ਸ਼੍ਰੀਲੰਕਾ ਦੇ ਗੁਣਾਥਿਲਾਕਾ ‘ਤੇ 6 ਮੈਚਾਂ ਦੀ ਪਾਬੰਦੀ

ਸ਼੍ਰੀਲੰਕਾ ਦੇ ਗੁਣਾਥਿਲਾਕਾ ‘ਤੇ 6 ਮੈਚਾਂ ਦੀ ਪਾਬੰਦੀ

ਕੋਲੰਬੋ – ਸ਼੍ਰੀਲੰਕਾਈ ਆਲਰਾਊਂਡਰ ਦਾਨੁਸ਼ਕਾ ਗੁਣਾਥਿਲਾਕਾ ਨੂੰ ਖੇਡ ਜ਼ਾਬਤਾ ਨਿਯਮਾਂ ਦੀ ਉਲੰਘਣਾ ਕਰਨ ਦਾ ਦੋਸ਼ੀ ਪਾਏ ਜਾਣ ਤੋਂ ਬਾਅਦ 6 ਕੌਮਾਂਤਰੀ ਕ੍ਰਿਕਟ ਮੈਚਾਂ ਤੋਂ ਪਾਬੰਦੀਸ਼ੁਦਾ ਕਰ ਦਿੱਤਾ ਗਿਆ ਹੈ। ਸ਼੍ਰੀਲੰਕਾਈ ਕ੍ਰਿਕਟ ਬੋਰਡ (ਐੱਸ. ਐੱਲ. ਸੀ.) ਨੇ ਸ਼ੁੱਕਰਵਾਰ ਇਸ ਦੀ ਜਾਣਕਾਰੀ ਦਿੱਤੀ। ਉਸ ਨੇ ਦੱਸਿਆ ਕਿ ਰਾਸ਼ਟਰੀ ਬੋਰਡ ਨੇ ਗੁਣਾਥਿਲਾਕਾ ‘ਤੇ ਕਥਿਤ ਅਨੁਸ਼ਾਸਨਹੀਣਤਾ ਦੇ ਦੋਸ਼ਾਂ ਦੀ ਜਾਂਚ ਕੀਤੀ ਸੀ, ਜਿਸ ਤੋਂ ਬਾਅਦ ਉਸ ਦੇ ਵਿਰੁੱਧ ਦੋਸ਼ਾਂ ਨੂੰ ਸਹੀ ਪਾਇਆ ਗਿਆ। ਸ਼੍ਰੀਲੰਕਾਈ ਕ੍ਰਿਕਟਰ ਹੁਣ ਦੱਖਣੀ ਅਫਰੀਕਾ ਵਿਰੁੱਧ…

VIA PUNJAB
ਅੱਗੇ ਪੜ੍ਹੋ

ਅੰਡਰ-19 ਟੈਸਟ: ਭਾਰਤ ਵੱਲੋਂ ਸ੍ਰੀਲੰਕਾ ’ਤੇ ਚੜ੍ਹਾਈ

ਅੰਡਰ-19 ਟੈਸਟ: ਭਾਰਤ ਵੱਲੋਂ ਸ੍ਰੀਲੰਕਾ ’ਤੇ ਚੜ੍ਹਾਈ

ਹੰਬਨਟੋਟਾ – ਖੱਬੇ ਹੱਥ ਦੇ ਸਪਿੰਨਰ ਸਿਧਾਰਥ ਦੇਸਾਈ ਦੀ ਅਗਵਾਈ ਵਿੱਚ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਭਾਰਤ ਦੀ ਅੰਡਰ-19 ਟੀਮ ਨੇ ਅੱਜ ਇਥੇ ਦੂਜੇ ਟੈਸਟ ਕ੍ਰਿਕਟ ਮੈਚ ਵਿੱਚ ਸ੍ਰੀਲੰਕਾ ਨੂੰ ਇਕ ਪਾਰੀ ਤੇ 147 ਦੌੜਾਂ ਦੀ ਕਰਾਰੀ ਸ਼ਿਕਸਤ ਦਿੰਦਿਆਂ ਦੋ ਮੈਚਾਂ ਦੀ ਲੜੀ ਵਿੱਚ ਹੂੰਝਾਫੇਰ ਜਿੱਤ ਦਰਜ ਕੀਤੀ।ਸ੍ਰੀਲੰਕਾ ਦੀ ਟੀਮ ਨੇ ਬੀਤੇ ਦਿਨ ਫਾਲੋਆਨ ਦੇ ਸੱਦੇ ਮਗਰੋਂ ਅੱਜ ਆਪਣੀ ਦੂਜੀ ਪਾਰੀ ਦੀ ਸ਼ੁਰੂਆਤ ਤਿੰਨ ਵਿਕਟ ’ਤੇ 47 ਦੌੜਾਂ ਤੋਂ ਅੱਗੇ ਕੀਤੀ ਤੇ ਪੂਰੀ ਮੇਜ਼ਬਾਨ…

