200 ਨਸ਼ੀਲੀਆਂ ਗੋਲੀਆਂ ਸਮੇਤ 2 ਔਰਤਾਂ ਕਾਬੂ

200 ਨਸ਼ੀਲੀਆਂ ਗੋਲੀਆਂ ਸਮੇਤ 2 ਔਰਤਾਂ ਕਾਬੂ

ਘਗਾ, ਥਾਣਾ ਘ¤ਗਾ ਵ¤ਲੋਂ ਨਸ਼ੇ ਦੇ ਖ਼ਿਲਾਫ਼ ਸ਼ੁਰੂ ਕੀਤੇ ਅਸਰਦਾਰੀ ਅਭਿਆਨ ਤਹਿਤ ਦੋ ਔਰਤਾਂ ਨੂੰ ਹਿਰਾਸਤ ਵਿ¤ਚ ਲੈਕੇ ਉਹਨਾਂ ਕੋਲੋਂ 200 ਨਸੀਲੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ।ਜਾਣਕਾਰੀ ਮੁਤਾਬਕ ਥਾਣਾ ਘ¤ਗਾ ਦੇ ਏ ਐਸ ਆਈ ਬਲਜੀਤ ਸਿੰਘ ਆਪਣੀ ਪੁਲੀਸ ਪਾਰਟੀ ਨਾਲ ਪਿੰਡ ਬਕਰਾਹਾ ਦੇ ਕੋਲ ਗਸ਼ਤ ਕਰ ਰਹੇ ਸਨ, ਪੈਦਲ ਆ ਰਹੀ ਇਕ ਔਰਤ ਨੂੰ ਸ਼¤ਕ ਪੈਣ ਤੇ ਰੋਕਿਆ ਗਿਆ ਤੇ ਮਹਿਲਾ ਪੁਲੀਸ ਮੁਲਾਜ਼ਮ ਦੇ ਸਹਿਯੋਗ ਨਾਲ ਪੁਛਤਾਛ ਕਰਨ ਤੇ ਔਰਤ ਕੋਲੋਂ 100 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ।ਕਾਬੂ…

VIA PUNJAB
ਅੱਗੇ ਪੜ੍ਹੋ

ਉਧਨਵਾਲ ਪੁਲਿਸ ਵੱਲੋਂ ਨਾਕੇ ਦੀ ਚੈਕਿੰਗ ਦੌਰਾਨ 2 ਨਸ਼ਾ ਤਸਕਰ ਕਾਬੂ

ਉਧਨਵਾਲ ਪੁਲਿਸ ਵੱਲੋਂ ਨਾਕੇ ਦੀ ਚੈਕਿੰਗ ਦੌਰਾਨ 2 ਨਸ਼ਾ ਤਸਕਰ ਕਾਬੂ

ਬਟਾਲਾ, ਪੰਜਾਬ ਸਰਕਾਰ ਵ¤ਲੋ ਚਲਾਈ ਗਈ ਨਸਿਆ ਦੇ ਵਿਰੋਧ ਵਿਚ ਮੁਹਿੰਮ ਤਹਿਤ ਪੁਲਿਸ ਚੌਕੀ ਉਧਨਵਾਲ ਵੱਲੋਂ ਨਾਕੇ ਬੰਦੀ ਦੌਰਾਨ ਚੈਕਿੰਗ ਕਰਦੇ ਸਮੇ ਏ.ਐ¤ਸ.ਆਈ. ਬਲਵਿੰਦਰ ਸਿੰਘ ਬਾਜਵਾ ਤੇ ਉਹਨਾ ਦੀ ਟੀਮ ਵ¤ਲੋ ਐਚ,ਸੀ ਸੁਖਰਾਜ ਸਿੰਘ,ਐਚ,ਸੀ ਬਲਜੀਤ ਸਿੰਘ, ਐਚ.ਸੀ. ਰਵਿੰਦਰ ਸਿੰਘ, ਐਚ.ਸੀ. ਸੰਜੀਵ ਕੁਮਾਰ, ਐਚ.ਸੀ. ਕੁਲਵਿੰਦਰ ਸਿੰਘ ਵ¤ਲੋ ਕਾਰ ਨੰਬਰ ਫ206ਣ 6714 ਨੂੰ ਰੋਕ ਕੇ ਚੈਕਿੰਗ ਕਰਨ ਤੇ ਦੋ ਨਸੇ ਦੇ ਤਸਕਰ ਕਾਬੂ ਕੀਤੇ ਜਿਨਾ ਕੋਲੋ 2, ਗ?!ਮ ਹੈਰੋਇਨ ਤੇ ਨਸੀਲੀਆ ਗੋਲੀਆ ਬਰਾਮਦ ਕੀਤੀਆ ਗਈਆ ਅਤੇ ਦੋਨਾ…

