ਅਰਜਨਟੀਨਾ ਚ ਮੋਦੀ ਤੇ ਆਬੇ ਨਾਲ ਟਰੰਪ ਕਰਨਗੇ ਬੈਠਕ

ਅਰਜਨਟੀਨਾ ਚ ਮੋਦੀ ਤੇ ਆਬੇ ਨਾਲ ਟਰੰਪ ਕਰਨਗੇ ਬੈਠਕ

ਵਾਸ਼ਿੰਗਟਨ – ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਰਜਨਟੀਨਾ ਦੇ ਬਿਊਲਸ ਆਯਰਸ ਵਿਚ ਆਯੋਜਿਤ ਹੋਣ ਵਾਲੇ ਜੀ-20 ਸਿਖਰ ਸੰਮੇਲਨ ਤੋਂ ਵੱਖ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਜਾਪਾਨ ਦੇ ਪ੍ਰਧਾਨ ਮੰਤਰੀ ਸ਼ਿੰਜ਼ੋ ਆਬੇ ਨਾਲ ਤਿੰਨ ਪੱਖੀ ਬੈਠਕ ਕਰਨਗੇ। ਵ੍ਹਾਈਟ ਹਾਊਸ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਇਹ ਤਿੰਨ ਪੱਖੀ ਬੈਠਕ ਟਰੰਪ ਅਤੇ ਆਬੇ ਦੇ ਵਿਚ ਦੀ ਦੋ ਪੱਖੀ ਬੈਠਕ ਦਾ ਵਿਸਥਾਰ ਹੈ। 30 ਨਵੰਬਰ ਅਤੇ 1 ਦਸੰਬਰ ਨੂੰ ਆਯੋਜਿਤ ਹੋ ਰਹੇ ਜੀ-20 ਸਿਖਰ ਸੰਮੇਲਨ ਦੌਰਾਨ ਟਰੰਪ ਦਾ ਕਈ…

VIA PUNJAB
ਅੱਗੇ ਪੜ੍ਹੋ

ਨਿਊਯਾਰਕ ਚ ਵਾਪਰਿਆ ਸੜਕ ਹਾਦਸਾ, 1 ਦੀ ਮੌਤ ਤੇ 6 ਜ਼ਖਮੀ

ਨਿਊਯਾਰਕ ਚ ਵਾਪਰਿਆ ਸੜਕ ਹਾਦਸਾ, 1 ਦੀ ਮੌਤ ਤੇ 6 ਜ਼ਖਮੀ

ਵਾਸ਼ਿੰਗਟਨ – ਅਮਰੀਕਾ ਦੀ ਨਿਊਯਾਰਕ ਸਿਟੀ ਦੇ ਚਾਈਨਾਟਾਊਨ ਵਿਚ ਮੰਗਲਵਾਰ ਨੂੰ ਇਕ ਸੜਕ ਹਾਦਸਾ ਵਾਪਰਿਆ। ਇਸ ਹਾਦਸੇ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ ਤੇ 6 ਹੋਰ ਜ਼ਖਮੀ ਹੋ ਗਏ। ਪੁਲਸ ਨੇ ਦੱਸਿਆ ਕਿ ਸਥਾਨਕ ਸਮੇਂ ਮੁਤਾਬਕ 6:45 ‘ਤੇ ਕਨਾਲ ਸਟ੍ਰੀਟ ਵਿਚ ਇਕ ਗੱਡੀ ਦੇ ਡਰਾਈਵਰ ਨੇ ਪਾਰਕਿੰਗ ਦੌਰਾਨ ਕੰਟਰੋਲ ਗਵਾ ਦਿੱਤਾ ਅਤੇ ਗੱਡੀ ਪੈਦਲ ਚੱਲ ਰਹੇ ਲੋਕਾਂ ਨਾਲ ਟਕਰਾ ਗਈ। ਇਸ ਹਾਦਸੇ ਵਿਚ ਇਕ ਵਿਅਕਤੀ ਦੀ ਮੌਕੇ ‘ਤੇ ਹੀ ਮੌਤ ਹੋ ਗਈ ਜਦਕਿ 6…