VIA PUNJAB
ਅੱਗੇ ਪੜ੍ਹੋ

ਏਸ਼ਿਆਈ ਖੇਡਾਂ ’ਚ ਉਤਰਨਗੇ 541 ਭਾਰਤੀ ਅਥਲੀਟ

ਏਸ਼ਿਆਈ ਖੇਡਾਂ ’ਚ ਉਤਰਨਗੇ 541 ਭਾਰਤੀ ਅਥਲੀਟ

ਨਵੀਂ ਦਿੱਲੀ – ਇੰਡੋਨੇਸ਼ੀਆ ਦੀ ਰਾਜਧਾਨੀ ਜਕਾਰਤਾ ਤੇ ਪਾਲੇਮਬੰਗ ਵਿੱਚ 18 ਅਗਸਤ ਤੋਂ 2 ਸਤੰਬਰ ਤਕ ਹੋਣ ਵਾਲੀਆਂ 18ਵੀਆਂ ਏਸ਼ਿਆਈ ਖੇਡਾਂ ’ਚ ਭਾਰਤੀ ਦਲ ਵੱਲੋਂ 541 ਅਥਲੀਟ ਮੈਦਾਨ ’ਚ ਨਿੱਤਰਨਗੇ। ਭਾਰਤੀ ਓਲੰਪਿਕ ਐਸੋਸੀਏਸ਼ਨ ਨੇ ਪਹਿਲਾਂ ਐਲਾਨ ਕੀਤਾ ਸੀ ਕਿ ਇਨ੍ਹਾਂ ਖੇਡਾਂ ’ਚ 525 ਅਥਲੀਟ ਹਿੱਸਾ ਲੈਣਗੇ, ਪਰ ਆਈਓਏ ਨੇ ਹੁਣ 541 ਅਥਲੀਟਾਂ ਦੀ ਅੰਤਿਮ ਸੂਚੀ ਜਾਰੀ ਕੀਤੀ ਹੈ, ਜਿਸ ਨੂੰ ਅੰਤਿਮ ਪ੍ਰਵਾਨਗੀ ਲਈ ਖੇਡ ਮੰਤਰਾ ਮੰਤਰਾਲੇ ਕੋਲ ਭੇਜਿਆ ਗਿਆ ਹੈ। ਆਈਓਏ ਦੇ ਜਨਰਲ ਸਕੱਤਰ ਰਾਜੀਵ…

