ਰਾਹੁਲ ਅਤੇ ਪ੍ਰਿਯੰਕਾ ਗਾਂਧੀ ਵਲੋਂ ਤਿਹਾੜ ਜੇਲ ਵਿੱਚ ਚਿਦਾਂਬਰਮ ਨਾਲ ਮੁਲਾਕਾਤ

ਰਾਹੁਲ ਅਤੇ ਪ੍ਰਿਯੰਕਾ ਗਾਂਧੀ ਵਲੋਂ ਤਿਹਾੜ ਜੇਲ ਵਿੱਚ ਚਿਦਾਂਬਰਮ ਨਾਲ ਮੁਲਾਕਾਤ

ਨਵੀਂ ਦਿੱਲੀ – ਕਾਂਗਰਸ ਨੇਤਾ ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਵਾਡਰਾ ਨੇ ਅੱਜ ਸੀਨੀਅਰ ਕਾਂਗਰਸੀ ਨੇਤਾ ਅਤੇ ਸਾਬਕਾ ਵਿੱਤ ਮੰਤਰੀ ਪੀ. ਚਿਦਾਂਬਰਮ ਨੂੰ ਮਿਲਣ ਤਿਹਾੜ ਜੇਲ ਪਹੁੰਚ ਕੇ ਮੁਲਾਕਾਤ ਕੀਤੀ| ਦੱਸਣਯੋਗ ਹੈ ਕਿ ਚਿਦਾਂਬਰਮ ਆਈ.ਐਨ.ਐਕਸ. ਮੀਡੀਆ ਮਾਮਲੇ ਵਿੱਚ 21 ਅਗਸਤ ਤੋਂ ਨਿਆਇਕ ਹਿਰਾਸਤ ਵਿਚ ਤਿਹਾੜ ਜੇਲ ਵਿੱਚ ਬੰਦ ਹਨ| ਇਸ ਤੋਂ ਪਹਿਲਾਂ ਸੋਨੀਆ ਗਾਂਧੀ ਵੀ ਤਿਹਾੜ ਜਾ ਕੇ ਚਿਦਾਂਬਰਮ ਨਾਲ ਮੁਲਾਕਾਤ ਕਰ ਚੁਕੀ ਹੈ| ਕਾਂਗਰਸ ਪਾਰਟੀ ਦੇ ਨੇਤਾ ਚਿਦਾਂਬਰਮ ਦੀ ਸਿਹਤ ਨੂੰ ਲੈ ਕੇ ਲਗਾਤਾਰ…

VIA PUNJAB
ਅੱਗੇ ਪੜ੍ਹੋ

ਜੰਮੂ-ਕਸ਼ਮੀਰ ਵਿੱਚ ਧਾਰਾ 370 ਹਟਾਉਣ ਮਗਰੋਂ ਅੱਤਵਾਦੀ ਘਟਨਾਵਾਂ ਨਾ ਦੇ ਬਰਾਬਰ : ਰਾਜਨਾਥ

ਜੰਮੂ-ਕਸ਼ਮੀਰ ਵਿੱਚ ਧਾਰਾ 370 ਹਟਾਉਣ ਮਗਰੋਂ ਅੱਤਵਾਦੀ ਘਟਨਾਵਾਂ ਨਾ ਦੇ ਬਰਾਬਰ : ਰਾਜਨਾਥ

ਨਵੀਂ ਦਿੱਲੀ – ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਕਿਹਾ ਕਿ ਜੰਮੂ-ਕਸ਼ਮੀਰ ਤੋਂ ਧਾਰਾ-370 ਦੇ ਜ਼ਿਆਦਾਤਰ ਪ੍ਰਬੰਧ ਹਟਾਏ ਜਾਣ ਦੇ ਬਾਅਦ ਤੋਂ ਅੱਤਵਾਦੀ ਘਟਨਾਵਾਂ ‘ਨਾ ਦੇ ਬਰਾਬਰ’ ਹੋਈਆਂ ਹਨ ਅਤੇ ਰਾਜ ਵਿੱਚ ਸਥਿਤੀ ਤੇਜ਼ੀ ਨਾਲ ਆਮ ਹੋ ਰਹੀ ਹੈ| ਰਾਜਨਾਥ ਨੇ ਲੋਕ ਸਭਾ ਵਿੱਚ ਕਿਹਾ ਕਿ ਜੰਮੂ-ਕਸ਼ਮੀਰ ਵਿੱਚ ਫੌਜ, ਸਥਾਨਕ ਪੁਲੀਸ, ਨੀਮ ਫੌਜੀ ਫੋਰਸ ਅਤੇ ਹੋਰ ਫੋਰਸਾਂ ਦੇ ਜਵਾਨ ਬਿਹਤਰ ਤਾਲਮੇਲ ਨਾਲ ਕਾਰਵਾਈ ਕਰ ਰਹੇ ਹਨ| ਕਾਂਗਰਸ ਮੈਂਬਰ ਕੇ.ਸੁਰੇਸ਼ ਨੇ ਸਿਫ਼ਰਕਾਲ ਵਿੱਚ ਜੰਮੂ-ਕਸ਼ਮੀਰ ਦੀ ਸਥਿਤੀ…

