ਰੋਹਿਤ ਨੇ ਲਗਾਇਆ ਵਿਸ਼ਵ ਕੱਪ ਚ ਤੀਜਾ ਸੈਂਕੜਾ

ਰੋਹਿਤ ਨੇ ਲਗਾਇਆ ਵਿਸ਼ਵ ਕੱਪ ਚ ਤੀਜਾ ਸੈਂਕੜਾ

ਭਾਰਤ ਦੇ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਨੇ ਇੰਗਲੈਂਡ ਵਿਰੁੱਧ ਬਰਮਿੰਘਮ ‘ਚ ਖੇਡੇ ਗਏ ਮੈਚ ਦੌਰਾਨ ਪਹਿਲੇ ਵਨ ਡੇ ਕਰੀਅਰ ਦਾ 25ਵਾਂ ਸੈਂਕੜਾ ਲਗਾਇਆ। ਰੋਹਿਤ ਸ਼ਰਮਾ ਵਿਸ਼ਵ ਕੱਪ ‘ਚ ਸ਼ਾਨਦਾਰ ਫਾਰਮ ‘ਚ ਚੱਲ ਰਹੇ ਹਨ। ਇਸਦਾ ਅੰਦਾਜ਼ਾ ਇਸ ਤੋਂ ਲਗਾਇਆ ਜਾ ਸਕਦਾ ਹੈ ਕਿ ਰੋਹਿਤ ਦਾ ਇਹ ਤੀਜਾ ਸੈਂਕੜਾ ਸੀ। ਰੋਹਿਤ ਨੇ ਇਸ ਤਰ੍ਹਾਂ ਕਰ ਭਾਰਤੀ ਸਾਬਕਾ ਕਪਤਾਨ ਸੌਰਵ ਗਾਂਗੁਲੀ ਦਾ 2003 ‘ਚ ਬਣਾਇਆ ਗਿਆ ਇਕ ਵਿਸ਼ਵ ਕੱਪ ‘ਚ 3 ਸੈਂਕੜਿਆਂ ਦੇ ਰਿਕਾਰਡ ਦੀ ਬਰਾਬਰੀ ਕਰ…

VIA PUNJAB
ਅੱਗੇ ਪੜ੍ਹੋ

ਅਮਰੀਕੀ ਸਿੱਖਾਂ ਨੇ ਕਮਲਾ ਹੈਰਿਸ ਨੂੰ ਮੁਆਫ਼ੀ ਮੰਗਣ ਲਈ ਕਿਹਾ

ਅਮਰੀਕੀ ਸਿੱਖਾਂ ਨੇ ਕਮਲਾ ਹੈਰਿਸ ਨੂੰ ਮੁਆਫ਼ੀ ਮੰਗਣ ਲਈ ਕਿਹਾ

ਸਿੱਖ ਕਾਰਕੁਨਾਂ ਦੇ ਇਕ ਸਮੂਹ ਨੇ 2011 ਵਿਚ ਧਾਰਮਿਕ ਤੌਰ ’ਤੇ ਪੱਖਪਾਤੀ ਨੀਤੀਆਂ ਦਾ ਬਚਾਅ ਕਰਨ ਲਈ ਡੈਮੋਕਰੈਟ ਕਮਲਾ ਹੈਰਿਸ ਨੂੰ ਇਕ ਆਨਲਾਈਨ ਮੁਹਿੰਮ ਰਾਹੀਂ ਮੁਆਫ਼ੀ ਮੰਗਣ ਲਈ ਕਿਹਾ ਹੈ। ਭਾਰਤੀ ਮੂਲ ਦੀ ਅਮਰੀਕੀ ਨਾਗਰਿਕ ਕਮਲਾ ਹੈਰਿਸ ਡੈਮੋਕਰੈਟਿਕ ਪਾਰਟੀ ਵੱਲੋਂ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਹੈ। ਦੱਸਣਯੋਗ ਹੈ ਕਿ 2011 ਦੇ ਨੇਮਾਂ ਮੁਤਾਬਕ ਜੇਲ੍ਹ ਦੇ ਸੁਰੱਖਿਆ ਕਰਮੀਆਂ ਨੂੰ ਧਾਰਮਿਕ ਕਾਰਨਾਂ ਦੇ ਪੱਖ ਤੋਂ ਵੀ ਦਾੜ੍ਹੀ ਰੱਖਣ ਦੀ ਛੋਟ ਨਹੀਂ ਮਿਲ ਰਹੀ ਸੀ। ਇਕ ਬਿਆਨ ਮੁਤਾਬਕ ਇਨ੍ਹਾਂ…

