ਚੀਨ ‘ਚ ਆਪਣੀ ਰਿਪੋਰਟਰ ਦਾ ਵੀਜ਼ਾ ਖਾਰਜ ਹੋਣ ਕਾਰਨ ਚਿੰਤਾ ‘ਚ ਅਮਰੀਕਾ

ਚੀਨ ‘ਚ ਆਪਣੀ ਰਿਪੋਰਟਰ ਦਾ ਵੀਜ਼ਾ ਖਾਰਜ ਹੋਣ ਕਾਰਨ ਚਿੰਤਾ ‘ਚ ਅਮਰੀਕਾ

ਵਾਸ਼ਿੰਗਟਨ – ਅਮਰੀਕੀ ਅੰਬੈਸੀ ਨੇ ਕਿਹਾ ਕਿ ਉਹ ਚੀਨ ‘ਚ ਵਿਦੇਸ਼ੀ ਅਤੇ ਘਰੇਲੂ ਪੱਤਰਕਾਰਾਂ ਦੇ ਕੰਮ ‘ਤੇ ਲੱਗੀਆਂ ਰੋਕਾਂ ਨੂੰ ਲੈ ਕੇ ਬਹੁਤ ਚਿੰਤਤ ਹਨ। ਇਹ ਬਿਆਨ ਉਸ ਸਮੇਂ ਸਾਹਮਣੇ ਆਇਆ ਹੈ ਜਦ ਚੀਨ ਨੇ ਇਕ ਏਜੰਸੀ ਲਈ ਅਮਰੀਕੀ ਮਹਿਲਾ ਪੱਤਰਕਾਰ ਨੂੰ ਵੀਜ਼ਾ ਦੋਬਾਰਾ ਜਾਰੀ ਕਰਨ ਤੋਂ ਇਨਕਾਰ ਕਰ ਦਿੱਤਾ। ਕਮਿਊਨਿਸਟ ਸਰਕਾਰ ਵਲੋਂ ਵੀਜ਼ਾ ਅਰਜ਼ੀ ਖਾਰਜ ਕਰਨ ਤੋਂ ਬਾਅਦ ਪੱਤਰਕਾਰ ਮੇਘਾ ਰਾਜਗੋਪਾਲਨ ਨੂੰ ਦੇਸ਼ ਛੱਡਣਾ ਪਿਆ। ਇਸ ਨੂੰ ਸੰਵੇਦਨਸ਼ੀਲ ਮੰਨੇ ਜਾਣ ਵਾਲੇ ਵਿਸ਼ਿਆਂ ‘ਤੇ ਉਨ੍ਹਾਂ…

