ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ 66ਵਾਂ ਹਫ਼ਤਾਵਾਰੀ ਸਮਾਗਮ ਸੰਪੂਰਨ

ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ 66ਵਾਂ ਹਫ਼ਤਾਵਾਰੀ ਸਮਾਗਮ ਸੰਪੂਰਨ

ਤਲਵੰਡੀ ਸਾਬੋ – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸਿਖ ਕੌਮ ਦੇ ਚੌਥੇ ਤਖਤ ਤਖਤ ਸ੍ਰੀ ਦਮਦਮਾ ਸਾਹਿਬ ਤੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼ੁਰੂ ਕੀਤੀ ਗਈ ਗੁਰਮਤਿ ਪ੍ਰਚਾਰ ਲਹਿਰ ਅਤੇ ਹਫ਼ਤਾਵਾਰੀ ਸਮਾਗਮਾਂ ਦੀ ਲੜੀ ਤਹਿਤ ਅੱਜ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ 66ਵਾਂ ਹਫ਼ਤਾਵਾਰੀ ਗੁਰਮਤਿ ਸਮਾਗਮ ਕਰਵਾਇਆ ਗਿਆ। ਜਿਸ ਦੌਰਾਨ ਵਹੀਰ ਵਿਚ ਸ਼ਾਮਲ ਰਾਗੀ ਜਥੇ, ਢਾਡੀ ਜਥੇ, ਕਵੀਸ਼ਰੀ ਜਥੇ, ਅਤੇ ਪ੍ਰਚਾਰਕ ਆਪੋ ਆਪਣੇ ਹਲਕੇ ਦੀਆਂ ਸੰਗਤਾਂ ਸਮੇਤ ਸ਼ਾਮਿਲ ਹੋਏ।…

VIA PUNJAB
ਅੱਗੇ ਪੜ੍ਹੋ

ਅੰਮ੍ਰਿਤਸਰ ਪਹੁੰਚੇ ਸੰਨੀ ਦਿਓਲ-ਅੱਜ ਭਰਨਗੇ ਨਾਮਜ਼ਦਗੀ

ਅੰਮ੍ਰਿਤਸਰ ਪਹੁੰਚੇ ਸੰਨੀ ਦਿਓਲ-ਅੱਜ ਭਰਨਗੇ ਨਾਮਜ਼ਦਗੀ

ਗੁਰਦਾਸਪੁਰ – ਪੰਜਾਬ ਵਿਚ ਗੁਰਦਾਸਪੁਰ ਲੋਕ ਸਭਾ ਸੀਟ ਤੋਂ ਭਾਜਪਾ ਉਮੀਦਵਾਰ ਫਿਲਮ ਸਟਾਰ ਸੰਨੀ ਦਿਓਲ ਅੰਮ੍ਰਿਤਸਰ ਪਹੁੰਚ ਗਏ ਹਨ। ਉਹ ਸੋਮਵਾਰ ਨੂੰ ਨਾਮਜ਼ਦਗੀ ਭਰਨਗੇ। ਸੰਨੀ ਦਿਓਲ ਸ੍ਰੀ ਦਰਬਾਰ ਸਾਹਿਬ ਮਥਾ ਟੇਕਣਗੇ ਅਤੇ ਇਸ ਤੋਂ ਬਾਅਦ ਸ੍ਰੀ ਦੁਰਗਿਆਨਾ ਤੀਰਥ ਵੀ ਜਾਣਗੇ। ਇਸ ਤੋਂ ਬਾਅਦ ਉਹ ਅੰਮ੍ਰਿਤਸਰ ਤੋਂ ਰੋਡ ਸ਼ੋਅ ਕਰਦੇ ਹੋਏ ਸੋਮਵਾਰ ਸਵੇਰੇ ਗੁਰਦਾਸਪੁਰ ਪਹੁੰਚਣਗੇ।ਭਾਜਪਾ ‘ਚ ਸ਼ਾਮਲ ਹੋਏ ਸੰਨੀ ਦਿਓਲ ਸੋਮਵਾਰ ਨੂੰ ਗੁਰਦਾਸਪੁਰ ਸੀਟ ਤੋਂ ਨਾਮਜ਼ਦਗੀ ਦਾਖ਼ਲ ਕਰਨਗੇ। ਉਨ੍ਹਾਂ ਨਾਲ ਪਿਤਾ ਧਰਮਿੰਦਰ ਤੇ ਭਰਾ ਬੌਬੀ ਦਿਓਲ…

