ਪਾਕਿਸਤਾਨ ’ਚ ਚੋਣਾਂ ਭਲਕੇ

ਪਾਕਿਸਤਾਨ ’ਚ ਚੋਣਾਂ ਭਲਕੇ

ਇਸਲਾਮਾਬਾਦ – ਪਾਕਿਸਤਾਨ ‘ਚ ਬੁਧਵਾਰ ਨੂੰ ਕੇਂਦਰ ਤੇ ਸੂਬਿਆਂ ਦੀਆਂ ਚੋਣਾਂ ਹੋਣ ਵਾਲੀਆਂ ਹਨ। ਇਥੇ ਦੋ ਮਹੀਨਿਆਂ ਤੋਂ ਚਲ ਰਹੇ ਚੋਣ ਪ੍ਰਚਾਰ ਦਾ ਦੌਰ ਸੋਮਵਾਰ ਅਧੀ ਰਾਤ ਨੂੰ ਖ਼ਤਮ ਹੋ ਗਿਆ। ਚੋਣ ਪ੍ਰਚਾਰ ਦੇ ਆਖ਼ਰੀ ਦਿਨ ਪਾਕਿਸਤਾਨ ਤਹਿਰੀਕ ਏ ਇਨਸਾਫ਼ ਦੇ ਮੁਖੀ ਇਮਰਾਨ ਖਾਨ, ਪਾਕਿਸਤਾਨ ਮੁਸਲਿਮ ਲੀਗ-ਨਵਾਜ ਦੇ ਸ਼ਹਿਬਾਜ ਸ਼ਰੀਫ, ਪਾਕਿਸਤਾਨ ਪੀਪਲਜ਼ ਪਾਰਟੀ ਦੇ ਬਿਲਾਵਲ ਭੁਟੋ ਨੇ ਚੋਣ ਰੈਲੀਆਂ ਕੀਤੀਆਂ। ਇਸ ਵਾਰ ਪਾਕਿਸਤਾਨ ‘ਚ ਚੋਣਾਂ ਹੁਣ ਤਕ ਦੀਆਂ ਸਭ ਤੋਂ ਮਹਿੰਗੀਆਂ ਚੋਣਾਂ ਮੰਨੀਆਂ ਜਾ ਰਹੀਆਂ…

VIA PUNJAB
ਅੱਗੇ ਪੜ੍ਹੋ

ਨਾਸਾ ਨੇ ਸੂਰਜ ‘ਤੇ ਦੁਨੀਆ ਦੇ ਪਹਿਲੇ ਮਿਸ਼ਨ ਨੂੰ ਭੇਜਣ ਦੀ ਖਿੱਚੀ ਤਿਆਰੀ

ਨਾਸਾ ਨੇ ਸੂਰਜ ‘ਤੇ ਦੁਨੀਆ ਦੇ ਪਹਿਲੇ ਮਿਸ਼ਨ ਨੂੰ ਭੇਜਣ ਦੀ ਖਿੱਚੀ ਤਿਆਰੀ

ਵਾਸ਼ਿੰਗਟਨ – ਪੁਲਾੜ ਏਜੰਸੀ ਨਾਸਾ ਆਪਣੇ ਪਹਿਲੇ ਮਿਸ਼ਨ ਨੂੰ ਸੂਰਜ ਤਕ ਭੇਜਣ ਲਈ ਪੂਰੀ ਤਰ੍ਹਾਂ ਤਿਆਰ ਹੈ। ਇਕ ਕਾਰ ਦੇ ਆਕਾਰ ਦੀ ਇਹ ਪੁਲਾੜ ਗੱਡੀ ਸੂਰਜ ਦੀ ਸਤ੍ਹਾ ਤੋਂ 40 ਲੱਖ ਮੀਲ ਦੀ ਦੂਰੀ ਤੋਂ ਲੰਘੇਗੀ। ਇਸ ਤੋਂ ਪਹਿਲਾਂ ਕਿਸੇ ਵੀ ਪੁਲਾੜ ਗੱਡੀ ਨੇ ਇੰਨੇ ਤਾਪ ਅਤੇ ਪ੍ਰਕਾਸ਼ ਦਾ ਸਾਹਮਣਾ ਨਹੀਂ ਕੀਤਾ ਹੈ। ਇਹ ਪੁਲਾੜ ਗੱਡੀ ਮਨੁੱਖ ਵਲੋਂ ਹੁਣ ਤਕ ਬਣਾਈ ਕਿਸੇ ਵੀ ਵਸਤੂ ਦੇ ਮੁਕਾਬਲੇ ਸੂਰਜ ਦਾ ਜ਼ਿਆਦਾ ਨੇੜੇ ਤੋਂ ਅਧਿਐਨ ਕਰੇਗੀ। ਪਾਰਕਰ ਸੋਲਰ…

