ਪਾਕਿਸਤਾਨ ਚੋਣਾਂ: ਪਹਿਲੀ ਵਾਰ 3 ਹਿੰਦੂ ਉਮੀਦਵਾਰ ਜਿੱਤੇ

ਪਾਕਿਸਤਾਨ ਚੋਣਾਂ: ਪਹਿਲੀ ਵਾਰ 3 ਹਿੰਦੂ ਉਮੀਦਵਾਰ ਜਿੱਤੇ

ਇਸਲਾਮਾਬਾਦ – ਪਾਕਿਸਤਾਨ ‘ਚ 25 ਜੁਲਾਈ ਨੂੰ ਕੌਮੀ ਅਤੇ ਅਸੈਂਬਲੀ ਚੋਣਾਂ ਹੋਈਆਂ। ਪਾਕਿਸਤਾਨ ਦੇ 4 ਸੂਬਿਆਂ ਸਿੰਧ, ਪੰਜਾਬ, ਬਲੋਚਿਸਤਾਨ ਅਤੇ ਖੈਬਰ ਪਖਤੂਨਖਵਾ ‘ਚ ਸੂਬਾ ਅਸੈਂਬਲੀ ਚੋਣਾਂ ਹੋਈਆਂ। ਸੂਬਾ ਸਿੰਧ ਤੋਂ ਜਨਰਲ ਸੀਟਾਂ ‘ਤੇ 3 ਹਿੰਦੂ ਉਮੀਦਵਾਰਾਂ ਡਾ. ਮਹੇਸ਼ ਮਲਾਨੀ, ਸੇਠ ਹਰੀ ਰਾਮ ਕਿਸ਼ੋਰੀ ਲਾਲ, ਗਿਆਨ ਚੰਦ ਇਸਰਾਨੀ ਨੇ ਵੱਡੀ ਜਿੱਤ ਹਾਸਲ ਕੀਤੀ, ਜਦਕਿ ਬਾਕੀ ਉਮੀਦਵਾਰ ਘੱਟ ਗਿਣਤੀ ਦੀਆਂ ਰਾਖਵੀਂਆਂ ਸੀਟਾਂ ਤੋਂ ਮੈਂਬਰ ਨੈਸ਼ਨਲ ਅਸੈਂਬਲੀ ਮੈਂਬਰ ਅਤੇ ਮੈਂਬਰ ਸੂਬਾਈ ਅਸੈਂਬਲੀ (ਐੱਮ. ਪੀ. ਏ.) ਚੁਣੇ ਗਏ ਹਨ।…

