ਟਰੰਪ ਜੂਨੀਅਰ ਦੀ ਭਾਰਤ ਯਾਤਰਾ ‘ਤੇ ਅਮਰੀਕਾ ਨੇ ਖਰਚ ਕੀਤੇ 1 ਲੱਖ ਡਾਲਰ

ਟਰੰਪ ਜੂਨੀਅਰ ਦੀ ਭਾਰਤ ਯਾਤਰਾ ‘ਤੇ ਅਮਰੀਕਾ ਨੇ ਖਰਚ ਕੀਤੇ 1 ਲੱਖ ਡਾਲਰ

ਵਾਸ਼ਿੰਗਟਨ – ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਪਣੇ ਪੁੱਤਰ ਡੋਨਾਲਡ ਜੇ. ਟਰੰਪ ਜੂਨੀਅਰ ਦੀ ਭਾਰਤ ਯਾਤਰਾ ‘ਤੇ ਅਮਰੀਕਾ ਨੇ ਤਕਰੀਬਨ 1 ਲੱਖ ਡਾਲਰ ਖਰਚ ਕੀਤੇ ਹਨ। ਅਮਰੀਕੀ ਟੈਕਸਦਾਤਾਵਾਂ ਦਾ ਧਨ ਟਰੰਪ ਜੂਨੀਅਰ ਦੀ ਸੁਰੱਖਿਆ ‘ਚ ਲੱਗੇ ਖੁਫੀਆ ਏਜੰਟਾਂ, ਉਨ੍ਹਾਂ ਦੇ ਓਵਰ ਟਾਈਮ, ਤਮਾਮ ਤੱਟੀ ਇਲਾਕਿਆਂ ਦੀ ਸੁਰੱਖਿਆ ਅਤੇ ਹੋਰ ਚੀਜ਼ਾਂ ‘ਚੇ ਖਰਚ ਹੋਇਆ। ਟਰੰਪ ਜੂਨੀਅਰ ਫਰਵਰੀ, 2018 ‘ਚ ਵਪਾਰ ਦੇ ਸਿਲਸਿਲੇ ‘ਚ ਨਿੱਜੀ ਯਾਤਰਾ ‘ਤੇ ਭਾਰਤ ਆਏ ਸਨ ਅਤੇ 4 ਸ਼ਹਿਰਾਂ ਦਿੱਲੀ, ਮੁਬੰਈ, ਪੁਣੇ ਅਤੇ…

VIA PUNJAB
ਅੱਗੇ ਪੜ੍ਹੋ

ਅਮਰੀਕੀ ਸੰਸਦ ਮੈਂਬਰਾਂ ਨੇ ਆਸੀਆ ਬੀਬੀ ਲਈ ਮੰਗੀ ਸਿਆਸੀ ਸ਼ਰਣ

ਅਮਰੀਕੀ ਸੰਸਦ ਮੈਂਬਰਾਂ ਨੇ ਆਸੀਆ ਬੀਬੀ ਲਈ ਮੰਗੀ ਸਿਆਸੀ ਸ਼ਰਣ

ਵਾਸਿੰਗਟਨ – ਰੀਪਬਲਿਕਨ ਪਾਰਟੀ ਦੇ ਇਕ ਸੀਨੀਅਰ ਸੈਨੇਟਰ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਪਾਕਿਸਤਾਨੀ ਨਾਗਰਿਕ ਆਸੀਆ ਬੀਬੀ ਨੂੰ ਸ਼ਰਣ ਦੇਣ ਅਤੇ ਸ਼ਰਨਾਰਥੀ ਦਾ ਦਰਜਾ ਦੇਣ ਦੀ ਅਪੀਲ ਕੀਤੀ। 47 ਸਾਲਾ ਆਸੀਆ ਬੀਬੀ ਇਕ ਈਸਾਈ ਮਹਿਲਾ ਹੈ ਜਿਸ ਨੂੰ ਈਸ਼ਨਿੰਦਾ ਦੋ ਦੋਸ਼ ਵਿਚ ਮਿਲੀ ਮੌਤ ਦੀ ਸਜ਼ਾ ਨੂੰ ਪਾਕਿਸਤਾਨ ਦੀ ਸੁਪਰੀਮ ਕੋਰਟ ਨੇ ਆਪਣੇ ਇਤਿਹਾਸਿਕ ਫੈਸਲੇ ਨਾਲ ਹਾਲ ਹੀ ਵਿਚ ਪਲਟ ਦਿੱਤਾ ਸੀ। ਅਦਾਲਤ ਨੇ ਫੈਸਲਾ ਸੁਣਾਉਂਦੇ ਹੋਏ ਆਸੀਆ ਨੂੰ ਮੁਲਤਾਨ ਜੇਲ ਤੋਂ ਰਿਹਾਅ ਕਰ…