VIA PUNJAB
ਅੱਗੇ ਪੜ੍ਹੋ

ਭਾਰਤ ਦੇ ਮੁੱਖ ਚੋਣ ਕਮਿਸ਼ਨਰ ਨੇ ਹਰਿਆਣਾ, ਪੰਜਾਬ, ਚੰਡੀਗੜ ਤੇ ਹਿਮਾਚਲ ਪ੍ਰਦੇਸ਼ ਦੇ ਚੋਣ ਅਧਿਕਾਰੀਆਂ ਨਾਲ ਮੀਟਿੰਗ ਕੀਤੀ

ਭਾਰਤ ਦੇ ਮੁੱਖ ਚੋਣ ਕਮਿਸ਼ਨਰ ਨੇ ਹਰਿਆਣਾ, ਪੰਜਾਬ, ਚੰਡੀਗੜ ਤੇ ਹਿਮਾਚਲ ਪ੍ਰਦੇਸ਼ ਦੇ ਚੋਣ ਅਧਿਕਾਰੀਆਂ ਨਾਲ ਮੀਟਿੰਗ ਕੀਤੀ

ਚੰਡੀਗੜ – ਭਾਰਤ ਦੇ ਮੁੱਖ ਚੋਣ ਕਮਿਸ਼ਨਰ ਸੁਨਿਲ ਕੁਮਾਰ ਅਰੋੜਾ ਨੇ ਅੱਜ ਇੱਥੇ ਹਰਿਆਣਾ, ਪੰਜਾਬ, ਚੰਡੀਗੜ ਤੇ ਹਿਮਾਚਲ ਪ੍ਰਦੇਸ਼ ਦੇ ਚੋਣ ਅਧਿਕਾਰੀਆਂ ਦੇ ਨਾਲ ਪਿਛਲੀ ਵੋਟਰ ਸੂਚੀ ਵਿਚ ਬੂਥ ਪੱਧਰ ਅਧਿਕਾਰੀਆਂ ਦੇ ਕੰਮਾਂ ਨਾਲ ਸਵੀਪ ਪ੍ਰੋਗ੍ਰਾਮ ਦੀ ਵਿਸਥਾਰ ਨਾਲ ਸਮੀਖਿਆ ਕੀਤੀ|ਸ੍ਰੀ ਅਰੋੜਾ ਨੇ ਕਿਹਾ ਕਿ ਇਲੈਕਟ੍ਰੋਲ ਰੋਲ ਆਫ ਬੀਐਲਓ ਤੇ ਕਾਮਨ ਸਰਵਿਸ ਸੈਂਟਰ ਦਾ ਪ੍ਰੋਜੈਕਟ ਬਣਾ ਕੇ ਭੇਜਿਆ ਜਾਵੇ ਤਾਂ ਜੋ ਉਹ ਸਹੀ ਢੰਗ ਨਾਲ ਲਾਗੂ ਕੀਤਾ ਜਾ ਸਕੇ| ਉਨਾਂ ਕਿਹਾ ਕਿ ਸਵੀਪ ਪ੍ਰੋਗ੍ਰਾਮ ਵੀ…