VIA PUNJAB
ਅੱਗੇ ਪੜ੍ਹੋ

ਬੀਬੀ ਬਾਦਲ ਨੂੰ ਸਿਖ ਜਥੇਬੰਦੀਆਂ ਨੇ ਦਿਖਾਈਆਂ ਕਾਲੀਆਂ ਝੰਡੀਆਂ

ਬੀਬੀ ਬਾਦਲ ਨੂੰ ਸਿਖ ਜਥੇਬੰਦੀਆਂ ਨੇ ਦਿਖਾਈਆਂ ਕਾਲੀਆਂ ਝੰਡੀਆਂ

ਬਠਿੰਡਾ – ਅਕਾਲੀ ਸਰਕਾਰ ਸਮੇਂ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਅਤੇ ਇਸ ਦੇ ਇਲਜ਼ਾਮ ਅਕਾਲੀ ਆਗੂਆਂ ਤੇ ਲਗਣ ਬਾਅਦ ਸਿਖ ਕੌਮ ਵਿਚ ਪਾਇਆ ਜਾ ਰਿਹਾ ਰੋਸ ਜਿਉਂ ਦਾ ਤਿਓੁਂ ਜਾਰੀ ਹੈ। ਇਸ ਦਾ ਅਸਰ ਪਿੰਡ ਵਿਚ ਉਸ ਸਮੇਂ ਦੇਖਣ ਨੂੰ ਮਿਲਿਆ ਜਦੋਂ ਅਕਾਲੀ-ਭਾਜਪਾ ਉਮੀਦਵਾਰ ਹਰਸਿਮਰਤ ਕੌਰ ਬਾਦਲ ਨੂੰ ਲੋਕਾਂ ਦੇ ਗਰਮ ਸਵਾਲਾਂ ਅਤੇ ਕਾਲੀਆਂ ਝਮਡਿਆਂ ਦਾ ਸਾਹਮਣਾ ਕਰਨਾ ਪਿਆ। ਜਦੋਂ ਬੀਬੀ ਬਾਦਲ ਖੇਮੂਆਣਾ ਵਿਖੇ ਸਬੋਧਨ ਕਰ ਰਹੇ ਸਨ ਤਾਂ ਉਨ੍ਹਾਂ ਨੂੰ ਪਿੰਡ ਦੇ…

