ਮਿਆਂਮਾਰ ’ਚ ਜੁੰਟਾ ਦੀ ਹਿੰਸਾ ਤੋਂ ਗੁਟੇਰੇਜ਼ ਦੁਖੀ

ਮਿਆਂਮਾਰ ’ਚ ਜੁੰਟਾ ਦੀ ਹਿੰਸਾ ਤੋਂ ਗੁਟੇਰੇਜ਼ ਦੁਖੀ

ਸੰਯੁਕਤ ਰਾਸ਼ਟਰ – ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਐਂਟੋਨੀਓ ਗੁਟੇਰੇਜ਼ ਨੇ ਮਿਆਂਮਾਰ ’ਚ ਵੱਧਦੀ ਹਿੰਸਾ ’ਤੇ ਦੁੱਖ ਜ਼ਾਹਿਰ ਕੀਤਾ ਹੈ ਅਤੇ ਕੌਮਾਂਤਰੀ ਭਾਈਚਾਰੇ ਨੂੰ ਉੱਥੇ ਫੌਜੀ ਤਸ਼ੱਦਦ ਖਤਮ ਕਰਨ ’ਚ ਮਦਦ ਲਈ ਸਮੂਹਿਕ ਤੇ ਦੁਵੱਲੇ ਤੌਰ ’ਤੇ ਕੰਮ ਕਰਨ ਦੀ ਅਪੀਲ ਕੀਤੀ ਹੈ।ਗੁਟੇਰੇਜ਼ ਨੇ ਇਸ ਗੱਲ ਦਾ ਵੀ ਨੋਟਿਸ ਲਿਆ ਕਿ ਮਿਆਂਮਾਰ ਦੀ ਫੌਜ ਵੱਲੋਂ ਪ੍ਰਦਰਸ਼ਨਕਾਰੀਆਂ ਦੀਆਂ ਕੀਤੀਆਂ ਜਾ ਰਹੀਆਂ ਹੱਤਿਆਵਾਂ ਤੇ ਮਨਮਰਜ਼ੀ ਕਰਕੇ ਸੰਯੁਕਤ ਰਾਸ਼ਟਰ ਦੀ ਸੰਜਮ, ਵਾਰਤਾ ਅਤੇ ਦੇਸ਼ ਨੂੰ ਜਮਹੂਰੀ ਰਾਹ ’ਤੇ…

VIA PUNJAB
ਅੱਗੇ ਪੜ੍ਹੋ

ਅਮਰੀਕਾ: ਰੇਲ ਗੱਡੀ ਨਾਲ ਟਕਰਾਈ ਕਾਰ, ਹੋਈ 2 ਦੀ ਮੌਤ

ਅਮਰੀਕਾ: ਰੇਲ ਗੱਡੀ ਨਾਲ ਟਕਰਾਈ ਕਾਰ, ਹੋਈ 2 ਦੀ ਮੌਤ

ਕੈਲੀਫੋਰਨੀਆ – ਕੈਲੀਫੋਰਨੀਆ ਦੀ ਕਾਉਂਟੀ ਫਰਿਜ਼ਨੋ ਵਿੱਚ ਇੱਕ ਰੇਲਗੱਡੀ ਨਾਲ ਕਾਰ ਦੀ ਟੱਕਰ ਹੋਣ ਦੀ ਘਟਨਾ ਵਾਪਰੀ ਹੈ, ਜਿਸ ਕਰਕੇ ਦੋ ਵਿਅਕਤੀਆਂ ਦੀ ਮੌਤ ਹੋ ਗਈ ਹੈ। ਫਰਿਜ਼ਨੋ ਪੁਲਿਸ ਦੇ ਅਨੁਸਾਰ ਸੋਮਵਾਰ ਦੇਰ ਰਾਤ ਨੂੰ ਫਰਿਜ਼ਨੋ ਵਿੱਚ ਇੱਕ ਵਾਹਨ ਜਿਸ ਵਿੱਚ ਇਹ ਦੋਵੇਂ ਵਿਅਕਤੀ ਸਵਾਰ ਸਨ,ਟਰੇਨ ਨਾਲ ਹਾਦਸੇ ਦਾ ਸ਼ਿਕਾਰ ਹੋਇਆ। ਇਸ ਹਾਦਸੇ ਸੰਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਨੇ ਦੱਸਿਆ ਕਿ ਇਹ ਹਾਦਸਾ ਰਾਤ ਦੇ ਤਕਰੀਬਨ 10:30 ਵਜੇ ਸੈਂਟਰਲ ਅਤੇ ਮੈਪਲ ਐਵੀਨਿਊ ਦੇ ਖੇਤਰ ਵਿੱਚ ਵਾਪਰਿਆ।ਇਸ…