VIA PUNJAB
ਅੱਗੇ ਪੜ੍ਹੋ

ਅਮਰੀਕਾ ’ਚ ਅਸਾਂਜ ਖ਼ਿਲਾਫ਼ ਲੱਗੇ ਦੋਸ਼

ਅਮਰੀਕਾ ’ਚ ਅਸਾਂਜ ਖ਼ਿਲਾਫ਼ ਲੱਗੇ ਦੋਸ਼

ਵਾਸ਼ਿੰਗਟਨ – ਵਿਕੀਲੀਕਸ ਦੇ ਬਾਨੀ ਜੂਲੀਅਨ ਅਸਾਂਜ ਖ਼ਿਲਾਫ਼ ਅਮਰੀਕਾ ’ਚ ਦੋਸ਼ ਲਗਾਏ ਗਏ ਹਨ। 2010 ’ਚ ਅਸਾਂਜ ਨੇ ਅਮਰੀਕਾ ਦੇ ਅਹਿਮ ਦਸਤਾਵੇਜ਼ ਜਨਤਕ ਕੀਤੇ ਸਨ। ਵਿਕੀਲੀਕਸ ਨੇ ਦੱਸਿਆ ਕਿ ਇਸਤਗਾਸਾ ਧਿਰ ਨੇ ਅਦਾਲਤ ’ਚ ਅਸਾਂਜ ਖ਼ਿਲਾਫ਼ ਦੋਸ਼ ਪੱਤਰ ਦਾਇਰ ਕੀਤਾ ਹੈ। ਅਸਾਂਜ ਖ਼ਿਲਾਫ਼ ਕੀ ਦੋਸ਼ ਲਗਾਏ ਗਏ ਹਨ, ਬਾਰੇ ਅਜੇ ਕੋਈ ਜਾਣਕਾਰੀ ਨਹੀਂ ਹੈ। ਵਿਕੀਲੀਕਸ ਨੇ ਟਵੀਟ ਕੀਤਾ, ‘ਅਮਰੀਕਾ ਦੇ ਨਿਆਂ ਵਿਭਾਗ ਨੇ ਵਿਕੀਲੀਕਸ ਦੇ ਬਾਨੀ ਜੁੂਲੀਅਨ ਅਸਾਂਜ ਖ਼ਿਲਾਫ਼ ਸੀਲਬੰਦ ਰੱਖੇ ਗਏ ਦੋਸ਼ਾਂ ਦਾ ਖੁਲਾਸਾ…