VIA PUNJAB
ਅੱਗੇ ਪੜ੍ਹੋ

ਰਾਸ਼ਿਦ ਨੇ ਵਾਨ ਦੀਆਂ ਟਿੱਪਣੀਆਂ ਨੂੰ ਮੂਰਖਤਾਪੂਰਨ ਕਰਾਰ ਦਿੱਤਾ

ਰਾਸ਼ਿਦ ਨੇ ਵਾਨ ਦੀਆਂ ਟਿੱਪਣੀਆਂ ਨੂੰ ਮੂਰਖਤਾਪੂਰਨ ਕਰਾਰ ਦਿੱਤਾ

ਲੰਡਨ – ਇੰਗਲੈਂਡ ਦੇ ਲੈੱਗ ਸਪਿਨਰ ਆਦਿਲ ਰਾਸ਼ਿਦ ਨੇ ਮਾਈਕਲ ਵਾਨ ‘ਤੇ ਨਿਸ਼ਾਨਾ ਵਿੰਨ੍ਹਦੇ ਹੋਏ ਕਿਹਾ ਕਿ ਇਸ ਸਾਬਕਾ ਕਪਤਾਨ ਦੀਆਂ ਟਿੱਪਣੀਆਂ ‘ਮੂਰਖਤਾਪੂਰਨ’ ਹਨ ਅਤੇ ਕੋਈ ਅਰਥ ਨਹੀਂ ਰਖਦੀਆਂ। ਵਾਨ ਨੇ ਰਾਸ਼ਿਦ ਨੂੰ ਭਾਰਤ ਦੇ ਖਿਲਾਫ ਟੈਸਟ ਟੀਮ ‘ਚ ਸ਼ਾਮਲ ਕਰਨ ਦੇ ਫੈਸਲੇ ਦੀ ਆਲੋਚਨਾ ਕੀਤੀ ਸੀ। ਰਾਸ਼ਿਦ ਦੀ ਟੀਮ ‘ਚ ਵਾਪਸੀ ‘ਤੇ ਸਾਬਕਾ ਕ੍ਰਿਕਟਰ ਨੇ ਸਖਤ ਪ੍ਰਤੀਕਿਰਿਆ ਦਿੱਤੀ ਅਤੇ ਇਸ ਨੂੰ ‘ਹਾਸੋਹੀਣਾ’ ਕਰਾਰ ਦਿੱਤਾ ਸੀ। ਵਾਨ ਨੇ ਚੋਣਕਰਤਾਵਾਂ ਦੇ ਫੈਸਲੇ ‘ਤੇ ਸਵਾਲ ਉਠਾਏ ਅਤੇ…

VIA PUNJAB
ਅੱਗੇ ਪੜ੍ਹੋ

ਮੇਰੇ ਕੋਲ ਇੰਗਲਿਸ਼ ਹਾਲਾਤ ਦਾ ਵੱਡਾ ਤਜਰਬਾ : ਪੁਜਾਰਾ

ਮੇਰੇ ਕੋਲ ਇੰਗਲਿਸ਼ ਹਾਲਾਤ ਦਾ ਵੱਡਾ ਤਜਰਬਾ : ਪੁਜਾਰਾ

ਨਵੀਂ ਦਿੱਲੀ – ਭਾਰਤੀ ਬੱਲੇਬਾਜ਼ ਹਮੇਸ਼ਾ ਇੰਗਲੈਂਡ ਦੇ ਹਾਲਾਤ ਵਿਚ ਲੜਖੜਾਉਂਦੇ ਰਹੇ ਹਨ ਪਰ ਟੀਮ ਦਾ ਭਰੋਸੇਯੋਗ ਬੱਲੇਬਾਜ਼ ਚੇਤੇਸ਼ਵਰ ਪੁਜਾਰਾ ਮੰਨਦਾ ਹੈ ਕਿ ਉਸ ਕੋਲ ਇਨ੍ਹਾਂ ਹਾਲਾਤ ਦਾ ਵੱਡਾ ਤਜਰਬਾ ਹੈ ਤੇ ਉਹ ਇੰਗਲੈਂਡ ਵਿਰੁੱਧ ਟੈਸਟ ਸੀਰੀਜ਼ ‘ਚ ਬਿਹਤਰ ਪ੍ਰਦਰਸ਼ਨ ਕਰੇਗਾ।ਪੁਜਾਰਾ ਨੇ ਕ੍ਰਿਕਟ ਮੰਥਲੀ ਨੂੰ ਦਿੱਤੇ ਇੰਟਰਵਿਊ ਵਿਚ ਕਿਹਾ ਇੰਗਲੈਂਡ ਦੌਰਾ ਹਮੇਸ਼ਾ ਚੁਣੌਤੀਪੂਰਨ ਹੁੰਦਾ ਹੈ ਪਰ ਤੁਸੀਂ ਇਥੋਂ ਦੀਆਂ ਪਿੱਚਾਂ ਤੇ ਉਨ੍ਹਾਂ ਦੇ ਉਛਾਲ ‘ਤੇ ਭਰੋਸਾ ਕਰ ਸਕਦੇ ਹੋ। ਜੇਕਰ ਤੁਸੀਂ ਆਪਣੇ ਸ਼ਾਟ ਖੇਡਦੇ ਹੋ…