VIA PUNJAB
ਅੱਗੇ ਪੜ੍ਹੋ

ਪਾਰਟੀ ਦੌਰਾਨ ਚੱਲੀ ਗੋਲੀ, 2 ਦੀ ਮੌਤ, 13 ਜ਼ਖਮੀ

ਪਾਰਟੀ ਦੌਰਾਨ ਚੱਲੀ ਗੋਲੀ, 2 ਦੀ ਮੌਤ, 13 ਜ਼ਖਮੀ

ਕੈਲੀਫੋਰਨੀਆ – ਸ਼ਿਕਾਗੋ ਵਿੱਚ ਐਤਵਾਰ ਨੂੰ ਇੱਕ ਪਾਰਟੀ ਵਿੱਚ ਹੋਈ ਗੋਲੀਬਾਰੀ ਨੇ 2 ਵਿਅਕਤੀਆਂ ਦੀ ਮੌਤ ਦੇ ਨਾਲ 13 ਹੋਰ ਲੋਕਾਂ ਨੂੰ ਜਖਮੀ ਕੀਤਾ ਹੈ।ਇਸ ਹਾਦਸੇ ਦੇ ਸੰਬੰਧ ਵਿੱਚ ਅਧਿਕਾਰੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੁਲਿਸ ਨੇ ਗੋਲੀਬਾਰੀ ਦੀ ਸੂਚਨਾ ਮਿਲਦਿਆਂ ਸਵੇਰੇ ਕਰੀਬ 4:40 ਵਜੇ ਘਟਨਾ ਸਥਾਨ ‘ਤੇ ਕਾਰਵਾਈ ਕੀਤੀ।ਪੁਲਿਸ ਅਨੁਸਾਰ ਇਹ ਗੋਲੀਬਾਰੀ 20 ਤੋਂ 44 ਸਾਲ ਦੀ ਉਮਰ ਦੇ ਵਿਚਕਾਰਲੇ ਵਿਅਕਤੀਆਂ ‘ਚ ਹੋਈ ਸੀ, ਜਿਸ ਦੀ ਲਪੇਟ ਵਿੱਚ 15 ਲੋਕ ਆਏ। ਇਸ ਘਟਨਾ ਕਾਰਨ…