VIA PUNJAB
ਅੱਗੇ ਪੜ੍ਹੋ

ਭਾਰਤ ਵਿਚ ਨੋਟਬੰਦੀ ਸਭ ਤੋਂ ਵੱਡਾ ਘੁਟਾਲਾ: ਰਾਹੁਲ

ਭਾਰਤ ਵਿਚ ਨੋਟਬੰਦੀ ਸਭ ਤੋਂ ਵੱਡਾ ਘੁਟਾਲਾ: ਰਾਹੁਲ

ਨਵੀਂ ਦਿੱਲੀ – ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਦਾਅਵਾ ਕੀਤਾ ਹੈ ਕਿ ਆਜ਼ਾਦ ਭਾਰਤ ਦੇ ਇਤਿਹਾਸ ਵਿਚ ਨੋਟਬੰਦੀ ਸਭ ਤੋਂ ਵੱਡਾ ਘੁਟਾਲਾ ਹੈ ਅਤੇ ਇਹ ਸਿੱਧ ਹੋ ਗਿਆ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗਰੀਬਾਂ ਤੋਂ ਉਨ੍ਹਾਂ ਦੀ ਸਖਤ ਮਿਹਨਤ ਦੀ ਕਮਾਈ ਲੁੱਟ ਲਈ ਹੈ ਅਤੇ ਇਹ ਕੁੱਝ ਅਮੀਰ ਲੋਕਾਂ ਨੂੰ ਦੇ ਦਿੱਤੀ ਹੈ। ਇਸ ਦੌਰਾਨ ਹੀ ਰਾਹੁਲ ਨੇ ਟਵੀਟ ਕਰਕੇ ਕਿਹਾ ਹੈ ਕਿ ਮੋਦੀ ਮੰਤਰੀਮੰਡਲ ਦੇ ਦਰਵਾਜ਼ੇ ਜਾਅਲੀ ਡਿਗਰੀਆਂ ਵਾਲੇ ਲੋਕਾਂ…

VIA PUNJAB
ਅੱਗੇ ਪੜ੍ਹੋ

ਬ੍ਰਿਟਿਸ਼ ਸੰਸਦ ਨੇ ਯੌਨ ਸ਼ੋਸ਼ਣ ਦੇ ਦੋਸ਼ੀ ਮੈਂਬਰ ਨੂੰ ਮੁਅੱਤਲ ਕਰਨ ਤੇ ਲਗਾਈ ਰੋਕ

ਬ੍ਰਿਟਿਸ਼ ਸੰਸਦ ਨੇ ਯੌਨ ਸ਼ੋਸ਼ਣ ਦੇ ਦੋਸ਼ੀ ਮੈਂਬਰ ਨੂੰ ਮੁਅੱਤਲ ਕਰਨ ਤੇ ਲਗਾਈ ਰੋਕ

ਲੰਡਨ – ਬ੍ਰਿਟੇਨ ਦੇ ਉਪਰਲੇ ਸਦਨ ਹਾਊਸ ਆਫ ਲਾਡਰਸ ਨੇ ਉਸ ਸੰਸਦ ਦੇ ਮੁੱਅਤਲ ਤੇ ਰੋਕ ਲਗਾਉਣ ਲਈ ਮਤਦਾਨ ਕੀਤਾ, ਜਿਸ ਤੇ ਪ੍ਰੋਮੋਸ਼ਨ ਦੇ ਬਦਲੇ ਵਿਚ ਇਕ ਮਹਿਲਾ ਨੂੰ ਆਪਣੇ ਨਾਲ ਯੌਨ ਸੰਬੰਧ ਬਣਾਉਣ ਲਈ ਮਜਬੂਰ ਕਰਨ ਦੀ ਕੋਸ਼ਿਸ਼ ਦਾ ਦੋਸ਼ ਹੈ| ਸੰਸਦਾ ਨੇ ਹਾਊਸ ਆਫ ਲਾਡਰਸ ਕਮੇਟੀ ਦੀਆਂ ਸਿਫਾਰਿਸ਼ਾਂ ਨੂੰ ਮੁੱਅਤਲ ਕਰ ਦਿੱਤਾ ਅਤੇ ਲੰਬੀ ਚਰਚਾ ਤੋਂ ਬਾਅਦ 78 ਦੇ ਮੁਕਾਬਲੇ 101 ਮਤਾਂ ਨਾਲ ਮਾਮਲੇ ਨੂੰ ਫਿਰ ਤੋਂ ਸਮੀਖਿਆ ਲਈ ਭੇਜ ਦਿੱਤਾ| ਕਮੇਟੀ ਨੇ…

VIA PUNJAB
ਅੱਗੇ ਪੜ੍ਹੋ

ਪੰਥਕ ਜਾਹੋ-ਜਲਾਲ ਨਾਲ ਮਨਾਇਆ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਥਾਪਨਾ ਦਿਵਸ

ਪੰਥਕ ਜਾਹੋ-ਜਲਾਲ ਨਾਲ ਮਨਾਇਆ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਥਾਪਨਾ ਦਿਵਸ