VIA PUNJAB
ਅੱਗੇ ਪੜ੍ਹੋ

ਈਰਾਨ ਸਰਕਾਰ ਨਾਲ ਨਜਿੱਠਣ ਤੋਂ ਨਹੀਂ ਡਰਦਾ ਅਮਰੀਕਾ : ਪੋਂਪਿਓ

ਈਰਾਨ ਸਰਕਾਰ ਨਾਲ ਨਜਿੱਠਣ ਤੋਂ ਨਹੀਂ ਡਰਦਾ ਅਮਰੀਕਾ : ਪੋਂਪਿਓ

ਵਾਸ਼ਿੰਗਟਨ – ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੋਂਪਿਓ ਨੇ ਸੋਮਵਾਰ ਨੂੰ ਕਿਹਾ ਕਿ ਉਨ੍ਹਾਂ ਦਾ ਦੇਸ਼ ਈਰਾਨੀ ਸਰਕਾਰ ਦੇ ਸੀਨੀਅਰ ਅਧਿਕਾਰੀਆਂ ਵਿਰੁੱਧ ਸਖਤ ਪਾਬੰਦੀਆਂ ਲਗਾ ਕੇ ਉਨ੍ਹਾਂ ਨਾਲ ”ਨਜਿੱਠਣ” ਤੋਂ ਨਹੀਂ ਡਰਦਾ। ਈਰਾਨ ਨਾਲ ਇਤਿਹਾਸਿਕ ਪਰਮਾਣੂ ਸਮਝੌਤੇ ਤੋਂ ਵੱਖ ਹੋਣ ਮਗਰੋਂ ਪੋਂਪਿਓ ਨੇ 21 ਮਈ ਨੂੰ ”ਨਵੀਂ ਰਣਨੀਤੀ” ਦਾ ਖੁਲਾਸਾ ਕੀਤਾ ਸੀ, ਜਿਸ ਦੇ ਤਹਿਤ ਈਰਾਨ ਨੂੰ ਕਈ ਸਖਤ ਮੰਗਾਂ ਮੰਨਣ ਜਾਂ ਇਤਿਹਾਸ ਵਿਚ ਸਭ ਤੋਂ ਸਖਤ ਪਾਬੰਦੀਆਂ ਦਾ ਸਾਹਮਣਾ ਕਰਨ ਲਈ ਕਿਹਾ ਗਿਆ। ਪੋਂਪਿਓ ਨੇ…

