ਮੇਲਾਨੀਆ ਦੀ ਸਿੰਗਲ ਕੌਮਾਂਤਰੀ ਦੌਰੇ ‘ਤੇ ਅਫਰੀਕਾ ਜਾਣ ਦੀ ਯੋਜਨਾ

ਮੇਲਾਨੀਆ ਦੀ ਸਿੰਗਲ ਕੌਮਾਂਤਰੀ ਦੌਰੇ ‘ਤੇ ਅਫਰੀਕਾ ਜਾਣ ਦੀ ਯੋਜਨਾ

ਵਾਸ਼ਿੰਗਟਨ – ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਪਤਨੀ ਮੇਲਾਨੀਆ ਟਰੰਪ ਅਕਤੂਬਰ ਮਹੀਨੇ ਵਿਚ ਆਪਣੇ ਪਹਿਲੇ ਸਿੰਗਲ ਕੌਮਾਂਤਰੀ ਦੌਰੇ ‘ਤੇ ਅਫਰੀਕਾ ਜਾਣ ਦੀ ਯੋਜਨਾ ਬਣਾ ਰਹੀ ਹੈ। ਪ੍ਰਥਮ ਮਹਿਲਾ ਨੇ ਕੱਲ ਇਕ ਬਿਆਨ ਵਿਚ ਕਿਹਾ ਕਿ ਉਹ ਉਸ ਮਹਾਦੀਪ ਵਿਚ ਬੱਚਿਆਂ ਸਾਹਮਣੇ ਆਉਣ ਵਾਲੇ ਮੁੱਦਿਆਂ ਦੇ ਬਾਰੇ ਵਿਚ ਜਾਨਣਾ ਚਾਹੁੰਦੀ ਹੈ। ਉਹ ਉੱਥੇ ਬੱਚਿਆਂ ਦੀ ਬਿਹਤਰੀ ‘ਤੇ ਕੇਂਦਰਿਤ ਅਮਰੀਕਾ ਦੀਆਂ ਕੋਸ਼ਿਸ਼ਾਂ ਦੀ ਅਗਵਾਈ ਕਰੇਗੀ। ਮੇਲਾਨੀਆ ਦਾ ਇਹ ਪਹਿਲਾ ਅਫਰੀਕੀ ਦੌਰਾ ਹੋਵੇਗਾ। ਉਹ ਕਿਹੜੇ ਅਫਰੀਕੀ ਦੇਸ਼ਾਂ ਦੇ…

VIA PUNJAB
ਅੱਗੇ ਪੜ੍ਹੋ

ਟਰੰਪ ਨੇ ਫੈਡਰਲ ਇਮੀਗ੍ਰੇਸ਼ਨ ਅਧਿਕਾਰੀਆਂ ਨੂੰ ਕੀਤਾ ਸਨਮਾਨਿਤ

ਟਰੰਪ ਨੇ ਫੈਡਰਲ ਇਮੀਗ੍ਰੇਸ਼ਨ ਅਧਿਕਾਰੀਆਂ ਨੂੰ ਕੀਤਾ ਸਨਮਾਨਿਤ

ਵਾਸ਼ਿੰਗਟਨ – ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਫੈਡਰਲ ਇਮੀਗ੍ਰੇਸ਼ਨ ਅਧਿਕਾਰੀਆਂ ਨੂੰ ਵ੍ਹਾਈਟ ਹਾਊਸ ਵਿਚ ਹੋਏ ਇਕ ਸਮਾਰੋਹ ਵਿਚ ਸਨਮਾਨਿਤ ਕੀਤਾ। ਰਾਸ਼ਟਰਪਤੀ ਨੇ ਅਮਰੀਕੀ ਇਮੀਗ੍ਰੇਸ਼ਨ ਤੇ ਕਸਟਮ ਇਨਫੋਰਸਮੈਂਟ ਅਤੇ ਸੀਮਾ ਸੁਰੱਖਿਆ ਕਰਮਚਾਰੀਆਂ ਨੂੰ ਕੱਲ ਸਨਮਾਨਿਤ ਕੀਤਾ। ਪ੍ਰਵਾਸੀ ਬੱਚਿਆਂ (ਜਿਹੜੇ ਇੱਥੇ ਅਮਰੀਕੀ-ਮੈਕਸੀਕੋ ਸੀਮਾ ਪਾਰ ਕਰ ਕੇ ਆਏ) ਨੂੰ ਉਨ੍ਹਾਂ ਦੇ ਮਾਤਾ-ਪਿਤਾ ਤੋਂ ਵੱਖ ਕਰਨ ਦੀ ਟਰੰਪ ਦੀ ਪ੍ਰਸ਼ਾਸਨ ਨੀਤੀ ਦੇ ਬਾਅਦ ਤੋਂ ਇਨ੍ਹਾਂ ਫੈਡਰਲ ਏਜੰਸੀਆਂ ‘ਤੇ ਲਗਾਤਾਰ ਨਿਸ਼ਾਨੇ ਵਿੰਨ੍ਹੇ ਜਾ ਰਹੇ ਸਨ। ਟਰੰਪ ਨੇ ਕਿਹਾ,”ਅਸੀਂ ਤੁਹਾਡੇ ਨਾਲ…