ਸ਼੍ਰੋਮਣੀ ਕਮੇਟੀ ਨੇ ਹਮੇਸ਼ਾ ਧਾਰਮਿਕ, ਸਮਾਜਿਕ ਤੇ ਲੋਕ ਭਲਾਈ ਦੇ ਖੇਤਰ ’ਚ ਯਾਦਗਾਰੀ ਭੂਮਿਕਾ ਨਿਭਾਈ -ਭਾਈ ਲੌਂਗੋਵਾਲ ਅੰਮ੍ਰਿਤਸਰ – ਸੰਨ 1920 ਵਿਚ ਅਨੇਕਾਂ ਕੁਰਬਾਨੀਆਂ ਤੋਂ ਬਾਅਦ ਹੋਂਦ ਵਿਚ ਆਈ ਸਿੱਖ ਕੌਮ ਦੀ ਨੁਮਾਇੰਦਾ ਧਾਰਮਿਕ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਥਾਪਨਾ ਦਿਵਸ ਸ਼੍ਰੋਮਣੀ ਕਮੇਟੀ ਦੇ ਸਮੂਹ ਮੁਲਾਜ਼ਮਾਂ ਵੱਲੋਂ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਪੰਥਕ ਜਾਹੋ-ਜਲਾਲ ਨਾਲ ਮਨਾਇਆ ਗਿਆ। ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਉਚੇਚੇ ਤੌਰ ’ਤੇ ਸ਼ਮੂਲੀਅਤ ਕੀਤੀ ਅਤੇ…

VIA PUNJAB
ਅੱਗੇ ਪੜ੍ਹੋ

ਜਲੰਧਰ ਵਿੱਚ ਫ਼ਰਜ਼ੀ ਮਾਰਕੇ ਵਾਲੀਆਂ ਦਵਾਈਆਂ ਦੀ ਵਿਕਰੀ ਦਾ ਪਰਦਾਫਾਸ਼

ਜਲੰਧਰ ਵਿੱਚ ਫ਼ਰਜ਼ੀ ਮਾਰਕੇ ਵਾਲੀਆਂ ਦਵਾਈਆਂ ਦੀ ਵਿਕਰੀ ਦਾ ਪਰਦਾਫਾਸ਼

ਸੂਬੇ ਵਿਚਲੇ ਵੱਖ-ਵੱਖ ਮੈਡੀਕਲ ਸਟੋਰਾਂ ਨੂੰ ਭੇਜੀਆਂ 4300 ਸ਼ੀਸ਼ੀਆਂ ਵਿਚੋਂ 800 ਜ਼ਬਤ ਚੰਡੀਗੜ੍ਹ – ਡਰੱਗ ਕੰਟਰੋਲ ਟੀਮ ਨੇ ਜਲੰਧਰ ਦੀ ਦਿਲਖੁਸ਼ ਮਾਰਕੀਟ ਵਿੱਚ ਇਕ ਮੈਡੀਕਲ ਸਟੋਰ ਉਤੇ ਛਾਪਾ ਮਾਰ ਕੇ ਫ਼ਰਜ਼ੀ ਮਾਰਕੇ ਵਾਲੀਆਂ ਦਵਾਈਆਂ ਵਿਕਣ ਦਾ ਪਰਦਾਫਾਸ਼ ਕੀਤਾ ਹੈ। ਇਸ ਛਾਪੇ ਦੌਰਾਨ ਦਵਾਈ ਦੀਆਂ ਅਜਿਹੀਆਂ 78 ਸ਼ੀਸ਼ੀਆਂ ਬਰਾਮਦ ਹੋਈਆਂ। ਖੁਰਾਕ ਤੇ ਡਰੱਗ ਐਡਮਨਿਸਟਰੇਸ਼ਨ ਪੰਜਾਬ ਦੇ ਕਮਿਸ਼ਨਰ ਸ. ਕਾਹਨ ਸਿੰਘ ਪੰਨੂ ਨੇ ਦੱਸਿਆ ਕਿ ਸ਼ੱਕ ਹੈ ਕਿ ਇਹ ਦਵਾਈਆਂ ਨਕਲੀ ਹਨ। ਸ. ਪੰਨੂ ਨੇ ਹੋਰ ਵੇਰਵੇ…