VIA PUNJAB
ਅੱਗੇ ਪੜ੍ਹੋ

ਆਸਟ੍ਰੇਲੀਆ : ਮਈ 2019 ਚ ਹੋ ਸਕਦੀਆਂ ਹਨ ਚੋਣਾਂ

ਆਸਟ੍ਰੇਲੀਆ : ਮਈ 2019 ਚ ਹੋ ਸਕਦੀਆਂ ਹਨ ਚੋਣਾਂ

ਸਿਡਨੀ – ਪ੍ਰਧਾਨ ਮੰਤਰੀ ਸਕੌਟ ਮੌਰੀਸਨ ਦੇ ਨਵੇਂ ਸਾਲ ਵਿਚ ਬਜਟ ਦੀ ਤਰੀਕ ਦੇ ਐਲਾਨ ਦੇ ਨਾਲ ਹੀ ਆਸਟ੍ਰੇਲੀਆ ਮਈ ਵਿਚ ਚੋਣਾਂ ਲਈ ਤਿਆਰ ਹੋ ਰਿਹਾ ਹੈ। ਮੌਰੀਸਨ ਨੇ ਬਜਟ ਦੀ ਤਰੀਕ 2 ਅਪ੍ਰੈਲ ਐਲਾਨੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣੀ ਪਾਰਟੀ ਦੀ ਪ੍ਰਸ਼ੰਸਾ ਕੀਤੀ ਹੈ, ਜਿਸ ਨੂੰ ਸਾਲ 2019 ਦੀ ਚੋਣ ਮੁਹਿੰਮ ਦੀ ਸ਼ੁਰੂਆਤ ਮੰਨਿਆ ਜਾ ਰਿਹਾ ਹੈ। ਸੰਸਦੀ ਬਜਟ ਨਿਯਮ ਅਤੇ ਮੁਹਿੰਮਾਂ ਦੇ ਬਾਰੇ ਵਿਚ ਸੰਵਿਧਾਨਕ ਪ੍ਰਬੰਧਾਂ ਦਾ ਮਤਲਬ ਇਹ ਨਿਕਲਦਾ…

VIA PUNJAB
ਅੱਗੇ ਪੜ੍ਹੋ

ਅਸ਼ਾਂਤ ਗੁਆਂਢ ਚ ਸ਼ਾਂਤੀ ਚਾਹੁੰਦਾ ਹੈ ਪਾਕਿ : ਅਲਵੀ

ਅਸ਼ਾਂਤ ਗੁਆਂਢ ਚ ਸ਼ਾਂਤੀ ਚਾਹੁੰਦਾ ਹੈ ਪਾਕਿ : ਅਲਵੀ

ਕਰਾਚੀ – ਪਾਕਿਸਤਾਨ ਦੇ ਰਾਸ਼ਟਰਪਤੀ ਆਰਿਫ ਅਲਵੀ ਨੇ ਮੰਗਲਵਾਰ ਨੂੰ ਕਿਹਾ ਕਿ ਉਨ੍ਹਾਂ ਦਾ ਦੇਸ਼ ਅਸ਼ਾਂਤ ਗੁਆਂਢ ਵਿਚ ਸ਼ਾਂਤੀ ਚਾਹੁੰਦਾ ਹੈ। ਦੇਸ਼ ਕੋਲ ਜਿਹੜੇ ਹਥਿਆਰ ਹਨ ਉਹ ਸ਼ਾਂਤੀਪੂਰਨ ਇਰਾਦਿਆਂ ਲਈ ਹਨ। ਅਲਵੀ ਇੱਥੇ 10ਵੇਂ ਇੰਟਰਨੈਸ਼ਨਲ ਡਿਫੈਂਸ ਐਗਜ਼ੀਬਿਸ਼ਨ ਐਂਡ ਸੈਮੀਨਾਰ 2018 ਦੇ ਉਦਘਾਟਨ ਸਮਾਰੋਹ ਨੂੰ ਸੰਬੋਧਿਤ ਕਰ ਰਹੇ ਸਨ। ਇਸ ਸਮਾਰੋਹ ਵਿਚ ਉਨ੍ਹਾਂ ਨੇ ਕਿਹਾ,”ਅਸੀਂ ਸ਼ਾਂਤੀ ਚਾਹੁੰਦੇ ਹਾਂ, ਸੰਘਰਸ਼ ਕਰ ਰਹੇ ਗੁਆਂਢ ਵਿਚ ਸਾਂਤੀ ਲਈ ਅਸੀਂ ਕੋਸ਼ਿਸ਼ ਕਰ ਰਹੇ ਹਾਂ ਪਰ ਸਾਨੂੰ ਮਜ਼ਬੂਤ ਬਣੇ ਰਹਿਣ ਦੀ…

