ ਤਰਜਮਾਨ ਨੇ ਦੱਸਿਆ ਕਿ ਥਲ ਸੈਨਾ ਮੁਖੀ ਨੇ ਪੀਰ ਪੰਜਾਲ ਖੇਤਰ ਵਿੱਚ ਅਤਿਵਾਦੀ ਗਤੀਵਿਧੀਆਂ ਨੂੰ ਸ਼ਹਿ ਦੇਣ ਵਾਲਿਆਂ ਨਾਲ ਨਜਿੱਠਣ ਲਈ ਰਣਨੀਤੀ ਵੀ ਫੌਜੀ ਅਧਿਕਾਰੀਆਂ ਨਾਲ ਸਾਂਝੀ ਕੀਤੀ। ਉਨ੍ਹਾਂ ਨਾਲ ਜਨਰਲ ਆਫੀਸਰ ਕਮਾਂਡਿੰਗ-ਇਨ-ਚੀਫ ਉੱਤਰੀ ਕਮਾਂਡ…

VIA PUNJAB
ਅੱਗੇ ਪੜ੍ਹੋ

ਇਰਾਨੀ ਸੈਟੇਲਾਈਟ ਦੀ ਨਾਕਾਮੀ ’ਚ ਅਮਰੀਕਾ ਦਾ ਹੱਥ ਨਹੀਂ: ਟਰੰਪ

ਇਰਾਨੀ ਸੈਟੇਲਾਈਟ ਦੀ ਨਾਕਾਮੀ ’ਚ ਅਮਰੀਕਾ ਦਾ ਹੱਥ ਨਹੀਂ: ਟਰੰਪ

ਰਾਸ਼ਟਰਪਤੀ ਡੋਨਲਡ ਟਰੰਪ ਨੇ ਇਰਾਨ ਵੱਲੋਂ ਸੈਟੇਲਾਈਟ ਦਾਗ਼ਣ ਦੀ ਨਾਕਾਮ ਕੋਸ਼ਿਸ਼ ਦੀ ਤਸਵੀਰ ਜਾਰੀ ਕਰਦਿਆਂ ਕਿਹਾ ਹੈ ਕਿ ਅਮਰੀਕਾ ਦਾ ਇਸ ਘਟਨਾਕ੍ਰਮ ਨਾਲ ਕੁਝ ਵੀ ਲੈਣਾ-ਦੇਣਾ ਨਹੀਂ ਹੈ। ਤਹਿਰਾਨ ਨੇ ਉੱਤਰੀ ਇਰਾਨ ਦੇ ਸੇਮਨਾਨ ਪੁਲਾੜ ਕੇਂਦਰ ਤੋਂ ਰਾਕੇਟ ਨੂੰ ਦਾਗ਼ਣ ਦੀ ਕੋਸ਼ਿਸ਼ ਕੀਤੀ ਸੀ। ਟਰੰਪ ਨੇ ਲਾਂਚ ਪੈਡ ਦੀਆਂ ਤਸਵੀਰਾਂ ਟਵੀਟ ਕਰਦਿਆਂ ਵਾਹਨ ਅਤੇ ਲਾਂਚਿੰਗ ਸਥਾਨ ਦੇ ਨੁਕਸਾਨੇ ਜਾਣ ’ਤੇ ਟਿੱਪਣੀ ਕੀਤੀ ਹੈ। ਇਰਾਨ ਅਤੇ ਅਮਰੀਕਾ ਵਿਚਕਾਰ ਪਿਛਲੇ ਕਈ ਮਹੀਨਿਆਂ ਤੋਂ ਤਣਾਅ ਦਾ ਮਾਹੌਲ ਬਣਿਆ…

VIA PUNJAB
ਅੱਗੇ ਪੜ੍ਹੋ
1 607 608 609 610 611 1,271