VIA PUNJAB
ਅੱਗੇ ਪੜ੍ਹੋ

ਚੀਨ ਦੇ ਪ੍ਰਧਾਨ ਮੰਤਰੀ ਨੇ ਅਟਲ ਜੀ ਨੂੰ ਦੱਸਿਆ ਸ਼ਾਨਦਾਰ ਸਿਆਸਤਦਾਨ

ਚੀਨ ਦੇ ਪ੍ਰਧਾਨ ਮੰਤਰੀ ਨੇ ਅਟਲ ਜੀ ਨੂੰ ਦੱਸਿਆ ਸ਼ਾਨਦਾਰ ਸਿਆਸਤਦਾਨ

ਬੀਜਿੰਗ – ਚੀਨ ਦੇ ਪ੍ਰਧਾਨ ਮੰਤਰੀ ਲੀ ਕੇਕਿਯਾਂਗ ਨੇ ਮਰਹੂਮ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੂੰ ਸ਼ਰਧਾਂਜਲੀ ਦਿੰਦੇ ਹੋਏ ਉਨ੍ਹਾਂ ਨੂੰ ‘ਸ਼ਾਨਦਾਰ ਸਿਆਸਤਦਾਨ’ ਦੱਸਿਆ ਹੈ| ਕੇਕਿਯਾਂਗ ਨੇ ਉਨ੍ਹਾਂ ਦੀਆਂ ਭਾਰਤ-ਚੀਨ ਸੰਬੰਧਾਂ ਨੂੰ ਮਜ਼ਬੂਤ ਕਰਨ ਦੀਆਂ ਕੋਸ਼ਿਸ਼ਾਂ ਦਾ ਵੀ ਜ਼ਿਕਰ ਕੀਤਾ ਹੈ| 17 ਅਗਸਤ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਲਿਖੇ ਸੋਗ ਪੱਤਰ ਵਿਚ ਕੇਕਿਯਾਂਗ ਨੇ ਵਾਜਪਾਈ ਦੇ ਦਿਹਾਂਤ ਉੱਤੇ ਡੂੰਘਾ ਦੁੱਖ ਪ੍ਰਗਟ ਕੀਤਾ| ਬੀਤੇ ਦਿਨੀਂ ਭਾਰਤੀ ਦੂਤਘਰ ਨੇ ਅਨੁਵਾਦ ਦੇ ਬਾਅਦ ਟਵੀਟ ਦੇ ਮਾਧਿਅਮ…

