ਕਾਂਗਰਸ ਸ਼ਾਸਿਤ ਸੂਬਿਆਂ ਵਿੱਚ ਹੋ ਰਹੀ ਹੈ ਵੈਕਸੀਨ ਦੀ ਕਾਲਾਬਾਜ਼ਾਰੀ ਅਤੇ ਬਰਬਾਦੀ : ਅਨੁਰਾਗ ਠਾਕੁਰ

ਕਾਂਗਰਸ ਸ਼ਾਸਿਤ ਸੂਬਿਆਂ ਵਿੱਚ ਹੋ ਰਹੀ ਹੈ ਵੈਕਸੀਨ ਦੀ ਕਾਲਾਬਾਜ਼ਾਰੀ ਅਤੇ ਬਰਬਾਦੀ : ਅਨੁਰਾਗ ਠਾਕੁਰ

ਨਵੀਂ ਦਿੱਲੀ – ਕੇਂਦਰੀ ਵਿੱਤ ਅਤੇ ਕਾਰਪੋਰੇਟ ਮਾਮਲਿਆਂ ਦੇ ਰਾਜ ਮੰਤਰੀ ਅਨੁਰਾਗ ਸਿੰਘ ਠਾਕੁਰ ਨੇ ਕਾਂਗਰਸ ਸ਼ਾਸਿਤ ਸੂਬਿਆਂ ਵਿੱਚ ਕੋਰੋਨਾ ਵੈਕਸੀਨ ਦੀ ਕਾਲਾਬਾਜ਼ਾਰੀ ਅਤੇ ਵੈਕਸੀਨ ਦੀ ਬਰਬਾਦੀ ਨੂੰ ਮੰਦਭਾਗਾ ਦੱਸਿਆ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਜਦੋਂ ਦੇਸ਼ ਵਿੱਚ ਕੋਰੋਨਾ ਮਹਾਮਾਰੀ ਵਿਰੁੱਧ ਜੰਗ ਵਿੱਚ ਟੀਕਾਕਰਨ ਮੁਹਿੰਮ ਜ਼ੋਰਾਂ ਨਾਲ ਜਾਰੀ ਹੈ ਅਤੇ 22.10 ਕਰੋੜ ਵਿਅਕਤੀਆਂ ਦਾ ਟੀਕਾਕਰਨ ਕੀਤਾ ਜਾ ਚੁੱਕਿਆ ਹੈ, ਉੱਥੇ ਹੀ ਕਾਂਗਰਸ ਸ਼ਾਸਿਤ ਸੂਬਿਆਂ ਵਿੱਚ ਕੋਰੋਨਾ ਵੈਕਸੀਨ ਦੀ ਕਾਲਾਬਾਜ਼ਾਰੀ…