VIA PUNJAB
ਅੱਗੇ ਪੜ੍ਹੋ

ਨਿਵੇਸ਼ ਪੱਖੀ ਨੀਤੀਆਂ ਸਦਕਾ ਪੰਜਾਬ ‘ਚ 50 ਹਜ਼ਾਰ ਕਰੋੜ ਰੁਪਏ ਦਾ ਨਿਵੇਸ਼ ਹੋਇਆ: ਸੁੰਦਰ ਸ਼ਾਮ ਅਰੋੜਾ

ਨਿਵੇਸ਼ ਪੱਖੀ ਨੀਤੀਆਂ ਸਦਕਾ ਪੰਜਾਬ ‘ਚ 50 ਹਜ਼ਾਰ ਕਰੋੜ ਰੁਪਏ ਦਾ ਨਿਵੇਸ਼ ਹੋਇਆ: ਸੁੰਦਰ ਸ਼ਾਮ ਅਰੋੜਾ

ਗੁਰਦਾਸ ਮਾਨ ਨੇ ਸਭਿਆਚਾਰਕ ਗੀਤਾਂ ਨਾਲ ਬੰਨ੍ਹਿਆਂ ਰੰਗ ਨਵੀਂ ਦਿੱਲੀ – ਪੰਜਾਬ ਸਰਕਾਰ ਵੱਲੋਂ ਬਣਾਏ ਨਿਵੇਸ਼ ਪੱਖੀ ਮਾਹੌਲ ਸਦਕਾ ਪੰਜਾਬ ‘ਚ ਬੀਤੇ ਢਾਈ ਸਾਲਾਂ ਦੌਰਾਨ ਉਦਯੋਗਿਕ ਖੇਤਰ ਵਿੱਚ 50 ਹਜ਼ਾਰ ਕਰੋੜ ਰੁਪਏ ਦਾ ਨਿਵੇਸ਼ ਹੋਇਆ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸੁਯੋਗ ਅਗਵਾਈ ਸਦਕਾ ਪੰਜਾਬ ਵਿੱਚ ਉਦਯੋਗਾਂ ਦੇ ਵਿਕਾਸ ਦੀ ਨੀਤੀ ਅਤੇ ਵਪਾਰ ਲਈ ਸੌਖ ਕਰਨ ਵਿੱਚ ਹੋਏ ਵੱਡੇ ਸੁਧਾਰਾਂ ਸਦਕਾ ਇਹ ਨਿਵੇਸ਼ ਸੰਭਵ ਹੋਇਆ ਹੈ। ਪੰਜਾਬ ਦੇ ਉਦਯੋਗ ਤੇ ਵਣਜ ਮੰਤਰੀ ਸ੍ਰੀ ਸੁੰਦਰ…

VIA PUNJAB
ਅੱਗੇ ਪੜ੍ਹੋ

ਉੱਧਵ ਠਾਕਰੇ ਅੱਜ ਲੈਣਗੇ ਹਲਫ਼-ਸਮਾਗਮ ਲਈ ਸੋਨੀਆ, ਮਮਤਾ,ਕੇਜਰੀਵਾਲ ਨੂੰ ਸੱਦਾ

ਉੱਧਵ ਠਾਕਰੇ ਅੱਜ ਲੈਣਗੇ ਹਲਫ਼-ਸਮਾਗਮ ਲਈ ਸੋਨੀਆ, ਮਮਤਾ,ਕੇਜਰੀਵਾਲ ਨੂੰ ਸੱਦਾ

ਮੁੰਬਈ – ਸ਼ਿਵ ਸੈਨਾ ਦੇ ਮੁਖੀ ਸ੍ਰੀ ਉੱਧਵ ਠਾਕਰੇ ਦੇ ਅੱਜ 28 ਨਵੰਬਰ ਨੂੰ ਮਹਾਰਾਸ਼ਟਰ ਦੇ ਮੁੱਖ ਮੰਤਰੀ ਵਜੋਂ ਹਲਫ਼ ਲੈ ਰਹੇ ਹਨ। ਸਹੁੰ ਚੁੱਕ ਸਮਾਗਮ ਲਈ ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ, ਪੱਛਮੀ ਬੰਗਲਾ ਦੀ ਮੁੱਖ ਮੰਤਰੀ ਮਮਤਾ ਬੈਨਰਜੀ, ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਡੀ.ਐਮ.ਕੇ ਦੇ ਆਗੂ ਸਟਾਲਿਨ ਨੂੰ ਵੀ ਸੱਦਾ ਭੇਜਿਆ ਗਿਆ ਹੈ।