VIA PUNJAB
ਅੱਗੇ ਪੜ੍ਹੋ

ਬਿਨਾ ਸ਼ਾਂਤੀ ਸਥਾਪਿਤ ਕੀਤਿਆਂ ਵਿਕਾਸ ਸੰਭਵ ਨਹੀਂ : ਇਮਰਾਨ ਖ਼ਾਨ

ਬਿਨਾ ਸ਼ਾਂਤੀ ਸਥਾਪਿਤ ਕੀਤਿਆਂ ਵਿਕਾਸ ਸੰਭਵ ਨਹੀਂ : ਇਮਰਾਨ ਖ਼ਾਨ

ਭਾਰਤ ’ਚ ਸਿੱਧੂ ਨੂੰ ਨਿਸ਼ਾਨਾ ਬਣਾ ਰਹੇ ਲੋਕ ਅਮਨ ਨੂੰ ਪਹੁੰਚਾ ਰਹੇ ਨੇ ਨੁਕਸਾਨ ਇਸਲਾਮਾਬਾਦ – ਪਾਕਿਸਤਾਨ ਦੌਰੇ ਨੂੰ ਲੈ ਕੇ ਭਾਰਤ ‘ਚ ਵਿਵਾਦਾਂ ’ਚ ਘਿਰੇ ਕਾਂਗਰਸ ਨੇਤਾ ਨਵਜੋਤ ਸਿੰਘ ਸਿਧੂ ਦੇ ਬਚਾਅ ’ਚ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਉਤਰ ਆਏ ਹਨ। ਇਮਰਾਨ ਖਾਨ ਨੇ ਸਹੁੰ ਚੁਕ ਸਮਾਗਮ ‘ਚ ਸ਼ਾਮਲ ਹੋਣ ਪਾਕਿਸਤਾਨ ਆਏ ਸਿਧੂ ਦਾ ਧੰਨਵਾਦ ਕੀਤਾ। ਇਸ ਦੇ ਇਲਾਵਾ ਉਨ੍ਹਾਂ ਨੇ ਇਸ ਨੂੰ ਲੈ ਕੇ ਹੋ ਰਹੀ ਸਿਧੂ ਦੀ ਅਲੋਚਨਾ ਦੀ ਨਿੰਦਾ ਕੀਤੀ।…

VIA PUNJAB
ਅੱਗੇ ਪੜ੍ਹੋ

ਅਮਰੀਕਾ ਨੇ ਚੋਣਾਂ ‘ਚ ਦਖਲਅੰਦਾਜ਼ੀ ਨੂੰ ਲੈ ਕੇ ਚੀਨ ‘ਤੇ ਵਿੰਨ੍ਹਿਆ ਨਿਸ਼ਾਨਾ

ਅਮਰੀਕਾ ਨੇ ਚੋਣਾਂ ‘ਚ ਦਖਲਅੰਦਾਜ਼ੀ ਨੂੰ ਲੈ ਕੇ ਚੀਨ ‘ਤੇ ਵਿੰਨ੍ਹਿਆ ਨਿਸ਼ਾਨਾ

ਵਾਸ਼ਿੰਗਟਨ – ਟ੍ਰੇਡ ਵਾਰ ਵਿਚਾਲੇ ਅਮਰੀਕਾ ਨੇ ਚੀਨ ‘ਤੇ ਗੰਭੀਰ ਦੋਸ਼ ਲਾਏ ਹਨ। ਅਮਰੀਕੀ ਰਾਸ਼ਟਰਪਤੀ ਚੋਣਾਂ ‘ਚ ਦਖਲਅੰਦਾਜ਼ੀ ਨੂੰ ਲੈ ਕੇ ਅਮਰੀਕਾ ਨੇ ਹੁਣ ਚੀਨ ‘ਤੇ ਨਿਸ਼ਾਨਾ ਵਿੰਨ੍ਹਿਆ ਹੈ। ਅਜਿਹੇ ‘ਚ ਦੋਹਾਂ ਦੇਸ਼ਾਂ ਦੇ ਆਪਸੀ ਸੰਬੰਧਾਂ ‘ਚ ਹੋਰ ਖਟਾਸ ਆ ਗਈ ਹੈ। ਦੱਸ ਦਈਏ ਕਿ ਚੋਣਾਂ ‘ਚ ਦਖਲਅੰਦਾਜ਼ੀ ਨੂੰ ਲੈ ਕੇ ਰੂਸ ‘ਤੇ ਦੋਸ਼ ਲਾਏ ਜਾ ਰਹੇ ਹਨ, ਜਿਸ ਨੂੰ ਲੈ ਕੇ ਜਾਂਚ ਵੀ ਚੱਲ ਰਹੀ ਹੈ। ਅਜਿਹੇ ‘ਚ ਅਮਰੀਕਾ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਜਾਨ…

