ਧਾਰਮਿਕ ਨੇਤਾਵਾਂ ਨੂੰ ਮਿਲੇ ਕੌਮੀ ਸੁਰੱਖਿਆ ਸਲਾਹਕਾਰ ਭਾਈਚਾਰਕ ਸਾਂਝ ਬਣਾਈ ਰੱਖਣ ਦੀ ਕੀਤੀ ਅਪੀਲ

ਧਾਰਮਿਕ ਨੇਤਾਵਾਂ ਨੂੰ ਮਿਲੇ ਕੌਮੀ ਸੁਰੱਖਿਆ ਸਲਾਹਕਾਰ ਭਾਈਚਾਰਕ ਸਾਂਝ ਬਣਾਈ ਰੱਖਣ ਦੀ ਕੀਤੀ ਅਪੀਲ

ਨਵੀਂ ਦਿੱਲੀ – ਅਯੁੱਧਿਆ ਬਾਰੇ ਸੁਪਰੀਮ ਕੋਰਟ ਦੇ ਫ਼ੈਸਲੇ ਤੋਂ ਬਾਅਦ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਨੇ ਐਤਵਾਰ ਨੂੰ ਉਨ੍ਹਾਂ ਦੀ ਰਿਹਾਇਸ਼ ‘ਤੇ ਬਾਬਾ ਰਾਮਦੇਵ, ਸਵਾਮੀ ਪਰਮਤਮਾਨੰਦ, ਸਵਾਮੀ ਅਵਧੇਸ਼ਾਨੰਦ, ਸ਼ੀਆ ਧਾਰਮਿਕ ਆਗੂ ਮੌਲਾਨਾ ਕਾਲਬੇ ਜਵਾਦ ਅਤੇ ਹੋਰ ਧਾਰਮਿਕ ਨੇਤਾਵਾਂ ਨਾਲ ਮੀਟਿੰਗ ਕੀਤੀ।ਬੈਠਕ ਤੋਂ ਬਾਅਦ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਨੇ ਕਿਹਾ ਕਿ ਧਾਰਮਿਕ ਨੇਤਾਵਾਂ ਨਾਲ ਇਹ ਮੁਲਾਕਾਤ ਸਾਰੇ ਭਾਈਚਾਰਿਆਂ ਵਿੱਚ ਆਪਸੀ ਭਾਈਚਾਰਕ ਸਾਂਝ ਅਤੇ ਪਿਆਰ ਦੀ ਭਾਵਨਾ ਨੂੰ ਕਾਇਮ ਰੱਖਣ ਲਈ ਕੀਤੀ ਗਈ।ਉਨ੍ਹਾਂ ਕਿਹਾ ਕਿ…