VIA PUNJAB
ਅੱਗੇ ਪੜ੍ਹੋ

ਹਰਿਆਣ ਪੁਲਿਸ ਨੇ 40 ਕਿਲੋ ਡੋਡਾ ਪੋਸਤ ਅਤੇ 50 ਗ੍ਰਾਮ ਹੀਰੋਇਨ ਸਮੇਤ ਤਿੰਨ ਨੂੰ ਕੀਤਾ ਕਾਬੂ

ਹਰਿਆਣ ਪੁਲਿਸ ਨੇ 40 ਕਿਲੋ ਡੋਡਾ ਪੋਸਤ ਅਤੇ 50 ਗ੍ਰਾਮ ਹੀਰੋਇਨ ਸਮੇਤ ਤਿੰਨ ਨੂੰ ਕੀਤਾ ਕਾਬੂ

ਚੰਡੀਗੜ੍ਹ – ਹਰਿਆਣਾ ਪੁਲਿਸ ਨੇ ਦੋ ਵੱਖ-ਵੱਖ ਮੁਹਿੰਮਾਂ ਵਿਚ ਸਿਰਸਾ ਜਿਲ੍ਹੇ ਵਿਚ 40 ਕਿਲੋ ਡੋਡਾ ਪੋਸਤ ਅਤੇ 50 ਗ੍ਰਾਮ ਹੀਰੋਇਨ ਬਰਾਮਦ ਕਰਦੇ ਹੋਏ ਤਿੰਨ ਲੋਕਾਂ ਨੁੰ ਨਸ਼ੀਲੇ ਪਦਾਰਥ ਰੱਖਣ ਦੇ ਦੋਸ਼ ਵਿਚ ਗਿਰਫਤਾਰ ਕੀਤਾ ਹੈ। ਪਹਿਲੇ ਮਾਮਲੇ ਵਿਚ ਹਿਕ ਪੁਲਿਸ ਟੀਮ ਗਸ਼ਤ ਤੇ ਚੈਕਿੰਗ ਦੌਰਾਨ ਪੰਚਮੁਖੀ ਚੈਕ ਏਲਨਾਬਾਦ ਖੇਤਰ ਵਿਚ ਮੌਜੂਦ ਸੀ। ਇਸੀ ਦੌਰਾਨ ਸੂਚਨਾ ਮਿਲੀ ਕੀ ਰਾਵਤਸਰ ਤੋਂ ਇਕ ਕੰਬਾਇਨ ਏਲਨਾਬਾਦ ਖੇਤਰ ਵੱਲੋਂ ਆ ਰਹੀ ਹੈ ਜਿਸ ਵਿਚ ਭਾਰੀ ਗਿਣਤੀ ਵਿਚ ਡੋਡਾ ਪੋਸਤ ਦੀ…

VIA PUNJAB
ਅੱਗੇ ਪੜ੍ਹੋ

ਗੁਜਰਾਤ ਸਰਕਾਰ ਵੱਲੋਂ ਮਛੇਰਿਆਂ ਲਈ 105 ਕਰੋੜ ਰੁਪਏ ਦੇ ਰਾਹਤ ਪੈਕੇਜ ਦਾ ਐਲਾਨ

ਗੁਜਰਾਤ ਸਰਕਾਰ ਵੱਲੋਂ ਮਛੇਰਿਆਂ ਲਈ 105 ਕਰੋੜ ਰੁਪਏ ਦੇ ਰਾਹਤ ਪੈਕੇਜ ਦਾ ਐਲਾਨ

ਅਹਿਮਦਾਬਾਦ – ਗੁਜਰਾਤ ਸਰਕਾਰ ਨੇ ਤਬਾਹੀ ਮਚਾਉਣ ਵਾਲੇ ਚੱਕਰਵਾਤ ਤਾਉਤੇ ਨਾਲ ਪ੍ਰਭਾਵਿਤ ਹੋਏ ਮਛੇਰਿਆਂ ਲਈ 105 ਕਰੋੜ ਰੁਪਏ ਦੇ ਰਾਹਤ ਪੈਕੇਜ ਦਾ ਐਲਾਨ ਕੀਤਾ ਹੈ। ਇਕ ਅਧਿਕਾਰਤ ਬਿਆਨ ਵਿੱਚ ਦੱਸਿਆ ਗਿਆ ਕਿ ਮੁੱਖ ਮੰਤਰੀ ਵਿਜੇ ਰੂਪਾਨੀ ਨੇ ਇਕ ਮੀਟਿੰਗ ਵਿੱਚ ਸਥਿਤੀ ਦੀ ਸਮੀਖਿਆ ਕਰਨ ਤੋਂ ਬਾਅਦ ਰਾਹਤ ਪੈਕੇਜ ਦਾ ਫ਼ੈਸਲਾ ਲਿਆ। ਚੱਕਰਵਾਤ ਤਾਉਤੇ 17 ਮਈ ਦੀ ਰਾਤ ਗੁਜਰਾਤ ਤੱਟ ਤੇ ਪਹੁੰਚਿਆ ਸੀ ਅਤੇ ਉਸ ਨਾਲ ਕਰੀਬ 220 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾ…