VIA PUNJAB
ਅੱਗੇ ਪੜ੍ਹੋ

ਅਮਰੀਕਾ ਪੁਲਿਸ ਵੱਲੋਂ ਪਿੱਛਾ ਕਰਨ ਦੌਰਾਨ ਹੋਏ ਹਾਦਸੇ ਵਿੱਚ ਤਿੰਨ ਮੌਤਾਂ

ਅਮਰੀਕਾ ਪੁਲਿਸ ਵੱਲੋਂ ਪਿੱਛਾ ਕਰਨ ਦੌਰਾਨ ਹੋਏ ਹਾਦਸੇ ਵਿੱਚ ਤਿੰਨ ਮੌਤਾਂ

ਕੈਲੀਫੋਰਨੀਆ – ਕੈਲੀਫੋਰਨੀਆ ਵਿੱਚ ਪੁਲਿਸ ਵੱਲੋਂ ਇੱਕ ਵਾਹਨ ਦਾ ਪਿੱਛਾ ਕਰਦਿਆਂ ਹੋਏ ਵਾਪਰੇ ਹਾਦਸੇ ਨੇ ਤਿੰਨ ਵਿਅਕਤੀਆਂ ਦੀ ਜਾਨ ਲੈ ਲਈ ਹੈ।ਅਧਿਕਾਰੀਆਂ ਅਨੁਸਾਰ ਸ਼ੁੱਕਰਵਾਰ ਸਵੇਰੇ ਪਿੱਛਾ ਕੀਤਾ ਜਾ ਰਿਹਾ ਇੱਕ ਪਿਕਅਪ ਟਰੱਕ, ਇੱਕ ਕਾਰ ਨਾਲ ਟਕਰਾਉਣ ਦੇ ਬਾਅਦ ਇੱਕ ਕੰਧ ਤੋੜਦਿਆਂ ਇੱਕ ਸਵਿੰਮਗ ਪੂਲ ਵਿੱਚ ਜਾ ਡਿੱਗਾ, ਜਿਸ ਕਾਰਨ ਗਾਰਡਨ ਗਰੋਵ ਪੁਲਿਸ ਅਨੁਸਾਰ ਇਸ ਹਾਦਸੇ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ।ਜਿਹਨਾਂ ਵਿੱਚੋਂ ਦੋ ਪਿਕਅਪ ਟਰੱਕ ਵਿੱਚ ਸਵਾਰ ਸਨ ਅਤੇ ਇੱਕ ਦੂਸਰੀ ਕਾਰ ਦਾ ਡਰਾਈਵਰ…

VIA PUNJAB
ਅੱਗੇ ਪੜ੍ਹੋ

ਬਕਿੰਘਮ ਪੈਲੇਸ ਕਾਨੂੰਨੀ ਏਜੰਸੀ ਤੋਂ ਕਰਵਾਏਗਾ ਮੇਘਨ ’ਤੇ ਲੱਗੇ ਦੋਸ਼ਾਂ ਦੀ ਜਾਂਚ

ਬਕਿੰਘਮ ਪੈਲੇਸ ਕਾਨੂੰਨੀ ਏਜੰਸੀ ਤੋਂ ਕਰਵਾਏਗਾ ਮੇਘਨ ’ਤੇ ਲੱਗੇ ਦੋਸ਼ਾਂ ਦੀ ਜਾਂਚ

ਲੰਡਨ – ਬਕਿੰਘਮ ਪੈਲੇਸ ਨੇ ਡੱਚੈੱਸ ਆਫ ਸਸੈਕਸ ਮੇਘਨ ਮਾਰਕਲ ’ਤੇ ਸਟਾਫ਼ ਨਾਲ ਕਥਿਤ ਧੱਕੇਸ਼ਾਹੀ ਦੇ ਲੱਗੇ ਦੋਸ਼ਾਂ ਦੀ ਜਾਂਚ ਇੱਕ ਕਾਨੂੰਨੀ ਏਜੰਸੀ ਨੂੰ ਸੌਂਪਣ ਦਾ ਫ਼ੈਸਲਾ ਕੀਤਾ ਹੈ। ਇਹ ਖੁਲਾਸਾ ਯੂਕੇ ਮੀਡੀਆ ਦੀਆਂ ਰਿਪੋਰਟਾਂ ’ਚ ਕੀਤਾ ਗਿਆ ਹੈ। ਮੇਘਨ ’ਤੇ ਦੋਸ਼ ਲਾਏ ਗਏ ਸਨ ਕਿ ਪ੍ਰਿੰਸ ਹੈਰੀ ਨਾਲ ਸ਼ਾਹੀ ਪਰਿਵਾਰ ’ਚ ਰਹਿੰਦੇ ਉਸ ਵੱਲੋਂ ਸਟਾਫ ਵੱਲੋਂ ਧਮਕਾਇਆ ਜਾਂਦਾ ਰਿਹਾ ਹੈ। ਇਸ ਤੋਂ ਪਹਿਲਾਂ ਇਸ ਮਹੀਨੇ ਸ਼ਾਹੀ ਮਹਿਲ ਵੱਲੋਂ ਪੁਸ਼ਟੀ ਕੀਤੀ ਗਈ ਸੀ ਕਿ ਦੋਸ਼ਾਂ…