VIA PUNJAB
ਅੱਗੇ ਪੜ੍ਹੋ

ਚਾਲੂ ਸਾਲ ਦੌਰਾਨ 6400 ਐਸ.ਸੀ. ਨੌਜਵਾਨਾਂ ਨੂੰ ਰੁਜ਼ਗਾਰ ਲਈ ਕਰਜ਼ੇ ਦੇਣ ਦਾ ਟੀਚਾ: ਸਾਧੂ ਸਿੰਘ ਧਰਮਸੋਤ

ਚਾਲੂ ਸਾਲ ਦੌਰਾਨ 6400 ਐਸ.ਸੀ. ਨੌਜਵਾਨਾਂ ਨੂੰ ਰੁਜ਼ਗਾਰ ਲਈ ਕਰਜ਼ੇ ਦੇਣ ਦਾ ਟੀਚਾ: ਸਾਧੂ ਸਿੰਘ ਧਰਮਸੋਤ

ਵੱਖ-ਵੱਖ ਸਕੀਮਾਂ ਤਹਿਤ 24 ਕਰੋੜ ਰੁਪਏ ਦਾ ਉਪਬੰਧ ਕੀਤਾ ਚੰਡੀਗੜ•, ਪੰਜਾਬ ਦੇ ਅਨੁਸੂਚਿਤ ਜਾਤੀਆਂ, ਪੱਛੜੀਆਂ ਸ਼੍ਰੇਣੀਆਂ ਤੇ ਘੱਟ ਗਿਣਤੀ ਭਲਾਈ ਮੰਤਰੀ ਸ. ਸਾਧੂ ਸਿੰਘ ਧਰਮਸੋਤ ਨੇ ਕਿਹਾ ਹੈ ਕਿ ਚਾਲੂ ਸਾਲ 2018-2019 ਦੌਰਾਨ 6400 ਐਸ.ਸੀ. ਨੌਜਵਾਨਾਂ ਨੂੰ ਰੁਜ਼ਗਾਰ ਸ਼ੁਰੂ ਕਰਨ ਲਈ ਵੱਖ-ਵੱਖ ਭਲਾਈ ਸਕੀਮਾਂ ਤਹਿਤ ਕਰਜ਼ੇ ਦੇਣ ਦਾ ਟੀਚਾ ਮਿੱਥਿਆ ਗਿਆ ਹੈ ਅਤੇ ਇਸ ਮਕਸਦ ਲਈ 24 ਕਰੋੜ ਰੁਪਏ ਦਾ ਉਪਬੰਧ ਕੀਤਾ ਗਿਆ ਹੈ। ਉਨ•ਾਂ ਦੱਸਿਆ ਕਿ ਇਨ•ਾਂ ਸਕੀਮਾਂ ਦਾ ਉਦੇਸ਼ ਸੂਬੇ ਦੇ ਅਨੁਸੂਚਿਤ ਜਾਤੀ…

