ਪਾਕਿ ਨੇ ਨਿਊਜ਼ੀਲੈਂਡ ਨੂੰ 2 ਦੌੜਾਂ ਨਾਲ ਹਰਾਇਆ

ਪਾਕਿ ਨੇ ਨਿਊਜ਼ੀਲੈਂਡ ਨੂੰ 2 ਦੌੜਾਂ ਨਾਲ ਹਰਾਇਆ

ਪਾਕਿਸਤਾਨ ਤੇ ਨਿਊਜ਼ੀਲੈਂਡ ਵਿਚਾਲੇ ਬੁੱਧਵਾਰ ਨੂੰ ਟੀ20 ਮੈਚ ਦਾ ਮੁਕਾਬਲਾ ਆਬੂ ਧਾਬੀ ‘ਚ ਖੇਡਿਆ ਗਿਆ। ਪਾਕਿਸਤਾਨ ਨੇ ਪਹਿਲਾਂ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਪਾਕਿਸਤਾਨ ਨੇ ਨਿਊਜ਼ੀਲੈਂਡ ਨੂੰ 149 ਦੌੜਾਂ ਦਾ ਟੀਚਾ ਦਿੱਤਾ ਸੀ। ਟੀਚੇ ਦਾ ਪਿੱਛਾ ਕਰਨ ਉਤਰੀ ਨਿਊਜ਼ੀਲੈਂਡ ਦੀ ਟੀਮ 20 ਓਵਰਾਂ ‘ਚ 146 ਦੌੜਾਂ ਹੀ ਬਣਾ ਸਕੀ ਤੇ ਪਾਕਿਸਤਾਨ ਨੇ ਇਹ ਮੈਚ 2 ਦੌੜਾਂ ਨਾਲ ਜਿੱਤ ਲਿਆ। ਪਾਕਿਸਤਾਨ ਦੇ ਗੇਂਦਬਾਜ਼ ਹਸਨ ਅਲੀ ਨੇ ਸ਼ਾਨਦਾਰ ਗੇਂਦਬਾਜ਼ੀ…

VIA PUNJAB
ਅੱਗੇ ਪੜ੍ਹੋ

ਰਾਸ਼ਟਰੀ ਕੈਂਪ ਖਿਡਾਰੀਆਂ ਲਈ ਵਿਸ਼ਵ ਕੱਪ ‘ਚ ਜਗ੍ਹਾ ਬਣਾਉਣ ਦਾ ਅੰਤਿਮ ਮੌਕਾ ਹਰਿੰਦਰ

ਰਾਸ਼ਟਰੀ ਕੈਂਪ ਖਿਡਾਰੀਆਂ ਲਈ ਵਿਸ਼ਵ ਕੱਪ ‘ਚ ਜਗ੍ਹਾ ਬਣਾਉਣ ਦਾ ਅੰਤਿਮ ਮੌਕਾ ਹਰਿੰਦਰ

ਨਵੀਂ ਦਿੱਲੀ – ਕੋਚ ਹਰਿੰਦਰ ਸਿੰਘ ਨੇ ਕਿਹਾ ਕਿ ਏਸ਼ੀਆਈ ਚੈਂਪੀਅਨਸ ਟਰਾਫੀ ਵਿਸ਼ਵ ਕੱਪ ਲਈ ਆਦਰਸ਼ ਤਿਆਰੀ ਹੈ ਅਤੇ ਟੀਮ ਨੂੰ ਅੰਤਿਮ ਰੂਪ ਦੇਣ ਤੋਂ ਪਹਿਲਾਂ ਭਾਰਤੀ ਕੈਂਪ ਸੰਭਾਵੀ ਖਿਡਾਰੀਆਂ ਲਈ ਆਪਣੀ ਸਮਰੱਥਾ ਦਿਖਾਉਣ ਦਾ ਅੰਤਿਮ ਮੌਕਾ ਹੋਵੇਗਾ। ਹਾਕੀ ਇੰਡੀਆ ਨੇ ਬੁੱਧਵਾਰ ਨੂੰ ਪੁਰਸ਼ ਵਿਸ਼ਵ ਕੱਪ ਤੋਂ ਪਹਿਲਾਂ ਅੰਤਿਮ ਰਾਸ਼ਟਰੀ ਕੈਂਪ ਲਈ 34 ਸੰਭਾਵੀ ਖਿਡਾਰੀਆਂ ਦਾ ਐਲਾਨ ਕੀਤਾ। ਇਹ ਕੈਂਪ ਭੁਵਨੇਸ਼ਵਰ ‘ਚ 28 ਨਵੰਬਰ ਤੋਂ 16 ਦਸੰਬਰ ਤੱਕ ਕਲਿੰਗਾ ਸਟੇਡੀਅਮ ‘ਚ ਚਲੇਗਾ। ਇਸ ਕੈਂਪ ‘ਚ…