VIA PUNJAB
ਅੱਗੇ ਪੜ੍ਹੋ

‘ਬੁਲਬੁਲ’ ਕਾਰਨ ਕਰੀਬ 3 ਲੱਖ ਲੋਕ ਪ੍ਰਭਾਵਿਤ-9 ਲੋਕਾਂ ਦੀ ਮੌਤ

‘ਬੁਲਬੁਲ’ ਕਾਰਨ ਕਰੀਬ 3 ਲੱਖ ਲੋਕ ਪ੍ਰਭਾਵਿਤ-9 ਲੋਕਾਂ ਦੀ ਮੌਤ

ਕੋਲਕਾਤਾ – ਪੱਛਮੀ ਬੰਗਾਲ ਦੇ ਆਫ਼ਤਪ੍ਰਬੰਧਨ ਮੰਤਰੀ ਜਾਵੇਦ ਖ਼ਾਨ ਨੇ ਦੱਸਿਆ ਕਿ ਸੂਬੇ ‘ਚ ਚੱਕਰਵਾਤੀ ਤੂਫ਼ਾਨ ‘ਬੁਲਬੁਲ’ ਕਾਰਨ ਕਰੀਬ 2ਲੱਖ, 97 ਹਜ਼ਾਰ ਲੋਕ ਪ੍ਰਭਾਵਿਤ ਹੋਏ। ਉਨ੍ਹਾਂ ਇਹ ਵੀ ਦੱਸਿਆ ਕਿ ਇਸ ਤੂਫ਼ਾਨ ਕਾਰਨ ਛੇ ਲੋਕਾਂਦੀ ਮੌਤ ਹੋਈ ਹੈਤੇਜ਼ ਹਵਾਵਾਂ ਤੇ ਭਾਰੀ ਬਾਰਿਸ਼ ਨੇ ਤੱਟਵਰਤੀ ਜ਼ਿਲ੍ਹਿਆਂ ਵਿਚ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਿਤਕੀਤਾ ਚੱਕਰਵਾਤ ਤੂਫ਼ਾਨ ਦਾ ਸਭ ਤੋਂ ਜ਼ਿਆਦਾ ਪ੍ਰਭਾਵ ਬਕਖਾਲੀ, ਫ੍ਰੇਜਰਗੰਜ, ਸੰਦੇਸ਼ਖਾਲੀ, ਝੜਖਾਲੀ, ਨੰਦੀਗ੍ਰਾਮ, ਨਿਆਚਰ ਤੇ ਖੇਜੁਰੀ ਇਲਾਕਿਆਂ ਵਿਚ ਪਿਆ ਪ੍ਰਸ਼ਾਸਨ ਵੱਲੋਂ ਰਾਹਤ ਤੇ ਬਚਾਅ ਕਾਰਜਜੰਗੀ ਪੱਧਰ…

VIA PUNJAB
ਅੱਗੇ ਪੜ੍ਹੋ

ਜੰਮੂ ਚ ਢਿੱਲ ਮਗਰੋਂ ਮੁਸਲਮਾਨਾਂ ਨੇ ਈਦ-ਏ-ਮਿਲਾਦ ਮਨਾਈ

ਜੰਮੂ ਚ ਢਿੱਲ ਮਗਰੋਂ ਮੁਸਲਮਾਨਾਂ ਨੇ ਈਦ-ਏ-ਮਿਲਾਦ ਮਨਾਈ

ਜੰਮੂ – ਜੰਮੂ ਖ਼ਿੱਤੇ ਦੇ ਜ਼ਿਆਦਾਤਰ ਹਿੱਸਿਆਂ ’ਚ ਐਤਵਾਰ ਨੂੰ ਪਾਬੰਦੀਆਂ ਹਟਾਉਣ ਮਗਰੋਂ ਮੁਸਲਮਾਨ ਭਾਈਚਾਰੇ ਨੇ ਮਸਜਿਦਾਂ ’ਚ ਨਮਾਜ਼ ਅਦਾ ਕਰਕੇ ਈਦ-ਏ-ਮਿਲਾਦ-ਉਨ-ਨਬੀ ਦਾ ਤਿਉਹਾਰ ਪੂਰੀ ਧਾਰਮਿਕ ਸ਼ਰਧਾ ਨਾਲ ਮਨਾਇਆ। ਅਧਿਕਾਰੀਆਂ ਨੇ ਕਿਹਾ ਕਿ ਪਾਬੰਦੀਆਂ ਕਾਰਨ ਕੋਈ ਵੱਡਾ ਜਲੂਸ ਕੱਢਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਪਰ ਰਾਜੌਰੀ ਜ਼ਿਲ੍ਹੇ ’ਚ ਵੱਡਾ ਮਿਲਾਦ ਜਲੂਸ ਕੱਢਣ ਦਿੱਤਾ ਗਿਆ। ਸੁਰੱਖਿਆ ਕਾਰਨ ਸਿੱਖਾਂ ਨੂੰ ਨਗਰ ਕੀਰਤਨ ਸਜਾਉਣ ਦੀ ਇਜਾਜ਼ਤ ਨਹੀਂ ਦਿੱਤੀ ਗਈ। ਉਂਜ ਮੁਸਲਮਾਨਾਂ ਅਤੇ ਸਿੱਖਾਂ ਨੇ ਮਸਜਿਦਾਂ ਤੇ ਗੁਰਦੁਆਰਿਆਂ ’ਚ…