VIA PUNJAB
ਅੱਗੇ ਪੜ੍ਹੋ

ਅੱਗ ਨਾਲ ਨੁਕਸਾਨੀਆਂ ਫਸਲਾਂ ਲਈ 1.19 ਕਰੋੜ ਦੀ ਮੁਆਵਜ਼ਾ ਰਾਸ਼ੀ ਮਨਜ਼ੂਰ

ਅੱਗ ਨਾਲ ਨੁਕਸਾਨੀਆਂ ਫਸਲਾਂ ਲਈ 1.19 ਕਰੋੜ ਦੀ ਮੁਆਵਜ਼ਾ ਰਾਸ਼ੀ ਮਨਜ਼ੂਰ

ਹਰ ਮੁਸੀਬਤ ਵਿਚ ਕਿਸਾਨਾਂ ਦੇ ਨਾਲ ਹੈ ਕੈਪਟਨ ਸਰਕਾਰ- ਸਰਕਾਰੀਆ ਚੰਡੀਗੜ• ਪੰਜਾਬ ਦੇ ਮਾਲ ਮੰਤਰੀ ਸ੍ਰੀ ਸੁਖਬਿੰਦਰ ਸਿੰਘ ਸਰਕਾਰੀਆ ਨੇ ਦੱਸਿਆ ਕਿ ਅਚਾਨਕ ਅੱਗ ਲੱਗਣ ਨਾਲ ਨੁਕਸਾਨੀਆਂ ਗਈਆਂ ਫਸਲਾਂ ਲਈ 1.19 ਕਰੋੜ ਤੋਂ ਵੀ ਜ਼ਿਆਦਾ ਦੀ ਮੁਆਵਜ਼ਾ ਰਾਸ਼ੀ ਰਾਜ ਸਰਕਾਰ ਨੇ ਮਨਜ਼ੂਰ ਕਰ ਦਿੱਤੀ ਹੈ। ਇਹ ਰਾਹਤ ਰਾਸ਼ੀ ਵੱਖ-ਵੱਖ ਜ਼ਿਲਿ•ਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਜਾਰੀ ਕੀਤੀ ਗਈ ਹੈ ਜੋ ਕਿ ਅੱਗੋਂ ਪ੍ਰਭਾਵਿਤ ਕਿਸਾਨਾਂ ਵਿਚ ਇਸ ਦੀ ਵੰਡ ਕਰਨਗੇ। ਮਾਲ ਮੰਤਰੀ ਨੇ ਕਿਹਾ ਕਿ ਗਰਮੀ ਦੇ…

VIA PUNJAB
ਅੱਗੇ ਪੜ੍ਹੋ

ਐਮਐਲਏ ਘਨੌਰ ਨੇ 46 ਵੇਂ ਆਰੀਅਨਜ਼ ਜੋਬ ਫੈਸਟ ਦਾ ਪੋਸਟਰ ਰਿਲਿਜ਼ ਕੀਤਾ

ਐਮਐਲਏ ਘਨੌਰ ਨੇ 46 ਵੇਂ ਆਰੀਅਨਜ਼ ਜੋਬ ਫੈਸਟ ਦਾ ਪੋਸਟਰ ਰਿਲਿਜ਼ ਕੀਤਾ

20 ਤੋ ਵੱਧ ਕੰਪਨੀਆਂ ਆਰੀਅਨਜ਼ ਕੈਂਪਸ ਵਿੱਚ ਹੋਣ ਵਾਲੇ 46ਵੇਂ ਆਰੀਅਨਜ਼ ਜੋਬ ਫੈਸਟ ਵਿੱਚ ਹਿੱਸਾ ਲੈਣਗੀਆਂ ਮੋਹਾਲੀ ਐਮਐਲਏ ਘਨੌਰ, ਸ਼੍ਰੀ ਮਦਨ ਲਾਲ ਜਲਾਲਪੂਰ ਨੇ 26 ਜੁਲਾਈ ਨੂੰ ਆਰੀਅਨਜ਼ ਗਰੁੱਪ ਆਫ ਕਾਲੇਜਿਸ ਵਿੱਚ ਆਯੋਜਿਤ ਹੋਣ ਵਾਲੇ 46ਵੇਂ ਆਰੀਅਨਜ਼ ਜੋਬ ਫੈਸਟ ਦਾ ਪੋਸਟਰ ਰਿਲਿਜ਼ ਕੀਤਾ। ਆਰੀਅਨਜ਼ ਵੈਬਸਾਈਟ ਾ.ੳਰੇੳਨਸ.ੲਦੁ.ਨਿੂ ਤੇ ਮੁਫ਼ਤ ਰਜਿਸਟ੍ਰੇਸ਼ਨ ਸ਼ੁਰੂ ਹੈ।ਮਦਨ ਲਾਲ ਜਲਾਲਪੂਰ ਨੇ ਆਰੀਅਨਜ਼ ਦੀ ਪ੍ਰਸ਼ੰਸ਼ਾ ਕਰਦੇ ਹੋਏ ਕਿਹਾ ਕਿ ਆਰੀਅਨਜ਼ ਨੇ ਲਗਾਤਾਰ ਜੋਬ ਫੈਸਟ ਦਾ ਆਯੋਜਨ ਕਰ ਇੱਕ ਨਵਾਂ ਰਿਕਾਰਡ ਬਣਾਇਆ ਹੈ ਅਤੇ…