VIA PUNJAB
ਅੱਗੇ ਪੜ੍ਹੋ

ਸ੍ਰੀਲੰਕਾ ਦੀ ਵੈਸਟ ਇੰਡੀਜ਼ ਨਾਲ ਟੱਕਰ ਅੱਜ

ਸ੍ਰੀਲੰਕਾ ਦੀ ਵੈਸਟ ਇੰਡੀਜ਼ ਨਾਲ ਟੱਕਰ ਅੱਜ

ਸ੍ਰੀਲੰਕਾ ਦੀਆਂ ਆਈਸੀਸੀ ਵਿਸ਼ਵ ਕੱਪ ਦੇ ਸੈਮੀ-ਫਾਈਨਲ ਵਿੱਚ ਪਹੁੰਚਣ ਦੀਆਂ ਸੰਭਾਵਨਾਵਾਂ ਬਹੁਤ ਹੀ ਘੱਟ ਹਨ, ਪਰ ਉਸ ਨੂੰ ਆਪਣੀਆਂ ਉਮੀਦਾਂ ਨੂੰ ਕਾਇਮ ਰੱਖਣ ਲਈ ਸੋਮਵਾਰ ਨੂੰ ਇੱਥੇ ਵੈਸਟ ਇੰਡੀਜ਼ ਖ਼ਿਲਾਫ਼ ਹੋਣ ਵਾਲੇ ਮੁਕਾਬਲੇ ਵਿੱਚ ਹਰ ਹਾਲ ਜਿੱਤ ਦਰਜ ਕਰਨੀ ਹੋਵੇਗੀ। ਵੈਸਟ ਇੰਡੀਜ਼ ਦੀ ਟੀਮ ਪਹਿਲਾਂ ਹੀ ਖ਼ਿਤਾਬੀ ਦੌਡ਼ ’ਚੋਂ ਬਾਹਰ ਹੋ ਚੁੱਕੀ ਹੈ ਅਤੇ ਉਹ ਇਸ ਮੈਚ ਵਿੱਚ ਆਪਣੀ ਇੱਜ਼ਤ ਬਚਾਉਣ ਲਈ ਉਤਰੇਗੀ। ਸ੍ਰੀਲੰਕਾ ਨੇ ਇੰਗਲੈਂਡ ਨੂੰ ਹਰਾ ਕੇ ਉਲਟਫੇਰ ਕੀਤਾ ਸੀ, ਪਰ ਅਗਲੇ ਮੁਕਾਬਲੇ…