VIA PUNJAB
ਅੱਗੇ ਪੜ੍ਹੋ

ਅਯੁੱਧਿਆ ਫੈਸਲੇ ਮਗਰੋਂ ਵਧਾਈ ਗਈ ਜੱਜਾਂ ਦੀ ਸੁਰੱਖਿਆ

ਅਯੁੱਧਿਆ ਫੈਸਲੇ ਮਗਰੋਂ ਵਧਾਈ ਗਈ ਜੱਜਾਂ ਦੀ ਸੁਰੱਖਿਆ

ਸੁਪਰੀਮ ਕੋਰਟ ਦੇ 5 ਜੱਜਾਂ ਦੀ ਸੰਵਿਧਾਨਕ ਬੈਂਚ ਨੇ ਅੱਜ ਭਾਵ ਸ਼ਨੀਵਾਰ ਨੂੰ ਅਯੁੱਧਿਆ ਵਿਵਾਦ ਮਾਮਲੇ ‘ਤੇ ਫੈਸਲਾ ਸੁਣਾਇਆ। ਇਸ ਮਾਮਲੇ ‘ਤੇ ਫੈਸਲਾ ਆਉਣ ਤੋਂ ਬਾਅਦ ਚੀਫ ਜਸਟਿਸ ਰੰਜਨ ਗੋਗੋਈ ਸਮੇਤ 5 ਜੱਜਾਂ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ। ਸੂਤਰਾਂ ਮੁਤਾਬਕ ਚੀਫ ਜਸਟਿਸ ਰੰਜਨ ਗੋਗੋਈ ਦੀ ਸੁਰੱਖਿਆ ਜ਼ੈੱਡ ਕੈਟੇਗਰੀ ਤੋਂ ਵਧਾ ਕੇ ਜ਼ੈੱਡ ਪਲੱਸ ਕਰ ਦਿੱਤੀ ਗਈ ਹੈ। ਜਦਕਿ 4 ਹੋਰ ਜੱਜਾਂ ਦੀ ਸੁਰੱਖਿਆ ਵਾਈ ਕੈਟੇਗਰੀ ਤੋਂ ਵਧਾ ਕੇ ਵਾਈ ਪਲੱਸ ਕੀਤੀ ਗਈ ਹੈ। ਅਯੁੱਧਿਆ…

VIA PUNJAB
ਅੱਗੇ ਪੜ੍ਹੋ

ਅਯੁੱਧਿਆ ਕੇਸ ਤੇ ਇਤਿਹਾਸਕ ਫੈਸਲਾ : ਸਰਕਾਰ ਨੂੰ ਟਰੱਸਟ ਬਣਾ ਕੇ ਮੰਦਰ ਬਣਾਉਣ ਦਾ ਹੁਕਮ

ਅਯੁੱਧਿਆ ਕੇਸ ਤੇ ਇਤਿਹਾਸਕ ਫੈਸਲਾ : ਸਰਕਾਰ ਨੂੰ ਟਰੱਸਟ ਬਣਾ ਕੇ ਮੰਦਰ ਬਣਾਉਣ ਦਾ ਹੁਕਮ

ਮੁਸਲਮਾਨਾਂ ਨੂੰ ਮਜਸਿਦ ਦੀ ਉਸਾਰੀ ਲਈ ਅਯੁਧਿਆ ਵਿੱਚ ਢੁੱਕਵੀਂ ਥਾਂ ਤੇ ਪੰਜ ਏਕੜ ਜਮੀਨ ਮਿਲੇਗੀ ਨਵੀਂ ਦਿੱਲੀ – ਰਾਮ ਜਨਮ ਭੂਮੀ-ਬਾਬਰੀ ਮਸਜਿਦ ਵਿਵਾਦ ਮਾਮਲੇ ਵਿੱਚ ਸੁਪਰੀਮ ਕੋਰਟ ਵਲੋਂ ਅੱਜ ਫੈਸਲਾ ਸੁਣਾ ਦਿੱਤਾ ਗਿਆ| ਚੀਫ ਜਸਟਿਸ ਰੰਜਨ ਗੋਗੋਈ ਦੀ ਪ੍ਰਧਾਨਗੀ ਵਿੱਚ 5 ਜੱਜਾਂ ਦੀ ਸੰਵਿਧਾਨਕ ਬੈਂਚ ਵਲੋਂ ਅੱਜ ਇਹ ਫੈਸਲਾ ਸੁਣਾਇਆ ਗਿਆ ਹੈ ਕਿ ਵਿਵਾਦਿਤ ਜ਼ਮੀਨ ਮੰਦਰ ਦੀ ਉਸਾਰੀ ਲਈ ਦਿੱਤੀ ਜਾਵੇਗੀ ਅਤੇ ਮਾਣਯੋਗ ਅਦਾਲਤ ਵਲੋਂ ਇਸ ਥਾਂ ਤੇ ਮੰਦਰ ਦੀ ਉਸਾਰੀ ਲਈ ਸਰਕਾਰ ਨੂੰ 3…