VIA PUNJAB
ਅੱਗੇ ਪੜ੍ਹੋ

ਭਾਰਤ ਕੋਲ ਚੰਗੇ ਗੇਂਦਬਾਜ਼: ਭਰਤ ਅਰੁਣ

ਭਾਰਤ ਕੋਲ ਚੰਗੇ ਗੇਂਦਬਾਜ਼: ਭਰਤ ਅਰੁਣ

ਤਿਰੂਵਨੰਤਪੁਰਮ – ਭਾਰਤ ਦੇ ਗੇਂਦਬਾਜ਼ੀ ਕੋਚ ਭਰਤ ਅਰੁਣ ਨੇ ਅੱਜ ਕਿਹਾ ਕਿ ਟੀਮ ਦੀ ਤੇਜ਼ ਗੇਂਦਬਾਜ਼ੀ ਕਦੇ ਇੰਨ੍ਹੀ ਮਜ਼ਬੂਤ ਨਹੀਂ ਹੋਈ। ਉਨ੍ਹਾਂ ਕਿਹਾ ਕਿ ਨੌਜਵਾਨ ਖਿਡਾਰੀ ਖਲੀਲ ਅਹਿਮਦ ਦੇ ਟੀਮ ਵਿੱਚ ਸ਼ਾਮਲ ਹੋਣ ਨਾਲ ਇਸ ਨੂੰ ਹੋਰ ਮਜ਼ਬੂਤੀ ਮਿਲੀ ਹੈ। ਵੈਸਟ ਇੰਡੀਜ਼ ਖ਼ਿਲਾਫ਼ ਵੀਰਵਾਰ ਨੂੰ ਹੋਣ ਵਾਲੇ ਪੰਜਵੇਂ ਅਤੇ ਆਖ਼ਰੀ ਇੱਕ ਰੋਜ਼ਾ ਕੌਮਾਂਤਰੀ ਮੈਚ ਤੋਂ ਪਹਿਲਾਂ ਪ੍ਰੈਸ ਕਾਨਫਰੰਸ ਦੌਰਾਨ ਅਰੁਣ ਨੇ ਕਿਹਾ, ‘‘ਸਾਡੇ ਕੋਲ ਕਾਫੀ ਚੰਗੀ ਤੇਜ਼ ਗੇਂਦਬਾਜ਼ੀ ਚੌਕੜੀ ਹੈ।’’ ਵੈਸਟ ਇੰਡੀਜ਼ ਖ਼ਿਲਾਫ਼ ਮੌਜੂਦਾ ਲੜੀ…