VIA PUNJAB
ਅੱਗੇ ਪੜ੍ਹੋ

ਜੰਮੂ ਵਿੱਚ ਕੌਮਾਂਤਰੀ ਸਰਹੱਦ ਕੋਲ ਪਾਕਿਸਤਾਨ ਨੇ ਕੀਤੀ ਗੋਲੀਬਾਰੀ

ਜੰਮੂ ਵਿੱਚ ਕੌਮਾਂਤਰੀ ਸਰਹੱਦ ਕੋਲ ਪਾਕਿਸਤਾਨ ਨੇ ਕੀਤੀ ਗੋਲੀਬਾਰੀ

ਜੰਮੂ – ਪਾਕਿਸਤਾਨੀ ਰੇਂਜਰਾਂ ਨੇ ਇੱਥੇ ਕੌਮਾਂਤਰੀ ਸਰਹੱਦ (ਆਈ.ਬੀ.) ਕੋਲ ਝਾੜੀਆਂ ਦੀ ਸਫ਼ਾਈ ਵਿੱਚ ਲੱਗੀਆਂ ਮਸ਼ੀਨਾਂ ਤੇ ਗੋਲੀਬਾਰੀ ਕੀਤੀ। ਅਧਿਕਾਰਤ ਸੂਤਰਾਂ ਦਾ ਕਹਿਣਾ ਹੈ ਕਿ ਕਰੀਬ 4 ਮਹੀਨਿਆਂ ਵਿੱਚ ਇਹ ਦੂਜੀ ਵਾਰ ਜੰਗਬੰਦੀ ਦੀ ਉਲੰਘਣਾ ਹੋ ਸਕਦੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪਾਕਿਸਤਾਨੀ ਰੇਂਜਰਾਂ ਨੇ ਸਵੇਰੇ 8.15 ਵਜੇ ਜੰਮੂ ਦੇ ਬਾਹਰੀ ਇਲਾਕੇ ਵਿੱਚ ਅਰਨੀਆ ਸੈਕਟਰ ਦੇ ਵਿਕਰਮ ਚੌਕੀ ਖੇਤਰ ਵਿੱਚ ਝਾੜੀਆਂ ਦੀ ਸਫ਼ਾਈ ਕਰ ਰਹੀ ਬੁਲੇਟ ਪਰੂਫ ਜੇ.ਸੀ.ਬੀ. ਮਸ਼ੀਨ ਦੇਖਣ ਤੋਂ ਬਾਅਦ ਕੁਝ ਰਾਊਂਡ ਗੋਲੀਆਂ ਚਲਾਈਆਂ।…

VIA PUNJAB
ਅੱਗੇ ਪੜ੍ਹੋ

ਇਲਾਜ ਮੁਹੱਈਆ ਕਰਵਾਉਣ ਦੀ ਬਜਾਏ ਜਨਤਾ ਨੂੰ ਰਸਮਾਂ ਵਿੱਚ ਕਿਉਂ ਫਸਾ ਰਹੀ ਕੇਂਦਰ ਸਰਕਾਰ : ਰਾਹੁਲ ਗਾਂਧੀ

ਇਲਾਜ ਮੁਹੱਈਆ ਕਰਵਾਉਣ ਦੀ ਬਜਾਏ ਜਨਤਾ ਨੂੰ ਰਸਮਾਂ ਵਿੱਚ ਕਿਉਂ ਫਸਾ ਰਹੀ ਕੇਂਦਰ ਸਰਕਾਰ : ਰਾਹੁਲ ਗਾਂਧੀ

ਨਵੀਂ ਦਿੱਲੀ – ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਦੇਸ਼ ਵਿੱਚ ਬਲੈਕ ਫੰਗਸ ਦੇ ਮਾਮਲਿਆਂ ਨੂੰ ਲੈ ਕੇ ਕੇਂਦਰ ਸਰਕਾਰ ਤੋਂ ਸਵਾਲ ਕੀਤਾ ਕਿ ਉਹ ਇਲਾਜ ਮੁਹੱਈਆ ਕਰਵਾਉਣ ਦੀ ਬਜਾਏ ਜਨਤਾ ਨੂੰ ਰਸਮਾਂ ਵਿੱਚ ਕਿਉਂ ਫਸਾ ਰਹੀ ਹੈ? ਉਨ੍ਹਾਂ ਨੇ ਟਵੀਟ ਕੀਤਾ ਕਿ ਬਲੈਕ ਫੰਗਸ ਮਹਾਮਾਰੀ ਬਾਰੇ ਕੇਂਦਰ ਸਰਕਾਰ ਸਪੱਸ਼ਟ ਕਰੇ ਕਿ ਐਮਫੋਟੇਰਿਸਿਨ-ਬੀ ਦਵਾਈ ਦੀ ਘਾਟ ਲਈ ਕੀ ਕੀਤਾ ਜਾ ਰਿਹਾ ਹੈ? ਮਰੀਜ਼ ਨੂੰ ਇਹ ਦਵਾਈ ਦਿਵਾਉਣ ਦੀ ਕੀ ਪ੍ਰਕਿਰਿਆ ਹੈ? ਇਲਾਜ ਦੇਣ ਦੀ…