VIA PUNJAB
ਅੱਗੇ ਪੜ੍ਹੋ

ਪਾਕਿਸਤਾਨ ਚੋਣਾਂ ’ਚ ਇਮਰਾਨ ਖਾਨ ਦੀ ਪਾਰਟੀ 114 ਸੀਟਾਂ ’ਤੇ ਜੇਤੂ ਕਰਾਰ

ਪਾਕਿਸਤਾਨ ਚੋਣਾਂ ’ਚ ਇਮਰਾਨ ਖਾਨ ਦੀ ਪਾਰਟੀ 114 ਸੀਟਾਂ ’ਤੇ ਜੇਤੂ ਕਰਾਰ

ਵਜ਼ੀਰ-ਏ-ਆਜ਼ਮ ਬਣਨ ਲਈ ਖਾਨ ਨੂੰ ਛੋਟੀਆਂ ਪਾਰਟੀਆਂ ਦੀ ਹਾਸਿਲ ਕਰਨੀ ਪਵੇਗੀ ਹਮਾਇਤ ਇਸਲਾਮਾਬਾਦ – ਪਾਕਿਸਤਾਨ ਚੋਣ ਕਮਿਸ਼ਨ ਨੇ ਕੌਮੀ ਅਸੈਂਬਲੀ ਦੀਆਂ 270 ਵਿਚੋਂ 250 ਸੀਟਾਂ ਦੇ ਨਤੀਜੇ ਅਧਿਕਾਰਕ ਤੌਰ ‘ਤੇ ਐਲਾਨ ਕਰ ਦਿਤੇ ਹਨ।ਨਤੀਜਿਆਂ ਮੁਤਾਬਕ ਇਮਰਾਨ ਖਾਨ ਦੀ ਪਾਰਟੀ ਤਹਿਰੀਕ-ਏ-ਇਨਸਾਫ (ਪੀ.ਟੀ.ਆਈ.) ਸਭ ਤੋਂ ਵਡੀ ਪਾਰਟੀ ਬਣੀ ਹੈ। ਹਾਲਾਂਕਿ ਸਰਕਾਰ ਬਨਾਉਣ ਲਈ ਉਸ ਨੂੰ ਹੋਰ ਸੰਸਦ ਮੈਂਬਰਾਂ ਦੀ ਲੋੜ ਹੋਵੇਗੀ।ਇਸ ਵਾਰ ਚੋਣਾਂ ਦੀ ਗਿਣਤੀ ਵਿਚ ਕਾਫੀ ਸਮਾਂ ਲਿਆ ਗਿਆ। ਪਾਕਿਸਤਾਨ ਚੋਣ ਕਮਿਸ਼ਨ ਮੁਤਾਬਿਕ ਪੀ.ਟੀ.ਆਈ. ਨੂੰ 270…

VIA PUNJAB
ਅੱਗੇ ਪੜ੍ਹੋ

ਬ੍ਰਿਕਸ ਸੰਮੇਲਨ : ਪੀ. ਐਮ. ਮੋਦੀ ਅਤੇ ਰਾਸ਼ਟਰਪਤੀ ਪੁਤਿਨ ਨੇ ਕੀਤੀ ਮੁਲਾਕਾਤ

ਬ੍ਰਿਕਸ ਸੰਮੇਲਨ : ਪੀ. ਐਮ. ਮੋਦੀ ਅਤੇ ਰਾਸ਼ਟਰਪਤੀ ਪੁਤਿਨ ਨੇ ਕੀਤੀ ਮੁਲਾਕਾਤ

ਜੌਹਾਨਸਬਰਗ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਦੇਸ਼ ਦੌਰੇ ਤੇ ਗਏ ਹੋਏ ਹਨ ਅਤੇ ਦੱਖਣੀ ਅਫਰੀਕਾ ਵਿੱਚ ਬੈਠਕ ਦੌਰਾਨ ਉਨ੍ਹਾਂ ਕਿਹਾ ਕਿ ਰੂਸ ਨਾਲ ਭਾਰਤ ਦੀ ਦੋਸਤੀ ਦੀ ਜੜ੍ਹ ਡੂੰਘੀ ਹੈ ਅਤੇ ਦੋਵੇਂ ਦੇਸ਼ ਕਈ ਖੇਤਰਾਂ ਵਿੱਚ ਇਕ ਸਾਲ ਕੰਮ ਕਰਨਾ ਜਾਰੀ ਰੱਖਣਗੇ| ਅੱਜ ਮੋਦੀ ਨੇ ਬ੍ਰਿਕਸ ਸੰਮੇਲਨ ਤੋਂ ਇਲਾਵਾ ਇੱਥੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਦੋ-ਪੱਖੀ ਬੈਠਕ ਕੀਤੀ| ਉਨ੍ਹਾਂ ਨੇ ਟਵੀਟ ਕਰਕੇ ਇਸ ਦੀ ਜਾਣਕਾਰੀ ਦਿੱਤੀ| ਜ਼ਿਕਰਯੋਗ ਹੈ ਕਿ ਮੋਦੀ ਨੇ ਆਖਰੀ ਵਾਰ ਪਿਛਲੇ…