VIA PUNJAB
ਅੱਗੇ ਪੜ੍ਹੋ

ਵਿੰਡੀਜ਼ ਤੋਂ ਅੱਜ ਇੱਕ ਰੋਜ਼ਾ ਲੜੀ ਜਿੱਤ ਕੇ ਭਾਰਤ ਦੀ ਵਿਸ਼ਵ ਕੱਪ ’ਤੇ ਨਜ਼ਰ

ਵਿੰਡੀਜ਼ ਤੋਂ ਅੱਜ ਇੱਕ ਰੋਜ਼ਾ ਲੜੀ ਜਿੱਤ ਕੇ ਭਾਰਤ ਦੀ ਵਿਸ਼ਵ ਕੱਪ ’ਤੇ ਨਜ਼ਰ

ਤਿਰੂਵਨੰਤਪੁਰਮ – ਭਾਰਤ ਵੀਰਵਾਰ ਨੂੰ ਇੱਥੇ ਵੈਸਟ ਇੰਡੀਜ਼ ਖ਼ਿਲਾਫ਼ ਪੰਜਵੇਂ ਅਤੇ ਆਖ਼ਰੀ ਇੱਕ ਰੋਜ਼ਾ ਕੌਮਾਂਤਰੀ ਮੈਚ ਵਿੱਚ ਇੱਕ ਹੋਰ ਘਰੇਲੂ ਲੜੀ ਜਿੱਤਣ ਦੇ ਇਰਾਦੇ ਨਾਲ ਉਤਰੇਗਾ। ਇਸ ਸ਼ਹਿਰ ਨੇ ਲਗਪਗ ਤਿੰਨ ਦਹਾਕੇ ਪਹਿਲਾਂ 50 ਓਵਰਾਂ ਦੇ ਕੌਮਾਂਤਰੀ ਮੈਚ ਦੀ ਮੇਜ਼ਬਾਨੀ ਕੀਤੀ ਸੀ। ਉਸ ਸਮੇਂ ਵੈਸਟ ਇੰਡੀਜ਼ ਦੀ ਟੀਮ ਕਾਫੀ ਮਜ਼ਬੂਤ ਮੰਨੀ ਜਾਂਦੀ ਸੀ। ਭਾਰਤ ਨੇ ਪਿਛਲੀ ਵਾਰ ਘਰੇਲੂ ਇੱਕ ਰੋਜ਼ਾ ਲੜੀ 2015 ਵਿੱਚ ਦੱਖਣੀ ਅਫਰੀਕਾ ਤੋਂ ਗੁਆਈ ਸੀ। ਉਦੋਂ ਤੋਂ ਭਾਰਤ ਦੀ ਸਵਦੇਸ਼ ਵਿੱਚ ਜੇਤੂ…

VIA PUNJAB
ਅੱਗੇ ਪੜ੍ਹੋ

ਜੇਤਲੀ ਨੇ ਡੁੱਬੇ ਕਰਜ਼ਿਆਂ ਦਾ ਭਾਂਡਾ ਆਰਬੀਆਈ ਸਿਰ ਭੰਨਿਆ

ਜੇਤਲੀ ਨੇ ਡੁੱਬੇ ਕਰਜ਼ਿਆਂ ਦਾ ਭਾਂਡਾ ਆਰਬੀਆਈ ਸਿਰ ਭੰਨਿਆ

ਨਵੀਂ ਦਿੱਲੀ – ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਨੇ ਅੱਜ ਇੱਥੇ ਬੈਂਕਾਂ ਵਲੋਂ 2008-14 ਦਰਮਿਆਨ ‘ਧੜਾਧੜ’ ਕਰਜ਼ਾ ਵੰਡੇ ਜਾਣ ਦੀ ਨਜ਼ਰਸਾਨੀ ’ਚ ਨਾਕਾਮ ਰਹਿਣ ’ਤੇ ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਦੀ ਆਲੋਚਨਾ ਕੀਤੀ ਹੈ। ਉਨ੍ਹਾਂ ਕਿਹਾ ਕਿ ਕਰਜ਼ੇ ਨਾ ਮੁੜਨ ਦਾ ਇਹ ਇਕ ਵੱਡਾ ਕਾਰਨ ਹੈ। ਵਿੱਤ ਮੰਤਰੀ ਦਾ ਇਹ ਬਿਆਨ ਉਸ ਵੇਲੇ ਸਾਹਮਣੇ ਆਇਆ ਹੈ ਜਦ ਵਿੱਤ ਮੰਤਰਾਲੇ ਤੇ ਆਰਬੀਆਈ ਵਿਚਕਾਰ ਆਰਥਿਕ ਰਣਨੀਤੀ ਸਬੰਧੀ ਖ਼ੁਦਮੁਖਤਿਆਰ ਢਾਂਚੇ ਦੀ ਕਾਇਮੀ ਬਾਰੇ ਟਕਰਾਅ ਦੀ ਸਥਿਤੀ ਬਣੀ ਹੋਈ ਹੈ।…