VIA PUNJAB
ਅੱਗੇ ਪੜ੍ਹੋ

ਅਫਗਾਨਿਸਤਾਨ ਵਿੱਚ ਮਿਲਟਰੀ ਤਾਇਨਾਤੀ ਖ਼ਤਮ ਕਰਨ ਜਾ ਰਿਹਾ ਹੈ ਨਿਊਜ਼ੀਲੈਂਡ : ਜੈਸਿੰਡਾ ਅਰਡਰਨ

ਅਫਗਾਨਿਸਤਾਨ ਵਿੱਚ ਮਿਲਟਰੀ ਤਾਇਨਾਤੀ ਖ਼ਤਮ ਕਰਨ ਜਾ ਰਿਹਾ ਹੈ ਨਿਊਜ਼ੀਲੈਂਡ : ਜੈਸਿੰਡਾ ਅਰਡਰਨ

ਵੈਲਿੰਗਟਨ – ਪ੍ਰਧਾਨ ਮੰਤਰੀ ਜੈਸਿੰਡਾ ਅਰਡਰਨ ਨੇਘੋਸ਼ਣਾ ਕਰਦਿਆਂ ਕਿਹਾ ਕਿ ਨਿਊਜ਼ੀਲੈਂਡ ਮਈ ਵਿੱਚ ਅਫਗਾਨਿਸਤਾਨ ਤੋਂ ਆਪਣੇ ਮਿਲਟਰੀ ਕਰਮੀਆਂ ਨੂੰ ਵਾਪਸ ਬੁਲਾ ਲਵੇਗਾ। ਉਨ੍ਹਾਂ ਕਿਹਾ ਕਿ ਦੋ ਦਹਾਕਿਆਂ ਤੋਂ ਉਨ੍ਹਾਂ ਦੇ ਸੈਨਿਕ ਉੱਥੇ ਮੌਜੂਦ ਹਨ ਅਤੇ ਹੁਣ ਉੁਹ ਉੱਥੇ ਆਪਣੀ ਤਾਇਨਤੀ ਖ਼ਤਮ ਕਰਨ ਜਾ ਰਿਹਾ ਹੈ। ਅਰਡਰਨ ਨੇ ਕਿਹਾ ਕਿ ਅਫਗਾਨਿਸਤਾਨ ਦੀ ਅੰਦਰੂਨੀ ਸ਼ਾਂਤੀ ਪ੍ਰਕਿਰਿਆ ਨੇ ਅਸ਼ਾਂਤ ਦੇਸ਼ ਵਿਚ ਸਥਾਈ ਰਾਜਨੀਤਕ ਹੱਲ ਲਈ ਬਿਹਤਰ ਢੰਗ ਨਾਲ ਕੰਮ ਕੀਤਾ, ਜਿਸ ਨਾਲ ਸਮਝਿਆ ਜਾਣਾ ਚਾਹੀਦਾ ਹੈ ਕਿ ਹੁਣ…

VIA PUNJAB
ਅੱਗੇ ਪੜ੍ਹੋ

ਮਹਾਦੋਸ਼ ਤੋਂ ਬਰੀ ਹੋਣ ਬਾਅਦ ਵੀ ਟਰੰਪ ਦੀਆਂ ਮੁਸ਼ਕਲਾਂ ਬਰਕਰਾਰ

ਮਹਾਦੋਸ਼ ਤੋਂ ਬਰੀ ਹੋਣ ਬਾਅਦ ਵੀ ਟਰੰਪ ਦੀਆਂ ਮੁਸ਼ਕਲਾਂ ਬਰਕਰਾਰ

ਵਾਸ਼ਿੰਗਟਨ – ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਭਾਵੇਂ ਦੂਜੀ ਵਾਰ ਮਹਾਦੋਸ਼ ਤੋਂ ਬਰੀ ਹੋ ਗਏ ਹਨ ਪਰ ਉਨ੍ਹਾਂ ਨੂੰ ਕੈਪੀਟਲ ਇਮਾਰਤ(ਸੰਸਦ ਭਵਨ) ’ਤੇ ਹਮਲੇ ਦੇ ਮਾਮਲੇ ਵਿੱਚ ਅਦਾਲਤੀ ਕਾਰਵਾਈ ਦਾ ਸਾਹਮਣਾ ਕਰਨ ਪੈ ਸਕਦਾ ਹੈ। ਟਰੰਪ ਹੁਣ ਇਕ ਆਮ ਨਾਗਰਿਕ ਹਨ। ਇਸ ਲਈ ਉਨ੍ਹਾਂ ਕੋਲ ਕਾਨੂੰਨੀ ਸੁਰੱਖਿਆ ਨਹੀਂ ਹੈ ਜੋ ਰਾਸ਼ਟਰਪਤੀ ਦੌਰਾਨ ਉਨ੍ਹਾਂ ਨੂੰ ਮਿਲੀ ਸੀ। ਇਸ ਤੋਂ ਟਰੰਪ ਦੇ ਪੱਖ ਵਿੱਚ ਵੋਟਾਂ ਪਾਉਣ ਵਾਲੇ ਰਿਪਬਲਿਕ ਪਾਰਟੀ ਦੇ ਸੈਨੇਟਰ ਵੀ ਵਾਕਫ਼ ਹਨ। ਕੈਪੀਟਲ ਹਿੰਸਾ…