VIA PUNJAB
ਅੱਗੇ ਪੜ੍ਹੋ

ਇਮਰਾਨ ਤੇ ਪੌਂਪੀਓ ਵਿਚਾਲੇ ਅਤਿਵਾਦ ਦੇ ਮੁੱਦੇ ’ਤੇ ਤਣਾਅ

ਇਮਰਾਨ ਤੇ ਪੌਂਪੀਓ ਵਿਚਾਲੇ ਅਤਿਵਾਦ ਦੇ ਮੁੱਦੇ ’ਤੇ ਤਣਾਅ

ਵਾਸ਼ਿੰਗਟਨ – ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕ ਪੌਂਪੀਓ ਅਤੇ ਪਾਕਿਸਤਾਨ ਦੇ ਨਵੇਂ ਬਣੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਵਿਚਾਲੇ ਟੈਲੀਫੋਨ ’ਤੇ ਹੋਈ ਗੱਲਬਾਤ ਤੋਂ ਬਾਅਦ ਅਤਿਵਾਦ ਦੇ ਮੁੱਦੇ ’ਤੇ ਦੋਵਾਂ ਦੇਸ਼ਾਂ ਵਿਚਾਲੇ ਤਣਾਅ ਪੈਦਾ ਹੋ ਗਿਆ ਹੈ। ਫਿਲਹਾਲ ਇਸ ਗੱਲਬਾਤ ਦੌਰਾਨ ਅਮਰੀਕੀ ਪੱਖ ’ਤੇ ਪਾਕਿਸਤਾਨ ਨੇ ਸਖ਼ਤ ਇਤਰਾਜ਼ ਜਤਾਇਆ ਹੈ। ਅਮਰੀਕੀ ਵਿਦੇਸ਼ ਮੰਤਰਾਲੇ ਨੇ ਦੱਸਿਆ ਕਿ ਪੌਂਪੀਓ ਨੇ ਕੱਲ ਪਹਿਲੀ ਵਾਰ ਇਮਰਾਨ ਖ਼ਾਨ ਨਾਲ ਫੋਨ ’ਤੇ ਗੱਲ ਕੀਤੀ ਅਤੇ ਪਾਕਿਸਤਾਨ ’ਚ ਕੰਮ ਕਰ ਰਹੀਆਂ ਅਤਿਵਾਦੀ ਜਥੇਬੰਦੀਆਂ…

VIA PUNJAB
ਅੱਗੇ ਪੜ੍ਹੋ

ਈਰਾਨ ‘ਤੇ ਪਾਬੰਦੀਆਂ ਦਾ ਅਸਰ, ਪਰ ਸਾਡਾ ਮਕਸਦ ਸੱਤਾ ਪਰਿਵਰਤਨ ਨਹੀਂ : ਬੋਲਟਨ

ਈਰਾਨ ‘ਤੇ ਪਾਬੰਦੀਆਂ ਦਾ ਅਸਰ, ਪਰ ਸਾਡਾ ਮਕਸਦ ਸੱਤਾ ਪਰਿਵਰਤਨ ਨਹੀਂ : ਬੋਲਟਨ

ਵਾਸ਼ਿੰਗਟਨ – ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਜਾਨ ਬੋਲਟਨ ਨੇ ਆਖਿਆ ਹੈ ਕਿ ਈਰਾਨ ‘ਤੇ ਲਾਈਆਂ ਗਈਆਂ ਆਰਥਿਕ ਪਾਬੰਦੀਆਂ ਦਾ ਉਸ ‘ਤੇ ਜ਼ੋਰਦਾਰ ਅਸਰ ਹੋਇਆ ਹੈ ਅਤੇ ਇਸ ਗੱਲ ਨੂੰ ਉਥੇ ਵੀ ਮਹਿਸੂਸ ਕੀਤਾ ਜਾ ਰਿਹਾ ਹੈ ਪਰ ਈਰਾਨ ‘ਚ ਸੱਤਾ ਪਰਿਵਰਤਨ ਉਨ੍ਹਾਂ ਦਾ ਮਕਸਦ ਨਹੀਂ ਹੈ। ਦਰਅਸਲ ਜੂਨ 2015 ‘ਚ ਈਰਾਨ ਨਾਲ ਕੀਤੇ ਅੰਤਰਰਾਸ਼ਟਰੀ ਪ੍ਰਮਾਣੂ ਸਮਝੌਤੇ ਤੋਂ ਇਸ ਸਾਲ ਮਈ ‘ਚ ਅਮਰੀਕਾ ਪਿੱਛੇ ਹਟ ਗਿਆ ਸੀ ਅਤੇ ਈਰਾਨ ‘ਤੇ ਇਸ ਮਹੀਨੇ…