VIA PUNJAB
ਅੱਗੇ ਪੜ੍ਹੋ

ਹਰਿਆਣਾ ਦੇ ਮੁੱਖ ਮੰਤਰੀ ਨੇ ਜਿਲਾ ਕਰਨਾਲ ਦੀ 10 ਸੜਕਾਂ ਦੀ ਚੌੜਾਈ ਲਈ 5.15 ਕਰੋੜ ਰੁਪਏ ਦੀ ਪ੍ਰਵਾਨਗੀ ਦਿੱਤੀ

ਹਰਿਆਣਾ ਦੇ ਮੁੱਖ ਮੰਤਰੀ ਨੇ ਜਿਲਾ ਕਰਨਾਲ ਦੀ 10 ਸੜਕਾਂ ਦੀ ਚੌੜਾਈ ਲਈ 5.15 ਕਰੋੜ ਰੁਪਏ ਦੀ ਪ੍ਰਵਾਨਗੀ ਦਿੱਤੀ

ਚੰਡੀਗੜ – ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਇੰਦਰੀ, ਜਿਲਾ ਕਰਨਾਲ ਵਿਚ 10 ਸੜਕਾਂ ਦੀ ਚੌੜਾਈ ਅਤੇ ਮਜਬੂਤੀਕਰਣ ਲਈ 5.15 ਕਰੋੜ ਰੁਪਏ ਤੋਂ ਵੱਧ ਦੀ ਰਕਮ ਨੂੰ ਪ੍ਰਸ਼ਾਸਨਿਕ ਪ੍ਰਵਾਨਗੀ ਦਿੱਤੀ ਹੈ| ਲੋਕ ਨਿਰਮਾਣ (ਭਵਨ ਤੇ ਸੜਕਾਂ) ਵਿਭਾਗ ਦੇ ਬੁਲਾਰੇ ਨੇ ਅੱਜ ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਰਾਮਗੜਰੋਡ ਦੀ ਚੌੜਾਈ ਅਤੇ ਮਜਬੂਤੀਕਰਣ ‘ਤੇ 18.41 ਲੱਖ ਰੁਪਏ ਖਰਚ ਕੀਤੇ ਜਾਣਗੇ, ਜਦੋਂ ਕਿ ਰਾਠਖਾਨਾ ਤੋਂ ਬੀਰ ਰੈਤਖਾਨਾ ਤਕ ਸੜਕ ‘ਤੇ 37.92 ਲੱਖ ਰੁਪਏ ਖਰਚ…

VIA PUNJAB
ਅੱਗੇ ਪੜ੍ਹੋ

18 ਨਵੰਬਰ ਨੂੰ ਸੂਬੇ ਦੇ ਸਾਰੇ ਜਿਲਿਆਂ ਵਿਚ ਕੁਦਰਤੀ ਮੈਡੀਕਲ ਦਿਵਸ ਵੱਜੋਂ ਮਨਾਇਆ ਜਾਵੇਗਾ – ਸਿਹਤ ਮੰਤਰੀ

18 ਨਵੰਬਰ ਨੂੰ ਸੂਬੇ ਦੇ ਸਾਰੇ ਜਿਲਿਆਂ ਵਿਚ ਕੁਦਰਤੀ ਮੈਡੀਕਲ ਦਿਵਸ ਵੱਜੋਂ ਮਨਾਇਆ ਜਾਵੇਗਾ – ਸਿਹਤ ਮੰਤਰੀ