VIA PUNJAB
ਅੱਗੇ ਪੜ੍ਹੋ

ਅਮਰੀਕਾ : ਟੈਕਸਾਸ ਦੀਆਂ 254 ਕਾਉਂਟੀਆਂ ਆਈਆਂ ਸਰਦੀਆਂ ਦੇ ਤੂਫਾਨ ਦੀ ਚੇਤਾਵਨੀ ਅਧੀਨ

ਅਮਰੀਕਾ : ਟੈਕਸਾਸ ਦੀਆਂ 254 ਕਾਉਂਟੀਆਂ ਆਈਆਂ ਸਰਦੀਆਂ ਦੇ ਤੂਫਾਨ ਦੀ ਚੇਤਾਵਨੀ ਅਧੀਨ

ਕੈਲੀਫੋਰਨੀਆਂ – ਅਮਰੀਕਾ ਦਾ ਬਹੁਤ ਸਾਰਾ ਹਿੱਸਾ ਬਰਫਬਾਰੀ ਅਤੇ ਜ਼ਬਰਦਸਤ ਠੰਢ ਦਾ ਸਾਹਮਣਾ ਕਰ ਰਿਹਾ ਹੈ।ਇਸ ਹਫਤੇ ਦੇ ਅੰਤ ਵਿੱਚ, ਸਿਆਟਲ ਨੇ ਲੱਗਭਗ ਅੱਧੀ ਸਦੀ ਵਿੱਚ ਸਭ ਤੋਂ ਜ਼ਿਆਦਾ ਬਰਫਬਾਰੀ ਵੇਖੀ ਹੈ। ਦੇਸ਼ ਵਿੱਚ ਚੱਲ ਰਹੇ ਇਸ ਮੌਸਮ ਕਰਕੇ ਤਕਰੀਬਨ 168 ਮਿਲੀਅਨ ਲੋਕ ਚਿਤਾਵਨੀ ਦੇ ਅਧੀਨ ਹਨ। ਦੱਖਣ ਅਤੇ ਉੱਤਰ ਪੂਰਬ ਵਿੱਚ ਬਰਫਬਾਰੀ ਇਕ ਵੱਡੀ ਚਿੰਤਾ ਬਣੀ ਹੋਈ ਹੈ, ਜਦਕਿ ਮਿਡਵੈਸਟ ਪਹਿਲਾਂ ਹੀ ਬਰਫੀਲੇ ਮੌਸਮ ਦਾ ਸਾਹਮਣਾ ਕਰ ਰਿਹਾ ਹੈ। ਦੇਸ਼ ਦੇ ਕਈ ਖੇਤਰਾਂ ਵਿੱਚ…