VIA PUNJAB
ਅੱਗੇ ਪੜ੍ਹੋ

ਹਲਕਾ ਸਰਦੂਲਗੜ੍ਹ ਦੇ ਵੋਟਰਾਂ ਨੂੰ ਸਵੀਪ ਪ੍ਰੋਗਰਾਮ ਰਾਹੀਂ ਜਾਗਰੂਕ ਕੀਤਾ

ਹਲਕਾ ਸਰਦੂਲਗੜ੍ਹ ਦੇ ਵੋਟਰਾਂ ਨੂੰ ਸਵੀਪ ਪ੍ਰੋਗਰਾਮ ਰਾਹੀਂ ਜਾਗਰੂਕ ਕੀਤਾ

ਸਰਦੂਲਗੜ੍ਹ – ਮਾਣਯੋਗ ਚੋਣ ਕਮਿਸ਼ਨਰ ਭਾਰਤ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਮਾਨਸਾ ਵਿਚ ਮਾਨਯੋਗ ਡਿਪਟੀ ਕਮਿਸ਼ਨਰ ਸ਼੍ਰੀਮਤੀ ਅਪਨੀਤ ਰਿਆਤ ਜੀ ਦੇ ਹੁਕਮ ਅਤੇ ਹਲਕਾ ਸਰਦੂਲਗੜ੍ਹ ਵਿਚ ਮਾਣਯੋਗ ਐਸਡੀਐਮ ਸਾਹਿਬ ਸ੍ਰੀ ਲਾਤੀਫ ਅਹਿਮਦ ਜੀ ਵਲੋਂ ਬਣਾਈਆਂ ਗਈਆਂ ਜੋਨ ਲੈਵਲ ਦੀਆਂ ਟੀਮਾਂ ਵਲੋਂ ਨੋਡਲ ਅਫ਼ਸਰ ਸ੍ਰੀ ਹਰਿੰਦਰ ਸਿੰਘ ਭੁਲਰ ਦੀ ਨਿਗਰਾਨੀ ਹੇਠ ਸਰਦੂਲਗੜ੍ਹ ਹਲਕੇ ਦੇ ਸਮੂਹ ਪਿੰਡਾਂ ਵਿਚ ਅਤੇ ਇਲਾਕੇ ਦੇ ਕਾਲਜਾਂ ਤੇ ਸਕੂਲਾਂ ਵਿਚ 13 ਮਾਰਚ 2019 ਤੋਂ 28 ਅਪ੍ਰੈਲ 2019 ਤਕ ਸਵੀਪ ਪ੍ਰੋਗਰਾਮ ਅਧੀਨ…

VIA PUNJAB
ਅੱਗੇ ਪੜ੍ਹੋ

ਜਬਰ ਜਨਾਹ ਦੇ ਮਾਮਲੇ ’ਚ ਦੋਸ਼ੀ ਨੂੰ ਕਾਬੂ ਕਰਨ ਗਈ ਸੋਹਾਣਾ ਪੁਲਿਸ ਨੂੰ ਦੌੜਾ-ਦੌੜਾ ਕੇ ਕੁੱਟਿਆ

ਜਬਰ ਜਨਾਹ ਦੇ ਮਾਮਲੇ ’ਚ ਦੋਸ਼ੀ ਨੂੰ ਕਾਬੂ ਕਰਨ ਗਈ ਸੋਹਾਣਾ ਪੁਲਿਸ ਨੂੰ ਦੌੜਾ-ਦੌੜਾ ਕੇ ਕੁੱਟਿਆ

ਐਸ ਏ ਐਸ ਨਗਰ – ਐਸ ਏ ਐਸ ਨਗਰ ਮੋਹਾਲੀ ‘ਚ ਪੈਂਦੇ ਸੋਹਾਣਾ ਪੁਲਿਸ ‘ਤੇ ਕੁਝ ਵਿਅਕਤੀਆਂ ਵਲੋਂ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਮੋਹਾਲੀ ਦੇ ਪਿੰਡ ਸੋਹਾਨਾ ‘ਚ ਪੀ.ਜੀ. ‘ਚ ਰਹਿੰਦੀ ਕੁੜੀ ਨਾਲ ਜਬਰ-ਜ਼ਨਾਹ ਦੀ ਕੋਸ਼ਿਸ਼ ਕਰਨ ਵਾਲੇ ਦੋਸ਼ੀ ਨੂੰ ਪੁਲਸ ਫੜਣ ਲਈ ਗਈ ਸੀ। ਪੁਲਸ ਨੇ ਦੋਸ਼ੀ ਨੂੰ ਤਾਂ ਫੜ ਲਿਆ ਪਰ ਵਾਪਸੀ ‘ਤੇ ਪੀ.ਜੀ. ਮਾਲਕ ਤੇ ਅਧਾ ਦਰਜਨ ਵਿਅਕਤੀਆਂ ਨੇ ਦੋਸ਼ੀ ਸਣੇ ਪੁਲਸ ਪਾਰਟੀ ‘ਤੇ ਹਮਲਾ ਕਰ ਦਿਤਾ। ਹੋਰ…