VIA PUNJAB
ਅੱਗੇ ਪੜ੍ਹੋ

ਪਾਕਿਸਤਾਨ ਨੇ ਨਿਊਜ਼ੀਲੈਂਡ ਨੂੰ ਪਾਰੀ ਨਾਲ ਹਰਾਇਆ

ਪਾਕਿਸਤਾਨ ਨੇ ਨਿਊਜ਼ੀਲੈਂਡ ਨੂੰ ਪਾਰੀ ਨਾਲ ਹਰਾਇਆ

ਦੁਬਈ – ਲੈੱਗ ਸਪਿੰਨਰ ਯਾਸਿਰ ਸ਼ਾਹ ਨੇ ਨਿਊਜ਼ੀਲੈਂਡ ਖ਼ਿਲਾਫ਼ ਕਰੀਅਰ ਦਾ ਸਰਵੋਤਮ ਪ੍ਰਦਰਸ਼ਨ ਕਰਦਿਆਂ ਮੈਚ ਵਿੱਚ 14 ਵਿਕਟਾਂ ਲਈਆਂ, ਜਿਸ ਕਾਰਨ ਪਾਕਿਸਤਾਨ ਨੇ ਦੂਜੇ ਕ੍ਰਿਕਟ ਟੈਸਟ ਮੈਚ ਦੇ ਚੌਥੇ ਦਿਨ ਅੱਜ ਇੱਥੇ ਪਾਰੀ ਅਤੇ 16 ਦੌੜਾਂ ਨਾਲ ਜਿੱਤ ਦਰਜ ਕਰਕੇ ਲੜੀ 1-1 ਨਾਲ ਬਰਾਬਰ ਕਰ ਲਈ। ਪਹਿਲੀ ਪਾਰੀ ਵਿੱਚ 41 ਦੌੜਾਂ ਦੇ ਕੇ ਅੱਠ ਵਿਕਟਾਂ ਲੈਣ ਵਾਲੇ ਯਾਸਿਰ ਨੇ ਫਾਲੋਆਨ ਲਈ ਉਤਰੀ ਨਿਊਜ਼ੀਲੈਂਡ ਦੀ ਦੂਜੀ ਪਾਰੀ ਵਿੱਚ ਵੀ 143 ਦੌੜਾਂ ਦੇ ਕੇ ਛੇ ਵਿਕਟਾਂ ਲਈਆਂ।…