VIA PUNJAB
ਅੱਗੇ ਪੜ੍ਹੋ

ਟੋਰੰਟੋ ’ਚ ਗੋਲੀਬਾਰੀ, ਹਮਲਾਵਰ ਸਮੇਤ 3 ਦੀ ਮੌਤ

ਟੋਰੰਟੋ ’ਚ ਗੋਲੀਬਾਰੀ, ਹਮਲਾਵਰ ਸਮੇਤ 3 ਦੀ ਮੌਤ

12 ਜ਼ਖਮੀਆਂ ’ਚ ਇੱਕ 9 ਸਾਲਾ ਬੱਚੀ ਵੀ ਸ਼ਾਮਿਲ ਟੌਰੰਟੋ – ਟੋਰੰਟੋ ਵਿੱਚ ਬੀਤੀ ਰਾਤ ਇਕ ਬੰਦੂਕਧਾਰੀ ਵੱਲੋਂ ਕੀਤੀ ਗਈ ਅੰਨ੍ਹੇਵਾਹ ਫਾਇਰਿੰਗ ਵਿੱਚ ਦੋ ਮੌਤਾਂ ਹੋ ਗਈਆਂ ਹਨ। ਅਤੇ 12 ਹੋਰ ਜ਼ਖ਼ਮੀ ਹੋ ਗਏ ਹਨ। ਜ਼ਖ਼ਮੀਆਂ ਵਿੱਚੋਂ 8 ਜਾਂ 9 ਸਾਲ ਉਮਰ ਦੀ ਇੱਕ ਬੱਚੀ ਦੀ ਹਾਲਤ ਬੇਹੱਦ ਚਿੰਤਾਜਨਕ ਦੱਸੀ ਗਈ ਹੈ। ਫਾਇਰਿੰਗ ਕਰਨ ਵਾਲਾ ਵਿਅਕਤੀ ਵੀ ਮਾਰਿਆ ਗਿਆ ਹੈ। ਉਸ ਵੱਲੋਂ ਵੀਹ ਦੇ ਕਰੀਬ ਗੋਲੀਆਂ ਚਲਾਈਆਂ ਗਈਆਂ ਸਨ। ਗੋਲੀਆਂ ਚਲਾਉਣ ਲਈ ਹੈਂਡਗੰਨ ਦੀ ਵਰਤੋਂ…

VIA PUNJAB
ਅੱਗੇ ਪੜ੍ਹੋ

ਜੇਲ ‘ਚ ਮਹਿਲਾ ਕੈਦੀਆਂ ਨੂੰ ਪੜ੍ਹਾਉਣ ਦੀ ਮਰੀਅਮ ਦੀ ਅਪੀਲ ਰੱਦ

ਜੇਲ ‘ਚ ਮਹਿਲਾ ਕੈਦੀਆਂ ਨੂੰ ਪੜ੍ਹਾਉਣ ਦੀ ਮਰੀਅਮ ਦੀ ਅਪੀਲ ਰੱਦ

ਇਸਲਾਮਾਬਾਦ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀ.ਐੱਮ.ਐੱਲ.-ਐੱਨ.) ਦੀ ਨੇਤਾ ਮਰੀਅਮ ਨਵਾਜ਼ ਨੇ ਮਹਿਲਾ ਕੈਦੀਆਂ ਨੂੰ ਪੜ੍ਹਾਉਣ ਦੀ ਅਪੀਲ ਕੀਤੀ ਸੀ, ਜਿਸ ਨੂੰ ਜੇਲ ਜ਼ਿਲਾ ਪ੍ਰਸ਼ਾਸਨ ਨੇ ਰੱਦ ਕਰ ਦਿੱਤਾ ਹੈ। ਸ਼ਰੀਫ ਪਰਿਵਾਰ ਦੇ ਵਕੀਲ ਨੇ ਇਹ ਜਾਣਕਾਰੀ ਦਿੱਤੀ। ਪਾਕਿਸਤਾਨ ਦੇ ਸਾਬਕਾ ਪੀ.ਐੱਮ. ਨਵਾਜ਼ ਸ਼ਰੀਫ ਅਤੇ ਉਨ੍ਹਾਂ ਦੀ ਬੇਟੀ ਮਰੀਅਮ ਨਵਾਜ਼ ਭ੍ਰਿਸ਼ਟਾਚਾਰ ਦੇ ਮਾਮਲੇ ਵਿਚ ਕ੍ਰਮਵਾਰ 10 ਸਾਲ ਅਤੇ 7 ਸਾਲ ਦੀ ਜੇਲ ਦੀ ਸਜ਼ਾ ਕੱਟ ਰਹੇ ਹਨ। ਇਕ ਅੰਗਰੇਜ਼ੀ ਅਖਬਾਰ ਦੀ ਖਬਰ ਮੁਤਾਬਕ ਸ਼ਰੀਫ ਪਰਿਵਾਰ ਦੇ ਵਕੀਲਾਂ…