VIA PUNJAB
ਅੱਗੇ ਪੜ੍ਹੋ

ਕੇਂਦਰੀ ਸਿੱਖਿਆ ਮੰਤਰੀ ਰਮੇਸ਼ ਨਿਸ਼ੰਕ ਦੀ ਸਿਹਤ ਵਿਗੜੀ, ਏਮਜ਼ ਵਿੱਚ ਦਾਖ਼ਲ

ਕੇਂਦਰੀ ਸਿੱਖਿਆ ਮੰਤਰੀ ਰਮੇਸ਼ ਨਿਸ਼ੰਕ ਦੀ ਸਿਹਤ ਵਿਗੜੀ, ਏਮਜ਼ ਵਿੱਚ ਦਾਖ਼ਲ

ਨਵੀਂ ਦਿੱਲੀ – ਕੇਂਦਰੀ ਸਿੱਖਿਆ ਮੰਤਰੀ ਰਮੇਸ਼ ਪੋਖਰਿਆਲ ਨਿਸ਼ੰਕ ਦੀ ਸਿਹਤ ਅਚਾਨਕ ਵਿਗੜ ਗਈ। ਜਿਸ ਕਾਰਨ ਉਨ੍ਹਾਂ ਨੂੰ ਅੱਜ ਏਮਜ਼ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਉਨ੍ਹਾਂ ਨੂੰ ਕੋਰੋਨਾ ਵਾਇਰਸ ਤੋਂ ਠੀਕ ਹੋਣ ਮਗਰੋਂ ਸਮੱਸਿਆਵਾਂ ਦੇ ਚੱਲਦੇ ਏਮਜ਼ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਏਮਜ਼ ਦੇ ਅਧਿਕਾਰੀਆਂ ਨੇ ਇਸ ਸਬੰਧੀ ਜਾਣਕਾਰੀ ਦਿੱਤੀ ਹੈ।ਜ਼ਿਕਰਯੋਗ ਹੈ ਕਿ ਕੇਂਦਰ ਸਰਕਾਰ ਵੱਲੋਂ ਸੀ. ਬੀ. ਐੱਸ. ਈ. ਸਮੇਤ ਤਮਾਮ ਸਟੇਟ ਬੋਰਡ ਲਈ 12ਵੀਂ ਬੋਰਡ ਦੀਆਂ ਪ੍ਰੀਖਿਆਵਾਂ ਤੇ ਅੱਜ ਫ਼ੈਸਲਾ ਆਉਣਾ ਹੈ। ਹਾਲਾਂਕਿ…

VIA PUNJAB
ਅੱਗੇ ਪੜ੍ਹੋ

ਮੱਛੀਆਂ ਫੜਨ ਲਈ ਉਤਰੇ ਦੋ ਬੱਚਿਆਂ ਦੀ ਤਲਾਬ ਵਿੱਚ ਡੁੱਬਣ ਕਾਰਨ ਮੌਤ

ਮੱਛੀਆਂ ਫੜਨ ਲਈ ਉਤਰੇ ਦੋ ਬੱਚਿਆਂ ਦੀ ਤਲਾਬ ਵਿੱਚ ਡੁੱਬਣ ਕਾਰਨ ਮੌਤ

ਕੈਥਲ – ਹਰਿਆਣਾ ਦੇ ਕੈਥਲ ਜ਼ਿਲ੍ਹੇ ਦੇ ਪੂੰਡਰੀ ਵਿੱਚ ਤਲਾਬ ਵਿੱਚ ਖੇਡ-ਖੇਡ ਵਿੱਚ ਦੋ ਬੱਚਿਆਂ ਦੀ ਡੁੱਬ ਜਾਣ ਨਾਲ ਮੌਤ ਹੋ ਗਈ। ਇਸ ਘਟਨਾ ਨਾਲ ਪੂਰੇ ਪਿੰਡ ਵਿਚ ਸੋਗ ਦੀ ਲਹਿਰ ਹੈ। ਦੋਹਾਂ ਬੱਚਿਆਂ ਦੀ ਉਮਰ 11 ਅਤੇ 6 ਸਾਲ ਦੱਸੀ ਜਾ ਰਹੀ ਹੈ।ਪਿੰਡ ਵਾਸੀਆਂ ਤੋਂ ਮਿਲੀ ਜਾਣਕਾਰੀ ਮੁਤਾਬਕ 11 ਸਾਲਾ ਪ੍ਰਿੰਸ ਅਤੇ 6 ਸਾਲਾ ਆਯੁਸ਼ ਸ਼ਾਮ ਦੇ ਸਮੇਂ ਤਲਾਬ ਤੋਂ ਕੁਝ ਹੀ ਦੂਰੀ ਤੇ ਖੇਡ ਰਹੇ ਸਨ। ਪ੍ਰਿੰਸ ਪੁੱਤਰ ਸਿੰਦਰ ਅਤੇ ਆਯੁਸ਼ ਪੁੱਤਰ ਰਾਜੇਸ਼…