ਚੰਡੀਗੜ – ਹਰਿਆਣਾ ਦੇ ਸਿਹਤ ਤੇ ਆਯੂਸ਼ ਮੰਤਰੀ ਅਨਿਲ ਵਿਜ ਨੇ ਕਿਹਾ ਕਿ 18 ਨਵੰਬਰ ਨੂੰ ਪਹਿਲਾ ਕੁਦਰਤੀ ਮੈਡੀਕਲ ਦਿਵਸ ਸੂਬੇ ਦੇ ਸਾਰੇ ਜਿਲਿਆਂ ਅਤੇ ਆਯੂਰਵੇਦਿਕ ਸੰਸਥਾਨਾਂ ਵਿਚ ਮਨਾਇਆ ਜਾਵੇਗਾ| ਇਸ ਨਾਲ ਲੋਕਾਂ ਨੂੰ ਕੁਦਰਤੀ ਇਲਾਜ ਅਤੇ ਖਾਣ-ਪਾਣ ਬਾਰੇ ਜਾਣਕਾਰੀ ਮਿਲੇਗੀ| ਆਯੂਸ਼ ਮੰਤਰੀ ਨੇ ਦਸਿਆ ਕਿ ਇਸ ਦਿਨ ਨੂੰ ਮਨਾਊਣ ਦਾ ਮੰਤਵ ਭੋਜਨ ਹੀ ਸਿਰਫ ਇਲਾਜ ਹੈ ‘ਤੇ ਜੋਰ ਦਿੱਤਾ ਜਾਵੇਗਾ, ਤਾਂ ਜੋ ਲੋਕਾਂ ਨੂੰ ਵਧੀਆ ਸਿਹਤ ਦਿੱਤੀ ਜਾ ਸਕੇ| ਉਨਾਂ ਕਿਹਾ ਕਿ ਸਾਡਾ ਜੀਵਨ…

VIA PUNJAB
ਅੱਗੇ ਪੜ੍ਹੋ

ਭਾਰਤ ਨਾਲ ਸਬੰਧਾਂ ‘ਚ ਸੁਧਾਰ ਲਈ ਪਾਕਿਸਤਾਨ ਦੀ ਫੌਜ ‘ਤੇ ਨਿਯੰਤਰਨ ਰੱਖਣ ਦੀ ਜ਼ਰੂਰਤ-ਕੈਪਟਨ ਅਮਰਿੰਦਰ ਸਿੰਘ

ਭਾਰਤ ਨਾਲ ਸਬੰਧਾਂ ‘ਚ ਸੁਧਾਰ ਲਈ ਪਾਕਿਸਤਾਨ ਦੀ ਫੌਜ ‘ਤੇ ਨਿਯੰਤਰਨ ਰੱਖਣ ਦੀ ਜ਼ਰੂਰਤ-ਕੈਪਟਨ ਅਮਰਿੰਦਰ ਸਿੰਘ

ਆਈ.ਐਸ.ਆਈ ਵੱਲੋਂ ਭੜਕਾਹਟ ਪੈਦਾ ਕੀਤੇ ਜਾਣ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਅੱਤਵਾਦ ਦੀ ਮੁੜ ਸੁਰਜੀਤੀ ਦੀ ਸੰਭਵਾਨਾ ਰੱਦ ਚੰਡੀਗੜ੍ਹ – ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਭਾਰਤ ਅਤੇ ਪਾਕਿਸਤਾਨ ਵਿਚਕਾਰ ਸਬੰਧ ਉਦੋਂ ਤੱਕ ਨਹੀ ਸੁਧਰ ਸਕਦੇ ਜਦੋਂ ਤੱਕ ਪਾਕਿਸਤਾਨ ਵਿੱਚ ਫੌਜ ‘ਤੇ ਨਿਯੰਤਰਨ ਨਹੀਂ ਰੱਖਿਆ ਜਾਂਦਾ। ਮੁੱਖ ਮੰਤਰੀ ਨੇ ਕਿਹਾ ਕਿ ਇਮਰਾਨ ਖਾਨ ਜਾ ਹੋਰ ਕੋਈ ਖਾਨ ਉਨ੍ਹਾਂ ਚਿਰ ਕੁੱਝ ਵੀ ਨਹੀ ਕਰ ਸਕਦਾ ਜਿਨ੍ਹਾਂ ਚਿਰ ਉਥੇ ਫੌਜ ‘ਤੇ ਕਾਬੂ ਨਹੀਂ ਪਾਇਆ…

VIA PUNJAB
ਅੱਗੇ ਪੜ੍ਹੋ
1 1,023 1,024 1,025 1,026 1,027 1,271