VIA PUNJAB
ਅੱਗੇ ਪੜ੍ਹੋ

ਅੰਡਰ-19 ਟੈਸਟ: ਸ੍ਰੀਲੰਕਾ ਫਾਲੋਆਨ ਲਈ ਮਜਬੂਰ

ਅੰਡਰ-19 ਟੈਸਟ: ਸ੍ਰੀਲੰਕਾ ਫਾਲੋਆਨ ਲਈ ਮਜਬੂਰ

ਹੰਬਨਟੋਟਾ – ਭਾਰਤ ਦੀ ਅੰਡਰ 19 ਕ੍ਰਿਕਟ ਟੀਮ ਨੇ ਹੂੰਝਾਫੇਰ ਜਿੱਤ ਵੱਲ ਕਦਮ ਵਧਾਉਂਦਿਆਂ ਦੂਜੇ ਕ੍ਰਿਕਟ ਟੈਸਟ ਦੇ ਚੌਥੇ ਦਿਨ ਸ੍ਰੀਲੰਕਾ ਦੀ ਪਹਿਲੀ ਪਾਰੀ 316 ’ਤੇ ਸਮੇਟਣ ਮਗਰੋਂ ਫਾਲੋਆਨ ਦਾ ਸੱਦਾ ਦਿੰਦਿਆਂ ਦੂਜੀ ਪਾਰੀ ਵਿੱਚ 47 ਦੌੜਾਂ ਬਦਲੇ ਮੇਜ਼ਬਾਨ ਟੀਮ ਦੀਆਂ ਤਿੰਨ ਵਿਕਟਾਂ ਲੈ ਲਈਆਂ ਹਨ। ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਮੋਹਿਤ ਜਾਂਗੜਾ (76 ਦੌੜਾਂ ਬਦਲੇ ਚਾਰ ਵਿਕਟ) ਪਹਿਲੀ ਪਾਰੀ ਵਿੱਚ ਭਾਰਤ ਦਾ ਸਭ ਤੋਂ ਸਫ਼ਲ ਗੇਂਦਬਾਜ਼ ਰਿਹਾ ਜਦੋਂਕਿ ਯਤਿਨ ਮੰਗਵਾਨੀ, ਆਯੂਸ਼ ਬਡੋਨੀ ਤੇ ਸਿਧਾਰਥ…