VIA PUNJAB
ਅੱਗੇ ਪੜ੍ਹੋ

ਅਮਰੀਕੀ ਜੇਲ ਵਿੱਚ ਬੰਦ 52 ਭਾਰਤੀਆਂ ਵਿੱਚੋਂ 5 ਸਿੱਖ ਰਿਹਾਅ

ਅਮਰੀਕੀ ਜੇਲ ਵਿੱਚ ਬੰਦ 52 ਭਾਰਤੀਆਂ ਵਿੱਚੋਂ 5 ਸਿੱਖ ਰਿਹਾਅ

ਵਾਸ਼ਿੰਗਟਨ – ਟਰੰਪ ਪ੍ਰਸ਼ਾਸਨ ਦੀ ਵਿਵਾਦਪੂਰਣ ‘ਜ਼ੀਰੋ ਸਹਿਣਸ਼ੀਲਤਾ’ ਨੀਤੀ ਦੇ ਤਹਿਤ ਬੀਤੇ 3 ਮਹੀਨੇ ਤੋਂ ਓਰੇਗਨ ਸੂਬੇ ਦੀ ਜੇਲ ਵਿਚ ਬੰਦ 5 ਗੈਰ ਕਾਨੂੰਨੀ ਸਿੱਖ ਪ੍ਰਵਾਸੀਆਂ ਸਮੇਤ ਕੁੱਲ 8 ਵਿਅਕਤੀਆਂ ਨੂੰ ਮੁਚਲਕੇ ਉਤੇ ਰਿਹਾਅ ਕਰ ਦਿੱਤਾ ਗਿਆ ਹੈ| ਇਨ੍ਹਾਂ ਸਾਰੇ ਲੋਕਾਂ ਨੇ ਅਮਰੀਕੀ ਪ੍ਰਸ਼ਾਸਨ ਤੋਂ ਉਥੇ ਰਹਿਣ ਲਈ ਸ਼ਰਨ ਦੀ ਮੰਗ ਕੀਤੀ ਹੈ| ਇਮੀਗ੍ਰੇਸ਼ਨ ਵਕੀਲਾਂ ਨੇ ਇਸ ਗੱਲ ਦੀ ਜਾਣਕਾਰੀ ਦਿੱਤੀ| ਸ਼ਰਣ ਮੰਗਨ ਵਾਲੇ ਵੱਡੇ ਪ੍ਰਵਾਸੀ ਸਮੂਹ ਦਾ ਹਿੱਸਾ ਹੋਣ ਕਾਰਨ 52 ਭਾਰਤੀਆਂ ਦੇ ਇਕ…

VIA PUNJAB
ਅੱਗੇ ਪੜ੍ਹੋ

ਲੋਕ ਤੂਫਾਨ ਤੋਂ ਨਜਿੱਠਣ ਲਈ ਰਹਿਣ ਤਿਆਰ : ਟਰੰਪ

ਲੋਕ ਤੂਫਾਨ ਤੋਂ ਨਜਿੱਠਣ ਲਈ ਰਹਿਣ ਤਿਆਰ : ਟਰੰਪ

ਹੋਨੋਲੂਲੂ – ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਕ ਟਵੀਟ ਕਰ ਕੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਤੂਫਾਨ ‘ਲੇਨ’ ਤੋਂ ਨਜਿੱਠਣ ਲਈ ਤਿਆਰ ਰਹਿਣ| ਇਸ ਅਪੀਲ ਉਤੇ ਲੋਕਾਂ ਨੇ ਪਾਣੀ, ਖਾਧ ਪਦਾਰਥ ਅਤੇ ਐਮਰਜੈਂਸੀ ਸਾਮਾਨ ਜਮਾਂ ਕਰਨਾ ਸ਼ੁਰੂ ਕਰ ਦਿੱਤਾ ਹੈ| ਅਮਰੀਕਾ ਦੇ ਹਵਾਈ ਸੂਬੇ ਦੇ ਲੋਕ ਤਾਕਤਵਰ ਤੂਫਾਨ ਦਾ ਸਾਹਮਣਾ ਕਰ ਰਹੇ ਹਨ| ਤੂਫਾਨ ‘ਲੇਨ’ ਕੱਲ ਰਾਤ ਕਮਜ਼ੋਰ ਹੋ ਕੇ ਸ਼੍ਰੇਣੀ 4 ਦੇ ਤੂਫਾਨ ਵਿਚ ਬਦਲ ਗਿਆ| ਤੂਫਾਨ ਕਾਰਨ 155 ਮੀਲ ਪ੍ਰਤੀ ਘੰਟਾ…