VIA PUNJAB
ਅੱਗੇ ਪੜ੍ਹੋ

ਅਮਰੀਕਾ ਵਿੱਚ ਭਾਰਤੀ ਵਿਅਕਤੀ ਨੂੰ ਲੱਗਾ 86 ਲੱਖ ਡਾਲਰ ਦਾ ਜ਼ੁਰਮਾਨਾ

ਅਮਰੀਕਾ ਵਿੱਚ ਭਾਰਤੀ ਵਿਅਕਤੀ ਨੂੰ ਲੱਗਾ 86 ਲੱਖ ਡਾਲਰ ਦਾ ਜ਼ੁਰਮਾਨਾ

ਨਿਊਯਾਰਕ ਅਮਰੀਕਾ ਦੀ ਇਕ ਯੂਨੀਵਰਸਿਟੀ ਦੇ ਕੰਪਿਊਟਰ ਨੈਟਵਰਕ ਤੇ ਸਾਈਬਰ ਹਮਲੇ ਕਰਨ ਦੇ ਦੋਸ਼ ਵਿੱਚ ਭਾਰਤੀ ਮੂਲ ਦੇ ਇਕ ਵਿਅਕਤੀ ਨੂੰ 86 ਲੱਖ ਡਾਲਰ ਦਾ ਜ਼ੁਰਮਾਨਾ ਭਰਨਾ ਪਿਆ ਅਤੇ 6 ਮਹੀਨੇ ਘਰ ਵਿਚ ਕੈਦ ਰਹਿਣ ਦੀ ਸਜ਼ਾ ਸੁਣਾਈ ਗਈ ਹੈ| ਨਿਊਜਰਸੀ ਦੇ 22 ਸਾਲਾ ਪਾਰਸ ਝਾਅ ਨੇ ਪਹਿਲਾਂ ਅਮਰੀਕੀ ਜ਼ਿਲ੍ਹਾ ਜੱਜ ਮਾਈਕਲ ਸ਼ਿਪ ਦੇ ਸਾਹਮਣੇ ਕੰਪਿਊਟਰ ਦੀ ਦੁਰਵਰਤੋਂ ਕਰਨ ਦਾ ਦੋਸ਼ ਮੰਨ ਲਿਆ ਸੀ| ਉਸ ਨੇ ਧੋਖਾਧੜੀ ਵਾਲੇ ਬੌਟਨੇਟ ਬਣਾਉਣ ਵਿਚ ਵੀ ਹਿੱਸਾ ਲਿਆ ਸੀ,…