VIA PUNJAB
ਅੱਗੇ ਪੜ੍ਹੋ

ਨਾਸਾ ਦਾ ‘ਇਨਸਾਈਟ’ ਮੰਗਲ ਗ੍ਰਹਿ ’ਤੇ ਪੁੱਜਿਆ

ਨਾਸਾ ਦਾ ‘ਇਨਸਾਈਟ’ ਮੰਗਲ ਗ੍ਰਹਿ ’ਤੇ ਪੁੱਜਿਆ

ਵਾਸ਼ਿੰਗਟਨ – ਮੰਗਲ ਗ੍ਰਹਿ ਦੀ ਪਥਰੀਲੀ ਸਤਹਿ ਦੇ ਰਹੱਸਾਂ ਨੂੰ ਜਾਣਨ ਲਈ ਖਾਸ ਤੌਰ ’ਤੇ ਤਿਆਰ ਕੀਤਾ ਗਿਆ ਨਾਸਾ ਦਾ ਰੋਬੋਟਿਕ ‘ਇਨਸਾਈਟ ਲੈਂਡਰ’ ਛੇ ਮਹੀਨਿਆਂ ਮਗਰੋਂ ਮੰਗਲ ਗ੍ਰਹਿ ਦੀ ਸਤਹਿ ਉੱਤੇ ਪੁੱਜ ਗਿਆ ਹੈ। ਇਹ ਜਾਣਕਾਰੀ ਨਾਸਾ ਨੇ ਦਿੱਤੀ। ‘ਇਨਸਾਈਟ ਮਿਸ਼ਨ ਟੀਮ’ ਨੇ ਦੱਸਿਆ ਕਿ ਪੁਲਾੜ ਵਾਹਨ ਵੱਲੋਂ ਭੇਜੇ ਸਿਗਨਲਾਂ ਤੋਂ ਪਤਾ ਲੱਗਦਾ ਹੈ ਕਿ ਇਸ ਦੇ ਸੂਰਜੀ ਪੈਨਲ ਖੁੱਲ੍ਹੇ ਹਨ ਅਤੇ ਮੰਗਲ ਗ੍ਰਹਿ ਦੀ ਸਤਹਿ ਤੋਂ ਸੂਰਜ ਦੀ ਰੌਸ਼ਨੀ ਇਕੱਠੀ ਕਰ ਰਹੇ ਹਨ। ਨਾਸਾ…

VIA PUNJAB
ਅੱਗੇ ਪੜ੍ਹੋ

ਐਡੂਲਜੀ ਨੇ ਮੇਰੇ ਖ਼ਿਲਾਫ਼ ਅਹੁਦੇ ਦੀ ਦੁਰਵਰਤੋਂ ਕੀਤੀ: ਮਿਤਾਲੀ

ਐਡੂਲਜੀ ਨੇ ਮੇਰੇ ਖ਼ਿਲਾਫ਼ ਅਹੁਦੇ ਦੀ ਦੁਰਵਰਤੋਂ ਕੀਤੀ: ਮਿਤਾਲੀ

ਨਵੀਂ ਦਿੱਲੀ – ਭਾਰਤ ਦੀ ਸੀਨੀਅਰ ਮਹਿਲਾ ਕ੍ਰਿਕਟਰ ਅਤੇ ਇੱਕ ਰੋਜ਼ਾ ਕਪਤਾਨ ਮਿਤਾਲੀ ਰਾਜ ਨੇ ਪ੍ਰਸ਼ਾਸਕਾਂ ਦੀ ਕਮੇਟੀ ਦੀ ਮੈਂਬਰ ਡਾਇਨਾ ਐਡੂਲਜੀ ਅਤੇ ਕੋਚ ਰਮੇਸ਼ ਪਵਾਰ ’ਤੇ ਵਰ੍ਹਦਿਆਂ ਬੀਸੀਸੀਆਈ ਨੂੰ ਚਿੱਠੀ ਲਿਖੀ ਹੈ। ਉਸ ਨੇ ਕਿਹਾ ਕਿ ਦੋਵਾਂ ਦਾ ਰਵੱਈਆ ਪੱਖਪਾਤੀ ਹੈ ਅਤੇ ਉਹ ਉਸ ਦਾ ਕਰੀਅਰ ਖ਼ਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਇੰਗਲੈਂਡ ਖ਼ਿਲਾਫ਼ ਟੀ-20 ਵਿਸ਼ਵ ਕੱਪ ਸੈਮੀ ਫਾਈਨਲ ਤੋਂ ਬਾਹਰ ਕਰਨ ’ਤੇ ਆਪਣੀ ਚੁੱਪ ਤੋੜਦਿਆਂ ਮਿਤਾਲੀ ਨੇ ਬੀਸੀਸੀਆਈ ਨੂੰ ਲਿਖੀ ਈ-ਮੇਲ ਵਿੱਚ…