VIA PUNJAB
ਅੱਗੇ ਪੜ੍ਹੋ

‘ਫੇਨੀ’ ਤੂਫ਼ਾਨ ਬਾਰੇ ਮੌਸਮ ਵਿਭਾਗ ਵੱਲੋਂ ਚਿਤਾਵਨੀ ਜਾਰੀ

‘ਫੇਨੀ’ ਤੂਫ਼ਾਨ ਬਾਰੇ ਮੌਸਮ ਵਿਭਾਗ ਵੱਲੋਂ ਚਿਤਾਵਨੀ ਜਾਰੀ

ਚੇਨਈ ਦੇ ਤੱਟਵਰਤੀ ਇਲਾਕਿਆਂ ’ਚ ਬਣ ਸਕਦੈ ਤਬਾਹੀ ਦੇ ਹਾਲਾਤ ਨਵੀਂ ਦਿਲੀ – ਭਾਰਤੀ ਮੌਸਮ ਵਿਭਾਗ ਨੇ ਬੰਗਾਲ ਦੀ ਖਾੜੀ ਤੋਂ ਉਠਣ ਵਾਲੇ ਤੂਫ਼ਾਨ ਫੇਨੀ ਨੂੰ ਲੈ ਕੇ ਚਿਤਾਵਨੀ ਜਾਰੀ ਕੀਤੀ ਹੈ। ਇਹ ਤੂਫ਼ਾਨ ਆਉਣ ਵਾਲੇ 12 ਘੰਟਿਆਂ ਵਿਚ ਗੰਭੀਰ ਰੂਪ ਲੈ ਸਕਦਾ ਹੈ ਅਤੇ 24 ਘੰਟਿਆਂ ਅੰਦਰ ਇਹ ਬੇਹਦ ਖ਼ਤਰਨਾਕ ਹੋ ਸਕਦਾ ਹੈ। ਪਹਿਲੀ ਮਈ ਤਕ ਇਸ ਤੂਫ਼ਾਨ ਦੇ ਉਤਰੀ-ਪਛਮੀ ਦਿਸ਼ਾ ਵਲ ਵਧਣ ਦੀ ਸੰਭਾਵਨਾ ਹੈ ਅਤੇ ਇਸ ਤੋਂ ਬਾਅਦ ਹੋਲੀ-ਹੋਲੀ ਇਹ ਉਤਰੀ-ਪੂਰਬੀ ਦਿਸ਼ਾ…

