ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਸਬੰਧੀ ਤਕਨੀਕੀ ਮਾਹਿਰਾਂ ਦੀ ਬੈਠਕ ਅੱਜ

ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਸਬੰਧੀ ਤਕਨੀਕੀ ਮਾਹਿਰਾਂ ਦੀ ਬੈਠਕ ਅੱਜ

ਇਸਲਾਮਾਬਾਦ – ਪਾਕਿਸਤਾਨ ’ਚ ਕਰਤਾਰਪੁਰ ਲਾਂਘੇ ਸਬੰਧੀ ਤਿਆਰੀਆਂ ਜ਼ੋਰਾਂ ’ਤੇ ਹਨ ਤੇ ਪਾਕਿਸਤਾਨ ਵੱਲੋਂ ਵੀਰਵਾਰ ਨੂੰ ਕਿਹਾ ਹੈ ਕਿ ਕਰਤਾਰਪੁਰ ਲਾਂਘੇ ਦੀ ਸ਼ੁਰੂਆਤ ਸਬੰਧੀ 30 ਅਗਸਤ ਨੂੰ ਜ਼ੀਰੋ ਲਾਈਨ ’ਤੇ ਤਕਨੀਕੀ ਮੀਟਿੰਗ ਕਰੇਗਾ। ਇਸ ਦੀ ਜਾਣਕਾਰੀ ਪਾਕਿਸਤਾਨੀ ਵਿਦੇਸ਼ ਮੰਤਰਾਲੇ ਵਲੋਂ ਦਿੱਤੀ ਗਈ ਹੈ। ਇਹ ਪ੍ਰਾਜੈਕਟ ਪਾਕਿਸਤਾਨ ਦੇ ਕਰਤਾਰਪੁਰ ’ਚ ਦਰਬਾਰ ਸਾਹਿਬ ਨੂੰ ਭਾਰਤ ਦੇ ਗੁਰਦਾਸਪੁਰ ’ਚ ਡੇਰਾ ਬਾਬਾ ਨਾਨਕ ਗੁਰਦੁਆਰੇ ਨਾਲ ਜੋੜੇਗਾ ਤੇ ਇਸ ਦੌਰਾਨ ਭਾਰਤੀ ਸਿੱਖ ਸ਼ਰਧਾਲੂਆਂ ਨੂੰ ਪਾਕਿਸਤਾਨ ਜਾਣ ਲਈ ਸਿਰਫ ਇੱਕ ਪਰਮਿਟ…