VIA PUNJAB
ਅੱਗੇ ਪੜ੍ਹੋ

ਹਿਮਾਚਲ ਲਈ ਹੋਵੇਗਾ ਹਾਈ ਲੈਵਲ ਟਾਸਕ-ਫੋਰਸ ਦਾ ਗਠਨ: ਗੋਇਲ

ਹਿਮਾਚਲ ਲਈ ਹੋਵੇਗਾ ਹਾਈ ਲੈਵਲ ਟਾਸਕ-ਫੋਰਸ ਦਾ ਗਠਨ: ਗੋਇਲ

ਧਰਮਸ਼ਾਲਾ – ਕੇਂਦਰੀ ਰੇਲ, ਉਦਯੋਗ ਅਤੇ ਵਪਾਰਕ ਮੰਤਰੀ ਪਿਊਸ਼ ਗੋਇਲ ਨੇ ਕਿਹਾ ਹੈ ਕਿ ਉਨ੍ਹਾਂ ਦਾ ਮੰਤਰਾਲਾ ਹਿਮਾਚਲ ਪ੍ਰਦੇਸ਼ ਦੇ ਅਧਿਕਾਰੀਆਂ ਨੂੰ ਲੈ ਕੇ ਇਕ ਹਾਈ ਲੈਵਲ ਟਾਸਕ-ਫੋਰਸ ਗਠਿਤ ਕਰੇਗਾ| ਨੀਤੀ ਕਮਿਸ਼ਨ ਦੇ ਮੈਂਬਰ ਇਸ ਦੀ ਅਗਵਾਈ ਕਰਨਗੇ| ਇਹ ਟਾਸਕ ਫੋਰਸ ਤਿੰਨ ਮਹੀਨਿਆਂ ਵਿੱਚ ਆਪਣੀ ਰਿਪੋਰਟ ਦੇਵੇਗੀ| ਧਰਮਸ਼ਾਲਾ ਵਿੱਚ ਰਾਈਜ਼ਿੰਗ ਹਿਮਾਚਲ ਗਲੋਬਲ ਇਨਵੈਸਟਰ ਮੀਟ ਦੇ ਦੂਸਰੇ ਅਤੇ ਆਖਰੀ ਦਿਨ ਇਨਸੈਂਟਿਵ ਐਂਡ ਪਾਲਿਸੀਜ਼ ਫਾਰ ਪ੍ਰਮੋਟਿੰਗ ਇਨਵੈਸਟਮੈਂਟ ਇਨ ਹਿੱਲ ਸਟੇਟਸ ਸੈਸ਼ਨ ਨੂੰ ਸੰਬੋਧਨ ਕਰਦੇ ਹੋਏ ਪਿਊਸ਼ ਗੋਇਲ…