VIA PUNJAB
ਅੱਗੇ ਪੜ੍ਹੋ

ਮੁਸਲਮਾਨ ਦਿਖਾਈ ਦੇਣ ਵਾਲੇ ਪਰਿਵਾਰ ਤੇ ਸਿਰਫਿਰੇ ਨੇ ਚੜ੍ਹਾਈ ਗੱਡੀ

ਮੁਸਲਮਾਨ ਦਿਖਾਈ ਦੇਣ ਵਾਲੇ ਪਰਿਵਾਰ ਤੇ ਸਿਰਫਿਰੇ ਨੇ ਚੜ੍ਹਾਈ ਗੱਡੀ

ਕੈਲੀਫੋਰਨੀਆ –  ਅਮਰੀਕਾ ਦੇ ਕੈਲੀਫੋਰਨੀਆ ‘ਚ ਇਕ ਡਰਾਈਵਰ ਨੇ ਭੀੜ ‘ਤੇ ਗੱਡੀ ਚੜ੍ਹਾ ਦਿੱਤੀ, ਜਿਸ ‘ਚ 8 ਲੋਕ ਜ਼ਖਮੀ ਹੋ ਗਏ। ਉਸ ਨੇ ਅਜਿਹਾ ਇਸ ਲਈ ਕੀਤਾ ਕਿਉਂਕਿ ਉਸ ਨੂੰ ਲੱਗ ਰਿਹਾ ਸੀ ਕਿ ਇਹ ਲੋਕ ਮੁਸਲਮਾਨ ਹਨ। ਪੁਲਸ ਨੇ ਇਸ ਸਬੰਧੀ ਜਾਣਕਾਰੀ ਸ਼ੁੱਕਰਵਾਰ ਨੂੰ ਜਾਰੀ ਕੀਤੀ। ਪੁਲਸ ਮੁਤਾਬਕ ਡਰਾਈਵਰ ਦੀ ਪਛਾਣ ਇਸਾਇਹਾ ਪਿਓਪਲਸ ਦੇ ਤੌਰ ‘ਤੇ ਹੋਈ ਹੈ। ਉਸ ਨੇ ਸੜਕ ‘ਤੇ ਖੜ੍ਹੇ ਪਰਿਵਾਰ ਨੂੰ ਨਿਸ਼ਾਨਾ ਬਣਾਇਆ। ਸਨੀਵੇਲ ਪੁਲਸ ਹੁਣ ਇਸ ਮਾਮਲੇ ਦੀ ਜਾਂਚ…

VIA PUNJAB
ਅੱਗੇ ਪੜ੍ਹੋ

ਰਾਜਸਥਾਨ ਰੌਇਲਜ਼ ਨੇ 7 ਵਿਕਟਾਂ ਨਾਲ ਮੈਚ ਜਿੱਤਿਆ

ਰਾਜਸਥਾਨ ਰੌਇਲਜ਼ ਨੇ 7 ਵਿਕਟਾਂ ਨਾਲ ਮੈਚ ਜਿੱਤਿਆ

ਜੈਪੁਰ – ਆਈਪੀਐੱਲ ਦੇ ਖੇਡੇ ਗਏ ਮੈਚ ਵਿੱਚ ਰਾਜਸਥਾਨ ਰੌਇਲਜ਼ ਨੇ ਸਨਰਾਈਜ਼ਰਜ਼ ਹੈਦਰਾਬਾਦ ਨੂੰ ਸੱਤ ਵਿਕਟਾਂ ਨਾਲ ਹਰਾ ਦਿੱਤਾ। ਰਾਜਸਥਾਨ ਦੀ ਟੀਮ ਨੇ 19.1 ਓਵਰਾਂ ਵਿੱਚ 161 ਦੌੜਾਂ ਦੇ ਟੀਚੇ ਨੂੰ ਤਿੰਨ ਵਿਕਟਾਂ ਗਵਾ ਕੇ ਪੂਰਾ ਕਰ ਲਿਆ। ਰੌਇਲਜ਼ ਵੱਲੋਂ ਸੰਜੂ ਸੈਮਸਨ ਨੇ ਨਾਬਾਦ 48 ਦੌੜਾਂ ਤੇ ਲੀਵਿੰਗ ਸਟੋਨ ਨੇ 44 ਦੌੜਾਂ ਦਾ ਯੋਗਦਾਨ ਦਿੱਤਾ। ਇਸ ਤੋਂ ਪਹਿਲਾਂ ਮਨੀਸ਼ ਪਾਂਡੇ ਦੇ ਅਰਧ ਸੈਂਕੜੇ ਦੀ ਬਦੌਲਤ ਸਨਰਾਈਜ਼ਰਜ਼ ਹੈਦਰਾਬਾਦ ਨੇ ਰਾਜਸਥਾਨ ਰੌਇਲਜ਼ ਖ਼ਿਲਾਫ਼ ਅੱਠ ਵਿਕਟਾਂ ’ਤੇ 160…