VIA PUNJAB
ਅੱਗੇ ਪੜ੍ਹੋ

ਇੰਗਲੈਂਡ ਨੇ ਸੈਮੀਜ਼ ਲਈ ਮੁੜ ਰਾਹ ਖੋਲ੍ਹਿਆ

ਇੰਗਲੈਂਡ ਨੇ ਸੈਮੀਜ਼ ਲਈ ਮੁੜ ਰਾਹ ਖੋਲ੍ਹਿਆ

ਸਲਾਮੀ ਬੱਲੇਬਾਜ਼ ਜੌਨੀ ਬੇਅਰਸਟੋ ਦੇ ਸੈਂਕੜੇ ਮਗਰੋਂ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਨਾਲ ਇੰਗਲੈਂਡ ਨੇ ਰੋਹਿਤ ਦੇ ਸੈਂਕੜੇ ’ਤੇ ਪਾਣੀ ਫੇਰਦਿਆਂ ਵਿਸ਼ਵ ਕੱਪ ਲੀਗ ਮੈਚ ਵਿੱਚ ਅੱਜ ਇੱਥੇ ਭਾਰਤ ਨੂੰ 31 ਦੌੜਾਂ ਨਾਲ ਹਰਾ ਕੇ ਸੈਮੀ-ਫਾਈਨਲ ਵਿੱਚ ਪਹੁੰਚਣ ਦੀਆਂ ਉਮੀਦਾਂ ਕਾਇਮ ਰੱਖੀਆਂ ਹਨ। ਬੇਅਰਸਟੋ ‘ਮੈਨ ਆਫ ਦਿ ਮੈਚ’ ਰਿਹਾ।ਇੰਗਲੈਂਡ ਦੇ ਸੱਤ ਵਿਕਟਾਂ ’ਤੇ 338 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਭਾਰਤੀ ਟੀਮ ਰੋਹਿਤ ਸ਼ਰਮਾ (102 ਦੌੜਾਂ) ਦੇ ਸੈਂਕੜੇ ਦੇ ਬਾਵਜੂਦ ਪੰਜ ਵਿਕਟਾਂ ਗੁਆ ਕੇ 306 ਦੌੜਾਂ…

VIA PUNJAB
ਅੱਗੇ ਪੜ੍ਹੋ

ਯੋਜਨਾਬੱਧ ਤਰੀਕੇ ਨਾਲ ਵਿਕਾਸ ਕਰੋ : ਸਰਕਾਰੀਆ ਦੀ ਅਧਿਕਾਰੀਆਂ ਨੂੰ ਹਦਾਇਤ

ਯੋਜਨਾਬੱਧ ਤਰੀਕੇ ਨਾਲ ਵਿਕਾਸ ਕਰੋ : ਸਰਕਾਰੀਆ ਦੀ ਅਧਿਕਾਰੀਆਂ ਨੂੰ ਹਦਾਇਤ

ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਵਿਭਾਗ ਦੇ ਉੱਚ ਅਧਿਕਾਰੀਆਂ ਨਾਲ ਕੀਤੀ ਪਲੇਠੀ ਮੀਟਿੰਗ ਚੰਡੀਗੜ – ਸ੍ਰੀ ਸੁਖਬਿੰਦਰ ਸਿੰਘ ਸਰਕਾਰੀਆ ਨੇ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਵਿਭਾਗ ਦੇ ਅਧਿਕਾਰੀਆਂ ਨੂੰ ਸੂਬੇ ਵਿੱਚ ਵਿਕਾਸ ਦੇ ਨਵੇਂ ਯੁੱਗ ਦੀ ਸ਼ੁਰੂਆਤ ਲਈ ਅਣਥੱਕ ਯਤਨ ਕਰਨ ਲਈ ਕਿਹਾ ਹੈ। ਇਹ ਗੱਲ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਮੰਤਰੀ ਨੇ ਵਿਭਾਗ ਦੇ ਉੱਚ ਅਧਿਕਾਰੀਆਂ ਨਾਲ ਚੱਲ ਰਹੇ ਵਿਕਾਸ ਕੰਮਾਂ ਅਤੇ ਹੋਰਨਾਂ ਮੁੱਦਿਆਂ ਦਾ ਜਾਇਜ਼ਾ ਲੈਣ ਲਈ ਪਲੇਠੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕਹੀ।ਮੀਟਿੰਗ…

VIA PUNJAB
ਅੱਗੇ ਪੜ੍ਹੋ

ਪੰਜਾਬ ਦੇ ‘ਹੋਲੀ ਬੰਪਰ’ ਨੇ ਹਿਮਾਚਲ ਵਾਸੀ ਦੀ ਜ਼ਿੰਦਗੀ ‘ਚ ‘ਭਰੇ ਰੰਗ’ – ਦਸ ਸਾਲ ਤੋਂ ਪਾ ਰਿਹਾ ਸੀ ਲਾਟਰੀ, ਆਖਰ 3 ਕਰੋੜ ਦਾ ਨਿਕਲਿਆ ਇਨਾਮ

ਪੰਜਾਬ ਦੇ ‘ਹੋਲੀ ਬੰਪਰ’ ਨੇ ਹਿਮਾਚਲ ਵਾਸੀ ਦੀ ਜ਼ਿੰਦਗੀ ‘ਚ ‘ਭਰੇ ਰੰਗ’ – ਦਸ ਸਾਲ ਤੋਂ ਪਾ ਰਿਹਾ ਸੀ ਲਾਟਰੀ, ਆਖਰ 3 ਕਰੋੜ ਦਾ ਨਿਕਲਿਆ ਇਨਾਮ