VIA PUNJAB
ਅੱਗੇ ਪੜ੍ਹੋ

ਰੋਕਾਂ ਹਟਾ ਕੇ ਅਮਰੀਕਾ ‘ਪਹਿਲਾ ਕਦਮ’ ਚੁੱਕੇ : ਹਸਨ ਰੂਹਾਨੀ

ਰੋਕਾਂ ਹਟਾ ਕੇ ਅਮਰੀਕਾ ‘ਪਹਿਲਾ ਕਦਮ’ ਚੁੱਕੇ : ਹਸਨ ਰੂਹਾਨੀ

ਈਰਾਨ ਦੇ ਰਾਸ਼ਟਰਪਤੀ ਹਸਨ ਰੂਹਾਨੀ ਨੇ ਮੰਗਲਵਾਰ ਨੂੰ ਕਿਹਾ ਕਿ ਅਮਰੀਕਾ ਨੂੰ ਈਰਾਨ ਖਿਲਾਫ ਲੱਗੀਆਂ ਸਾਰੀਆਂ ਰੋਕਾਂ ਹਟਾ ਕੇ ਪਹਿਲਾ ਕਦਮ ਚੁੱਕਣਾ ਚਾਹੀਦਾ ਹੈ। ਰੂਹਾਨੀ ਦਾ ਇਹ ਬਿਆਨ ਅਮਰੀਕੀ ਰਾਸ਼ਟਰਪਤੀ ਟਰੰਪ ਦੇ ਇਸ ਕਥਨ ਦੇ ਬਾਅਦ ਆਇਆ ਕਿ ਉਹ ਗੱਲਬਾਤ ਲਈ ਤਿਆਰ ਹਨ। ਰੂਹਾਨੀ ਨੇ ਸਰਕਾਰੀ ਖਬਰ ਚੈਨਲਾਂ ’ਤੇ ਸਿੱਧੇ ਪ੍ਰਸਾਰਿਤ ਹੋ ਰਹੇ ਇਕ ਭਾਸ਼ਣ ’ਚ ਕਿਹਾ,‘‘ ਪਹਿਲਾ ਕਦਮ ਰੋਕਾਂ ਨੂੰ ਹਟਾਉਣਾ ਹੈ। ਤੁਹਾਨੂੰ ਈਰਾਨ ਖਿਲਾਫ ਲਗਾਈਆਂ ਗਈਆਂ ਸਾਰੀਆਂ ਗੈਰ-ਕਾਨੂੰਨੀ, ਅਨਿਆਂਪੂਰਣ ਅਤੇ ਗਲਤ ਰੋਕਾਂ ਨੂੰ…

VIA PUNJAB
ਅੱਗੇ ਪੜ੍ਹੋ

ਭਾਰਤ-ਪਾਕਿ ਤਣਾਅ ਘੱਟ ਕਰਨ ਲਈ ਯਤਨ ਕੀਤਾ: ਵ੍ਹਾਈਟ ਹਾਊਸ

ਭਾਰਤ-ਪਾਕਿ ਤਣਾਅ ਘੱਟ ਕਰਨ ਲਈ ਯਤਨ ਕੀਤਾ: ਵ੍ਹਾਈਟ ਹਾਊਸ

ਵ੍ਹਾਈਟ ਹਾਊਸ ਨੇ ਅੱਜ ਦਾਅਵਾ ਕੀਤਾ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵਲੋਂ ਭਾਰਤ-ਪਾਕਿਸਤਾਨ ਵਿੱਚ ਚਲ ਰਹੇ ਤਣਾਅ ਨੂੰ ਘੱਟ ਕਰਨ ਲਈ ਕੀਤੇ ਗਏ ਯਤਨ ਹਾਲ ਹੀ ਵਿਚ ਸਮਾਪਤ ਹੋਏ ਜੀ-7 ਸੰਮੇਲਨ ਵਿੱਚ ਦਿੱਤੇ ਪੰਜ ਸੰਦੇਸ਼ਾਂ ਵਿਚੋਂ ਇਕ ਸੀ।ਰਾਸ਼ਟਪਰਤੀ ਟਰੰਪ ਆਪਣੀ ਪਤਨੀ ਨਾਲ ਫਰਾਂਸ ਵਿੱਚ ਸੰਮੇਲਨ ਤੋਂ ਹਿੱਸਾ ਲੈ ਕੇ ਅੱਜ ਆਪਣੇ ਦੇਸ਼ ਪਰਤ ਆਏ ਹਨ। ਵ੍ਹਾਈਟ ਹਾਊਸ ਨੇ ਕਿਹਾ ਕਿ ਜੀ-7 ਸੰਮੇਲਨ ਵਿਚ ਪੰਜ ਸੁਝਾਅ ਏਕਤਾ ਦਾ ਸੰਦੇਸ਼, ਇਕ ਅਰਬ ਡਾਲਰ ਦੇ ਵਪਾਰ ਸੌਦੇ…