VIA PUNJAB
ਅੱਗੇ ਪੜ੍ਹੋ

ਕੇਰਲ ਹੜ੍ਹ ਪੀੜਤਾਂ ਲਈ ਅਮਰੀਕਾ ‘ਚ ਭਾਰਤੀ ਐੱਨ.ਜੀ.ਓ. ਨੇ ਇਕੱਠੇ ਕੀਤੇ 10,000 ਡਾਲਰ

ਕੇਰਲ ਹੜ੍ਹ ਪੀੜਤਾਂ ਲਈ ਅਮਰੀਕਾ ‘ਚ ਭਾਰਤੀ ਐੱਨ.ਜੀ.ਓ. ਨੇ ਇਕੱਠੇ ਕੀਤੇ 10,000 ਡਾਲਰ

ਵਾਸ਼ਿੰਗਟਨ – ਅਮਰੀਕਾ ਵਿਚ ਇਕ ਭਾਰਤੀ ਗੈਰ-ਲਾਭਕਾਰੀ ਸੰਗਠਨ (ਐੱਨ.ਜੀ.ਓ.) ‘ਸੇਵਾ ਇੰਟਰਨੈਸ਼ਨਲ’ ਨੇ ਹੜ੍ਹ ਪੀੜਤ ਕੇਰਲ ਵਿਚ ਰਾਹਤ ਅਤੇ ਬਚਾਅ ਕੰਮ ਵਿਚ ਮਦਦ ਲਈ 10,000 ਡਾਲਰ ਇਕੱਠੇ ਕੀਤੇ ਹਨ। ਕੇਰਲ ਵਿਚ ਹੜ੍ਹ ਨਾਲ ਮਚੀ ਤਬਾਹੀ ਕਾਰਨ 8 ਅਗਸਤ ਤੋਂ ਹੁਣ ਤੱਕ ਕਰੀਬ 200 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਕਰੀਬ 3.14 ਲੱਖ ਲੋਕਾਂ ਨੂੰ ਵਿਸਥਾਪਿਤ ਕੀਤਾ ਗਿਆ ਹੈ। ਇਹ ਦੱਖਣੀ ਰਾਜ ਬੀਤੇ 100 ਸਾਲਾਂ ਵਿਚ ਆਈ ਸਭ ਤੋਂ ਖਤਰਨਾਕ ਕੁਦਰਤੀ ਮੁਸੀਬਤ ਦਾ ਸਾਹਮਣਾ ਕਰ ਰਿਹਾ…

VIA PUNJAB
ਅੱਗੇ ਪੜ੍ਹੋ

ਭਾਰਤੀ ਮੂਲ ਦੇ ਅਮਰੀਕੀ ਡਾਕਟਰ ਨੂੰ 10 ਸਾਲ ਪ੍ਰੋਬੇਸ਼ਨ ਦੀ ਸਜ਼ਾ

ਭਾਰਤੀ ਮੂਲ ਦੇ ਅਮਰੀਕੀ ਡਾਕਟਰ ਨੂੰ 10 ਸਾਲ ਪ੍ਰੋਬੇਸ਼ਨ ਦੀ ਸਜ਼ਾ

ਵਾਸ਼ਿੰਗਟਨ – ਟੈਕਸਾਸ ਵਿਚ ਭਾਰਤੀ ਮੂਲ ਦੇ ਇਕ ਸਾਬਕਾ ਡਾਕਟਰ ਨੂੰ ਮਰੀਜ਼ ਨਾਲ ਬਲਾਤਕਾਰ ਕਰਨ ਦੇ ਅਪਰਾਧ ਵਿਚ 10 ਸਾਲ ਪ੍ਰੋਬੇਸ਼ਨ ਦੀ ਸਜ਼ਾ ਸੁਣਾਈ ਗਈ ਹੈ। ਬਾਇਲਰ ਕਾਲਜ ਆਫ ਮੈਡੀਸਨ ਦੇ ਇਕ ਸਾਬਕਾ ਡਾਕਟਰ ਸ਼ਫੀਕ ਸ਼ੇਖ (46) ਨੂੰ ਸ਼ੁੱਕਰਵਾਰ ਨੂੰ 10 ਸਾਲ ਪ੍ਰੋਬੇਸ਼ਨ (ਨਿਗਰਾਨੀ ਵਿਚ ਰੱਖਣ) ਦੀ ਸਜ਼ਾ ਸੁਣਾਈ ਗਈ ਹੈ ਅਤੇ ਉਸ ਨੂੰ ਇਕ ਯੌਨ ਅਪਰਾਧੀ ਦੇ ਰੂਪ ਵਿਚ ਰਜਿਸਟਰਡ ਕੀਤਾ ਜਾਵੇਗਾ। ਬੀਤੇ ਹਫਤੇ ਖਤਮ ਹੋਈ ਪੁੱਛਗਿੱਛ ਦੇ ਬਾਅਦ ਮੈਂਬਰਾਂ ਨੇ ਸ਼ੇਖ ਨੂੰ ਦੋਸ਼ੀ…