VIA PUNJAB
ਅੱਗੇ ਪੜ੍ਹੋ

ਅਮਰੀਕਾ ‘ਚ ਸਿੱਖ ਵਿਅਕਤੀ ਦੀ ਹੱਤਿਆ ਮਾਮਲੇ ‘ਚ ਇਕ ਗ੍ਰਿਫਤਾਰ

ਅਮਰੀਕਾ ‘ਚ ਸਿੱਖ ਵਿਅਕਤੀ ਦੀ ਹੱਤਿਆ ਮਾਮਲੇ ‘ਚ ਇਕ ਗ੍ਰਿਫਤਾਰ

ਨਿਊਯਾਰਕ – ਅਮਰੀਕਾ ਦੇ ਇਕ ਸਿੱਖ ਵਿਅਕਤੀ ਦੀ ਕਥਿਤ ਤੌਰ ‘ਤੇ ਕੀਤੀ ਗਈ ਹੱਤਿਆ ਦੇ ਮਾਮਲੇ ‘ਚ ਇਕ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਸਿੱਖ ਵਿਅਕਤੀ ਪਿਛਲੇ ਹਫਤੇ ਨਿਊ ਜਰਸੀ ‘ਚ ਆਪਣੇ ਸਟੋਰ ‘ਚ ਮ੍ਰਿਤ ਮਿਲਿਆ ਸੀ। ਉਸ ਦੇ ਸਰੀਰ ‘ਤੇ ਚਾਕੂ ਨਾਲ ਹਮਲਾ ਕਰਨ ਦੇ ਕਈ ਜ਼ਖਮ ਸਨ। ਤਰਲੋਕ ਸਿੰਘ (55) ਨੂੰ 16 ਅਗਸਤ ਨੂੰ ਉਨ੍ਹਾਂ ਦੇ ਚਚੇਰੇ ਭਰਾ ਨੇ ਉਨ੍ਹਾਂ ਦੇ ਸਟੋਰ ‘ਚ ਮ੍ਰਿਤ ਦੇਖਿਆ ਸੀ। ਉਨ੍ਹਾਂ ਦੀ ਛਾਤੀ ‘ਤੇ ਚਾਕੂ ਨਾਲ…

VIA PUNJAB
ਅੱਗੇ ਪੜ੍ਹੋ

ਦਹਿਸ਼ਤਗਰਦੀ ਪੀੜਤਾਂ ਦੀ ਮਦਦ ਸਾਡਾ ਨੈਤਿਕ ਫ਼ਰਜ਼: ਗੁਟੇਰੇਜ਼

ਦਹਿਸ਼ਤਗਰਦੀ ਪੀੜਤਾਂ ਦੀ ਮਦਦ ਸਾਡਾ ਨੈਤਿਕ ਫ਼ਰਜ਼: ਗੁਟੇਰੇਜ਼

ਸੰਯੁਕਤ ਰਾਸ਼ਟਰ – ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਅੰਤੋਨੀਓ ਗੁਟੇਰੇਜ਼ ਨੇ ਦਹਿਸ਼ਤਗਰਦੀ ਦੇ ਪੀੜਤਾਂ ਤੇ ਉਨ੍ਹਾਂ ਦੇ ਪਰਿਵਾਰਾਂ ਲਈ ਆਲਮੀ ਪੱਧਰ ’ਤੇ ਸਹਿਯੋਗ ਦੀ ਲੋੜ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਅਜਿਹੇ ਲੋਕਾਂ ਦੇ ਹੱਕਾਂ ਦੀ ਰਾਖੀ ਕਰਨਾ ਸਾਡਾ ‘ਇਖ਼ਲਾਕੀ ਫ਼ਰਜ਼’ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਲੋਕਾਂ ਦੇ ਹੱਕ ਵਿੱਚ ਆਵਾਜ਼ ਬੁਲੰਦ ਕਰ ਕੇ ਦਹਿਸ਼ਤਪਸੰਦਾਂ ਵੱਲੋਂ ਫੈਲਾਈ ਜਾਣ ਵਾਲੀ ਨਫ਼ਰਤ ਦਾ ਟਾਕਰਾ ਕਰਨ ਵਿੱਚ ਮਦਦ ਮਿਲੇਗੀ। ਸ੍ਰੀ ਗੁਟੇਰੇਜ਼ ਇਥੇ 21 ਅਗਸਤ ਨੂੰ ਦਹਿਸ਼ਤਗਰਦੀ ਦੇ ਪੀੜਤਾਂ ਨੂੰ…