VIA PUNJAB
ਅੱਗੇ ਪੜ੍ਹੋ

ਕਰਤਾਰਪੁਰ ਸਾਹਿਬ ਜਾਣ ਦੀ ਸਿੱਖਾਂ ਦੀ ਮੁਰਾਦ ਹੋਈ ਪੂਰੀ : ਕਮਲਨਾਥ

ਕਰਤਾਰਪੁਰ ਸਾਹਿਬ ਜਾਣ ਦੀ ਸਿੱਖਾਂ ਦੀ ਮੁਰਾਦ ਹੋਈ ਪੂਰੀ : ਕਮਲਨਾਥ

ਭੋਪਾਲ – ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਕਮਲਨਾਥ ਨੇ ਕਿਹਾ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਸਿੱਖਾਂ ਦੀ ਮੁਰਾਦ ਕਰਤਾਰਪੁਰ ਸਾਹਿਬ ਲਾਂਘੇ ਦੇ ਰੂਪ ਵਿਚ ਅੱਜ ਪੂਰੀ ਹੋ ਗਈ| ਕਮਲਨਾਥ ਨੇ ਟਵੀਟ ਕਰ ਕੇ ਕਿਹਾ, ”ਅੱਜ ਸਾਡੇ ਸਾਰਿਆਂ ਲਈ ਖੁਸ਼ੀ ਦਾ ਪਲ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਪਾਵਨ ਮੌਕੇ ਤੇ ਸਿੱਖ ਭਾਈਚਾਰੇ ਦੀ ਮੁਰਾਦ ਅੱਜ ਕਰਤਾਰਪੁਰ ਸਾਹਿਬ ਲਾਂਘੇ ਦੇ ਰੂਪ ਵਿਚ ਅੱਜ…

VIA PUNJAB
ਅੱਗੇ ਪੜ੍ਹੋ

ਕਿਸਾਨਾਂ ਨੂੰ ਸਜ਼ਾ ਦੇਣ ਨਾਲ ਕੁਝ ਹਾਸਲ ਨਹੀਂ ਹੋਵੇਗਾ : ਸੁਪਰੀਮ ਕੋਰਟ

ਕਿਸਾਨਾਂ ਨੂੰ ਸਜ਼ਾ ਦੇਣ ਨਾਲ ਕੁਝ ਹਾਸਲ ਨਹੀਂ ਹੋਵੇਗਾ : ਸੁਪਰੀਮ ਕੋਰਟ

ਪ੍ਰਦੂਸ਼ਣ ਦੇ ਮਾਮਲੇ ‘ਚ ਸੁਪਰੀਮ ਕੋਰਟ ਦੀ ਪੰਜਾਬ ਸਰਕਾਰ ਨੂੰ ਫਟਕਾਰ ਨਵੀਂ ਦਿੱਲੀ – ਸੁਪਰੀਮ ਕੋਰਟ ਨੇ ਦਿੱਲੀ-ਐਨ.ਸੀ.ਆਰ. ‘ਚ ਹਵਾ ਪ੍ਰਦੂਸ਼ਣ ਦੀ ਸਮੱਸਿਆ ‘ਤੇ ਬੁੱਧਵਾਰ ਨੂੰ ਸੁਣਵਾਈ ਕੀਤੀ, ਜਿਸ ‘ਚ ਦਿੱਲੀ, ਹਰਿਆਣਾ ਅਤੇ ਪੰਜਾਬ ਚੀਫ ਸਕੱਤਰ ਮੌਜੂਦ ਰਹੇ। ਸੁਪਰੀਮ ਕੋਰਟ ਨੇ ਇਸ ਦੌਰਾਨ ਪੰਜਾਬ ਸਰਕਾਰ ਨੂੰ ਫਟਕਾਰ ਲਗਾਈ ਅਤੇ ਕਿਹਾ ਕਿ ਉਹ ਆਪਣੀ ਡਿਊਟੀ ਨਿਭਾਉਣ ‘ਚ ਬੁਰੀ ਤਰ੍ਹਾਂ ਨਾਕਾਮ ਰਹੀ ਹੈ। ਅਦਾਲਤ ਨੇ ਨਾਲ ਹੀ ਕਿਹਾ ਕਿ ਪਰਾਲੀ ਸਾੜਨ ਦੀ ਘਟਨਾ ਨੂੰ ਰੋਕਣ ਲਈ ਤੁਰੰਤ…

VIA PUNJAB
ਅੱਗੇ ਪੜ੍ਹੋ

ਸ੍ਰੀ ਕਰਤਾਰਪੁਰ ਸਾਹਿਬ ਦਰਸ਼ਨਾਂ ਲਈ ਹਰਿਆਣਾ ਦੇ ਸਭ ਸ਼ਰਧਾਲੂਆਂ ਦਾ ਖਰਚਾ ਹਰਿਆਣਾ ਸਰਕਾਰ ਚੁੱਕੇਗੀ