VIA PUNJAB
ਅੱਗੇ ਪੜ੍ਹੋ

ਮੁਸ਼ੱਰਫ਼ ਸੁਰੱਖਿਆ ਮਿਲਣ ’ਤੇ ਹੋ ਸਕਦੇ ਹਨ ਪੇਸ਼

ਮੁਸ਼ੱਰਫ਼ ਸੁਰੱਖਿਆ ਮਿਲਣ ’ਤੇ ਹੋ ਸਕਦੇ ਹਨ ਪੇਸ਼

ਇਸਲਾਮਾਬਾਦ – ਪਾਕਿਸਤਾਨ ਦੇ ਸਾਬਕਾ ਤਾਨਾਸ਼ਾਹ ਜਨਰਲ ਪਰਵੇਜ਼ ਮੁਸ਼ੱਰਫ਼ ਨੇ ਦੇਸ਼ ਧ੍ਰੋਹ ਕੇਸ ਦੀ ਸੁਣਵਾਈ ਕਰ ਰਹੀ ਵਿਸ਼ੇਸ਼ ਅਦਾਲਤ ਨੂੰ ਦੱਸਿਆ ਹੈ ਕਿ ਜੇਕਰ ਰੱਖਿਆ ਮੰਤਰਾਲਾ ਉਨ੍ਹਾਂ ਨੂੰ ਸੁਰੱਖਿਆ ਮੁਹੱਈਆ ਕਰਵਾਉਂਦਾ ਹੈ ਤਾਂ ਉਹ ਪੇਸ਼ ਹੋਣ ਲਈ ਤਿਆਰ ਹਨ। ਵਿਸ਼ੇਸ਼ ਅਦਾਲਤ ਦੇ ਮੁਖੀ ਮੁਹੰਮਦ ਯਾਵਰ ਨੇ ਅੰਦਰੂਨੀ ਮਾਮਲਿਆਂ ਬਾਰੇ ਸਕੱਤਰ ਨੂੰ 27 ਅਗਸਤ ਨੂੰ ਤਲਬ ਕੀਤਾ ਹੈ। ਮੁਸ਼ੱਰਫ਼ ਇਸ ਸਮੇਂ ਦੁਬਈ ’ਚ ਹਨ ਅਤੇ ਉਨ੍ਹਾਂ ਸੁਰੱਖਿਆ ਕਾਰਨਾਂ ਦਾ ਹਵਾਲਾ ਦੇ ਕੇ ਪਾਕਿਸਤਾਨ ਪਰਤਣ ਤੋਂ ਇਨਕਾਰ…