VIA PUNJAB
ਅੱਗੇ ਪੜ੍ਹੋ

ਬਜ਼ੁਰਗਾਂ ਨੂੰ ਖਾਣ-ਪਾਨ ਦਾ ਪ੍ਰਹੇਜ਼ ਜ਼ਰੂਰੀ : ਡਾ ਸਮਰਾ

ਬਜ਼ੁਰਗਾਂ ਨੂੰ ਖਾਣ-ਪਾਨ ਦਾ ਪ੍ਰਹੇਜ਼ ਜ਼ਰੂਰੀ : ਡਾ ਸਮਰਾ

ਗ੍ਰੇਸ਼ੀਅਨ ਹਸਪਤਾਲ ਵਿੱਚ ਤੰਦਰੁਸਤ ਰਹਿਣ ਸਬੰਧੀ ਜਾਣਕਾਰੀ ਦਿੱਤੀ ਐਸ ਏ ਐਸ ਨਗਰ – ਗ੍ਰੇਸ਼ੀਅਨ ਹਸਪਤਾਲ ਮੁਹਾਲੀ ਵਿੱਚ ਚੰਗੀ ਸਿਹਤ ਅਤੇ ਖਾਣ-ਪਾਨ ਬਾਰੇ ਬਜ਼ੁਰਗਾਂ ਨੂੰ ਜਾਣਕਾਰੀ ਦਿੱਤੀ ਗਈ| ਇਸ ਦੌਰਾਨ ਉਘੇ ਡਾਕਟਰ ਪੂਜਾ ਸਮਰਾ ਨੇ ਡਾਈਟਰੀ ਸਪਲੀਮੈਂਟਾਂ ਦੀ ਸਹੀ ਵਰਤੋਂ ਬਾਰੇ ਆਪਣੇ ਵਿਚਾਰਾਂ ਦੀ ਸਾਂਝ ਪਾਈ| ਉਨ੍ਹਾਂ ਕਿਹਾ ਕਿ ਰੋਜਾਨਾ ਖਾਣ ਪੀਣ ਦੀ ਸਹੀ ਵਰਤੋਂ ਨਾਲ ਸੀਨੀਅਰ ਸਿਟੀਜ਼ਨਜ ਤੰਦਰੁਸਤ ਰਹਿ ਸਕਦੇ ਹਨ| ਇਸ ਦੌਰਾਨ ਬਜੁਰਗਾਂ ਨੂੰ ਹੋਣ ਵਾਲੀਆਂ ਬਿਮਾਰੀਆਂ ਬਾਰੇ ਜਾਣਕਾਰੀ ਅਤੇ ਪੌਸ਼ਟਿਕ ਆਹਾਰ ਦੀ ਮਹੱਤਤਾ…

VIA PUNJAB
ਅੱਗੇ ਪੜ੍ਹੋ

ਖੁਰਾਕ ਤੇ ਸਿਵਲ ਸਪਲਾਈ ਮੰਤਰੀ ਦੇ ਨਿਰਦੇਸ਼ਾਂ ‘ਤੇ ਸੂਬੇ ਵਿੱਚ ਵੱਖ-ਵੱਖ ਥਾਂਈਂ ਛਾਪੇਮਾਰੀ

ਖੁਰਾਕ ਤੇ ਸਿਵਲ ਸਪਲਾਈ ਮੰਤਰੀ ਦੇ ਨਿਰਦੇਸ਼ਾਂ ‘ਤੇ ਸੂਬੇ ਵਿੱਚ ਵੱਖ-ਵੱਖ ਥਾਂਈਂ ਛਾਪੇਮਾਰੀ

ਲੀਗਲ ਮੈਟ੍ਰੋਲੋਜੀ ਵਿੰਗ ਵੱਲੋਂ 30 ਮਾਮਲੇ ਦਰਜ, 2,47,000 ਦੀ ਲਗਾਈ ਕੰਪਾਊਂਡਿੰਗ ਫੀਸ ਚੰਡੀਗੜ – ਖੁਰਾਕ ਤੇ ਸਿਵਲ ਸਪਲਾਈ ਮੰਤਰੀ ਸ੍ਰੀ ਭਾਰਤ ਭੂਸ਼ਣ ਆਸ਼ੂ ਦੇ ਦਿਸ਼ਾਂ ਨਿਰਦੇਸ਼ਾਂ ‘ਤੇ ਵਿਭਾਗ ਦੇ ਲੀਗਲ ਮੈਟ੍ਰੋਲੋਜੀ ਵਿੰਗ ਵੱਲੋਂ ਵੱਡੇ ਪੱਧਰ ‘ਤੇ ਵੱਖ-ਵੱਖ ਥਾਂਈਂ ਛਾਪੇਮਾਰੀ ਕੀਤੀ ਗਈ। ਲੀਗਲ ਮੈਟ੍ਰੋਲੋਜੀ ਵਿੰਗ ਵੱਲੋਂ ਅੱਜ ਤੇ ਕੱਲ ਦੋ ਦਿਨਾਂ ਅੰਦਰ ਰੇਲਵੇ ਸਟੇਸ਼ਨਾਂ, ਬੱਸ ਅੱਡਿਆਂ ਅਤੇ ਸੜਕ-ਕੰਢੇ ਖੁੱਲੇ ਢਾਬਿਆਂ ‘ਤੇ ਅਚਨਚੇਤੀ ਛਾਪੇ ਮਾਰ ਕੇ ਚੈਕਿੰਗ ਕੀਤੀਆਂ ਗਈਆਂ। ਇਨਾਂ ਛਾਪੇਮਾਰੀਆਂ ਦੌਰਾਨ ਵਿੰਗ ਵੱਲੋਂ 30 ਮਾਮਲੇ ਦਰਜ…