VIA PUNJAB
ਅੱਗੇ ਪੜ੍ਹੋ

ਪਾਕਿਸਤਾਨ ਨੇ ਉਲੀਕਿਆ ਪ੍ਰਕਾਸ਼ ਪੁਰਬ ਸਮਾਗਮ ਦਾ ਖਾਕਾ

ਪਾਕਿਸਤਾਨ ਨੇ ਉਲੀਕਿਆ ਪ੍ਰਕਾਸ਼ ਪੁਰਬ ਸਮਾਗਮ ਦਾ ਖਾਕਾ

ਲਾਹੌਰ – ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਦੇ ਪ੍ਰਬੰਧਾਂ ਨੂੰ ਅੰਤਮ ਰੂਪ ਦੇਣ ਲਈ ਇੱਥੇ ਮੀਟਿੰਗ ਕੀਤੀ ਗਈ। ਹਾਸਲ ਜਾਣਕਾਰੀ ਮੁਤਾਬਕ ਪਾਕਿ-ਭਾਰਤ ਪ੍ਰੋਟੋਕੋਲ ਅਨੁਸਾਰ ਭਾਰਤ ਦੇ 3000 ਦੀ ਥਾਂ 10,000 ਸਿੱਖ ਸਰਧਾਲੂਆਂ ਨੂੰ ਵੀਜ਼ਾ ਜਾਰੀ ਕੀਤਾ ਜਾਵੇਗਾ। ਅਧਿਕਾਰੀ ਜ਼ੀਰੋ ਲਾਈਨ ’ਤੇ ਮੀਟਿੰਗ ਲਈ 30 ਜਾਂ 31 ਅਗਸਤ ਦੀ ਆਖਰੀ ਤਰੀਕ ਨੂੰ ਅੰਤਮ ਰੂਪ ਦੇਣ ਲਈ ਭਾਰਤ ਦੀ ਤਕਨੀਕੀ ਸਲਾਹਕਾਰ ਟੀਮ ਨਾਲ ਗੱਲਬਾਤ ਕਰਨਗੇ। ਸੂਤਰਾਂ ਮੁਤਾਬਕ ਫੈਡਰਲ ਸਰਕਾਰ ਨੇ ਇਸ ਸਾਲ…

VIA PUNJAB
ਅੱਗੇ ਪੜ੍ਹੋ

ਜੀ-7 ਸੰਮੇਲਨ ਸੰਪੰਨ, ਇਰਾਨ ਤੇ ਅਮੇਜ਼ਨ ਅੱਗ ਸਮੇਤ ਛਾਏ ਰਹੇ ਕਈ ਮੁੱਦੇ

ਜੀ-7 ਸੰਮੇਲਨ ਸੰਪੰਨ, ਇਰਾਨ ਤੇ ਅਮੇਜ਼ਨ ਅੱਗ ਸਮੇਤ ਛਾਏ ਰਹੇ ਕਈ ਮੁੱਦੇ

ਪੈਰਿਸ – ਫਰਾਂਸ ਦੇ ਤੱਟੀ ਸ਼ਹਿਰ ਬਿਆਰਟਿਜ਼ ਵਿਚ ਅੱਜ ਜੀ-7 ਸਿਖਰ ਸੰਮੇਲਨ ਸੰਪੰਨ ਹੋ ਇਆ| ਇਸ ਵਿਚ ਮੈਂਬਰ ਦੇਸ਼ਾਂ ਵਿਚਾਲੇ ਅਮੇਜ਼ਨ ਦੇ ਵਰਖਾਵਣ ਵਿਚ ਅੱਗ ਸਮੇਤ ਦੁਨੀਆ ਸਾਹਮਣੇ ਪੇਸ਼ ਸਮੱਸਿਆਵਾਂ ਤੇ ਚਰਚਾ ਹੋਈ| ਇਨ੍ਹਾਂ ਸਾਰੇ ਮੁੱਦਿਆਂ ਦੇ ਇਲਾਵਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਕਾਰੋਬਾਰ ਯੁੱਧ ਛਾਇਆ ਰਿਹਾ ਅਤੇ ਇਸ ਸਮੂਹ ਦੀ ਏਕਤਾ ਤੇ ਵੀ ਸਵਾਲ ਉੱਠੇ| ਇਸ ਸੰਮੇਲਨ ਨੇ ਸ਼ਨੀਵਾਰ ਨੂੰ ਉਦੋਂ ਨਾਟਕੀ ਮੋੜ ਲਿਆ ਜਦੋਂ ਇਰਾਨ ਦੇ ਵਿਦੇਸ਼ ਮੰਤਰੀ ਮੁਹੰਮਦ ਜਵਾਦ ਜ਼ਰੀਫ ਤੇਹਰਾਨ ਦੇ…