VIA PUNJAB
ਅੱਗੇ ਪੜ੍ਹੋ

ਕੈਲਗਰੀ ‘ਚ ਅੱਗ ਕਾਰਨ ਘਰ ਸੜਿਆ

ਕੈਲਗਰੀ ‘ਚ ਅੱਗ ਕਾਰਨ ਘਰ ਸੜਿਆ

ਕੈਲਗਰੀ, ਉੱਤਰ-ਪੂਰਬੀ ਕੈਲਗਰੀ ਵਿਚ ਟੈਂਪਲ ਖੇਤਰ ‘ਚ ਅੱਗ ਲੱਗਣ ਕਾਰਨ ਇਕ ਘਰ ਬੁਰੀ ਤਰਾਂ ਸੜ ਗਿਆ ਹੈ | ਅੱਗ ਬੁਝਾਊ ਅਮਲੇ ਨੇ ਤੁਰੰਤ ਘਟਨਾ ਸਥਾਨ ‘ਤੇ ਪੁੱਜ ਕੇ ਅੱਗ ‘ਤੇ ਕਾਬੂ ਪਾਇਆ | ਅਧਿਕਾਰੀਆਂ ਅਨੁਸਾਰ ਕੁੱਲ 28 ਮੁਲਾਜ਼ਮਾਂ ਨੇ ਅੱਗ ਬੁਝਾਉਣ ਲਈ ਜੱਦੋ-ਜਹਿਦ ਕੀਤੀ ਤੇ ਅੱਗ ਨੂੰ ਨੇੜਲੇ ਘਰਾਂ ਤੱਕ ਨਹੀਂ ਫੈਲਣ ਦਿੱਤਾ ਗਿਆ | ਘਰ ਵਿਚ ਰਹਿੰਦੇ ਪਰਿਵਾਰ ਦੇ 5 ਮੈਂਬਰ ਸੁਰੱਖਿਅਤ ਬਾਹਰ ਨਿਕਲ ਆਏ ਸਨ ਅਤੇ ਕਿਸੇ ਦੇ ਵੀ ਜ਼ਖ਼ਮੀ ਹੋਣ ਦੀ ਸੂਚਨਾ…

VIA PUNJAB
ਅੱਗੇ ਪੜ੍ਹੋ

ਇਮਰਾਨ ਖਾਨ ਨਾਲ ਮੁਲਾਕਾਤ ਕਰਨ ਲਈ ਅਮਰੀਕੀ ਵਿਦੇਸ਼ ਮੰਤਰੀ ਜਾਣਗੇ ਪਾਕਿਸਤਾਨ

ਇਮਰਾਨ ਖਾਨ ਨਾਲ ਮੁਲਾਕਾਤ ਕਰਨ ਲਈ ਅਮਰੀਕੀ ਵਿਦੇਸ਼ ਮੰਤਰੀ ਜਾਣਗੇ ਪਾਕਿਸਤਾਨ

ਇਸਲਾਮਾਬਾਦ ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੋਂਪੀਓ ਸਤੰਬਰ ਦੇ ਪਹਿਲੇ ਹਫਤੇ ਪਾਕਿਸਤਾਨ ਦਾ ਦੌਰਾ ਕਰ ਸਕਦੇ ਹਨ। ਪੋਂਪੀਓ ਪਾਕਿਸਤਾਨ ਦੇ ਨਵੇਂ ਬਣੇ ਪ੍ਰਧਾਨ ਮੰਤਰੀ ਇਮਰਾਨ ਖਾਨ ਨਾਲ ਆਪਸੀ ਹਿੱਤਾਂ ਦੇ ਮੁੱਦਿਆਂ ‘ਤੇ ਗੱਲਬਾਤ ਕਰਨਗੇ। ਡਿਪਲੋਮੈਟ ਅਤੇ ਅਧਿਕਾਰਤ ਸੂਤਰਾਂ ਦੇ ਹਵਾਲੇ ਨਾਲ ਪਾਕਿਸਤਾਨੀ ਅਖਬਾਰ ‘ਡਾਨ’ ਨੇ ਕਿਹਾ ਕਿ ਪੋਂਪੀਓ ਦੇ 5 ਸਤੰਬਰ ਨੂੰ ਇਸਲਾਮਾਬਾਦ ਆਉਣ ਦੀ ਸੰਭਾਵਨਾ ਹੈ। ਉਹ ਪਹਿਲੀ ਅਜਿਹੀ ਵਿਦੇਸ਼ੀ ਹਸਤੀ ਹੋਣਗੇ, ਜੋ ਪਾਕਿਸਤਾਨ ਦੇ ਨਵੇਂ ਪ੍ਰਧਾਨ ਮੰਤਰੀ ਇਮਰਾਨ ਖਾਨ ਨਾਲ ਮੁਲਾਕਾਤ ਕਰਨਗੇ। ਦੱਸਣਯੋਗ ਹੈ…

VIA PUNJAB
ਅੱਗੇ ਪੜ੍ਹੋ
1 174 175 176 177 178 192