ਹੁਣ ਸਾਵਨ ਬੰਪਰ-2019 ਰਾਹੀਂ ਫਿਰ ਅਜ਼ਮਾ ਰਿਹਾ ਹੈ ਕਿਸਮਤ ਚੰਡੀਗੜ੍ਹ – ਪੰਜਾਬ ਸਰਕਾਰ ਵੱਲੋਂ ਚਲਾਏ ਜਾ ਰਹੇ ਵੱਖ-ਵੱਖ ਲਾਟਰੀ ਬੰਪਰਾਂ ਨੇ ਸਿਰਫ ਪੰਜਾਬ ਵਾਸੀਆਂ ਦੀ ਹੀ ਕਿਸਮਤ ਨਹੀਂ ਚਮਕਾਈ ਬਲਕਿ ਇਸ ਰਾਹੀਂ ਇਕ ਹਿਮਾਚਲ ਪ੍ਰਦੇਸ਼ ਦਾ ਵਸਨੀਕ ਵੀ ਕਰੋੜਪਤੀ ਬਣ ਗਿਆ ਹੈ। ਪਿਛਲੇ ਦਸ ਸਾਲ ਤੋਂ ਲਗਾਤਾਰ ਲਾਟਰੀ ਦੀ ਟਿਕਟ ਖਰੀਦ ਰਹੇ ਓਮ ਪ੍ਰਕਾਸ਼ ਠਾਕੁਰ ਦਾ ਆਖਰ ਹੋਲੀ ਬੰਪਰ-2019 ਨਿਕਲ ਆਇਆ ਅਤੇ ਅੱਜ ਉਹ 3 ਕਰੋੜ ਰੁਪਏ ਦਾ ਮਾਲਿਕ ਹੈ। ਓਮ ਪ੍ਰਕਾਸ਼ ਹਿਮਾਚਲ ਪ੍ਰਦੇਸ਼ ਰਾਜ…

VIA PUNJAB
ਅੱਗੇ ਪੜ੍ਹੋ

ਹੁਣ ਲੜਕੀਆਂ ਹੀ ਕਰਨਗੀਆਂ ਲੜਕੀਆਂ ਦੇ ਟੂਰਨਾਮੈਂਟਾਂ ‘ਚ ਰੈਫਰੀ ਤੇ ਜੱਜਮੈਂਟ

ਹੁਣ ਲੜਕੀਆਂ ਹੀ ਕਰਨਗੀਆਂ ਲੜਕੀਆਂ ਦੇ ਟੂਰਨਾਮੈਂਟਾਂ ‘ਚ ਰੈਫਰੀ ਤੇ ਜੱਜਮੈਂਟ

ਲੜਕੀਆਂ ਦੇ ਦੋ ਰੋਜ਼ਾ ਗੱਤਕਾ ਰੈਫਰੀ ਕੈਂਪ ਦੀ ਸਮਾਪਤੀ ਚੰਡੀਗੜ੍ਹ – ਨੈਸ਼ਨਲ ਗੱਤਕਾ ਐਸੋਸੀਏਸ਼ਨ ਆਫ਼ ਇੰਡੀਆ ਗੱਤਕਾ ਐਸੋਸੀਏਸਨ ਪੰਜਾਬ ਅਤੇ ਇੰਟਰਨੈਸਨਲ ਸਿੱਖ ਮਾਰਸਲ ਆਰਟ ਅਕੈਡਮੀ ਵੱਲੋਂ ਲੜਕੀਆਂ ਨੂੰ ਰੈਫਰੀ ਵਜੋਂ ਸਿਖਲਾਈ ਦੇਣ ਲਈ ਲਗਾਏ ਦੋ ਰੋਜਾ ਕੈਂਪ ਦੀ ਸਮਾਪਤੀ ਮੌਕੇ ਨੈਸਨਲ ਐਸੋਸੀਏਸਨ ਦੇ ਪ੍ਰਧਾਨ ਹਰਜੀਤ ਸਿੰਘ ਗਰੇਵਾਲ ਨੇ ਐਲਾਨ ਕੀਤਾ ਕਿ ਲੜਕੀਆਂ ਦਾ ਤੀਜਾ ਮਾਈ ਭਾਗੋ ਗੱਤਕਾ ਕੱਪ ਸਤੰਬਰ ਮਹੀਨੇ ਕਰਵਾਇਆ ਜਾਵੇਗਾ ਜਿਸ ਵਿੱਚ ਰੈਫਰੀ ਅਤੇ ਜੱਜਮੈਂਟ ਲਈ ਲੜਕੀਆਂ ਹੀ ਡਿਊਟੀ ਨਿਭਾਉਣਗੀਆਂ।ਗੱਤਕੇ ਨੂੰ ਵੱਡੀ ਪੱਧਰ…