VIA PUNJAB
ਅੱਗੇ ਪੜ੍ਹੋ

370 ਹਟਾਉਣ ਦਾ ਫ਼ੈਸਲਾ ਮੋਦੀ ਦੀ ਗਲਤੀ : ਇਮਰਾਨ ਖਾਨ

370 ਹਟਾਉਣ ਦਾ ਫ਼ੈਸਲਾ ਮੋਦੀ ਦੀ ਗਲਤੀ : ਇਮਰਾਨ ਖਾਨ

ਇਸਲਾਮਾਬਾਦ – ਜੰਮੂ-ਕਸ਼ਮੀਰ ਤੋਂ ਧਾਰਾ 370 ਹਟਣ ਤੋਂ ਬਾਅਦ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਇੱਕ ਵਾਰ ਫਿਰ ਪ੍ਰਮਾਣੂੰ ਹਮਲੇ ਦੀ ਧਮਕੀ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਦੋਵੇਂ ਦੇਸ਼ ਪ੍ਰਮਾਣੂੰ ਹਥਿਆਰ ਤੋਂ ਸੰਪੰਨ ਹਨ ਅਤੇ ਜੇਕਰ ਜੰਗ ਹੋਈ ਤਾਂ ਇਸ ਦਾ ਅਸਰ ਪੂਰੀ ਦੁਨੀਆ ’ਤੇ ਹੋਵੇਗਾ। ਇਸ ਤੋਂ ਇਲਾਵਾ ਇਮਰਾਨ ਖਾਨ ਨੇ ਕਿਹਾ ਕਿ ਜੰਮੂ-ਕਸ਼ਮੀਰ ਤੋਂ ਧਾਰਾ 370 ਹਟਾ ਕੇ ਨਰਿੰਦਰ ਮੋਦੀ ਤੋਂ ਬਹੁਤ ਵੱਡੀ ਗਲਤੀ ਹੋਈ ਹੈ। ਕਸ਼ਮੀਰ ਲਈ ਕਿਸੇ ਵੀ ਹੱਦ…

VIA PUNJAB
ਅੱਗੇ ਪੜ੍ਹੋ

ਕਸ਼ਮੀਰ ਮਾਮਲੇ ’ਚ ਕਿਸੇ ਤੀਜੇ ਪੱਖ ਦੀ ਵਿਚੋਲਗੀ ਸਵਿਕਾਰ ਨਹੀਂ : ਮੋਦੀ

ਕਸ਼ਮੀਰ ਮਾਮਲੇ ’ਚ ਕਿਸੇ ਤੀਜੇ ਪੱਖ ਦੀ ਵਿਚੋਲਗੀ ਸਵਿਕਾਰ ਨਹੀਂ : ਮੋਦੀ

ਜੀ-7 ਸੰਮੇਲਨ ਮੌਕੇ ਨਰਿੰਦਰ ਮੋਦੀ ਦੀ ਅਮਰੀਕੀ ਰਾਸ਼ਟਰਪਤੀ ਨੂੰ ਦੋ ਟੁੱਕ ਪੈਰਿਸ – ਫਰਾਂਸ ਦੇ ਤੱਟੀ ਸ਼ਹਿਰ ਬਿਆਰਟਿਜ਼ ਵਿੱਚ ਸੋਮਵਾਰ ਨੂੰ ਜੀ-7 ਸਿਖਰ ਸੰਮੇਲਨ ਸੰਪੰਨ ਹੋਇਆ। ਜੀ-7 ਸੰਮੇਲਨ ਤੋਂ ਵੱਖ ਸੋਮਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਮੁਲਾਕਾਤ ਕੀਤੀ। ਦੋਵਾਂ ਨੇਤਾਵਾਂ ਵਿਚਾਲੇ ਟ੍ਰੇਡ ਸਣੇ ਦੂਜੇ ਅਹਿਮ ਮਸਲਿਆਂ ’ਤੇ ਵੀ ਚਰਚਾ ਹੋਈ। ਇਸ ਦੌਰਾਨ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਰੰਪ ਨੂੰ ਇਹ ਵੀ ਸਾਫ ਕਰ ਦਿੱਤਾ ਕਿ ਕਸ਼ਮੀਰ ਭਾਰਤ ਦਾ…