VIA PUNJAB
ਅੱਗੇ ਪੜ੍ਹੋ

ਮਹਾਰਾਸ਼ਟਰ ‘ਚ ਸਿਆਸੀ ਦ੍ਰਿਸ਼ ਬਦਲਿਆ ਫ਼ੜਨਵੀਸ ਤੇ ਪਵਾਰ ਵੱਲੋਂ ਅਸਤੀਫ਼ਾ

ਮਹਾਰਾਸ਼ਟਰ ‘ਚ ਸਿਆਸੀ ਦ੍ਰਿਸ਼ ਬਦਲਿਆ ਫ਼ੜਨਵੀਸ ਤੇ ਪਵਾਰ ਵੱਲੋਂ ਅਸਤੀਫ਼ਾ

ਸ਼ਿਵ ਸੈਨਾ, ਕਾਂਗਰਸ ਤੇ ਐਨ.ਸੀ.ਪੀ. ਦੀ ਨਵੀਂ ਸਰਕਾਰ ਦਾ ਗਠਨ ਅੱਜ ਸੰਭਵ ਨਵੀਂ ਦਿੱਲੀ – ਮਹਾਰਾਸ਼ਟਰ ‘ਚ ਫਲੋਰ ਟੈਸਟ ਨੂੰ ਲੈ ਕੇ ਸੁਪਰੀਮ ਕੋਰਟ ਨੇ ਵੱਡਾ ਫੈਸਲਾ ਦਿੱਤਾ, ਜਿਸ ਬਾਅਦ ਮਹਾਰਾਸ਼ਟਰ ਦੇ ਸਿਆਸੀ ਸਮੀਕਰਨ ਪੂਰੀ ਤਰ੍ਹਾਂ ਬਦਲ ਗਏ। ਸੁਪਰੀਮ ਕੋਰਟ ਨੇ ਕਿਹਾ ਕਿ ਕੱਲ੍ਹ ਸ਼ਾਮ 5 ਵਜੇ ਤੱਕ ਵਿਧਾਇਕਾਂ ਦਾ ਸਹੁੰ ਚੁੱਕ ਸਮਾਗਮ ਪੂਰਾ ਹੋ ਜਾਣਾ ਚਾਹੀਦਾ ਹੈ। ਅਦਾਲਤ ਨੇ ਕਿਹਾ ਕਿ ਕੱਲ੍ਹ ਸੂਬਾ ਵਿਧਾਨ ਸਭਾ ‘ਚ ਸਹੁੰ ਚੁੱਕਣ ਤੋਂ ਬਾਅਦ ਫਲੋਰ ਟੈਸਟ ਹੋਵੇ। ਉਕਤ…