VIA PUNJAB
ਅੱਗੇ ਪੜ੍ਹੋ

ਹਰਿਆਣਾ ਦੀ ਨਵਨਿਯੁਕਤ ਮੁੱਖ ਸਕੱਤਰ ਸ੍ਰੀਮਤੀ ਕੇਸ਼ਨੀ ਆਨੰਦ ਅਰੋੜਾ ਨੇ ਅੱਜ ਆਪਣਾ ਆਹੁਦਾ ਗ੍ਰਹਿਣ ਕੀਤਾ

ਹਰਿਆਣਾ ਦੀ ਨਵਨਿਯੁਕਤ ਮੁੱਖ ਸਕੱਤਰ ਸ੍ਰੀਮਤੀ ਕੇਸ਼ਨੀ ਆਨੰਦ ਅਰੋੜਾ ਨੇ ਅੱਜ ਆਪਣਾ ਆਹੁਦਾ ਗ੍ਰਹਿਣ ਕੀਤਾ

ਚੰਡੀਗੜ – ਹਰਿਆਣਾ ਦੀ ਨਵਨਿਯੁਕਤ ਮੁੱਖ ਸਕੱਤਰ ਸ੍ਰੀਮਤੀ ਕੇਸ਼ਨੀ ਆਨੰਦ ਅਰੋੜਾ ਨੇ ਅੱਜ ਆਪਣਾ ਆਹੁਦਾ ਗ੍ਰਹਿਣ ਕਰ ਲਿਆ ਹੈ| ਗੌਰਤਲਬ ਹੈ ਕਿ ਸ੍ਰੀਮਤੀ ਕੇਸ਼ਨੀ ਆਨੰਦ ਅਰੋੜਾ ਦੇ ਪਿਤਾ ਪ੍ਰੋਫ਼ੈਸਰ ਜੇ.ਸੀ. ਆਨੰਦ ਪੰਜਾਬ ਯੂਨੀਵਰਸਿਟੀ ਵਿਚ ਪ੍ਰੋਫ਼ੈਸਰ ਰਹੇ ਸਨ ਅਤੇ ਉਨਾਂ ਦੀ ਵੱਡੀ ਭੈਣ ਸ੍ਰੀਮਤੀ ਮੀਨਾਕਸ਼ੀ ਆਨੰਦ ਚੌਧਰੀ 1969 ਬੈਚ ਦੀ ਆਈ.ਏ.ਐਸ. ਅਧਿਕਾਰੀ ਰਹੀ ਹੈ ਅਤੇ ਉਹ 8 ਨਵੰਬਰ, 2005 ਤੋਂ 30 ਅਪ੍ਰੈਲ 2006 ਦੇ ਵਿਚ ਮੁੱਖ ਸਕੱਤਰ ਦੇ ਅਹੁਦੇ ‘ਤੇ ਰਹੀ ਹੈ| ਇਸ ਤਰਾ, ਦੂਸਰੀ ਭੈਣ…