VIA PUNJAB
ਅੱਗੇ ਪੜ੍ਹੋ

ਮੇਰੇ ਚੋਣ ਪ੍ਰਚਾਰ ਦੀ ਗੈਰ-ਕਾਨੂੰਨੀ ਢੰਗ ਨਾਲ ਜਾਸੂਸੀ ਕੀਤੀ ਗਈ : ਟਰੰਪ

ਮੇਰੇ ਚੋਣ ਪ੍ਰਚਾਰ ਦੀ ਗੈਰ-ਕਾਨੂੰਨੀ ਢੰਗ ਨਾਲ ਜਾਸੂਸੀ ਕੀਤੀ ਗਈ : ਟਰੰਪ

ਵਾਸ਼ਿੰਗਟਨ — ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਐਤਵਾਰ ਨੂੰ ਦਾਅਵਾ ਕੀਤਾ ਕਿ ਫੈਡਰਲ ਜਾਂਚ ਏਜੰਸੀ (ਐੱਫ. ਬੀ. ਆਈ.) ਵੱਲੋਂ ਜਾਰੀ ਕੀਤੇ ਗਏ ਦਸਤਾਵੇਜ਼ਾਂ ਤੋਂ ਸਾਫ ਹੋ ਗਿਆ ਹੈ ਕਿ 2016 ‘ਚ ਹੋਈਆਂ ਰਾਸ਼ਟਰਪਤੀ ਚੋਣਾਂ ਦੀ ਕਾਨੂੰਨ ਲਾਗੂ ਕਰਨ ਵਾਲੀ ਏਜੰਸੀ ਨੇ ਗੈਰ-ਕਾਨੂੰਨੀ ਤਰੀਕੇ ਨਾਲ ਜਾਸੂਸੀ ਕੀਤੀ ਗਈ। ਟਰੰਪ ਨੇ ਹਾਲਾਂਕਿ ਆਪਣੇ ਇਸ ਦਾਅਵੇ ਦੇ ਸਮਰਥਨ ‘ਚ ਕੋਈ ਬਿਆਨ ਨਾ ਦੇ ਸਕੇ। ਟਰੰਪ ਨੇ ਲਗਾਤਾਰ ਟਵੀਟ ਕਰਦੇ ਹੋਏ ਐੱਫ. ਬੀ. ਆਈ. ਅਤੇ ਨਿਆਂ ਮੰਤਰਾਲੇ ‘ਤੇ ਰਾਸ਼ਟਰਪਤੀ…