VIA PUNJAB
ਅੱਗੇ ਪੜ੍ਹੋ

G7 ਦਾ ਮੈਂਬਰ ਨਾ ਹੋਣ ਦੇ ਬਾਵਜੂਦ ਆਸਟ੍ਰੇਲੀਆ ਨੂੰ ਫਰਾਂਸ ਵਲੋਂ ਮਿਲਿਆ ਖਾਸ ਸੱਦਾ

G7 ਦਾ ਮੈਂਬਰ ਨਾ ਹੋਣ ਦੇ ਬਾਵਜੂਦ ਆਸਟ੍ਰੇਲੀਆ ਨੂੰ ਫਰਾਂਸ ਵਲੋਂ ਮਿਲਿਆ ਖਾਸ ਸੱਦਾ

ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਫਰਾਂਸ ਪੁੱਜ ਗਏ ਹਨ, ਜਿੱਥੇ ਜੀ-7 ਸੰਮੇਲਨ ਦੀ ਮੀਟਿੰਗ ਹੋਣੀ ਹੈ। ਹਾਲਾਂਕਿ ਆਸਟ੍ਰੇਲੀਆ ਜੀ-7 ਸੰਮੇਲਨ ਦਾ ਹਿੱਸਾ ਨਹੀਂ ਹੈ ਪਰ ਫਰਾਂਸ ਦੇ ਖਾਸ ਸੱਦੇ ‘ਤੇ ਮੌਰੀਸਨ ਉੱਥੇ ਗਏ ਹਨ। ਆਸਟ੍ਰੇਲੀਆ ਪਹਿਲੀ ਵਾਰ ਇਸ ਸੰਮੇਲਨ ‘ਚ ਸ਼ਾਮਲ ਹੋ ਰਿਹਾ ਹੈ ਅਤੇ ਇਹ ਤਿੰਨ ਦਿਨਾਂ ਦੇ ਸੰਮੇਲਨ ‘ਚ ਆਬਜ਼ਰਵਰ ਦੀ ਭੂਮਿਕਾ ਨਿਭਾਵੇਗਾ। ਰਵਾਨਾ ਹੋਣ ਤੋਂ ਪਹਿਲਾਂ ਪੀ. ਐੱਮ. ਮੌਰੀਸਨ ਨੇ ਕਿਹਾ ਕਿ ਇਹ ਸਾਡੇ ਕੋਲ ਇੰਡੋ-ਪੈਸੀਫਿਕ ਨਜ਼ਰੀਏ ਨੂੰ ਸਾਂਝਾ ਕਰਨ ਦਾ…