VIA PUNJAB
ਅੱਗੇ ਪੜ੍ਹੋ

14 ਹਜਾਰ ਤਾਲਾਬਾਂ ਦਾ ਕੀਤਾ ਜਾਵੇਗਾ ਵਿਕਾਸ – ਮੁੱਖ ਮੰਤਰੀ

14 ਹਜਾਰ ਤਾਲਾਬਾਂ ਦਾ ਕੀਤਾ ਜਾਵੇਗਾ ਵਿਕਾਸ – ਮੁੱਖ ਮੰਤਰੀ

ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਪ੍ਰਦੇਸ਼ ਵਿੱਚ ਪਾਣੀ ਬਚਾਉਣ ਲਈ ਵਿਸ਼ੇਸ਼ ਪਹਿਲ ਕੀਤੀ ਹੈ| ਇਸ ਪਹਿਲ ਦੇ ਤਹਿਤ ਪ੍ਰਦੇਸ਼ ਵਿੱਚ ਹਰਿਆਣਾ ਤਾਲਾਬ ਅਤੇ ਅਪਸ਼ਿਸ਼ਟ ਪਾਣੀ ਪ੍ਰਬੰਧਨ ਅਥਾਰਿਟੀ ਬਣਾਈ ਗਈ ਹੈ| ਇਸ ਅਥਾਰਿਟੀ ਦੇ ਤਹਿਤ ਪ੍ਰਦੇਸ਼ ਦੇ 14 ਹਜਾਰ ਤਾਲਾਬਾਂ ਦਾ ਵਿਕਾਸ ਕੀਤਾ ਜਾਵੇਗਾ| ਪਹਿਲੇ ਪੜਾਅ ਵਿੱਚ ਲਗਭਗ 3 ਹਜਾਰ ਤਾਲਾਬਾਂ ਨੂੰ ਸ਼ਾਮਿਲ ਕੀਤਾ ਜਾਵੇਗਾ| ਇਸ ਦੇ ਲਈ ਪ੍ਰਦੇਸ਼ ਪੱਧਰ ਉੱਤੇ ਕਮੇਟੀ ਵੀ ਬਣਾਈ ਗਈ ਹੈ|

VIA PUNJAB
ਅੱਗੇ ਪੜ੍ਹੋ

ਓਵਰਟੇਕਿੰਗ ਕਰਦਿਆਂ ਇਨੋਵਾ ਕਾਰ ਦਰੱਖਤ ਨਾਲ ਟਕਰਾਈ-9 ਫੱਟੜ

ਓਵਰਟੇਕਿੰਗ ਕਰਦਿਆਂ ਇਨੋਵਾ ਕਾਰ ਦਰੱਖਤ ਨਾਲ ਟਕਰਾਈ-9 ਫੱਟੜ

ਗੁਰਦਾਸਪੁਰ – ਕੋਟ ਟੋਡਰਮੱਲ ਦੇ ਨਜ਼ਦੀਕ ਇਕ ਗੱਡੀ ਨੂੰ ਉਵਰਟੇਕਿੰਗ ਕਰਦੇ ਹੋਏ ਇਨੋਵਾ ਕਾਰ ਪਿੰਡ ਗੋਤ ਖੁਰਦ ਦੇ ਨੇੜੇ ਇਕ ਦਰੱਖਤ ਚ ਜਾ ਵੱਜੀ ਅਤੇ 1 ਡਰਾਈਵਰ ਸੰਮੇਤ 8 ਸਵਾਰੀਆਂ ਫੱਟੜ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਪ੍ਰਾਪਤ ਜਾਣਕਾਰੀ ਅਨੁਸਾਰ ਰਜਨੀ ਪਤਨੀ ਸ੍ਰੀ ਜੁਗਲ ਕਿਸ਼ੋਰ ਉਮਰ 33 ਸਾਲ ਵਾਸੀ ਘਰੋਟਾ ਜਿਲ੍ਹਾ ਪਠਾਨਕੋਟ ਨੇ ਦੱਸਿਆਂ ਕਿ ਉਹ ਆਪਣੇ ਸੋਹਰੇ ਅਤੇ ਘਰੋਟਾ ਦੀ ਸੰਗਤ ਨਾਲ ਆਪਣੀ ਇਨੋਵਾ ਕਾਰ ਨੰਬਰ ਪੀਬੀ 08 ਸੀਪੀ 9492 ਰਾਹੀ ਡੇਰਾ ਬਿਆਸ ਜਾ ਰਹੇ…

VIA PUNJAB
ਅੱਗੇ ਪੜ੍ਹੋ
1 709 710 711 712 713 1,271