VIA PUNJAB
ਅੱਗੇ ਪੜ੍ਹੋ

ਪਿੱਚ ਤੇ ਹਾਲਾਤ ਦਾ ਬਹਾਨਾ ਨਹੀਂ ਘੜਾਂਗੇ: ਸ਼ਾਸਤਰੀ

ਪਿੱਚ ਤੇ ਹਾਲਾਤ ਦਾ ਬਹਾਨਾ ਨਹੀਂ ਘੜਾਂਗੇ: ਸ਼ਾਸਤਰੀ

ਚੇਮਸਫੋਰਡ – ਭਾਰਤੀ ਕ੍ਰਿਕਟ ਟੀਮ ਦੇ ਕੋਚ ਰਵੀ ਸ਼ਾਸਤਰੀ ਨੇ ਕਿਹਾ ਕਿ ਮੌਜੂਦਾ ਟੀਮ ਸ਼ਿਕਾਇਤ ਕਰਨ ’ਚ ਯਕੀਨ ਨਹੀਂ ਰੱਖਦੀ ਤੇ ਇੰਗਲੈਂਡ ਖ਼ਿਲਾਫ਼ ਪੰਜ ਟੈਸਟ ਮੈਚਾਂ ਦੇ ਸੰਭਾਵੀ ਸ਼ਖ਼ਤ ਮੁਕਾਬਲੇ ਦੌਰਾਨ ਆਪਣੇ ਪ੍ਰਦਰਸ਼ਨ ਲਈ ਮੁਸ਼ਕਲ ਹਾਲਾਤ ਦਾ ਬਹਾਨਾ ਨਹੀਂ ਘੜੇਗੀ। ਕਾਬਿਲੇਗੌਰ ਹੈ ਕਿ ਅਜਿਹੀਆਂ ਰਿਪੋਰਟਾਂ ਸਨ ਕਿ ਭਾਰਤੀ ਟੀਮ ਪ੍ਰਬੰਧਨ ਐਸੈਕਸ ਕਾਊਂਟੀ ਮੈਦਾਨ ਦੀ ਪਿੱਚ ਤੇ ਆਊਟਫੀਲਡ ਨੂੰ ਲੈ ਕੇ ਖ਼ੁਸ਼ ਨਹੀਂ ਸੀ, ਜਿੱਥੇ ਇਕੋ ਇਕ ਅਭਿਆਸ ਮੈਚ ਨੂੰ ਗਰਮੀ ਦਾ ਹਵਾਲਾ ਦੇ ਕੇ ਚਾਰ…

VIA PUNJAB
ਅੱਗੇ ਪੜ੍ਹੋ

ਖੇਡਾਂ ਦੇ ਵਿਕਾਸ ਲਈ ਕਾਰਪੋਰੇਟਸ ਨੂੰ ਨਿਵੇਸ਼ ਦੀ ਅਪੀਲ

ਖੇਡਾਂ ਦੇ ਵਿਕਾਸ ਲਈ ਕਾਰਪੋਰੇਟਸ ਨੂੰ ਨਿਵੇਸ਼ ਦੀ ਅਪੀਲ

ਨਵੀਂ ਦਿੱਲੀ – ਕੇਂਦਰੀ ਖੇਡ ਮੰਤਰੀ ਰਾਜਵਰਧਨ ਸਿੰਘ ਰਾਠੌੜ ਨੇ ਮੁਲਕ ਵਿੱਚ ਖੇਡਾਂ ਦੇ ਵਿਕਾਸ ਲਈ ਕਾਰਪੋਰੇਟਸ ਨੂੰ ਨਿਵੇਸ਼ ਕਰਨ ਦੀ ਅਪੀਲ ਕੀਤੀ ਹੈ। ਖੇਡ ਮੰਤਰੀ ਨੇ ਐਲਾਨ ਕੀਤਾ ਕਿ ਸਰਕਾਰ ਜਲਦੀ ਹੀ ਇਕ ਪ੍ਰਾਜੈਕਟ ਸ਼ੁਰੂ ਕਰਨ ਦੀ ਤਿਆਰੀ ਵਿੱਚ ਹੈ, ਜਿਸ ਤਹਿਤ ਹੁਨਰ ਦੀ ਪਛਾਣ ਕਰਕੇ ਅੱਠ ਤੇ ਦਸ ਸਾਲ ਦੇ ਬੱਚਿਆਂ ਦੇ ਹੁਨਰ ਨੂੰ ਨਿਖਾਰਿਆ ਜਾਵੇਗਾ। ਉਨ੍ਹਾਂ ਕਿਹਾ ਕਿ ਇਨ੍ਹਾਂ ਬੱਚਿਆਂ ਨੂੰ ਵਜ਼ੀਫ਼ੇ ਦੀ ਦਿੱਤੇ ਜਾਣਗੇ। ਖੇਡ ਮੰਤਰੀ ਇਥੇ ਭਾਰਤੀ ਸਨਅਤ ਕਨਫੈਡਰੇਸ਼ਨ ਵੱਲੋਂ…