VIA PUNJAB
ਅੱਗੇ ਪੜ੍ਹੋ

ਰਾਫੇਲ ਸੌਦੇ ਤੇ ਹਲਫਨਾਮਾ ਦਾਇਰ ਕਰੇ ਕੇਂਦਰ :ਸੁਪਰੀਮ ਕੋਰਟ

ਰਾਫੇਲ ਸੌਦੇ ਤੇ ਹਲਫਨਾਮਾ ਦਾਇਰ ਕਰੇ ਕੇਂਦਰ :ਸੁਪਰੀਮ ਕੋਰਟ

ਨਵੀਂ ਦਿੱਲੀ – ਸੁਪਰੀਮ ਕੋਰਟ ਨੇ ਕੇਂਦਰ ਨੂੰ ਕਿਹਾ ਕਿ ਉਹ 10 ਦਿਨ ਦੇ ਅੰਦਰ ਰਾਫੇਲ ਸੌਦੇ ਤੇ ਹਲਫਨਾਮਾ ਦਾਇਰ ਕਰਕੇ ਉਸ ਨੂੰ ਦੱਸੇ ਕਿ ਲੜਾਕੂ ਜਹਾਜ਼ ਦੀ ਕੀਮਤ ਖਾਸ ਸੂਚਨਾ ਹੈ ਤੇ ਇਸ ਨੂੰ ਸਾਂਝਾ ਨਹੀਂ ਕੀਤਾ ਜਾ ਸਕਦਾ ਹੈ| ਪ੍ਰਧਾਨ ਜੱਜ ਰੰਜਨ ਗੋਗੋਈ, ਜੱਜ ਯੂ.ਯੂ. ਲਲਿਤ ਤੇ ਜੱਜ ਜੋਸੇਫ ਦੀ ਬੈਂਚ ਨੇ ਕੇਂਦਰ ਨੂੰ ਕਿਹਾ ਕਿ ਜੋ ਸੂਚਨਾ ਜਨਤਕ ਨਹੀਂ ਕੀਤੀ ਜਾ ਸਕਦੀ ਹੈ ਉਨ੍ਹਾਂ ਨੂੰ ਉਹ ਪਟੀਸ਼ਨਕਰਤਾ ਨਾਲ ਸਾਂਝਾ ਕਰੋ| ਸੁਪਰੀਮ ਕੋਰਟ…

VIA PUNJAB
ਅੱਗੇ ਪੜ੍ਹੋ

ਸ਼ਿਖਰ ਧਵਨ ਦੀ ਦਿੱਲੀ ਡੇਅਰਡੇਵਿਲਸ ਵਿੱਚ ਵਾਪਸੀ

ਸ਼ਿਖਰ ਧਵਨ ਦੀ ਦਿੱਲੀ ਡੇਅਰਡੇਵਿਲਸ ਵਿੱਚ ਵਾਪਸੀ

ਨਵੀਂ ਦਿੱਲੀ – ਟੀਮ ਇੰਡੀਆ ਦੇ ਗੱਬਰ ਸ਼ਿਖਰ ਧਵਨ ਆਈ.ਪੀ.ਐਲ. 2019 ਵਿੱਚ ਆਪਣੀ ਘਰੇਲੂ ਟੀਮ ਦਿੱਲੀ ਡੇਅਰਡੇਵਿਲਸ ਨਾਲ ਖੇਡਦੇ ਨਜ਼ਰ ਆਉਣਗੇ| ਇਸ ਸ਼ਾਨਦਾਰ ਓਪਨਰ ਦੀ 11 ਸਾਲ ਬਾਅਦ ਡੇਅਰਡੇਵਿਲਸ ਟੀਮ ਵਿੱਚ ਵਾਪਸੀ ਹੋਈ ਹੈ| ਪ੍ਰਾਪਤ ਜਾਣਕਾਰੀ ਮੁਤਾਬਕ ਸ਼ਿਖਰ ਧਵਨ ਨੂੰ ਟ੍ਰੇਡ ਕਰਨ ਨਾਲ ਸਨਰਾਈਜ਼ਰਜ਼ ਹੈਦਰਾਬਾਦ ਨੂੰ ਦਿੱਲੀ ਤੋਂ ਵਿਜੇ ਸ਼ੰਕਰ, ਅਭਿਸ਼ੇਕ ਸ਼ਰਮਾ ਅਤੇ ਸ਼ਾਹਬਾਜ ਨਦੀਮ ਦੇ ਰੂਪ ਵਿੱਚ ਤਿੰਨ ਖਿਡਾਰੀ ਮਿਲਣਗੇ| ਸ਼ਿਖਰ ਧਵਨ ਨੇ 2008 ਵਿੱਚ ਦਿੱਲੀ ਲਈ ਖੇਡਦੇ ਹੋਏ ਆਈ.ਪੀ.ਐਲ. ਡੈਬਿਊ ਕੀਤਾ ਸੀ, ਉਹ…

VIA PUNJAB
ਅੱਗੇ ਪੜ੍ਹੋ

ਰਾਜਨਾਥ ਸਿੰਘ ਨੇ ਸਰਦਾਰ ਪਟੇਲ ਦੀ ਜਯੰਤੀ ਤੇ ਦਿੱਲੀ ਵਿੱਚ ਏਕਤਾ ਦੀ ਦੌੜ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ

ਰਾਜਨਾਥ ਸਿੰਘ ਨੇ ਸਰਦਾਰ ਪਟੇਲ ਦੀ ਜਯੰਤੀ ਤੇ ਦਿੱਲੀ ਵਿੱਚ ਏਕਤਾ ਦੀ ਦੌੜ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ

ਨਵੀਂ ਦਿੱਲੀ – ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਸਰਦਾਰ ਵੱਲਭ ਭਾਈ ਪਟੇਲ ਦੀ ਜਯੰਤੀ ਮੌਕੇ ਤੇ ਅੱਜ ਦਿੱਲੀ ਵਿੱਚ ‘ਰਨ ਫਾਨ ਯੂਨਿਟੀ’ ਮਤਲਬ ਕਿ ਏਕਤਾ ਦੀ ਦੌੜ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ| ਜਿਕਰਯੋਗ ਹੈ ਕਿ ਅੱਜ ਪੂਰਾ ਦੇਸ਼ ‘ਲੌਹ ਪੁਰਸ਼’ ਸਰਦਾਰ ਵੱਲਭ ਭਾਈ ਪਟੇਲ ਦੀ 143ਵੀਂ ਜਯੰਤੀ ਮਨਾ ਰਿਹਾ ਹੈ| ਇਸ ਮੌਕੇ ਪੂਰੇ ਹਿੰਦੋਸਤਾਨ ਵਿਚ ਰਨ ਫਾਰ ਯੂਨਿਟੀ ਦਾ ਆਯੋਜਨ ਕੀਤਾ ਗਿਆ ਹੈ| ਇਸ ਮੌਕੇ ਕੇਂਦਰੀ ਮੰਤਰੀ ਪ੍ਰਕਾਸ਼ ਜਾਵਡੇਕਰ, ਹਰਦੀਪ ਸਿੰਘ ਪੁਰੀ,…

VIA PUNJAB
ਅੱਗੇ ਪੜ੍ਹੋ

ਵਿਰੋਧੀ ਪਾਰਟੀਆਂ ਦੇ ਨੇਤਾ ਅੱਜ ਸੱਤਾ ਵਿਚ ਆਉਣ ਲਈ ਤੜਪ ਰਹੇ ਹਨ – ਮੁੱਖ ਮੰਤਰੀ

ਵਿਰੋਧੀ ਪਾਰਟੀਆਂ ਦੇ ਨੇਤਾ ਅੱਜ ਸੱਤਾ ਵਿਚ ਆਉਣ ਲਈ ਤੜਪ ਰਹੇ ਹਨ – ਮੁੱਖ ਮੰਤਰੀ

ਚੰਡੀਗੜ – ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਵਿਰੋਧੀ ਪਾਰਟੀਆਂ ਦੇ ਨੇਤਾ ਅੱਜ ਸੱਤਾ ਵਿਚ ਆਉਣ ਲਈ ਤੜਪ ਰਹੇ ਹਨ, ਲੇਕਿਨ ਉਨਾਂ ਦੇ 48 ਸਾਲ ਦੇ ਰਾਜ ਦੇ ਮੁਕਾਬਲੇ ਮੌਜ਼ੂਦਾ ਭਾਜਪਾ ਸਰਕਾਰ ਵੱਲੋਂ 48 ਮਹੀਨੇ ਵਿਚ ਕਰਵਾਏ ਗਏ ਵਿਕਾਸ ਕੰਮਾਂ ਅਤੇ ਮੁੱਦਿਆਂ ‘ਤੇ ਬਹਿਸ ਕਰਨ ਦਾ ਉਨਾਂ ਵਿਚ ਦਮ ਨਹੀਂ ਹੈ| ਮੁੱਖ ਮੰਤਰੀ ਅੱਜ ਭੂਨਾ ਵਿਚ ਆਯੋਜਿਤ ਰੈਲੀ ਵਿਚ ਲੋਕਾਂ ਨੂੰ ਸੰਬੋਧਤ ਕਰ ਰਹੇ ਸਨ| ਉਨਾਂ ਨੇ ਰਤਿਆ, ਭੂਨਾ ਤੇ ਫਤਿਹਾਬਾਦ ਨੂੰ…

VIA PUNJAB
ਅੱਗੇ ਪੜ੍ਹੋ
1 1,051 1,052 1,053 1,054 1,055 1,271