VIA PUNJAB
ਅੱਗੇ ਪੜ੍ਹੋ

ਰਾਸ਼ਟਰਪਤੀ ਟਰੰਪ ਦਾ ਸਾਬਕਾ ਵਕੀਲ ਮਾਈਕਲ ਕੋਹੇਨ ਦੋਸ਼ੀ ਕਰਾਰ

ਰਾਸ਼ਟਰਪਤੀ ਟਰੰਪ ਦਾ ਸਾਬਕਾ ਵਕੀਲ ਮਾਈਕਲ ਕੋਹੇਨ ਦੋਸ਼ੀ ਕਰਾਰ

ਨਿਊ ਯਾਰਕ – ਅਮਰੀਕੀ ਸਦਰ ਡੋਨਲਡ ਟਰੰਪ ਦੇ ਸਾਬਕਾ ਨਿੱਜੀ ਅਟਾਰਨੀ ਮਾਈਕਲ ਕੋਹੇਨ ਨੂੰ ਅੱਠ ਅਪਰਾਧਿਕ ਧਾਰਾਵਾਂ ਤਹਿਤ ਦੋਸ਼ੀ ਪਾਇਆ ਗਿਆ ਹੈ। ਕੋਹੇਨ ਨੇ ਕਬੂਲ ਕੀਤਾ ਹੈ ਕਿ ਅਮਰੀਕੀ ਰਾਸ਼ਟਰਪਤੀ ਨੇ ਸਾਲ 2016 ਵਿੱਚ ਚੋਣ ਮੁਹਿੰਮ ਦੌਰਾਨ ਦੋ ਮਹਿਲਾਵਾਂ ਲਈ ਪੈਸੇ ਦਾ ਪ੍ਰਬੰਧ ਕਰਨ ਲਈ ਕਿਹਾ ਸੀ ਤਾਂ ਕਿ ਉਹ ਟਰੰਪ ਨਾਲ ਆਪਣੇ ਸਬੰਧਾਂ ਬਾਰੇ ਜਨਤਕ ਤੌਰ ’ਤੇ ਮੂੰਹ ਨਾ ਖੋਲ੍ਹਣ। ਕੋਹੇਨ ਦੇ ਇਸ ਕਬੂਲਨਾਮੇ ਨਾਲ ਅਮਰੀਕਾ ਦੇ ਅਟਾਰਨੀ ਦਫ਼ਤਰ ਵੱਲੋਂ ਵਿੱਢੀ ਮਹੀਨਿਆਂਬੱਧੀ ਜਾਂਚ ਦਾ…