VIA PUNJAB
ਅੱਗੇ ਪੜ੍ਹੋ

ਵਧੀਆ ਪ੍ਰਧਾਨ ਮੰਤਰੀ ਸਾਬਤ ਹੋਣਗੇ ਜੌਹਨਸਨ: ਟਰੰਪ

ਵਧੀਆ ਪ੍ਰਧਾਨ ਮੰਤਰੀ ਸਾਬਤ ਹੋਣਗੇ ਜੌਹਨਸਨ: ਟਰੰਪ

ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਅੱਜ ਇੱਥੇ ਬਰਤਾਨੀਆ ਦੇ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਨੂੰ ਬ੍ਰੈਗਜ਼ਿਟ ਮਾਮਲੇ ’ਚ ਸਹੀ ਠਹਿਰਾਇਆ ਅਤੇ ਚੀਨ ਨਾਲ ਕਾਰੋਬਾਰੀ ਜੰਗ ਦੇ ਮਾਮਲੇ ’ਚ ਉਨ੍ਹਾਂ ਰਲਿਆ-ਮਿਲਿਆ ਸੁਨੇਹਾ ਦਿੱਤਾ। ਇਨ੍ਹਾਂ ਦੋਵਾਂ ਆਗੂਆਂ ਨੇ ਅੱਜ ਜੀ-7 ਸੰਮੇਲਨ ਦੌਰਾਨ ਨਾਸ਼ਤਾ ਵੀ ਇਕੱਠਿਆਂ ਹੀ ਕੀਤਾ।ਟਰੰਪ ਨੇ ਆਪਣੀ ਪਹਿਲੀ ਮੀਟਿੰਗ ਦੌਰਾਨ ਕਿਹਾ, ‘ਉਹ ਬਹੁਤ ਵਧੀਆ ਪ੍ਰਧਾਨ ਮੰਤਰੀ ਸਾਬਤ ਹੋਣਗੇ।’ ਬ੍ਰੈਗਜ਼ਿਟ ਮਾਮਲੇ ’ਚ ਉਨ੍ਹਾਂ ਕਿਹਾ, ‘ਬੋਰਿਸ ਜੌਹਨਸਨ ਨੂੰ ਕਿਸੇ ਸਲਾਹ ਦੀ ਜ਼ਰੂਰਤ ਨਹੀਂ ਹੈ। ਉਹ ਇਸ ਮਾਮਲੇ ’ਚ…

VIA PUNJAB
ਅੱਗੇ ਪੜ੍ਹੋ

ਪਾਕਿ ਸੁਪਰੀਮ ਕੋਰਟ ਨੇ ਨਵਾਜ ਨੂੰ ਜਾਇਦਾਦ ਲੁਕਾਉਣ ਤੇ ਗਲਤ ਹਲਫ਼ਨਾਮਾ ਦੇਣ ਲਈ ਅਯੋਗ ਠਹਿਰਾਇਆ

ਪਾਕਿ ਸੁਪਰੀਮ ਕੋਰਟ ਨੇ ਨਵਾਜ ਨੂੰ ਜਾਇਦਾਦ ਲੁਕਾਉਣ ਤੇ ਗਲਤ ਹਲਫ਼ਨਾਮਾ ਦੇਣ ਲਈ ਅਯੋਗ ਠਹਿਰਾਇਆ

ਪਾਕਿਤਸਾਨ ਦੇ ਸੁਪਰੀਮ ਕੋਰਟ ਨੇ ਕਿਹਾ ਹੈ ਕਿ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਨੂੰ ਚੋਣ ਲੜਦੇ ਸਮੇਂ ਜਾਇਦਾਦ ਨਸ਼ਰ ਨਾ ਕਰਨ ਅਤੇ ਗਲਤ ਹਲਫ਼ਨਾਮਾ ਦੇਣ ਲਈ ਅਯੋਗ ਠਹਿਰਾਇਆ ਗਿਆ ਹੈ ਜੋ ਗੰਭੀਰ ਮੁੱਦੇ ਹਨ। ਇਹ ਜਾਣਕਾਰੀ ਅੱਜ ਮੀਡੀਆਂ ਦੀਆਂ ਖ਼ਬਰਾਂ ਵਿੱਚ ਦਿੱਤੀ ਗਈ। ਸੁਪਰੀਮ ਕੋਰਟ ਮੁਤਾਬਕ 69 ਸਾਲਾ ਸ਼ਰੀਫ਼ ਨੇ 2013 ਵਿੱਚ ਨਾਮਜ਼ਦਗੀ ਪੱਧਰ ਭਰਦੇ ਸਮੇਂ ਕੈਪੀਟਲ ਐੱਫਜ਼ੈੱਡਈ ਵਿੱਚ ਜਾਇਦਾਦਾਂ ਨੂੰ ਨਸ਼ਰ ਨਹੀਂ ਸੀ ਕੀਤਾ। ਅਦਾਲਤ ਨੇ ਕਿਹਾ ਕਿ ਜਾਇਦਾਦ ਨੂੰ ਨਸ਼ਰ ਨਾ ਕਰਨਾ ਦੇਸ਼…

VIA PUNJAB
ਅੱਗੇ ਪੜ੍ਹੋ
1 75 76 77 78 79 192