VIA PUNJAB
ਅੱਗੇ ਪੜ੍ਹੋ

ਕੋਰੋਨਾ ਤੋਂ ਨਵੇਂ ਮਿਯੂਟੈਂਟ ਨਾਲ ਮਿਲੀ ਬਲੈਕ ਫੰਗਸ ਦੀ ਚਨੌਤੀ ਨਾਲ ਨਜਿਠਣ ਲਈ ਐਕਸ਼ਨ ਵਿਚ ਮਨੋਹਰ ਸਰਕਾਰ

ਕੋਰੋਨਾ ਤੋਂ ਨਵੇਂ ਮਿਯੂਟੈਂਟ ਨਾਲ ਮਿਲੀ ਬਲੈਕ ਫੰਗਸ ਦੀ ਚਨੌਤੀ ਨਾਲ ਨਜਿਠਣ ਲਈ ਐਕਸ਼ਨ ਵਿਚ ਮਨੋਹਰ ਸਰਕਾਰ

ਨਿਜੀ, ਸਰਕਾਰੀ ਤੇ ਮੈਡੀਕਲ ਕਾਲਜਾਂ ਵਿਚ ਉਪਚਾਰਧੀਨ ਬਲੈਕ ਫੰਗਸ ਮਰੀਜਾਂ ਦੇ ਲਈ ਚੁੱਕੇ ਸਾਰੇ ਏਤਿਆਤੀ ਕਦਮ ਚੰਡੀਗੜ੍ਹ – ਕੋਰੋਨਾ ਦੇ ਨਵੇਂ ਮਿਯੂਟੈਂਟ ਦੇ ਨਾਲ ਤੇਜੀ ਨਾਲ ਚਨੌਤੀ ਬਣ ਕੇ ਸਾਹਮਣੇ ਆਈ ਮਿਯੂਕਲ ਮਾਈਕੋਸਿਸ (ਬਲੈਕ ਫੰਗਸ) ਨਾਮਕ ਬੀਮਾਰੀ ਨਾਲ ਨਜਿਠਣ ਲਈ ਹਰਿਆਣਾ ਸਰਕਾਰ ਨੇ ਜਲਦੀ ਦਿਖਾਉਂਦੇ ਹੋਏ ਪਹਿਲਾਂ ਇਸ ਬੀਮਾਰੀ ਨੂੰ ਮਹਾਮਾਰੀ ਐਲਾਨ ਕੀਤਾ। ਇਸ ਦੇ ਬਾਅਦ ਰਾਜ ਦੇ ਸਾਰੇ ਮੈਡੀਕਲ ਕਾਲਜਾਂ ਵਿਚ ਇਸ ਬੀਮਾਰੀ ਦੇ ਮਰੀਜਾਂ ਲਈ ਵੱਖ ਤੋਂ ਬੋਰਡ ਬਣਾਏ। ਇਸ ਦੇ ਬਾਅਦ ਬਲੈਕ…

VIA PUNJAB
ਅੱਗੇ ਪੜ੍ਹੋ

ਇਹ ਸਮਾਂ ਸੂਬਾ ਸਰਕਾਰਾਂ ਨਾਲ ਲੜਨ ਦਾ ਨਹੀਂ ਬਲਕਿ ਮਿਲਕੇ ਕੋਰੋਨਾ ਨਾਲ ਨਜਿੱਠਣ ਦਾ ਹੈ : ਅਰਵਿੰਦ ਕੇਜਰੀਵਾਲ

ਇਹ ਸਮਾਂ ਸੂਬਾ ਸਰਕਾਰਾਂ ਨਾਲ ਲੜਨ ਦਾ ਨਹੀਂ ਬਲਕਿ ਮਿਲਕੇ ਕੋਰੋਨਾ ਨਾਲ ਨਜਿੱਠਣ ਦਾ ਹੈ : ਅਰਵਿੰਦ ਕੇਜਰੀਵਾਲ