ਸ੍ਰੀ ਕਰਤਾਰਪੁਰ ਸਾਹਿਬ ਦਰਸ਼ਨਾਂ ਲਈ ਹਰਿਆਣਾ ਦੇ ਸਭ ਸ਼ਰਧਾਲੂਆਂ ਦਾ ਖਰਚਾ ਹਰਿਆਣਾ ਸਰਕਾਰ ਚੁੱਕੇਗੀ

ਚੰਡੀਗੜ – ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਅੱਜ ਐਲਾਨ ਕੀਤਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਮੌਕੇ ਵਿਚ ਪਾਕੀਸਤਾਨ ਸਥਿਤ ਗੁਰੂਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਜਾਣ ਵਾਲੇ ਹਰਿਆਣਾ ਦੇ ਸ਼ਰਧਾਲੂਆਂ ਦਾ ਆਉਣ-ਜਾਣ ਦਾ ਖਰਚ ਰਾਜ ਸਰਕਾਰ ਵੱਲੋਂ ਭੁਗਤਾਨ ਕੀਤਾ ਜਾਵੇਗਾ। ਮੁੱਖ ਮੰਤਰੀ ਨੇ ਇਹ ਐਲਾਨ ਅੱਜ ਇੱਥੇ ਹਰਿਆਣਾ ਵਿਧਾਨਸਭਾ ਦੇ ਸ਼ੈਸ਼ਨ ਸਮਾਪਨ ਦੇ ਬਾਅਦ ਮੀਡੀਆ ਕਰਮਚਾਰੀਆਂ ਦੇ ਨਾਲ ਹੋਈ ਗਲਬਾਤ ਦੌਰਾਨ ਕੀਤਾ? ਉਨਾਂ ਨੇ ਦਸਿਆ ਕਿ…

VIA PUNJAB
ਅੱਗੇ ਪੜ੍ਹੋ

ਮਮਤਾ ਵੱਲੋਂ ਖੇਤਰੀ ਭਾਸ਼ਾਵਾਂ ਵਿੱਚ ਜੇਈਈ ਪ੍ਰੀਖਿਆ ਲੈਣ ਦੀ ਮੰਗ

ਮਮਤਾ ਵੱਲੋਂ ਖੇਤਰੀ ਭਾਸ਼ਾਵਾਂ ਵਿੱਚ ਜੇਈਈ ਪ੍ਰੀਖਿਆ ਲੈਣ ਦੀ ਮੰਗ

ਕੋਲਕਾਤਾ – ਕੇਂਦਰ ਵੱਲੋਂ ਗੁਜਰਾਤੀ ਭਾਸ਼ਾ ਵਿੱਚ ਜੇਈਈ ਦੀ ਪ੍ਰੀਖਿਆ ਲੈਣ ਦੇ ਫ਼ੈਸਲੇ ਦੀ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਨਿਖੇਧੀ ਕੀਤੀ ਹੈ। ਉਨ੍ਹਾਂ ਕੇਂਦਰ ਨੂੰ ਪੁੱਛਿਆ ਕਿ ਜੇ ਪ੍ਰੀਖਿਆ ਵਿੱਚ ਗੁਜਰਾਤੀ ਭਾਸ਼ਾ ਵਰਤੀ ਜਾ ਸਕਦੀ ਹੈ ਤਾਂ ਬੰਗਾਲੀ ਸਮੇਤ ਬਾਕੀ ਖੇਤਰੀ ਭਾਸ਼ਾਵਾਂ ਕਿਉਂ ਨਹੀਂ ਵਰਤੀਆਂ ਜਾ ਸਕਦੀਆਂ। ਸੀਬੀਐੱਸਈ ਨੇ 2014 ਵਿੱਚ ਉਰਦੂ, ਮਰਾਠੀ ਤੇ ਗੁਜਰਾਤੀ ਭਾਸ਼ਾ ਵਿੱਚ ਪ੍ਰੀਖਿਆ ਦੇਣ ਦੀ ਇਜਾਜ਼ਤ ਦਿੱਤੀ ਸੀ। ਮੁੱਖ ਮੰਤਰੀ ਮਮਤਾ ਨੇ ਰੋਸ ਜਤਾਉਂਦਿਆਂ ਕਿਹਾ ਕਿ ਇਹ…

VIA PUNJAB
ਅੱਗੇ ਪੜ੍ਹੋ
1 130 131 132 133 134 325