VIA PUNJAB
ਅੱਗੇ ਪੜ੍ਹੋ

ਵਿਸ਼ਵ ਰੈਂਕਿੰਗ: ਹਰਮਨਪ੍ਰੀਤ ਤੀਜੇ ਸਥਾਨ ’ਤੇ

ਵਿਸ਼ਵ ਰੈਂਕਿੰਗ: ਹਰਮਨਪ੍ਰੀਤ ਤੀਜੇ ਸਥਾਨ ’ਤੇ

ਦੁਬਈ – ਭਾਰਤੀ ਕਪਤਾਨ ਹਰਮਨਪ੍ਰੀਤ ਕੌਰ ਆਈਸੀਸੀ ਦੀ ਤਾਜ਼ਾ ਮਹਿਲਾ ਟੀ-20 ਕੌਮਾਂਤਰੀ ਰੈਂਕਿੰਗਜ਼ ਵਿੱਚ ਸਿਖ਼ਰਲੇ ਪੰਜ ਬੱਲੇਬਾਜ਼ਾਂ ਵਿੱਚ ਪਹੁੰਚ ਗਈ ਹੈ, ਜਦਕਿ ਸਲਾਮੀ ਬੱਲੇਬਾਜ਼ ਸਮ੍ਰਿਤੀ ਮੰਧਾਨਾ ਅਤੇ ਜੇਮੀਮਾ ਰੌਡਰਿਗਜ਼ ਨੇ ਵੀ ਆਪਣੇ ਕਰੀਅਰ ਦੀ ਸਰਵੋਤਮ ਰੈਂਕਿੰਗ ਹਾਸਲ ਕੀਤੀ ਹੈ। ਵੈਸਟ ਇੰਡੀਜ਼ ਵਿੱਚ ਹਾਲ ਹੀ ਵਿੱਚ ਖ਼ਤਮ ਹੋਈ ਆਈਸੀਸੀ ਮਹਿਲਾ ਵਿਸ਼ਵ ਟੀ-20 ਵਿੱਚ ਆਸਟਰੇਲਿਆਈ ਸਲਾਮੀ ਬੱਲੇਬਾਜ਼ ਐਲਿਸਾ ਹੈਲੀ ਮਗਰੋਂ ਹਰਮਨਪ੍ਰੀਤ ਕੌਰ ਤਿੰਨ ਸਥਾਨ ਉਪਰ ਤੀਜੇ ਸਥਾਨ ’ਤੇ ਪਹੁੰਚ ਗਈ ਹੈ। ਭਾਰਤੀ ਕਪਤਾਨ ਨੇ ਕੁੱਲ 183 ਦੌੜਾਂ…