VIA PUNJAB
ਅੱਗੇ ਪੜ੍ਹੋ

ਸੰਯੁਕਤ ਰਾਸ਼ਟਰ ‘ਚ ਜਨਰਲ ਸਕੱਤਰ ਨੇ ਧਨ ਦੀ ਕਮੀ ਵੱਲ ਕੀਤਾ ਇਸ਼ਾਰਾ

ਸੰਯੁਕਤ ਰਾਸ਼ਟਰ ‘ਚ ਜਨਰਲ ਸਕੱਤਰ ਨੇ ਧਨ ਦੀ ਕਮੀ ਵੱਲ ਕੀਤਾ ਇਸ਼ਾਰਾ

ਸੰਯੁਕਤ ਰਾਸ਼ਟਰ – ਸੰਯੁਕਤ ਰਾਸ਼ਟਰ ‘ਚ ਧਨ ਦੀ ਕਮੀ ਵੱਲ ਧਿਆਨ ਖਿੱਚਦੇ ਹੋਏ ਸੰਯੁਕਤ ਰਾਸ਼ਟਰ ਦੇ ਮੁਖੀ ਨੇ ਇਸ ਦੇ ਮੈਂਬਰ ਦੇਸ਼ਾਂ ਨੂੰ ਅਪੀਲ ਕੀਤੀ ਹੈ ਕਿ ਉਹ ਲਾਜ਼ਮੀ ਗ੍ਰਾਂਟ ਰਾਸ਼ੀ ਸਮੇਂ ‘ਤੇ ਅਤੇ ਪੂਰੀ ਅਦਾ ਕਰਨ ਤਾਂ ਕਿ ਮੁੱਖ ਕੰਮਾਂ ਨੂੰ ਪੂਰਾ ਕੀਤਾ ਜਾ ਸਕੇ। ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਐਂਟੋਨੀਓ ਗੁਤਾਰੇਸ ਨੇ ਕਰਮਚਾਰੀਆਂ ਨੂੰ ਲਿਖੇ ਪੱਤਰ ‘ਚ ਕਿਹਾ ਕਿ ਸੰਯੁਕਤ ਰਾਸ਼ਟਰ ਦੇ ਸਾਹਮਣੇ ਔਖੀ ਆਰਥਿਕ ਸਥਿਤੀ ਖੜ੍ਹੀ ਹੋ ਗਈ ਹੈ। ਉਨ੍ਹਾਂ ਨੇ ਪੱਤਰ…

VIA PUNJAB
ਅੱਗੇ ਪੜ੍ਹੋ

ਰੂਸੀ ਨਾਗਰਿਕਾਂ ਦੇ ਨਾਲ ਬੈਠਕ ਦੀ ਕੋਈ ਜਾਣਕਾਰੀ ਨਹੀਂ : ਟਰੰਪ

ਰੂਸੀ ਨਾਗਰਿਕਾਂ ਦੇ ਨਾਲ ਬੈਠਕ ਦੀ ਕੋਈ ਜਾਣਕਾਰੀ ਨਹੀਂ : ਟਰੰਪ

ਵਾਸ਼ਿੰਗਟਨ – ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਹ ਟਰੰਪ ਟਾਵਰ ‘ਚ 2016 ‘ਚ ਰੂਸੀ ਨਾਗਰਿਕਾਂ ਤੇ ਉਨ੍ਹਾਂ ਦੇ ਬੇਟੇ ਡੋਨਾਲਡ ਜੂਨੀਅਰ ਸਣੇ ਚੋਣ ਅਭਿਆਨ ਕਰਮਚਾਰੀਆਂ ਦੇ ਵਿਚਾਲੇ ਹੋਈ ਬੈਠਕ ਦੇ ਬਾਰੇ ‘ਚ ਕੁਝ ਵੀ ਨਹੀਂ ਜਾਣਦੇ। ਜ਼ਿਕਰਯੋਗ ਹੈ ਕਿ ਰੂਸੀ ਨਾਗਰਿਕਾਂ ‘ਤੇ ਦੋਸ਼ ਹੈ ਕਿ ਉਨ੍ਹਾਂ ਨੇ ਇਸ ਬੈਠਕ ‘ਚ ਟਰੰਪ ਦੇ ਵਿਰੋਧੀ ਡੈਮੋਕ੍ਰੇਟਿਕ ਪਾਰਟੀ ਦੀ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਹਿਲੇਰੀ ਕਲਿੰਟਨ ਨੂੰ ਲੈ ਕੇ ਨੁਕਸਾਨਦਾਇਕ ਸੂਚਨਾਵਾਂ ਦੀ ਪੇਸ਼ਕਸ਼ ਕੀਤੀ…