VIA PUNJAB
ਅੱਗੇ ਪੜ੍ਹੋ

ਭਾਰਤ ਨਾ ਖੇਡੇ ਏਸ਼ੀਆ ਕੱਪ : ਸਹਿਵਾਗ

ਭਾਰਤ ਨਾ ਖੇਡੇ ਏਸ਼ੀਆ ਕੱਪ : ਸਹਿਵਾਗ

ਨਵੀਂ ਦਿੱਲੀ – ਸਾਬਕਾ ਚੈਂਪੀਅਨ ਭਾਰਤੀ ਕ੍ਰਿਕਟ ਟੀਮ ਦੇ ਇਸ ਸਾਲ ਸਤੰਬਰ ‘ਚ ਹੋਣ ਵਾਲੇ ਏਸ਼ੀਆ ਕੱਪ ‘ਚ ਇਕ ਤੋਂ ਬਾਅਦ ਇਕ ਮੈਚ ਦੇ ਪ੍ਰੋਗਰਾਮ ਨੂੰ ਲੈ ਕੇ ਹਰ ਪਾਸੇ ਆਲੋਚਨਾ ਸ਼ੁਰੂ ਹੋ ਗਈ ਹੈ ਅਤੇ ਸਾਬਕਾ ਬੱਲੇਬਾਜ਼ ਵਰਿੰਦਰ ਸਹਿਵਾਗ ਨੇ ਤਾਂ ਇਹ ਕਹਿ ਦਿੱਤਾ ਹੈ ਕਿ ਟੀਮ ਨੂੰ ਅਜਿਹੇ ਟੂਰਨਾਮੈਂਟ ‘ਚ ਨਹੀਂ ਖੇਡਣਾ ਚਾਹੀਦਾ ਹੈ। ਭਾਰਤੀ ਕ੍ਰਿਕਟ ਟੀਮ ਲੰਬੇ ਸਮੇਂ ਦੇ ਵਿਰੋਧੀ ਪਾਕਿਸਤਾਨ ਦੇ ਖਿਲਾਫ 19 ਸਤੰਬਰ ਨੂੰ ਏਸ਼ੀਆ ਕੱਪ ‘ਚ ਵੱਡੇ ਮੈਚ ਦੇ…

VIA PUNJAB
ਅੱਗੇ ਪੜ੍ਹੋ

ਭਾਰਤ ਖਿਲਾਫ ਪਹਿਲੇ ਟੈਸਟ ‘ਚ ਹੀ ਇੰਗਲੈਂਡ ਬਣਾਏਗਾ ਰਿਕਾਰਡ

ਭਾਰਤ ਖਿਲਾਫ ਪਹਿਲੇ ਟੈਸਟ ‘ਚ ਹੀ ਇੰਗਲੈਂਡ ਬਣਾਏਗਾ ਰਿਕਾਰਡ

ਨਵੀਂ ਦਿੱਲੀ – ਇੰਗਲੈਂਡ ਦੀ ਟੀਮ ਭਾਰਤ ਖਿਲਾਫ 1 ਅਗਸਤ ਤੋਂ ਐਜਬੇਸਟਨ ‘ਚ ਸ਼ੁਰੂ ਹੋਣ ਵਾਲੇ ਪਹਿਲੇ ਟੈਸਟ ‘ਚ ਇਕ ਖਾਸ ਉਪਲੱਬਧੀ ਹਾਸਲ ਕਰੇਗਾ। ਉਹ 1000 ਟੈਸਟ ਮੈਚ ਖੇਡਣ ਵਾਲੀ ਦੁਨੀਆ ਦੀ ਪਹਿਲੀ ਟੀਮ ਬਣ ਜਾਵੇਗੀ । ਇੰਗਲੈਂਡ ਤੇ ਆਸਟਰੇਲੀਆ ਨੇ 1877 ‘ਚ ਪਹਿਲਾ ਟੈਸਟ ਮੈਚ ਖੇਡਿਆ ਸੀ ਪਰ ਸਭ ਤੋਂ ਪਹਿਲਾਂ ਆਪਣਾ 1000ਵਾਂ ਟੈਸਟ ਮੈਚ ਖੇਡਣ ਦਾ ਮਾਣ ਇੰਗਲੈਂਡ ਦੀ ਟੀਮ ਨੂੰ ਮਿਲੇਗਾ। ਇੰਗਲੈਂਡ ਨੇ ਹੁਣ ਤੱਕ 999 ਟੈਸਟ ਮੈਚ ਖੇਡੇ ਹਨ ਤੇ ਭਾਰਤ…

VIA PUNJAB
ਅੱਗੇ ਪੜ੍ਹੋ
1 196 197 198 199 200 202