ਨਵੀਂ ਦਿੱਲੀ – ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਹੈ ਕਿ ਇਹ ਸਮਾਂ ਸੂਬਾ ਸਰਕਾਰਾਂ ਨਾਲ ਲੜਨ ਦਾ ਨਹੀਂ ਸਗੋਂ ਕੋਰੋਨਾ ਵਾਇਰਸ ਨਾਲ ਮਿਲ ਕੇ ਨਜਿੱਠਣ ਦਾ ਹੈ। ਉਨ੍ਹਾਂ ਨੇ ਪੱਛਮੀ ਬੰਗਾਲ ਦੇ ਮੁੱਖ ਸਕੱਤਰ ਅਲਪਨ ਬੰਦੋਪਾਧਿਆਏ ਦਾ ਕੇਂਦਰ ਵਲੋਂ ਅਚਾਨਕ ਤਬਾਦਲਾ ਕਰਨ ਦੀਆਂ ਖ਼ਬਰਾਂ ਦੇ ਮੱਦੇਨਜ਼ਰ ਟਵੀਟ ਕੀਤਾ ਕਿ ਇਹ ਸਮਾਂ ਸੂਬਾ ਸਰਕਾਰਾਂ ਨਾਲ ਲੜਨ ਦਾ ਨਹੀਂ ਹੈ, ਸਾਰਿਆਂ ਨਾਲ ਮਿਲ ਕੇ ਕੋਰੋਨਾ ਵਾਇਰਸ ਨਾਲ ਲੜਨ ਦਾ ਹੈ। ਇਹ ਸਮਾਂ ਸੂਬਾ ਸਰਕਾਰਾਂ…

VIA PUNJAB
ਅੱਗੇ ਪੜ੍ਹੋ

ਗੰਗਾ ਨਦੀ ਕੰਢੇ ਤੈਰਦੀਆਂ ਮਿਲੀਆਂ 6 ਲਾਸ਼ਾਂ, ਪ੍ਰਸ਼ਾਸਨ ਨੇ ਕਰਵਾਇਆ ਸਸਕਾਰ

ਗੰਗਾ ਨਦੀ ਕੰਢੇ ਤੈਰਦੀਆਂ ਮਿਲੀਆਂ 6 ਲਾਸ਼ਾਂ, ਪ੍ਰਸ਼ਾਸਨ ਨੇ ਕਰਵਾਇਆ ਸਸਕਾਰ

ਫਤਿਹਪੁਰ – ਉੱਤਰ ਪ੍ਰਦੇਸ਼ ਦੇ ਫਤਿਹਪੁਰ ਜ਼ਿਲ੍ਹੇ ਵਿਚ ਹੁਸੈਨਗੰਜ ਥਾਣਾ ਖੇਤਰ ਦੇ ਭਿਠੌਰਾ ਘਾਟ ਸਥਿਤ ਗੰਗਾ ਨਦੀ ਦੇ ਕੰਢੇ 6 ਲਾਸ਼ਾਂ ਪਾਣੀ ਵਿਚ ਤੈਰਦੀਆਂ ਮਿਲੀਆਂ। ਲਾਸ਼ਾਂ ਦੇ ਮਿਲਣ ਨਾਲ ਇਲਾਕ ਵਿੱਚ ਸਨਸਨੀ ਫੈਲ ਗਈ। ਸੂਚਨਾ ਮਿਲਣ ਤੋਂ ਬਾਅਦ ਸਬ-ਡਵੀਜ਼ਨਲ ਮੈਜਿਸਟ੍ਰੇਟ (ਐੱਸ. ਡੀ. ਐੱਮ.) ਸਦਰ ਪੁਲੀਸ ਨਾਲ ਗੰਗਾ ਨਦੀ ਦੇ ਕੰਢੇ ਪਹੁੰਚੇ ਅਤੇ ਲਾਸ਼ਾਂ ਨੂੰ ਨਦੀ ਵਿੱਚੋਂ ਬਾਹਰ ਕੱਢਵਾ ਕੇ ਕੋਵਿਡ ਪ੍ਰੋਟੋਕਾਲ ਤਹਿਤ ਉਨ੍ਹਾਂ ਦਾ ਅੰਤਿਮ ਸੰਸਕਾਰ ਕਰਵਾਇਆ।ਜਿਕਰਯੋਗ ਹੈ ਕਿ ਭਿਠੌਰਾ ਘਾਟ ਕੋਲ ਗੰਗਾ ਨਦੀ ਵਿੱਚ…

VIA PUNJAB
ਅੱਗੇ ਪੜ੍ਹੋ
1 16 17 18 19 20 325