VIA PUNJAB
ਅੱਗੇ ਪੜ੍ਹੋ

ਅਮਰੀਕਾ ਨੇ ਤੁਰਕੀ ‘ਤੇ ਆਰਥਿਕ ਪਾਬੰਦੀ ਲਾਉਣ ਦੀ ਦਿੱਤੀ ਧਮਕੀ

ਅਮਰੀਕਾ ਨੇ ਤੁਰਕੀ ‘ਤੇ ਆਰਥਿਕ ਪਾਬੰਦੀ ਲਾਉਣ ਦੀ ਦਿੱਤੀ ਧਮਕੀ

ਵਾਸ਼ਿੰਗਟਨ- ਅਮਰੀਕਾ ਦੇ ਉਪ ਰਾਸ਼ਟਰਪਤੀ ਮਾਈਕ ਪੇਂਸ ਨੇ ਵੀਰਵਾਰ ਨੂੰ ਆਖਿਆ ਕਿ ਜੇਕਰ ਗ੍ਰਿਫਤਾਰ ਕੀਤੇ ਗਏ ਅਮਰੀਕੀ ਪਾਦਰੀ ਨੂੰ ਤੁਰੰਤ ਰਿਹਾਅ ਨਹੀਂ ਕੀਤਾ ਗਿਆ ਤਾਂ ਤੁਰਕੀ ‘ਤੇ ਸਖਤ ਆਰਥਿਕ ਪਾਬੰਦੀਆਂ ਲਾਈਆਂ ਜਾਣਗੀਆਂ। ਪੇਂਸ ਨੇ ਕਿਹਾ ਕਿ ਤੁਰਕੀ ਨੂੰ ਅਮਰੀਕੀ ਪਾਦਰੀ ਐਂਡ੍ਰਿਊ ਬ੍ਰਾਨਸਨ ਨੂੰ ਤੁਰੰਤ ਰਿਹਾਅ ਕਰਨਾ ਚਾਹੀਦਾ ਹੈ ਨਹੀਂ ਤਾਂ ਤੁਰਕੀ ਨੂੰ ਸਖਤ ਨਤੀਜੇ ਭੁਗਤਣ ਲਈ ਤਿਆਰ ਰਹਿਣਾ ਚਾਹੀਦਾ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਸ ਤੋਂ ਪਹਿਲਾਂ ਟਵੀਟ ਕਰ ਆਖਿਆ ਸੀ ਕਿ ਤੁਰਕੀ ਨੂੰ…