VIA PUNJAB
ਅੱਗੇ ਪੜ੍ਹੋ

ਅਫਰੀਕੀ ਦੇਸ਼ ਚਾਡ ‘ਚ ਬੋਕੋ ਹਰਮ ਦੇ ਅੱਤਵਾਦੀਆਂ ਨੇ 18 ਲੋਕਾਂ ਦੀ ਕੀਤੀ ਹੱਤਿਆ

ਅਫਰੀਕੀ ਦੇਸ਼ ਚਾਡ ‘ਚ ਬੋਕੋ ਹਰਮ ਦੇ ਅੱਤਵਾਦੀਆਂ ਨੇ 18 ਲੋਕਾਂ ਦੀ ਕੀਤੀ ਹੱਤਿਆ

ਨਿਯਾਮੇ — ਅਫਰੀਕੀ ਦੇਸ਼ ਚਾਡ ‘ਚ ਵੀਰਵਾਰ ਨੂੰ ਅੱਤਵਾਦੀ ਸੰਗਠਨ ਬੋਕੋ ਹਰਮ ਨੇ ਇਕ ਪਿੰਡ ‘ਤੇ ਹਮਲਾ ਕੀਤਾ, ਜਿਸ ‘ਚ 18 ਲੋਕਾਂ ਦੀ ਮੌਤ ਹੋਣ ਜਾਣ ਦੀ ਖਬਰ ਹੈ। ਚਾਡ ਦਾ ਇਹ ਇਲਾਕਾ ਨਾਇਜਰ ਦੇਸ਼ ਦੀ ਸਰਹੱਦ ਕੋਲ ਪੈਂਦਾ ਹੈ। ਬੋਕੋ ਹਰਮ ਨੇ ਚਾਡ ਲੇਕ ਖੇਤਰ ਦੇ ਕਰੀਬ 3,000 ਲੋਕਾਂ ਨੂੰ ਜ਼ਬਰਦਸਤੀ ਆਪਣਾ ਘਰ ਛੱਡਣ ਲਈ ਮਜ਼ਬੂਰ ਕਰ ਦਿੱਤਾ ਹੈ। ਫੌਜੀ ਸੂਤਰ ਮੁਤਾਬਕ ਅੱਤਵਾਦੀ ਸੰਗਠਨ ਬੋਕੋ ਹਰਮ ਨੇ ਵੀਰਵਾਰ ਰਾਤ ਨੂੰ 9 ਵਜੇ ਨਾਇਜਰ ਨਾਲ…

VIA PUNJAB
ਅੱਗੇ ਪੜ੍ਹੋ

ਜੇਲ ‘ਚ ਬੰਦ ਸਾਬਕਾ ਪਾਕਿਸਤਾਨੀ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੀ ਵਿਗੜੀ ਸਿਹਤ

ਜੇਲ ‘ਚ ਬੰਦ ਸਾਬਕਾ ਪਾਕਿਸਤਾਨੀ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੀ ਵਿਗੜੀ ਸਿਹਤ

ਇਸਲਾਮਾਬਾਦ— ਭ੍ਰਿਸ਼ਟਾਚਾਰ ਦੇ ਮਾਮਲੇ ‘ਚ ਜੇਲ ‘ਚ ਬੰਦ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੀ ਸਿਹਤ ਐਤਵਾਰ ਨੂੰ ਅਚਾਨਕ ਖਰਾਬ ਹੋ ਗਈ। ਉਨ੍ਹਾਂ ਦੀ ਸਿਹਤ ਦੀ ਜਾਂਚ ਕਰਨ ਵਾਲੇ ਮੈਡੀਕਲ ਬੋਰਡ ਦਾ ਕਹਿਣਾ ਹੈ ਕਿ ਨਵਾਜ਼ ਸ਼ਰੀਫ ਦੀ ਕਿਡਨੀ ਫੇਲ ਹੋਣ ਦੀ ਕਗਾਰ ‘ਤੇ ਹੈ ਤੇ ਉਨ੍ਹਾਂ ਨੂੰ ਤੁਰੰਤ ਜੇਲ ਤੋਂ ਹਸਪਤਾਲ ਸ਼ਿਫਟ ਕੀਤੇ ਜਾਣ ਦੀ ਲੋੜ ਹੈ। ਹਾਲਾਂਕਿ ਉਨ੍ਹਾਂ ਨੂੰ ਕਿਸੇ ਵੀ ਹਸਪਤਾਲ ‘ਚ ਨਹੀਂ ਭੇਜਿਆ ਜਾ ਰਿਹਾ। ਪਾਕਿਸਤਾਨ ਇੰਸਟੀਚਿਊਟ ਆਫ ਮੈਡੀਕਲ ਸਾਈਂਸ…