VIA PUNJAB
ਅੱਗੇ ਪੜ੍ਹੋ

ਵੇਨੇਜ਼ੁਏਲਾ ਵਿੱਚ ਲੱਗੇ ਭੂਚਾਲ ਦੇ ਜ਼ੋਰਦਾਰ ਝਟਕੇ

ਵੇਨੇਜ਼ੁਏਲਾ ਵਿੱਚ ਲੱਗੇ ਭੂਚਾਲ ਦੇ ਜ਼ੋਰਦਾਰ ਝਟਕੇ

ਕਾਰਾਕਾਸ – ਵੇਨੇਜ਼ੁਏਲਾ ਦੇ ਉਤਰੀ ਤੱਟ ਉਤੇ ਬੀਤੇ ਦਿਨੀਂ 7.3 ਦੀ ਤੀਬਰਤਾ ਵਾਲੇ ਭੂਚਾਲ ਦੇ ਜ਼ੋਰਦਾਰ ਝਟਕੇ ਮਹਿਸੂਸ ਕੀਤੇ ਗਏ| ਅਮਰੀਕੀ ਭੂ ਸਰਵੇਖਣ ਵਿਭਾਗ ਨੇ ਦੱਸਿਆ ਕਿ ਸ਼ੁਰੂਆਤ ਵਿੱਚ ਭੂਚਾਲ ਦੀ ਤੀਬਰਤਾ ਰਿਕਟਰ ਸਕੇਲ ਉਤੇ 6.7 ਮਾਪੀ ਗਈ ਤੇ ਫਿਰ 7.0 ਦਰਜ ਕੀਤੀ ਅਤੇ ਇਸ ਦਾ ਕੇਂਦਰ ਕਾਰੂਪਾਨੋ ਸ਼ਹਿਰ ਦੇ ਨਜ਼ਦੀਕ ਸੀ| ਇਹ ਗਰੀਬ ਮਛੇਰਿਆਂ ਦਾ ਖੇਤਰ ਹੈ ਅਤੇ ਇਸ ਦੇ ਪੂਰਬ ਵਿੱਚ ਕੋਲੰਬੀਆ, ਤ੍ਰਿਨੀਦਾਦ ਤੇ ਟੋਬੈਗੋ ਅਤੇ ਸੇਂਟ ਲੁਸੀਆ ਵਰਗੇ ਦੇਸ਼ ਹਨ| ਸਥਾਨਕ ਲੋਕਾਂ…

VIA PUNJAB
ਅੱਗੇ ਪੜ੍ਹੋ

ਕਿਮ ਜੋਂਗ ਨਾਲ ਦੂਸਰੀ ਮੁਲਾਕਾਤ ਦੀਆਂ ਹਨ ਬੜੀਆਂ ਸੰਭਾਵਨਾਵਾਂ : ਟਰੰਪ

ਕਿਮ ਜੋਂਗ ਨਾਲ ਦੂਸਰੀ ਮੁਲਾਕਾਤ ਦੀਆਂ ਹਨ ਬੜੀਆਂ ਸੰਭਾਵਨਾਵਾਂ : ਟਰੰਪ

ਵਾਸ਼ਿੰਗਟਨ – ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਉੱਤਰੀ ਕੋਰੀਆ ਦੇ ਆਗੂ ਕਿਮ ਜੋਂਗ ਉਨ ਨਾਲ ਉਨ੍ਹਾਂ ਦੀ ਦੂਸਰੀ ਮੁਲਾਕਾਤ ਦੀਆਂ ਬੜੀਆਂ ਸੰਭਾਵਨਾਵਾਂ ਹਨ। ਟਰੰਪ ਨੇ ‘ਰਾਇਟਰ’ ਨੂੰ ਦਿੱਤੀ ਇੰਟਰਵਿਊ ‘ਚ ਕਿਹਾ ਕਿ 12 ਜੂਨ ਨੂੰ ਹੋਈ ਦੋਵਾਂ ਆਗੂਆਂ ਦੀ ਮੁਲਾਕਾਤ ਇਤਿਹਾਸਕ ਰਹੀ ਸੀ। ਉੁਨ੍ਹਾਂ ਕਿਹਾ ਕਿ ਕਿਮ ਵੱਲੋਂ ਪ੍ਰਮਾਣੂ ਹਥਿਆਰ ਤਿਆਗਣ ਦੀ ਇੱਛਾ ਨੂੰ ਲੈ ਕੇ ਸ਼ੱਕ ਦੇ ਬਾਵਜੂਦ ਉਨ੍ਹਾਂ ਨੂੰ ਭਰੋਸਾ ਹੈ ਕਿ ਉੱਤਰੀ ਕੋਰੀਆ ਪ੍ਰਮਾਣੂ ਹਥਿਆਰਾਂ ਤੋਂ ਮੁਕਤ ਹੋਣ…

VIA PUNJAB
ਅੱਗੇ ਪੜ੍ਹੋ
1 173 174 175 176 177 192