VIA PUNJAB
ਅੱਗੇ ਪੜ੍ਹੋ

ਨੌਜਵਾਨਾਂ ਲਈ ਬਦਲਣਾ ਪਵੇਗਾ ਸਿਲੇਬਸ : ਪ੍ਰਧਾਨ ਮੰਤਰੀ ਮੋਦੀ

ਨੌਜਵਾਨਾਂ ਲਈ ਬਦਲਣਾ ਪਵੇਗਾ ਸਿਲੇਬਸ : ਪ੍ਰਧਾਨ ਮੰਤਰੀ ਮੋਦੀ

ਜੋਹਾਨਸਬਰਗ – ਦਖਣੀ ਅਫ਼ਰੀਕਾ ਦੇ ਜੋਹਾਨਸਬਰਗ ‘ਚ ਹੋ ਰਹੇ ਬ੍ਰਿਕਸ ਸੰਮੇਲਨ ਦੌਰਾਨ ਬੋਲਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਸਾਨੂੰ ਆਪਣੇ ਸਕੂਲਾਂ ਅਤੇ ਯੂਨੀਵਰਸਿਟੀਆਂ ਦੇ ਸਿਲੇਬਸ ਨੂੰ ਅਜਿਹੇ ਢੰਗ ਨਾਲ ਤਿਆਰ ਕਰਨਾ ਪਵੇਗਾ, ਜਿਸ ਨਾਲ ਉਹ ਨੌਜਵਾਨ ਨੂੰ ਭਵਿਖ ਲਈ ਤਿਆਰ ਕਰ ਸਕੇ। ਮੋਦੀ ਨੇ ਕਿਹਾ ਕਿ ਉਨ੍ਹਾਂ ਨੂੰ ਇਹ ਯਕੀਨੀ ਬਣਾਉਣਾ ਪਵੇਗਾ ਕਿ ਤਕਨਾਲੋਜੀ ‘ਚ ਤਬਦੀਲੀ ਦੀ ਗਤੀ ਨੂੰ ਸਾਡੇ ਸਿਲੇਬਸ ‘ਚ ਥਾਂ ਮਿਲੇ।

VIA PUNJAB
ਅੱਗੇ ਪੜ੍ਹੋ

ਇਮਰਾਨ ਖਾਨ ਪਾਕਿਸਤਾਨ ਦੇ ਵਜ਼ੀਰ-ਏ-ਆਜ਼ਮ ਬਣਨ ਦੀ ਦਹਿਲੀਜ਼ ’ਤੇ

ਇਮਰਾਨ ਖਾਨ ਪਾਕਿਸਤਾਨ ਦੇ ਵਜ਼ੀਰ-ਏ-ਆਜ਼ਮ ਬਣਨ ਦੀ ਦਹਿਲੀਜ਼ ’ਤੇ

ਚੋਣ ਨਤੀਜਾ ਅੱਜ ਰਾਤ ਨੂੰ, ਪੀਟੀਆਈ 119 ਸੀਟਾਂ ’ਤੇ ਚੱਲ ਰਹੀ ਹੈ ਅੱਗੇ ਇਸਲਾਮਾਬਾਦ – ਪਕਿਸਤਾਨ ਦੀਆਂ ਆਮ ਚੋਣਾਂ ਵਿੱਚ ਸਾਬਕਾ ਕ੍ਰਿਕਟਰ ਇਮਰਾਨ ਖਾਨ ਦੀ ਪਾਰਟੀ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀ.ਟੀ.ਆਈ.) ਫੈਸਲਾਕੁਨ ਜਿੱਤ ਲਈ ਸਭ ਤੋਂ ਅੱਗੇ ਚੱਲ ਰਹੀ ਹੈ। ਇਹ ਤੈਅ ਹੈ ਕਿ ਇਮਰਾਨ ਖਾਨ ਪਾਕਿਸਤਾਨ ਦੇ ਨਵੇਂ ਪ੍ਰਧਾਨ ਮੰਤਰੀ ਹੋਣਗੇ।ਚੋਣਾਂ ਵਿਚ ਪੀ.ਐਮ.ਐਲ.-ਐਨ. ਪਾਰਟੀ ਦੇ ਨੇਤਾ ਸ਼ਾਹਬਾਜ਼ ਖਾਨ ਖੈਬਰ ਪਖਤੂਨਖਵਾ ਤੋਂ, ਪੀ.ਪੀ.ਪੀ. ਦੇ ਨੇਤਾ ਬਿਲਾਵਲ ਭੁਟੋ ਅਤੇ ਸਾਬਕਾ ਪੀ.ਐਮ. ਸ਼ਾਹਿਦ ਖਾਕਾਨ ਅਬਾਸੀ ਮੁਰੀ ਸੀਟ ਤੋਂ ਹਾਰ…