VIA PUNJAB
ਅੱਗੇ ਪੜ੍ਹੋ

ਮਿਸਟਰ ਟਰੰਪ ਸ਼ੇਰ ਦੀ ਪੂੰਛ ਨਾਲ ਨਾ ਖੇਡੋ ਨਹੀਂ ਤਾਂ ਪਛਤਾਉਣਾ ਪੈ ਜਾਵੇਗਾ : ਰੂਹਾਨੀ

ਮਿਸਟਰ ਟਰੰਪ ਸ਼ੇਰ ਦੀ ਪੂੰਛ ਨਾਲ ਨਾ ਖੇਡੋ ਨਹੀਂ ਤਾਂ ਪਛਤਾਉਣਾ ਪੈ ਜਾਵੇਗਾ : ਰੂਹਾਨੀ

ਦੁਬਈ — ਈਰਾਨ ਦੇ ਰਾਸ਼ਟਰਪਤੀ ਹਸਨ ਰੂਹਾਨੀ ਨੇ ਤਹਿਰਾਨ ਵਿਰੋਧੀ ਨੀਤੀ ਅਪਣਾਉਣ ਲਈ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਚਿਤਾਵਨੀ ਦਿੱਤੀ ਹੈ। ਈਰਾਨੀ ਡਿਪਲੋਮੈਟਾਂ ਦੇ ਇਕ ਪ੍ਰੋਗਰਾਮ ‘ਚ ਐਤਵਾਰ ਨੂੰ ਰੂਹਾਨੀ ਨੇ ਕਿਹਾ, ‘ਅਮਰੀਕਾ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਈਰਾਨ ਨਾਲ ਜੰਗ ਦੇ ਨਤੀਜੇ ਅਮਰੀਕਾ ਲਈ ਬਹੁਤ ਹੀ ਬੁਰੇ ਹੋਣਗੇ। ਉਨ੍ਹਾਂ ਕਿਹਾ, ‘ਮਿਸਟਰ ਟਰੰਪ, ਸ਼ੇਰ ਦੀ ਪੂੰਛ ਨਾਲ ਨਾ ਖੇਡੋ ਨਹੀਂ ਤਾਂ ਪਛਤਾਉਣਾ ਪੈ ਜਾਵੇਗਾ।’ ਈਰਾਨ ਸ਼ਾਂਤੀ ਚਾਹੁੰਦਾ ਹੈ ਪਰ ਜੰਗ ਸ਼ੁਰੂ ਹੋਈ ਤਾਂ ਉਸ…

VIA PUNJAB
ਅੱਗੇ ਪੜ੍ਹੋ

ਪੁਤਿਨ ਵਲੋਂ ਟਰੰਪ ਨੂੰ ਤੋਹਫੇ ‘ਚ ਦਿੱਤੇ ਫੁੱਟਬਾਲ ਦੀ ਹੋ ਰਹੀ ਹੈ ਜਾਂਚ

ਪੁਤਿਨ ਵਲੋਂ ਟਰੰਪ ਨੂੰ ਤੋਹਫੇ ‘ਚ ਦਿੱਤੇ ਫੁੱਟਬਾਲ ਦੀ ਹੋ ਰਹੀ ਹੈ ਜਾਂਚ

ਵਾਸ਼ਿੰਗਟਨ – ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਵਲੋਂ ਤੋਹਫੇ ‘ਚ ਭੇਟ ਕੀਤੇ ਗਏ ਲਾਲ-ਸਫੈਦ ਰੰਗ ਦੇ ਫੁੱਟਬਾਲ ਦੀ ਜਾਂਚ ਕੀਤੀ ਜਾ ਰਹੀ ਹੈ। ਅਮਰੀਕੀ ਸੁਰੱਖਿਆ ਸੇਵਾ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਰਾਸ਼ਟਰਪਤੀ ਨੂੰ ਮਿਲੇ ਹਰ ਤੋਹਫੇ ਲਈ ਅਜਿਹੀ ਜਾਂਚ ਹੁੰਦੀ ਹੈ। ਦੱਸਣਯੋਗ ਹੈ ਕਿ ਫਿਨਲੈਂਡ ਦੀ ਰਾਜਧਾਨੀ ਹੇਲਸਿੰਕੀ ਵਿਚ ਹੋਈ ਸਿਖਰ ਵਾਰਤਾ ਤੋਂ ਬਾਅਦ ਸਾਂਝੇ ਪੱਤਰਕਾਰ ਸੰਮੇਲਨ ਦੌਰਾਨ ਪੁਤਿਨ ਨੇ ਟਰੰਪ ਨੂੰ ਇਹ ਫੁੱਟਬਾਲ ਭੇਟ ਕੀਤਾ ਸੀ। ਰੂਸ ਨੇ 2018 ਫੁੱਟਬਾਲ…

VIA PUNJAB
ਅੱਗੇ ਪੜ੍ਹੋ
1 … 187 188 189 190 191 192