VIA PUNJAB
ਅੱਗੇ ਪੜ੍ਹੋ

‘ਸ਼ੈਲਟਰ ਹੋਮ’ ਮਾਮਲੇ ਤੇ ਸੁਪਰੀਮ ਕੋਰਟ ਵਲੋਂ ਬਿਹਾਰ ਸਰਕਾਰ ਨੂੰ ਝਾੜ

‘ਸ਼ੈਲਟਰ ਹੋਮ’ ਮਾਮਲੇ ਤੇ ਸੁਪਰੀਮ ਕੋਰਟ ਵਲੋਂ ਬਿਹਾਰ ਸਰਕਾਰ ਨੂੰ ਝਾੜ

ਮੁਜ਼ੱਫਰਪੁਰ – ਮੁਜ਼ੱਫਰਪੁਰ ਸ਼ੈਲਟਰ ਹੋਮ ਮਾਮਲੇ ਤੇਅੱਜ ਸੁਪਰੀਮ ਕੋਰਟ ਵਿੱਚ ਸੁਣਵਾਈ ਹੋਈ| ਸੁਣਵਾਈ ਦੌਰਾਨ ਕੋਰਟ ਨੇ ਨੀਤੀਸ਼ ਸਰਕਾਰ ਨੂੰ ਝਾੜ ਲਗਾਉਂਦੇਹੋਏ ਕਿਹਾ ਕਿ ਇਸ ਪੁਰੇ ਮਾਮਲੇ ਵਿੱਚ ਸੂਬੇ ਦਾ ਰਵੱਈਆ ਕਾਫੀ ਮੰਦਭਾਗਾ ਹੈ| ਇਹ ਅਣਮਨੁੱਖੀ ਤੇ ਲਾਪਰਵਾਹੀ ਭਰਿਆ ਹੈ| ਸੁਪਰੀਮ ਕੋਰਟ ਨੇ ਅਦਾਲਤ ਵਿੱਚ ਮੌਜੂਦਾ ਮੁੱਖ ਸਕੱਤਰ ਤੋਂ ਪੁੱਛਿਆ ਕਿ ਜੇਕਰ ਅਪਰਾਧ ਹੋਇਆ ਸੀ ਤਾਂ ਦੋਸ਼ੀ ਖਿਲਾਫ ਆਈ.ਪੀ.ਸੀ. ਦੀ ਧਾਰਾ 377 ਤੇ ਪੋਕਸੋ ਐਕਟ ਦੇ ਤਹਿਤ ਹਾਲੇ ਤਕ ਮਾਮਲਾ ਦਰਜ ਕਿਉਂ ਨਹੀਂ ਕੀਤਾ ਗਿਆ| ਕੋਰਟ…

VIA PUNJAB
ਅੱਗੇ ਪੜ੍ਹੋ

ਤੰਦਰੁਸਤ ਪੰਜਾਬ ਮਿਸ਼ਨ ਤਹਿਤ ਫਲ ਅਤੇ ਸਬਜ਼ੀ ਮੰਡੀਆਂ ਦੀ ਅਚਨਚੇਤ ਚੈਕਿੰਗ

ਤੰਦਰੁਸਤ ਪੰਜਾਬ ਮਿਸ਼ਨ ਤਹਿਤ ਫਲ ਅਤੇ ਸਬਜ਼ੀ ਮੰਡੀਆਂ ਦੀ ਅਚਨਚੇਤ ਚੈਕਿੰਗ

77.29 ਕੁਇੰਟਲ ਨਾ-ਖਾਣਯੋਗ ਫਲ ਅਤੇ ਸਬਜ਼ੀਆਂ ਨਸ਼ਟ ਚੰਡੀਗੜ੍ਹ – ਤੰਦਰੁਸਤ ਪੰਜਾਬ ਮਿਸ਼ਨ ਤਹਿਤ ਸਿਹਤ ਅਤੇ ਬਾਗ਼ਬਾਨੀ ਵਿਭਾਗ ਦੇ ਅਧਿਕਾਰੀਆਂ ਸਮੇਤ ਮੰਡੀ ਅਧਿਕਾਰੀਆਂ ਦੀਆਂ 62 ਟੀਮਾਂ ਵੱਲੋਂ ਸੂਬੇ ਦੀਆਂ ਮੁੱਖ ਫਲ ਅਤੇ ਸਬਜ਼ੀ ਮੰਡੀਆਂ ਵਿੱਚ ਅਚਨਚੇਤ ਛਾਪੇਮਾਰੀ ਕੀਤੀ ਗਈ। ਇਹ ਛਾਪੇਮਾਰੀ ਫਲ ਅਤੇ ਸਬਜ਼ੀਆਂ ਨੂੰ ਗੈਰ ਕੁਦਰਤੀ ਢੰਗ ਨਾਲ ਪਕਾਉਣ ਦੀਆਂ ਘਟਨਾਵਾਂ ਦੀ ਚੈਕਿੰਗ ਦੇ ਉਦੇਸ਼ ਨਾਲ ਕੀਤੀ ਗਈ। ਉਕਤ ਪ੍ਰਗਟਾਵਾ ਮਿਸ਼ਨ ਡਇਰੈਕਟਰ, ਤੰਦਰੁਸਤ ਪੰਜਾਬ ਸ੍ਰੀ ਕੇ.ਐਸ. ਪੰਨੂ ਨੇ ਕੀਤਾ। ਸ੍ਰੀ ਪੰਨੂ ਨੇ ਦੱਸਿਆ ਕਿ ਫਲ…

VIA PUNJAB
ਅੱਗੇ ਪੜ੍ਹੋ
1 1,003 1,004 1,005 1,006 1,007 1,271