VIA PUNJAB
ਅੱਗੇ ਪੜ੍ਹੋ

ਹਰਿਆਣਾ ਦੇ ਮੁੱਖ ਮੰਤਰੀ ਵੱਲੋਂ ਸਪੈਸ਼ਲ ਅਧਿਕਾਰੀਆਂ ਦੀਆਂ ਨਿਯੁਕਤੀਆਂ

ਹਰਿਆਣਾ ਦੇ ਮੁੱਖ ਮੰਤਰੀ ਵੱਲੋਂ ਸਪੈਸ਼ਲ ਅਧਿਕਾਰੀਆਂ ਦੀਆਂ ਨਿਯੁਕਤੀਆਂ

ਚੰਡੀਗੜ੍ਹ – ਹਰਿਆਣਾ ਸਰਕਾਰ ਨੇ ਮੁੱਖ ਮੰਤਰੀ ਮਨੋਹਰ ਲਾਲ ਨਾਲ ਵਿਸ਼ੇਸ਼ ਅਧਿਕਾਰੀ ਕੀਤੇ ਨਿਯੁਕਤ, ਤੁਰੰਤ ਪ੍ਰਭਾਵ ਤੇ ਦੇ ਦੋ ਰਾਜਨੀਤਕ ਸੈਕਟਰੀ, ਇੱਕ ਪ੍ਰਿੰਸੀਪਲ ਓ ਐਸ ਡੀ, ਇੱਕ ਓ ਐਸ ਡੀ ਅਤੇ ਇੱਕ ਮੀਡੀਆ ਸਲਾਹਕਾਰ, ਦੀਆਂ ਨਿਯੁਕਤੀਆਂ ਕੀਤੀਆਂ ਹਨ,ਸਾਬਕਾ ਸਟੇਟ ਮੰਤਰੀ ਕ੍ਰਿਸ਼ਨ ਕੁਮਾਰ ਬੇਦੀ, ਤੇ ਸਾਬਕਾ ਚੈਅਰਮੈਨ ਅਜੈ ਗੋੜ ਨੂੰ ਮੁੱਖ ਮੰਤਰੀ ਦਾ ਰਾਜਨੀਤਕ ਸੈਕਟਰੀ, ਨੀਰਜ ਦਫਤੂਆਰ ਨੂੰ ਪ੍ਰਿੰਸੀਪਲ ਓ ਐਸ ਡੀ,ਤੇ ਭੂਪੇਸ਼ਵਰ ਦਿਆਲ ਨੂੰ ਓ ਐਸ ਡੀ, ਅਤੇ ਅਮਿਤ ਆਰੀਆ ਨੂੰ ਮੀਡੀਆ ਸਲਾਹਕਾਰ ਦਿੱਲੀ ਲਗਾਇਆ…

VIA PUNJAB
ਅੱਗੇ ਪੜ੍ਹੋ

ਮੁੰਬਈ ਹਮਲੇ ਦੀ 11ਵੀਂ ਬਰਸੀ ਤੇ ਦਵਿੰਦਰ ਫੜਨਵੀਸ ਵਲੋਂ ਸ਼ਰਧਾਂਜਲੀ

ਮੁੰਬਈ ਹਮਲੇ ਦੀ 11ਵੀਂ ਬਰਸੀ ਤੇ ਦਵਿੰਦਰ ਫੜਨਵੀਸ ਵਲੋਂ ਸ਼ਰਧਾਂਜਲੀ

ਮੁੰਬਈ – ਮਹਾਰਾਸ਼ਟਰ ਦੇ ਮੁੱਖ ਮੰਤਰੀ ਦਵਿੰਦਰ ਫੜਨਵੀਸ ਨੇ ਅੱਜ 26/11 ਹਮਲੇ ਦੀ 11ਵੀਂ ਬਰਸੀ ਤੇ ਹਮਲੇ ਵਿਚ ਮਾਰੇ ਗਏ 166 ਵਿਅਕਤੀਆਂ ਨੂੰ ਸ਼ਰਧਾਂਜਲੀ ਦਿੱਤੀ| ਮੁੰਬਈ ਹਮਲੇ ਦੀ 11ਵੀਂ ਬਰਸੀ ਤੇ ਦੱਖਣੀ ਮੁੰਬਈ ਦੇ ਮਰੀਨ ਲਾਇਨਜ਼ ਇਲਾਕੇ ਵਿਚ ਪੁਲਸ ਸਮਾਰਕ ਸਥਲ ਤੇ ਆਯੋਜਿਤ ਸਮਾਰੋਹ ਵਿੱਚ ਮੁੱਖ ਮੰਤਰੀ ਨੇ ਸ਼ਿਰਕਤ ਕੀਤੀ| ਮਹਾਰਾਸ਼ਟਰ ਦੇ ਰਾਜਪਾਲ ਭਗਤ ਸਿੰਘ ਕੋਸ਼ਯਾਰੀ, ਮੁੱਖ ਸਕੱਤਰ ਅਜੋਯ ਮਹਿਤਾ, ਪੁਲੀਸ ਜਨਰਲ ਡਾਇਰੈਕਟਰ ਸੁਬੋਧ ਕੁਮਾਰ ਜਾਇਸਵਾਲ, ਮੁੰਬਈ ਪੁਲੀਸ ਕਮਿਸ਼ਨਰ ਸੰਜੇ ਬਾਵਰੇ ਅਤੇ ਹੋਰ ਪੁਲਸ ਅਧਿਕਾਰੀ…