VIA PUNJAB
ਅੱਗੇ ਪੜ੍ਹੋ

ਜਾਖੜ ਵੱਲੋਂ ਭਿ੍ਰਸ਼ਟਾਚਾਰ ਦੇ ਦੋਸ਼ਾਂ ’ਚ ਘਿਰੇ ਖਹਿਰਾ ਪਾਸੋਂ ਵਿਰੋਧੀ ਧਿਰ ਦੇ ਨੇਤਾ ਵਜੋਂ ਅਸਤੀਫਾ ਦੇਣ ਦੀ ਮੰਗ

ਜਾਖੜ ਵੱਲੋਂ ਭਿ੍ਰਸ਼ਟਾਚਾਰ ਦੇ ਦੋਸ਼ਾਂ ’ਚ ਘਿਰੇ ਖਹਿਰਾ ਪਾਸੋਂ ਵਿਰੋਧੀ ਧਿਰ ਦੇ ਨੇਤਾ ਵਜੋਂ ਅਸਤੀਫਾ ਦੇਣ ਦੀ ਮੰਗ

ਨੈਤਿਕ ਆਧਾਰ ’ਤੇ ਅਹੁਦਾ ਨਾ ਛੱਡਣ ’ਤੇ ਤੁਰੰਤ ਹਟਾਉਣ ਦਾ ਸੱਦਾ ਚੰਡੀਗੜ – ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਪਾਸੋਂ ਪਾਰਟੀ ਸਾਥੀਆਂ ਵੱਲੋਂ ਉਸ ਖਿਲਾਫ਼ ਲਾਏ ਭਿ੍ਰਸ਼ਟਾਚਾਰ ਦੇ ਗੰਭੀਰ ਦੋਸ਼ਾਂ ਦੇ ਮੱਦੇਨਜ਼ਰ ਅਸਤੀਫੇ ਦੀ ਮੰਗ ਕੀਤੀ ਹੈ। ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨੇ ਅੱਜ ਆਖਿਆ ਕਿ ਖਹਿਰਾ ਵਿਰੁੱਧ ਗੰਭੀਰ ਦੋਸ਼ਾਂ ਕਾਰਨ ਉਸ ਨੂੰ ਨੈਤਿਕ ਆਧਾਰ ’ਤੇ ਅਸਤੀਫਾ ਦੇ ਦੇਣਾ ਚਾਹੀਦਾ ਹੈ ਨਹੀਂ ਤਾਂ ਆਮ ਆਦਮੀ ਪਾਰਟੀ…