VIA PUNJAB
ਅੱਗੇ ਪੜ੍ਹੋ

ਕਸ਼ਮੀਰ ਮੁੱਦੇ ਦਾ ਹੱਲ ਗੱਲਬਾਤ ਨਾਲ ਕਰਾਂਗੇ : ਇਮਰਾਨ ਖਾਨ

ਕਸ਼ਮੀਰ ਮੁੱਦੇ ਦਾ ਹੱਲ ਗੱਲਬਾਤ ਨਾਲ ਕਰਾਂਗੇ : ਇਮਰਾਨ ਖਾਨ

ਇਸਲਾਮਾਬਾਦ- ਆਮ ਚੋਣਾਂ ਦੇ ਰੁਝਾਨਾਂ ਇਮਰਾਨ ਖ਼ਾਨ ਦੀ ਅਗਵਾਈ ਵਾਲੀ ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਨੂੰ ਹੋਰ ਦਲਾਂ ਦੇ ਮੁਕਾਬਾਲੇ ਮਿਲੀ ਵਡੀ ਲੀਡ ਤੋਂ ਬਾਅਦ ਦੇਸ਼ ਦੇ ਨਾਂ ਸੰਬੋਧਨ ‘ਚ ਇਮਰਾਨ ਖ਼ਾਨ ਨੇ ਕਿਹਾ ਕਿ ਭਾਰਤ ਦੀ ਮੀਡਿਆ ਨੇ ਮੈਨੂੰ ‘ਵਿਲੇਨ‘ ਬਣਾ ਦਿਤਾ ਹੈ। ਉਨ੍ਹਾਂ ਨੇ ਕਿਹਾ ਕਿ ਕਸ਼ਮੀਰ ਮੁਦੇ ਦਾ ਹਲ ਗਲਬਾਤ ਨਾਲ ਕਰਾਂਗੇ।ਇਮਰਾਨ ਖਾਨ ਨੇ ਇਹ ਵੀ ਕਿਹਾ ਉਹ ਭਾਰਤ ਨਾਲ ਰਿਸ਼ਤੇ ਬਿਹਤਰ ਕਰਨ ਲਈ ਤਿਆਰ ਹਨ।ਇਮਰਾਨ ਖਾਨ ਨੇ ਦੇਸ਼ ਦੇ ਨਾਮ ਇਕ ਸੰਬੋਧਨ ’ਚ ਕਿਹਾ…

VIA PUNJAB
ਅੱਗੇ ਪੜ੍ਹੋ

ਉਤਰੀ ਕੋਰੀਆ ਹੁਣ ਵੀ ਪਰਮਾਣੂ ਸਮੱਗਰੀ ਬਣਾ ਰਿਹੈ : ਪੋਂਪਿਓ

ਉਤਰੀ ਕੋਰੀਆ ਹੁਣ ਵੀ ਪਰਮਾਣੂ ਸਮੱਗਰੀ ਬਣਾ ਰਿਹੈ : ਪੋਂਪਿਓ

ਵਾਸ਼ਿੰਗਟਨ – ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕ ਪੋਂਪਿਓ ਨੇ ਅੱਜ ਸੰਸਦ ਮੈਂਬਰਾਂ ਨੂੰ ਦੱਸਿਆ ਕਿ ਉਤਰੀ ਕੋਰੀਆ ਹੁਣ ਵੀ ਪਰਮਾਣੂ ਸਮੱਗਰੀ ਬਣਾ ਰਿਹਾ ਹੈ| ਦਰਅਸਲ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਸੀ ਕਿ ਉਤਰੀ ਕੋਰੀਆ ਵਲੋਂ ਪਰਮਾਣੂ ਹਮਲੇ ਦਾ ਹੁਣ ਕੋਈ ਖਤਰਾ ਨਹੀਂ ਹੈ| ਪੋਂਪਿਓ ਨੇ ਸੈਨੇਟ ਦੀ ਵਿਦੇਸ਼ ਸਬੰਧਾਂ ਦੀ ਕਮੇਟੀ ਦੇ ਸਾਹਮਣੇ ਸੰਸਦ ਮੈਂਬਰਾਂ ਨੂੰ ਕਿਹਾ ਹੈ ਕਿ ਹਾਂ, ਉਤਰੀ ਕੋਰੀਆ ਹੁਣ ਵੀ ਪਰਮਾਣੂ ਸਮੱਗਰੀ ਬਣਾ ਰਿਹਾ ਹੈ| ਟਰੰਪ ਨੇ 12 ਜੂਨ 2018 ਨੂੰ…

VIA PUNJAB
ਅੱਗੇ ਪੜ੍ਹੋ
1 185 186 187 188 189 192