VIA PUNJAB
ਅੱਗੇ ਪੜ੍ਹੋ

ਹੁਣ ਸਮਾਂ ਫਰਜ਼ਾਂ ’ਤੇ ਧਿਆਨ ਦੇਣ ਦਾ ਮੋਦੀ

ਹੁਣ ਸਮਾਂ ਫਰਜ਼ਾਂ ’ਤੇ ਧਿਆਨ ਦੇਣ ਦਾ ਮੋਦੀ

ਨਵੀਂ ਦਿੱਲੀ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਸੰਵਿਧਾਨ ਨੂੰ ਅਪਣਾਉਣ ਦੇ 70 ਵਰ੍ਹੇ ਪੂਰੇ ਹੋਣ ਮੌਕੇ ਨਾਗਰਿਕਾਂ ਨੂੰ ਆਪਣੇ ਫਰਜ਼ ਨਿਭਾਉਣ ਦਾ ਸੱਦਾ ਦਿੰਦਿਆਂ ਕਿਹਾ ਕਿ ਪਹਿਲਾਂ ਉਨ੍ਹਾਂ ਦੇ ਹੱਕਾਂ ’ਤੇ ਜ਼ੋਰ ਦਿੱਤਾ ਜਾਂਦਾ ਰਿਹਾ ਹੈ ਪਰ ਹੁਣ ਸਮਾਂ ਉਨ੍ਹਾਂ ਦੇ ਫਰਜ਼ਾਂ ਵੱਲ ਧਿਆਨ ਦੇਣ ਦਾ ਹੈ।ਸੰਵਿਧਾਨ ਦਿਵਸ ਮੌਕੇ ਸੱਦੇ ਸਾਂਝੇ ਸਦਨ ਨੂੰ ਸੰਬੋਧਨ ਦੌਰਾਨ ਉਨ੍ਹਾਂ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਵੱਲੋਂ ਲਗਾਈ ਗਈ ਐਮਰਜੈਂਸੀ ਦਾ ਹਵਾਲਾ ਦਿੰਦਿਆਂ ਕਿਹਾ ਕਿ ਦੇਸ਼ ਦੇ ਸ਼ਾਸਕਾਂ…

VIA PUNJAB
ਅੱਗੇ ਪੜ੍ਹੋ

ਰਾਜ ਸਭਾ ਦੇ 250ਵੇਂ ਸੈਸ਼ਨ ਤੇ ਸਮਾਰਕ ਸਿੱਕਾ ਤੇ ਡਾਕ ਟਿਕਟ ਜਾਰੀ ਕੀਤਾ

ਰਾਜ ਸਭਾ ਦੇ 250ਵੇਂ ਸੈਸ਼ਨ ਤੇ ਸਮਾਰਕ ਸਿੱਕਾ ਤੇ ਡਾਕ ਟਿਕਟ ਜਾਰੀ ਕੀਤਾ

ਨਵੀਂ ਦਿੱਲੀ – ਸੰਵਿਧਾਨ ਦਿਵਸ ਮੌਕੇ ਸੰਸਦ ਦੇ ਉੱਪਰੀ ਸਦਨ ਰਾਜ ਸਭਾ ਦੇ 18 ਨਵੰਬਰ ਤੋਂ ਸ਼ੁਰੂ ਹੋਏ 250ਵੇਂ ਸੈਸ਼ਨ ਦੇ ਸਮਾਰਕ ਦੇ ਤੌਰ ‘ਤੇ ਮੰਗਲਵਾਰ ਨੂੰ 250 ਰੁਪਏ ਦਾ ਚਾਂਦੀ ਦਾ ਸਿੱਕਾ ਅਤੇ 5 ਰੁਪਏ ਦਾ ਇਕ ਡਾਕ ਟਿਕਟ ਜਾਰੀ ਕੀਤਾ ਗਿਆ। ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਸੰਵਿਧਾਨ ਦੇ 70 ਸਾਲ ਪੂਰੇ ਹੋਣ ਮੌਕੇ ਸੰਸਦ ਭਵਨ ਦੇ ਕੇਂਦਰੀ ਰੂਮ ‘ਚ ਆਯੋਜਿਤ ਇਕ ਵਿਸ਼ੇਸ਼ ਪ੍ਰੋਗਰਾਮ ‘ਚ ਚਾਂਦੀ ਦੇ ਇਸ ਸਿੱਕੇ ਅਤੇ ਡਾਕ ਟਿਕਟ ਨੂੰ ਜਾਰੀ ਕੀਤਾ।…

VIA PUNJAB
ਅੱਗੇ ਪੜ੍ਹੋ
1 123 124 125 126 127 325