VIA PUNJAB
ਅੱਗੇ ਪੜ੍ਹੋ

ਪੁਲਿਸ ਮੁਲਾਜ਼ਮਾਂ ਦੀ ਨਸ਼ਾ ਮਾਮਲੇ ’ਚ ਸ਼ਮੂਲੀਅਤ ਬਰਦਾਸ਼ਤ ਨਹੀਂ : ਸੁਰੇਸ਼ ਅਰੋੜਾ

ਪੁਲਿਸ ਮੁਲਾਜ਼ਮਾਂ ਦੀ ਨਸ਼ਾ ਮਾਮਲੇ ’ਚ ਸ਼ਮੂਲੀਅਤ ਬਰਦਾਸ਼ਤ ਨਹੀਂ : ਸੁਰੇਸ਼ ਅਰੋੜਾ

ਨਸਾ ਤਸਕਰਾਂ ਦੀਆਂ 220 ਕਰੋੜ ਰੁਪਏ ਦੀਆਂ ਜਾਇਦਾਦਾਂ ਜਬਤ ਦੋਰਾਹਾ – ਸਮਾਜ ਅੰਦਰ ਫੈਲੇ ਨਸ਼ੇ ਦੇ ਕੋਹੜ ਵਿੱਚ ਅਗਰ ਕਿਸੇ ਪੁਲਿਸ ਮੁਲਾਜ਼ਮ ਦੀ ਸ਼ਮੂਲੀਅਤ ਪਾਈ ਗਈ ਤਾਂ ਉਹ ਹਰਗਜ ਬਖਸ਼ੇ ਨਹੀ ਜਾਣਗੇ ਕਿਉਕਿ ਅਜਿਹੇ ਦਾਗੀ ਮੁਲਾਜ਼ਮਾਂ ਨਾਲ ਪੁਲਿਸ ਦਾ ਅਕਸ ਖਰਾਬ ਹੁੰਦਾ ਹੈ। ਉਕਤ ਸ਼ਬਦ ਪੰਜਾਬ ਪੁਲਿਸ ਦੇ ਡੀਜੀਪੀ ਸ਼੍ਰੀ ਸੁਰੇਸ਼ ਅਰੋੜਾਂ ਨੇ ਦੋਰਾਹਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੁਲਿਸ ਨੂੰ ਹਦਾਇਤ ਕੀਤੀ ਕਿ ਉਹ ਇਸ ਹਾਂ-ਪੱਖੀ ਬਦਲਾਅ ਦੇ ਦੌਰ ਵਿੱਚ ਲੋਕਾਂ ਦਾ ਸਹਿਯੋਗ ਲੈਣ…

VIA PUNJAB
ਅੱਗੇ ਪੜ੍ਹੋ

ਅਮਰਗੜ੍ਹ ਪੁਲਿਸ ਵੱਲੋਂ 5 ਮੋਟਰਸਾਇਕਲ ਤੇ ਇੱਕ ਐਕਟਿਵਾ ਸਮੇਤ 2 ਚੋਰ ਕਾਬੂ

ਅਮਰਗੜ੍ਹ ਪੁਲਿਸ ਵੱਲੋਂ 5 ਮੋਟਰਸਾਇਕਲ ਤੇ ਇੱਕ ਐਕਟਿਵਾ ਸਮੇਤ 2 ਚੋਰ ਕਾਬੂ

ਅਮਰਗੜ੍ਹ – ਜ਼ਿਲ੍ਹਾ ਸੰਗਰੂਰ ਅੰਦਰ ਸਮਾਜ ਵਿਰੋਧੀ ਅਨਸਰਾਂ ਨੂੰ ਨੱਥ ਪਾਉਣ ਦੇ ਮਨਸੂਬੇ ਤਹਿਤ ਜਿਲ੍ਹਾ ਪੁਲਿਸ ਮੁਖੀ ਸ੍ਰੀ ਸੰਦੀਪ ਗਰਗ (ਆਈਪੀਐਸ) ਦੇ ਦਿਸ਼ਾ ਨਿਰਦੇਸ਼ਾਂ ਹੇਠ ਅਮਰਗੜ੍ਹ ਪੁਲਿਸ ਵੱਲੋਂ ਵੱਡੀ ਸਫ਼ਲਤਾ ਪ੍ਰਾਪਤ ਕਰਦਿਆਂ ਚੋਰੀ ਦੇ ਛੇ ਵਹੀਕਲਾਂ ਸਮੇਤ ਦੋ ਮੁਜ਼ਰਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।ਇਸ ਸਬੰਧੀ ਕੀਤੀ ਪ੍ਰੈਸ ਕਾਂਨਫ਼ਰੰਸ ਦੌਰਾਨ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਸ੍ਰੀ ਰੌਸ਼ਨ ਲਾਲ ਡੀਐਸਪੀ (ਐਚ) ਅਤੇ ਥਾਣਾ ਮੁਖੀ ਅਮਰਗੜ੍ਹ ਗੁਰਭਜਨ ਸਿੰਘ ਨੇ ਸਾਂਝੇ ਤੌਰ ’ਤੇ ਦੱਸਿਆ ਕਿ ਸਹਾਇਕ ਥਾਣੇਦਾਰ ਕੁਲਵਿੰਦਰ ਸਿੰਘ ਵੱਲੋਂ…

VIA PUNJAB
ਅੱਗੇ ਪੜ੍ਹੋ
1 462 463 464 465 466 469