VIA PUNJAB
ਅੱਗੇ ਪੜ੍ਹੋ

ਕੋਰੋਨਾ ਆਫਤ : ਨਿਊਜ਼ੀਲੈਂਡ ਦੇ ਆਕਲੈਂਡ ਵਿੱਚ ਲੱਗੀ ਤਾਲਾਬੰਦੀ

ਕੋਰੋਨਾ ਆਫਤ : ਨਿਊਜ਼ੀਲੈਂਡ ਦੇ ਆਕਲੈਂਡ ਵਿੱਚ ਲੱਗੀ ਤਾਲਾਬੰਦੀ

ਵੈਲਿੰਗਟਨ – ਨਿਊਜ਼ੀਲੈਂਡ ਦੇ ਸਭ ਤੋਂ ਵੱਡੇ ਸ਼ਹਿਰ ਆਕਲੈਂਡ ਵਿਚ ਕੋਰੋਨਾ ਵਾਇਰਸ ਦੇ 3 ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਇੱਥੇ ਤਿੰਨ ਦਿਨਾਂ ਦੀ ਤਾਲਾਬੰਦੀ ਲਗਾਈ ਗਈ ਹੈ। ਸਿਹਤ ਅਧਿਕਾਰੀਆਂ ਨੇ ਦੱਸਿਆ ਕਿ ਨਵੇਂ ਮਾਮਲੇ ਬ੍ਰਿਟੇਨ ਵਿਚ ਸਾਹਮਣੇ ਆਏ ਕੋਰੋਨਾ ਵਾਇਰਸ ਦੇ ਜ਼ਿਆਦਾ ਛੂਤਕਾਰੀ ਵੈਰੀਐਂਟ ਨਾਲ ਜੁੜੇ ਹਨ। ਪ੍ਰਧਾਨ ਮੰਤਰੀ ਜੈਸਿੰਡਾ ਅਰਡਰਨ ਨੇ ਕੈਬਨਿਟ ਵਿੱਚ ਸ਼ਾਮਲ ਸੀਨੀਅਰ ਸਾਂਸਦਾਂ ਦੇ ਨਾਲ ਮੀਟਿੰਗ ਕਰਨ ਤੋਂ ਬਾਅਦ ਤਾਲਾਬੰਦੀ ਲਗਾਏ ਜਾਣ ਦੀ ਘੋਸ਼ਣਾ ਕੀਤੀ।ਅਰਡਰਨ ਨੇ ਦੱਸਿਆ ਕਿ ਉਹਨਾਂ ਨੇ…

VIA PUNJAB
ਅੱਗੇ ਪੜ੍ਹੋ

ਲੋਕਤੰਤਰ ‘ਕਮਜ਼ੋਰ’ ਸੀ, ਰਾਖੀ ਕਰਨਾ ਅਮਰੀਕੀਆਂ ਦਾ ਫ਼ਰਜ਼ ਸੀ: ਬਾਇਡਨ

ਲੋਕਤੰਤਰ ‘ਕਮਜ਼ੋਰ’ ਸੀ, ਰਾਖੀ ਕਰਨਾ ਅਮਰੀਕੀਆਂ ਦਾ ਫ਼ਰਜ਼ ਸੀ: ਬਾਇਡਨ

ਵਾਸ਼ਿੰਗਟਨ – ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਦਾ ਕਹਿਣਾ ਹੈ ਕਿ ਟਰੰਪ ਦਾ ਦੋਸ਼ ਮੁਕਤ ਹੋਣਾ ਸਾਬਿਤ ਕਰਦਾ ਹੈ ਕਿ ਲੋਕਤੰਤਰ ਬਹੁਤ ‘ਕਮਜ਼ੋਰ’ ਸੀ ਤੇ ਹਰੇਕ ਅਮਰੀਕੀ ਦਾ ਫ਼ਰਜ਼ ਸੀ ਇਸ ਦੀ ਰੱਖਿਆ ਕਰਨਾ। ਬਾਇਡਨ ਨੇ ਕਿਹਾ ਕਿ ਸਾਨੂੰ ਹਮੇਸ਼ਾ ਚੌਕਸ ਰਹਿਣ ਦੀ ਲੋੜ ਹੈ। ਸੱਚ ਦੀ ਰਾਖੀ ਕਰਨਾ ਤੇ ਝੂਠ ਨੂੰ ਮਾਤ ਦੇਣਾ ਜ਼ਰੂਰੀ ਹੈ। ਬਾਇਡਨ ਨੇ ਨਾਲ ਹੀ ਕਿਹਾ ਕਿ 57 ਸੈਨੇਟਰ ਜਿਨ੍ਹਾਂ ਟਰੰਪ ਨੂੰ ਦੋਸ਼ੀ ਠਹਿਰਾਉਣ ਲਈ ਵੋਟ ਪਾਈ, ਉਨ੍ਹਾਂ ਵਿਚ ਸੱਤ ਰਿਪਬਲਿਕਨ…

VIA PUNJAB
ਅੱਗੇ ਪੜ੍ਹੋ
1 14 15 16 17 18 192