VIA PUNJAB
ਅੱਗੇ ਪੜ੍ਹੋ

ਦਿੱਲੀ ਨੂੰ ਪਲੇਅ-ਆਫ ਲਈ ਜਿੱਤ ਦੀ ਲੋੜ

ਦਿੱਲੀ ਨੂੰ ਪਲੇਅ-ਆਫ ਲਈ ਜਿੱਤ ਦੀ ਲੋੜ

ਨਵੀਂ ਦਿੱਲੀ – ਦਿੱਲੀ ਕੈਪੀਟਲਜ਼ ਨੂੰ ਆਈਪੀਐਲ ਦੇ ਇਸ ਸੈਸ਼ਨ ਦੇ ਪਲੇਅ-ਆਫ ਵਿੱਚ ਪਹੁੰਚਣ ਲਈ ਇੱਕ ਜਿੱਤ ਦੀ ਲੋੜ ਹੈ। ਇਸ ਲਈ ਉਹ ਐਤਵਾਰ ਨੂੰ ਰੌਇਲ ਚੈਲੰਜਰਜ਼ ਬੰਗਲੌਰ ’ਤੇ ਜਿੱਤ ਦਰਜ ਕਰਕੇ ਅੰਕ ਹਾਸਲ ਕਰਕੇ ਅਗਲੇ ਗੇੜ ਵਿੱਚ ਥਾਂ ਬਣਾਉਣ ਦੀ ਕੋਸ਼ਿਸ਼ ਕਰੇਗੀ।ਸ਼੍ਰੇਅਸ ਅਈਅਰ ਦੀ ਅਗਵਾਈ ਵਿੱਚ ਦਿੱਲੀ ਇਸ ਸੈਸ਼ਨ ਵਿੱਚ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਣਾ ਚਾਹੇਗੀ, ਜਿਸ ਵਿੱਚ ਰਿਸ਼ਭ ਪੰਤ ਦੀ ਭੂਮਿਕਾ ਕਾਫ਼ੀ ਅਹਿਮ ਹੋਵੇਗੀ।

VIA PUNJAB
ਅੱਗੇ ਪੜ੍ਹੋ

ਸ਼੍ਰੋਮਣੀ ਕਮੇਟੀ ਦੇ ਮੀਤ ਸਕੱਤਰ ਸ. ਸਤਿੰਦਰ ਸਿੰਘ ਦੇ ਪਿਤਾ ਸ. ਹਰਜੀਤ ਸਿੰਘ ਸਬੰਧੀ ਅੰਤਮ ਅਰਦਾਸ ਸਮਾਗਮ

ਸ਼੍ਰੋਮਣੀ ਕਮੇਟੀ ਦੇ ਮੀਤ ਸਕੱਤਰ ਸ. ਸਤਿੰਦਰ ਸਿੰਘ ਦੇ ਪਿਤਾ ਸ. ਹਰਜੀਤ ਸਿੰਘ ਸਬੰਧੀ ਅੰਤਮ ਅਰਦਾਸ ਸਮਾਗਮ

ਅੰਮ੍ਰਿਤਸਰ – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੀਤ ਸਕੱਤਰ ਸ. ਸਤਿੰਦਰ ਸਿੰਘ ਦੇ ਪਿਤਾ ਸ. ਹਰਜੀਤ ਸਿੰਘ ਜੋ ਬੀਤੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ ਦੀ ਅੰਤਮ ਅਰਦਾਸ ਇਥੇ ਸ਼ਹੀਦ ਊਧਮ ਸਿੰਘ ਯਾਦਗਾਰੀ ਭਵਨ ਭਗਤਾਂ ਵਾਲਾ ਗੇਟ ਵਿਖੇ ਹੋਈ। ਇਸ ਤੋਂ ਪਹਿਲਾਂ ਉਨ੍ਹਾਂ ਦੇ ਗ੍ਰਹਿ ਵਿਖੇ ਸ੍ਰੀ ਅਖੰਡਪਾਠ ਸਾਹਿਬ ਦੇ ਭੋਗ ਪਾਏ ਗਏ। ਅੰਤਿਮ ਅਰਦਾਸ ਸਮਾਗਮ ਮੌਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਸਤਿੰਦਰਬੀਰ ਸਿੰਘ ਦੇ ਜਥੇ ਨੇ ਗੁਰਬਾਣੀ ਕੀਰਤਨ ਕੀਤਾ ਅਤੇ ਭਾਈ…

VIA PUNJAB
ਅੱਗੇ ਪੜ੍ਹੋ
1 811 812 813 814 815 1,271